Hina Khan in hospital Archives - Daily Post Punjabi

ਤੇਜ਼ ਬੁਖਾਰ ਕਾਰਨ ਹਸਪਤਾਲ ‘ਚ ਭਰਤੀ ਹੋਈ ਹਿਨਾ ਖਾਨ, ਅਦਾਕਾਰਾ ਨੇ ਸ਼ੇਅਰ ਕੀਤੀਆਂ ਤਸਵੀਰਾਂ
Hina Khan admitted hospital: ਅਦਾਕਾਰਾ ਹਿਨਾ ਖਾਨ ਦੇ ਪ੍ਰਸ਼ੰਸਕਾਂ ਲਈ ਇੱਕ ਪਰੇਸ਼ਾਨ ਕਰਨ ਵਾਲੀ ਖਬਰ ਸਾਹਮਣੇ ਆ ਰਹੀ ਹੈ। ਦਰਅਸਲ, ਅਦਾਕਾਰਾ ਦੀ ਸਿਹਤ ਵਿਗੜ ਗਈ ਹੈ ਅਤੇ ਉਨ੍ਹਾਂ ਨੂੰ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ। ਇਸ ਗੱਲ ਦੀ ਜਾਣਕਾਰੀ ਖੁਦ ਅਦਾਕਾਰਾ ਨੇ ਇੰਸਟਾਗ੍ਰਾਮ ‘ਤੇ ਸ਼ੇਅਰ ਕੀਤੀ ਹੈ। ਅਦਾਕਾਰਾ ਨੇ ਦੱਸਿਆ ਕਿ ਉਸ ਨੂੰ ਤੇਜ਼ ਬੁਖਾਰ ਹੈ, ਜਿਸ ਕਾਰਨ ਉਸ ਨੂੰ ਦਾਖਲ ਕਰਵਾਉਣਾ ਪਿਆ।

Hina Khan admitted hospital

ਹਿਨਾ ਖਾਨ ਨੇ  ਆਪਣੇ ਇੰਸਟਾਗ੍ਰਾਮ ਸਟੋਰੀ ‘ਤੇ ਦੋ ਤਸਵੀਰਾਂ ਸ਼ੇਅਰ ਕੀਤੀਆਂ ਹਨ। ਪਹਿਲੀ ਤਸਵੀਰ ਵਿੱਚ ਇੱਕ ਥਰਮਾਮੀਟਰ ਦਿਖਾਈ ਦੇ ਰਿਹਾ ਹੈ, ਜਿਸ ਵਿੱਚ ਉਸਦੇ ਸਰੀਰ ਦਾ ਤਾਪਮਾਨ 102 ਹੈ। ਇਸ ਫੋਟੋ ਦੇ ਕੈਪਸ਼ਨ ‘ਚ ਉਨ੍ਹਾਂ ਨੇ ਲਿਖਿਆ, ਮੈਨੂੰ ਤੇਜ਼ ਬੁਖਾਰ ਹੈ ਅਤੇ ਪਿਛਲੀਆਂ ਚਾਰ ਰਾਤਾਂ ਮੇਰੇ ਲਈ ਬਹੁਤ ਖਰਾਬ ਨਿਕਲੀਆਂ। ਮੇਰੇ ਸਰੀਰ ਦਾ ਤਾਪਮਾਨ ਲਗਾਤਾਰ 102-103 ਹੈ। ਹੁਣ ਕੋਈ ਊਰਜਾ ਨਹੀਂ ਬਚੀ ਹੈ। ਜਿਨ੍ਹਾਂ ਨੂੰ ਮੇਰੀ ਚਿੰਤਾ ਹੈ, ਉਨ੍ਹਾਂ ਨੂੰ ਦੱਸ ਦਿਓ ਕਿ ਮੈਂ ਜਲਦੀ ਹੀ ਵਾਪਸ ਆਵਾਂਗੀ। ਦੂਜੀ ਤਸਵੀਰ ‘ਚ ਅਦਾਕਾਰਾ ਹਸਪਤਾਲ ਦੇ ਬੈੱਡ ‘ਤੇ ਬੈਠੀ ਨਜ਼ਰ ਆ ਰਹੀ ਹੈ ਅਤੇ ਕੈਪਸ਼ਨ ‘ਚ ਉਨ੍ਹਾਂ ਨੇ ਲਿਖਿਆ- ਲਾਈਫ ਅਪਡੇਟ। ਚੌਥਾ ਦਿਨ।

