Himanchi Khurana song Archives - Daily Post Punjabi

ਹਿਮਾਸ਼ੀ ਖੁਰਾਣਾ ਤੇ ਅਖ਼ਿਲ ਦਾ ਨਵਾਂ ਗੀਤ”O Janne waale” ਹੋਇਆ ਰਿਲੀਜ਼,ਦੇਖੋ ਵੀਡਿੳ
Himanchi Khurana Akhil Song: ਬਿੱਗ ਬੌਸ 13 ਦੀ ਐਕਸ ਕੰਟੈਸਟੈਟ ਰਹਿ ਚੁੱਕੀ ਹਿਮਾਸ਼ੀ ਖੁਰਾਣਾ ਸ਼ੋਸ਼ਲ ਮੀਡਿਆ ਤੇ ਕਾਫੀ ਐਕਟਿਵ ਰਹਿੰਦੀ ਹੈ ਅਤੇ ਇਸ ਦੇ ਨਾਲ ਹੀ ਉਹ ਆਪਣੇ ਫੈਨਜ਼ ਨੂੰ ਸਮੇਂ – ਸਮੇਂ ‘ਤੇ ਆਪਣੇ ਪ੍ਰੋਜੈਕਟਸ ਬਾਰੇ ਅਪਡੇਟ ਕਰਦੇ ਰਹਿੰਦੇ ਹਨ। ਹਿਮਾਸ਼ੀ ਖੁਰਾਣਾ ਕਈ ਪੰਜਾਬੀ ਗੀਤਾਂ ‘ਚ ਆਪਣੇ ਜਲਵੇ ਦਿਖਾ ਚੁੱਕੀ ਹੈ। ਪੰਜਾਬੀ ਗੀਤਾਂ ‘ਚ ਉਹਨਾਂ ਵੱਲੋਂ ਕੀਤੀ ਮਾਡਲਿੰਗ ਨੂੰ ਲੋਕ ਬੇਹੱਦ ਪਸੰਦ ਕਰਦੇ ਹਨ। ਹਾਲ ਹੀ ਵਿੱਚ ਹਿਮਾਸ਼ੀ ਖੁਰਾਣਾ ਅਤੇ ਅਖਿਲ ਸਚਦੇਵਾ ਦਾ ਨਵਾਂ ਰਿਲੀਜ਼ ਹੋ ਚੁੱਕਿਆ ਹੈ। ਜਿਸ ਨੂੰ ਦਰਸ਼ਕਾ ਵੱਲੋ ਖੂਬ ਪਸੰਦ ਕੀਤਾ ਜਾ ਰਿਹਾ ਹੈ। o janne wala ਟਾਇਟਲ ਹੇਠ ਇਸ ਗੀਤ ਵਿੱਚ ਹਿਮਾਸ਼ੀ ਦੀ ਮਾਡਲਿੰਗ ਨੂੰ ਦਰਸ਼ਕਾ ਵੱਲੋ ਖੂਬ ਪਸੰਦ ਕੀਤਾ ਜਾ ਰਿਹਾ ਹੈ। ਇਸ ਤੋਂ ਇਲਾਵਾ ਤੁਹਾਨੂੰ ਦਸ ਦਈਏ ਕਿ ਹਿਮਾਂਸ਼ੀ ਆਪਣੇ ਗੈਲਮਰਸ ਲੁੱਕ ਨਾਲ ਕਿਸੇ ਵੀ ਹਸੀਨਾ ਨੂੰ ਟੱਕਰ ਦੇ ਸਕਦੀ ਹੈ। ਦੱਸਣਯੋਗ ਹੈ ਕਿ ਹਿਮਾਂਸ਼ੀ ਖੁਰਾਨਾ ਇਕ ਕਾਮਯਾਬ ਮਾਡਲ ਅਤੇ ਅਦਾਕਾਰਾ ਦੇ ਤੌਰ ‘ਤੇ ਜਾਣੀ ਜਾਂਦੀ ਹੈ।

