Hindi Diwas 2021 Archives - Daily Post Punjabi

PM ਮੋਦੀ ਨੇ ਹਿੰਦੀ ਦਿਵਸ ਮੌਕੇ ਦਿੱਤੀ ਵਧਾਈ, ