Himanshi Choora pic viral Archives - Daily Post Punjabi

ਹਿਮਾਂਸ਼ੀ ਖੁਰਾਣਾ ਨੇ ਚੂੂੜੇ ‘ਚ ਸ਼ੇਅਰ ਕੀਤੀਆਂ ਤਸਵੀਰਾਂ, ਫੈਨਜ਼ ਹੋਏ ਹੈਰਾਨ
Himanshi Choora pic viral : ਪੰਜਾਬੀ ਸਿੰਗਰ ਹਿਮਾਂਸ਼ੀ ਖੁਰਾਣਾ ਦੀ ਲੇਟੈਸਟ ਤਸਵੀਰ ਨੇ ਫੈਨਜ਼ ਨੂੰ ਸਰਪ੍ਰਾਇਜ ਕਰ ਦਿੱਤਾ ਹੈ। ਦਰਅਸਲ, ਹਿਮਾਂਸ਼ੀ ਨੇ ਇੰਸਟਾਗ੍ਰਾਮ ਉੱਤੇ ਹੱਥਾਂ ਵਿੱਚ ਚੂੜਾ ਪਾਏ ਹੋਏ ਆਪਣੀ ਤਸਵੀਰ ਪੋਸਟ ਕੀਤੀ ਹੈ। ਉਦੋਂ ਤੋਂ ਫੈਨਜ਼ ਦੇ ਵਿੱਚ ਉਨ੍ਹਾਂ ਦੀ ਇਹ ਤਸਵੀਰ ਚਰਚਾ ਵਿੱਚ ਬਣੀ ਹੋਈ ਹੈ। ਤਸਵੀਰ ਵਿੱਚ ਹਿਮਾਂਸ਼ੀ ਖੁਰਾਣਾ ਸਟਰਾਇਪਡ ਸ਼ਰਟ ਅਤੇ ਡੈਨਿਮ ਜੀਨਸ ਪਾਏ ਨਜ਼ਰ ਆ ਰਹੀ ਹੈ। ਉਨ੍ਹਾਂ ਦੇ ਹੱਥਾਂ ਦਾ ਚੂੜਾ ਸਭ ਤੋਂ ਜ਼ਿਆਦਾ ਹਾਈਲਾਇਟ ਹੋ ਰਿਹਾ ਹੈ।

Himanshi Choora pic viral

ਤਸਵੀਰ ਉੱਤੇ ਗੌਰ ਕਰੀਏ ਤਾਂ ਹਿਮਾਂਸ਼ੀ ਨੇ ਮੰਗਲਸੂਤਰ ਬ੍ਰੈਸਲੇਟ ਵੀ ਪਾਇਆ ਹੈ। ਤਸਵੀਰ ਵਿੱਚ ਹਿਮਾਂਸ਼ੀ ਖੁਰਾਣਾ ਹਮੇਸ਼ਾ ਦੀ ਤਰ੍ਹਾਂ ਸਟਨਿੰਗ ਅਤੇ ਖੂਬਸੂਰਤ ਤਾਂ ਲੱਗ ਹੀ ਰਹੀ ਹੈ ਪਰ ਚੂੜਾ ਪਹਿਨਣ ਦੀ ਵਜ੍ਹਾ ਨਾਲ ਹਿਮਾਂਸ਼ੀ ਦੇ ਫੈਨਜ਼ ਉਨ੍ਹਾਂ ਨੂੰ ਵਿਆਹ ਨੂੰ ਲੈ ਕੇ ਸਵਾਲ ਵੀ ਕਰ ਰਹੇ ਹਨ। ਕਈ ਫੈਨਜ਼ ਨੇ ਕਮੈਂਟ ਕਰਦੇ ਹੋਏ ਹਿਮਾਂਸ਼ੀ ਤੋਂ ਪੁੱਛਿਆ ਹੈ ਕੀ ਉਨ੍ਹਾਂ ਨੇ ਵਿਆਹ ਕਰ ਲਿਆ ਹੈ? ਇੱਕ ਸ਼ਖਸ ਨੇ ਲਿਖਿਆ – ਮੈਮ ਕੀ ਤੁਸੀਂ ਵਿਆਹ ਕਰ ਲਿਆ ? ਹੁਣ ਹਿਮਾਂਸ਼ੀ ਦੀ ਤਸਵੀਰ ਦੇ ਪਿੱਛੇ ਕੀ ਰਾਜ ਲੁਕਿਆ ਹੈ, ਇਹ ਤਾਂ ਆਉਣ ਵਾਲੇ ਦਿਨਾਂ ਵਿੱਚ ਪਤਾ ਚੱਲ ਜਾਵੇਗਾ।