Himanchi Khurana Akhil Song

ਤੁਹਾਨੂੰ ਦੱਸ ਦੇਈਏ ਕਿ ਹਿਮਾਂਸ਼ੀ ਇੱਕ ਪੰਜਾਬੀ ਅਦਾਕਾਰਾ ਹੈ ਜੋ ਕਿ ਕਈ ਸੁਪਰਹਿੱਟ ਪੰਜਾਬੀ ਹਿੱਟ ਵੀਡੀਓਜ਼ ਜਿਵੇਂ ਕਿ ‘ਨਾ ਨਾ ਨਾ ਨਾ’ ਜੇ ਸਟਾਰ, ‘ਸੋਚ’ ਹਾਰਡੀ ਸੰਧੂ, ‘ਇੰਨਸੋਮੇਨੀਆ’ ਸਿੱਪੀ ਗਿੱਲ ਅਤੇ ‘ਲਦੇਨ’ ਜੱਸੀ ਗਿੱਲ ਆਦਿ ਸੁਪਰਹਿੱਟ ਗਾਣਿਆਂ ‘ਚ ਆਪਣੀ ਅਦਾਕਾਰੀ ਦਾ ਜਲਵਾ ਦਿਖਾ ਚੁੱਕੀ ਹੈ। ਦੱਸਣਯੋਗ ਹੈ ਕਿ ਕੋਰੋਨਾਵਾਇਰਸ ਦਾ ਕਹਿਰ ਪੂਰੀ ਦੁਨੀਆ ‘ਚ ਜਾਰੀ ਹੈ। ਜਿਸ ਕਾਰਨ ਪੂਰਾ ਦੇਸ਼ ਲੌਕਡਾਊਨ ਕੀਤਾ ਗਿਆ ਹੈ। ਇਸ ਦੌਰਾਨ ਕੋਰੋਨਾਵਾਇਰਸ ਦੇ ਲਗਾਤਾਰ ਵੱਧ ਰਹੇ ਮਾਮਲਿਆਂ ਵਿਚਕਾਰ ਸੈਲੇਬਸ ਆਪਣੇ-ਆਪਣੇ ਅੰਦਾਜ਼ ‘ਚ ਲੋਕਾਂ ਨੂੰ ਜਾਗਰੂਕ ਕਰਨ ਦੀ ਕੋਸ਼ਿਸ਼ ਕਰਦੇ ਦੇ ਰਹੇ ਹਨ।

ਇਸ ਮੁਸੀਬਤ ਦੀ ਇਸ ਘੜੀ ‘ਚ ਕਲਾਕਾਰ ਜਿੱਥੇ ਆਪਣੇ ਪਰਿਵਾਰਾਂ ਦੇ ਨਾਲ ਸਮਾਂ ਬਿਤਾ ਰਹੇ ਹਨ ।ਉੱਥੇ ਹੀ ਆਪਣੇ ਸਮੇਂ ਨੂੰ ਬਿਤਾਉਣ ਲਈ ਤਰ੍ਹਾਂ-ਤਰ੍ਹਾਂ ਦੀਆਂ ਐਕਟਿਵਿਟੀਜ਼ ਕਰਕੇ ਆਪਣਾ ਸਮਾਂ ਗੁਜ਼ਾਰ ਰਹੇ ਹਨ । ਜਾਣਕਾਰੀ ਮੁਤਾਬਿਕ ਤੁਹਾਨੂੰ ਦਸ ਦੇਈਏ ਕਿ ਬਾਲੀਵੁੱਡ ਅਤੇ ਪਾਲੀਵੁੱਡ ਦੇ ਸਾਰੇ ਹੀ ਸਿਤਾਰੇ ਸੋਸ਼ਲ ਮੀਡੀਆ ‘ਤੇ ਕਾਫੀ ਐਕਟਿਵ ਰਹਿੰਦੇ ਹਨ ਅਤੇ ਇਸ ਦੇ ਜ਼ਰੀਏ ਹੀ ਉਹ ਆਪਣੇ ਫੈਨਜ਼ ਨੂੰ ਆਪਣੇ ਬਾਰੇ ਹਰ ਇੱਕ ਅਪਡੇਟ ਦਿੰਦੇ ਰਹਿੰਦੇ ਹਨ।

The post ਹਿਮਾਸ਼ੀ ਖੁਰਾਣਾ ਤੇ ਅਖ਼ਿਲ ਦਾ ਨਵਾਂ ਗੀਤ”O Janne waale” ਹੋਇਆ ਰਿਲੀਜ਼,ਦੇਖੋ ਵੀਡਿੳ appeared first on Daily Post Punjabi.