Himanshi speak Asim relation Archives - Daily Post Punjabi

ਆਸਿਮ ਨਾਲ ਆਪਣੇ ਰਿਸ਼ਤੇ ‘ਤੇ ਹਿਮਾਂਸ਼ੀ ਨੇ ਕੀਤਾ ਵੱਡਾ ਖੁਲਾਸਾ
Himanshi speak Asim relation : ਬਿੱਗ ਬੌਸ ਦੇ ਘਰ ਵਿੱਚ ਸ਼ੁਰੂ ਹੋਇਆ ਆਸਿਮ ਰਿਆਜ਼ ਅਤੇ ਹਿਮਾਂਸ਼ੀ ਖੁਰਾਣਾ ਦਾ ਪਿਆਰ ਹਮੇਸ਼ਾ ਸੁਰਖੀਆਂ ਵਿੱਚ ਬਣਿਆ ਰਹਿੰਦਾ ਹੈ। ਇਸ ਜੋੜੀ ਨੂੰ ਫੈਨਜ਼ ਦਾ ਭਰਪੂਰ ਪਿਆਰ ਮਿਲਦਾ ਹੈ ਅਤੇ ਹਰ ਕੋਈ ਉਨ੍ਹਾਂ ਦੀ ਕੈਮਿਸਟਰੀ ਦੀ ਤਾਰੀਫ ਕਰਦਾ ਨਹੀਂ ਥਕਦਾ। ਹੁਣ ਜਿਸ ਜੋੜੀ ਨੂੰ ਫੈਨਜ਼ ਦਾ ਇੰਨਾ ਪਿਆਰ ਮਿਲਿਆ ਹੋਵੇ, ਜੇਕਰ ਉਸਦੇ ਵੱਖ ਹੋਣ ਦੀਆਂ ਖਬਰਾਂ ਆਉਣ ਤਾਂ ਲੋਕਾਂ ਨੂੰ ਕਾਫ਼ੀ ਬੁਰਾ ਲੱਗਦਾ ਹੈ ਅਤੇ ਉਹ ਟੁੱਟ ਜਾਂਦੇ ਹਨ।

Himanshi speak Asim relation

ਅਜਿਹਾ ਹੀ ਕੁੱਝ ਆਸਿਮ ਅਤੇ ਹਿਮਾਂਸ਼ੀ ਦੇ ਨਾਲ ਦੇਖਣ ਨੂੰ ਮਿਲਿਆ ਕਿਉਂਕਿ ਬੀਤੇ ਕੁੱਝ ਦਿਨਾਂ ਤੋਂ ਅਜਿਹੀਆਂ ਖਬਰਾਂ ਆ ਰਹੀਆਂ ਸਨ ਕਿ ਇਸ ਜੋੜੀ ਦੇ ਵਿੱਚ ਸਭ ਕੁੱਝ ਠੀਕ ਨਹੀਂ ਹੈ। ਦਰਅਸਲ ਮਾਮਲਾ ਇਹ ਸੀ ਕਿ ਆਸਿਮ ਨੇ ਤਾਂ ਆਪਣੇ ਨਵੇਂ ਗਾਣੇ ਖਿਆਲ ਰੱਖਿਆ ਕਰ ਦਾ ਪੋਸਟਰ ਰਿਲੀਜ਼ ਕਰ ਦਿੱਤਾ ਸੀ ਪਰ ਹਿਮਾਂਸ਼ੀ ਨੇ ਅਜਿਹਾ ਨਹੀਂ ਕੀਤਾ। ਇਸ ਵਜ੍ਹਾ ਨਾਲ ਸੋਸ਼ਲ ਮੀਡੀਆ ਉੱਤੇ ਅੰਦਾਜ਼ੇ ਲਗਾਏ ਜਾ ਰਹੇ ਹਨ ਕਿ ਆਸਿਮ ਅਤੇ ਹਿਮਾਂਸ਼ੀ ਦੇ ਰਿਸ਼ਤੇ ਵਿੱਚ ਤਣਾਅ ਚੱਲ ਰਿਹਾ ਹੈ।