ਤੁਹਾਨੂੰ ਦੱਸ ਦੇਈਏ ਕਿ ਇਹ ਅੰਗਰੇਜ਼ੀ ਨਾਵਲ ਲੇਖਕ ਐਚਜੀ ਵੇਲਸ ਦੀ ਕਹਾਣੀ ‘ਤੇ ਆਧਾਰਿਤ ਫਿਲਮ ਹੈ। ਜੋ ਬਾਹਰਲੀ ਦੁਨੀਆਂ ਤੋਂ ਅਲੱਗ-ਥਲੱਗ ਰਹਿੰਦਾ ਹੈ। ਇੱਕ ਭਿਆਨਕ ਬਿਮਾਰੀ ਉਨ੍ਹਾਂ ਦੇ ਭਾਈਚਾਰੇ ਨੂੰ ਪ੍ਰਭਾਵਿਤ ਕਰਦੀ ਹੈ, ਜਿਸ ਕਾਰਨ ਉਸ ਸਮਾਜ ਵਿੱਚ ਨਵੀਂ ਪੀੜ੍ਹੀ ਦੇ ਬੱਚੇ ਅੱਖਾਂ ਦੀ ਰੌਸ਼ਨੀ ਤੋਂ ਬਿਨਾਂ ਪੈਦਾ ਹੁੰਦੇ ਹਨ। ਇਸ ਫਿਲਮ ‘ਚ ਹਿਨਾ ਖਾਨ ਅਹਿਮ ਭੂਮਿਕਾ ‘ਚ ਹੈ। ਹਿਨਾ ਦੇ ਨਾਲ, ਫਿਲਮ ਵਿੱਚ ਇਨਾਮੁਲਹੱਕ, ਪ੍ਰਦੁਮਨ ਸਿੰਘ ਮੱਲ, ਅਨੁਸ਼ਕਾ ਸੇਨ, ਨਮਿਤਾ ਲਾਲ, ਮੀਰ ਸਰਵਰ, ਜਤਿੰਦਰ ਰਾਏ, ਅਹਮੇਰ ਹੈਦਰ ਅਤੇ ਹੁਸੈਨ ਖਾਨ ਵਰਗੇ ਪ੍ਰਤਿਭਾਸ਼ਾਲੀ ਕਲਾਕਾਰ ਸ਼ਾਮਲ ਹਨ।

ਵੀਡੀਓ ਲਈ ਕਲਿੱਕ ਕਰੋ –

“ਰੇਡਾਂ ਮਾਰਨ ਵਾਲਾ ਧਾਕੜ ਅਫ਼ਸਰ ਕਿਉਂ ਰੋ ਪਿਆ ? ਕਹਿੰਦਾ, ਕਦੇ ਵੀ ਵਿਆਹ ਦੀ ਰੋਟੀ ਨਾ ਖਾਓ”

ਹਰ ਵੇਲੇ Update ਰਹਿਣ ਲਈ ਸਾਨੂੰ Facebook ‘ਤੇ like ਤੇ See first ਕਰੋ .

The post ਤੇਜ਼ ਬੁਖਾਰ ਕਾਰਨ ਹਸਪਤਾਲ ‘ਚ ਭਰਤੀ ਹੋਈ ਹਿਨਾ ਖਾਨ, ਅਦਾਕਾਰਾ ਨੇ ਸ਼ੇਅਰ ਕੀਤੀਆਂ ਤਸਵੀਰਾਂ appeared first on Daily Post Punjabi.