Himanshi Choora pic viral

ਦੂਜੇ ਪਾਸੇ ਫੈਨਜ਼ ਇਹ ਤਸਵੀਰ ਦੇਖਣ ਤੋਂ ਬਾਅਦ ਹਿਮਾਂਸ਼ੀ ਦੀ ਤਾਰੀਫ ਕੀਤੇ ਬਿਨਾਂ ਨਹੀਂ ਰਹਿ ਪਾ ਰਹੇ। ਯੂਜਰਸ ਨੇ ਤਸਵੀਰ ਉੱਤੇ ਕਮੈਂਟ ਕਰਦੇ ਹੋਏ ਹਿਮਾਂਸ਼ੀ ਨੂੰ ਗਾਰਜਿਅਸ, ਸਟਨਿੰਗ, ਬਿਊਟੀਫੁਲ ਦੱਸਿਆ ਹੈ। ਖੈਰ, ਹਿਮਾਂਸ਼ੀ ਦੀ ਚੂੜਾ ਪਾਏ ਤਸਵੀਰ ਉਨ੍ਹਾਂ ਦੇ ਵਰਕਫਰੰਟ ਦੇ ਵੱਲ੍ਹ ਵੀ ਇਸ਼ਾਰਾ ਕਰ ਰਹੀ ਹੈ। ਪਿਛਲੇ ਦਿਨ੍ਹੀਂ ਉਨ੍ਹਾਂ ਦੇ ਕਈ ਮਿਊਜ਼ਿਕ ਵੀਡੀਓਜ਼ ਰਿਲੀਜ਼ ਹੋਏ ਹਨ। ਕਿਆਸ ਲਗਾਏ ਜਾ ਰਹੇ ਹਨ ਕਿ ਅਪਕਮਿੰਗ ਪ੍ਰੋਜੈਕਟ ਲਈ ਉਨ੍ਹਾਂ ਨੇ ਇਹ ਲੁਕ ਕੈਰੀ ਕੀਤਾ ਹੈ।

ਹਿਮਾਂਸ਼ੀ ਦੇ ਪਰਸਨਲ ਲਾਇਫ ਦੀ ਗੱਲ ਕਰੀਏ ਤਾਂ ਉਹ ਆਸਿਮ ਰਿਆਜ਼ ਨੂੰ ਡੇਟ ਕਰ ਰਹੀ ਹੈ। ਬੁੱਧਵਾਰ ਨੂੰ ਉਨ੍ਹਾਂ ਦਾ ਅਤੇ ਆਸਿਮ ਦਾ ਮਿਊਜ਼ਿਕ ਵੀਡੀਓ ਖਿਆਲ ਰੱਖਿਆ ਕਰ ਰਿਲੀਜ਼ ਹੋਇਆ ਹੈ। ਇਸ ਗਾਣੇ ਵਿੱਚ ਦੋਨਾਂ ਦੀ ਦਮਦਾਰ ਕੈਮਿਸਟਰੀ ਦੇਖਣ ਨੂੰ ਮਿਲੀ। ਹਿਮਾਂਸ਼ੀ ਖੁਰਾਣਾ ਸੋਸ਼ਲ ਮੀਡੀਆ ‘ਤੇ ਕਾਫੀ ਐਕਟਿਵ ਰਹਿੰਦੀ ਹੈ ਅਤੇ ਇਸ ਦੇ ਜ਼ਰੀਏ ਹੀ ਉਹ ਆਪਣੇ ਫੈਨਜ਼ ਨੂੰ ਆਪਣੇ ਬਾਰੇ ਹਰ ਇੱਕ ਅਪਡੇਟ ਦਿੰਦੀ ਰਹਿੰਦੀ ਹੈ। ਹਿਮਾਂਸ਼ੀ ਦੀ ਗਾਇਕੀ ਤੇ ਅਦਾਕਾਰੀ ਨੂੰ ਦਰਸ਼ਕਾਂ ਵੱਲੋਂ ਕਾਫੀ ਪਸੰਦ ਕੀਤਾ ਜਾਂਦਾ ਹੈ। ਉਹਨਾਂ ਨੇ ਹੁਣ ਤੱਕ ਜਿੰਨੇ ਵੀ ਗੀਤਾਂ ‘ਚ ਅਦਾਕਾਰੀ ਕੀਤੀ ਹੈ ਉਹ ਸਭ ਸੁਪਰਹਿੱਟ ਸਾਬਿਤ ਹੋਏ ਹਨ। ਹਿਮਾਂਸ਼ੀ ਅਕਸਰ ਹੀ ਆਸਿਮ ਨਾਲ ਆਪਣੀਆਂ ਤਸਵੀਰਾਂ ਅਤੇ ਵੀਡੀਓਜ਼ ਸ਼ੇਅਰ ਕਰਦੀ ਰਹਿੰਦੀ ਹੈ।

The post ਹਿਮਾਂਸ਼ੀ ਖੁਰਾਣਾ ਨੇ ਚੂੂੜੇ ‘ਚ ਸ਼ੇਅਰ ਕੀਤੀਆਂ ਤਸਵੀਰਾਂ, ਫੈਨਜ਼ ਹੋਏ ਹੈਰਾਨ appeared first on Daily Post Punjabi.