Himachal. trending news Archives - Daily Post Punjabi

ਹੈਰਤਅੰਗੇਜ਼ ਪੈਰਾਗਲਾਇਡਿੰਗ! ਪੰਜਾਬ ਦੇ ਮੁੰਡੇ ਨੇ ਸਕੂਟੀ ਨਾਲ ਅਸਮਾਨ ‘ਚ ਭਰੀ ਉਡਾਣ
ਹਿਮਾਚਲ ਪ੍ਰਦੇਸ਼ ਦੇ ਬਿਲਾਸਪੁਰ ਵਿੱਚ ਪੰਜਾਬ ਦੇ ਇੱਕ ਨੌਜਵਾਨ ਨੇ ਹੈਰਾਨ ਕਰਨ ਵਾਲਾ ਕਰਤਬ ਕਰ ਕੇ ਵਿਖਾਇਆ। ਉਸ ਨੇ ਸਕੂਟੀ ਨਾਲ ਪੈਰਾਗਲਾਈਡਿੰਗ ਕੀਤੀ। ਸਕੂਟੀ ਸਣੇ ਪੈਰਾਗਲਾਈਡਰ ਨੇ ਅਸਮਾਨ ਵਿੱਚ 6 ਤੋਂ 7 ਕਿਲੋਮੀਟਰ ਤੱਕ ਉਡਾਣ ਭਰੀ। ਪਾਇਲਟ ਕੁਝ ਸਮੇਂ ਤੱਕ ਜ਼ਮੀਨ ਤੋਂ 200 ਫੁੱਟ ਤੋਂ ਵੱਧ ਦੀ ਉਚਾਈ ‘ਤੇ ਉਡਾਣ ਭਰਦਾ ਰਿਹਾ। ਪਾਇਲਟ ਦੇ ਇਸ ਸ਼ਾਨਦਾਰ ਕਾਰਨਾਮੇ ਦਾ ਵੀਡੀਓ ਹੁਣ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ ਅਤੇ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ।

ਪੰਜਾਬ ਦੇ ਰਹਿਣ ਵਾਲੇ ਹਰਸ਼ ਨੇ ਇਹ ਉਡਾਣ ਬਿਲਾਸਪੁਰ ਦੇ ਬੰਦਲਾ ਸਾਈਟ ਤੋਂ ਲਈ ਸੀ ਅਤੇ ਗੋਵਿੰਦ ਸਾਗਰ ਝੀਲ ਦੇ ਕੰਢੇ ‘ਤੇ ਉਤਰਿਆ ਸੀ। ਉਹ ਕਈ ਸਾਲਾਂ ਤੋਂ ਪੈਰਾਗਲਾਈਡਿੰਗ ਕਰ ਰਿਹਾ ਹੈ। ਇਸ ਕਾਰਨ ਉਹ ਪੈਰਾਗਲਾਈਡਿੰਗ ਵਿੱਚ ਮਾਹਿਰ ਹੋ ਗਿਆ ਹੈ। ਹਰਸ਼ ਨੇ ਇਲੈਕਟ੍ਰਿਕ ਸਕੂਟੀ ਨਾਲ ਪੈਰਾਗਲਾਈਡਿੰਗ ਕੀਤੀ ਅਤੇ ਉਹ ਸੱਤ ਤੋਂ ਅੱਠ ਮਿੰਟ ਤੱਕ ਸਕੂਟੀ ਨਾਲ ਹਵਾ ਵਿੱਚ ਉੱਡਦਾ ਰਿਹਾ।