Himanshi speak Asim relation

ਹੁਣ ਹਿਮਾਂਸ਼ੀ ਖੁਰਾਣਾ ਨੇ ਆਪ ਅੱਗੇ ਆਕੇ ਸਫਾਈ ਪੇਸ਼ ਕੀਤੀ ਹੈ। ਅਦਾਕਾਰਾ ਨੇ ਟਵੀਟ ਕਰ ਹਰ ਤਰ੍ਹਾਂ ਦੀਆਂ ਅਟਕਲਾਂ ਉੱਤੇ ਵਿਰਾਮ ਲਗਾ ਦਿੱਤਾ ਹੈ। ਹਿਮਾਂਸ਼ੀ ਟਵੀਟ ਕਰਦੀ ਹੈ – ਗਾਣੇ ਦਾ ਪੋਸਟਰ ਸ਼ੇਅਰ ਨਹੀਂ ਕੀਤਾ, ਇਹ ਨਹੀਂ ਕੀਤਾ ਉਹ ਨਹੀਂ ਕੀਤਾ। ਇੱਕ ਦਿਨ ਵਿੱਚ ਦੋ ਗਾਣੇ ਅਤੇ ਇੱਕ ਪੋਸਟਰ, ਕੁੱਝ ਵੀ ਕਰਨ ਲਈ ਟਾਇਮ ਚਾਹੀਦਾ ਹੈ ਹੁੰਦਾ ਹੈ। ਇੱਥੇ ਸਭ ਕੁੱਝ ਪਾਜ਼ੀਟਿਵ ਹੈ, ਅਜਿਹੀਆਂ ਅਟਕਲਾਂ ਨਾ ਫੈਲਾਓ, ਸਭ ਠੀਕ ਹੈ। ਹਿਮਾਂਸ਼ੀ ਖੁਰਾਣਾ ਦਾ ਇਹ ਟਵੀਟ ਇਸ ਸਮੇਂ ਵਾਇਰਲ ਹੈ ਅਤੇ ਫੈਨਜ਼ ਲਈ ਕਿਸੇ ਖੁਸ਼ਖਬਰੀ ਤੋਂ ਘੱਟ ਨਹੀਂ।

ਅਦਾਕਾਰਾ ਦੇ ਇਸ ਟਵੀਟ ਨੇ ਹਰ ਤਰ੍ਹਾਂ ਦੇ ਕਿਆਸ ਨੂੰ ਗਲਤ ਸਾਬਤ ਕਰ ਦਿੱਤਾ ਹੈ। ਉਝ ਹਿਮਾਂਸ਼ੀ ਨੇ ਵੀ ਹੁਣ ਸੋਸ਼ਲ ਮੀਡੀਆ ਉੱਤੇ ਆਪਣੇ ਨਵੇਂ ਗਾਨੇ ਦਾ ਪੋਸਟਰ ਰਿਲੀਜ਼ ਕਰ ਦਿੱਤਾ ਹੈ। ਇਸ ਤੋਂ ਪਹਿਲਾਂ ਹਿਮਾਂਸ਼ੀ ਅਤੇ ਆਸਿਮ ਦਾ ਕੱਲਾ ਸੋਹਣਾ ਗਾਣਾ ਵੀ ਸੁਪਰਹਿਟ ਸਾਬਿਤ ਹੋਇਆ ਸੀ। ਉਸ ਗਾਣੇ ਵਿੱਚ ਇਸ ਜੋੜੀ ਦੀ ਕੈਮਿਸਟਰੀ ਨੇ ਖੂਬ ਸੁਰਖੀਆਂ ਬਟੋਰੀਆਂ ਸਨ। ਹੁਣ ਦੋਨਾਂ ਦੇ ਇਸ ਨਵੇਂ ਗਾਣੇ ਤੋਂ ਵੀ ਫੈਨਜ਼ ਖਾਸੀ ਉਂਮੀਦ ਕਰ ਰਹੇ ਹਨ। ਖਿਆਲ ਰੱਖਿਆ ਕਰ 10 ਜੂਨ ਨੂੰ ਰਿਲੀਜ਼ ਹੋ ਰਿਹਾ ਹੈ। ਦਸ ਦੇਈਏ ਕਿ ਦੋਵੇਂ ਹੀ ਸਿਤਾਰੇ ਸੋਸ਼ਲ ਮੀਡੀਆ ‘ਤੇ ਕਾਫੀ ਐਕਟਿਵ ਰਹਿੰਦੇ ਹਨ ਅਤੇ ਇਸ ਦੇ ਜ਼ਰੀਏ ਹਿ ਉਹ ਆਪਣੇ ਫੈਨਜ਼ ਨੂੰ ਆਪਣੇ ਬਾਰੇ ਹਰ ਇੱਕ ਅਪਡੇਟ ਦਿੰਦੇ ਰਹਿੰਦੇ ਹਨ।

The post ਆਸਿਮ ਨਾਲ ਆਪਣੇ ਰਿਸ਼ਤੇ ‘ਤੇ ਹਿਮਾਂਸ਼ੀ ਨੇ ਕੀਤਾ ਵੱਡਾ ਖੁਲਾਸਾ appeared first on Daily Post Punjabi.