ਇਸ ਦੌਰਾਨ ਉਸ ਨੂੰ ਦੇਖਣ ਲਈ ਬੰਡਾਲਾ ‘ਚ ਲੋਕਾਂ ਦੀ ਭੀੜ ਇਕੱਠੀ ਹੋ ਗਈ, ਜੋ ਉਸ ਨੂੰ ਦੇਖ ਕੇ ਹੈਰਾਨ ਰਹਿ ਗਏ। ਉਸ ਨੇ ਪੂਰੀ ਮੁਹਾਰਤਾ ਨਾਲ ਸਕੂਟੀ ਨਾਲ ਨਾ ਸਿਰਫ਼ ਉਡਾਨ ਭਰੀ ਸਗੋਂ ਲੈਂਡ ਵੀ ਕੀਤਾ। ਆਮ ਤੌਰ ‘ਤੇ ਲੋਕ ਪੈਰਾਗਲਾਈਡਿੰਗ ਦਾ ਨਾਂ ਸੁਣ ਕੇ ਹੀ ਡਰ ਜਾਂਦੇ ਹਨ ਪਰ ਹਰਸ਼ ਨੇ ਆਪਣੀ ਸਕੂਟੀ ਹਵਾ ‘ਚ ਉਡਾ ਕੇ ਪੈਰਾਗਲਾਈਡਿੰਗ ਕੀਤੀ। ਉਡਾਨ ਭਰਨ ਤੋਂ ਪਹਿਲਾਂ ਸਕੂਟੀ ਦੀ ਬੈਟਰੀ ਕੱਢ ਦਿੱਤੀ ਗਈ, ਤਾਂਕਿ ਉਸ ਦਾ ਭਾਰ ਹਲਕਾ ਹੋ ਸਕੇ।

ਇਹ ਵੀ ਪੜ੍ਹੋ : ਹੱਡੀਆਂ ਲਈ ਸਿਰਫ ਦੁੱਧ ਹੀ ਨਹੀਂ ਇਹ ਚੀਜ਼ਾਂ ਵੀ ਨੇ ਫਾਇਦੇਮੰਦ, ਜ਼ਰੂਰ ਕਰੋ ਡਾਇਟ ‘ਚ ਸ਼ਾਮਲ

ਤੁਹਾਨੂੰ ਦੱਸ ਦੇਈਏ ਕਿ ਹਿਮਾਚਲ ਪ੍ਰਦੇਸ਼ ‘ਚ ਪੈਰਾਗਲਾਈਡਿੰਗ ਲਈ ਦੇਸ਼ ਅਤੇ ਦੁਨੀਆ ਭਰ ਤੋਂ ਲੋਕ ਆਉਂਦੇ ਹਨ। ਹਿਮਾਚਲ ਵਿੱਚ ਮੰਡੀ, ਕੁੱਲੂ, ਬਿਲਾਸਪੁਰ, ਕਾਂਗੜਾ ਤੋਂ ਬਾਅਦ ਸ਼ਿਮਲਾ ਵਿੱਚ ਵੀ ਪੈਰਾਗਲਾਈਡਿੰਗ ਸ਼ੁਰੂ ਹੋ ਗਈ ਹੈ। ਰਾਜ ਵਿੱਚ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ ਦੇ ਪੈਰਾਗਲਾਈਡਿੰਗ ਮੁਕਾਬਲੇ ਕਰਵਾਏ ਜਾਂਦੇ ਹਨ।

ਵੀਡੀਓ ਲਈ ਕਲਿੱਕ ਕਰੋ : –

“ਪੰਜਾਬ ਦੇ ਅਰਬਾਂਪਤੀ MLA ਰਾਣਾ ਗੁਰਜੀਤ ਤੇ ਪੁੱਤਰ ਰਾਣਾ ਇੰਦਰ ਪ੍ਰਤਾਪ ਦਾ ਬੇਬਾਕ ਇੰਟਰਵਿਊ !

ਹਰ ਵੇਲੇ Update ਰਹਿਣ ਲਈ ਸਾਨੂੰ Facebook ‘ਤੇ like ਤੇ See first ਕਰੋ .

The post ਹੈਰਤਅੰਗੇਜ਼ ਪੈਰਾਗਲਾਇਡਿੰਗ! ਪੰਜਾਬ ਦੇ ਮੁੰਡੇ ਨੇ ਸਕੂਟੀ ਨਾਲ ਅਸਮਾਨ ‘ਚ ਭਰੀ ਉਡਾਣ appeared first on Daily Post Punjabi.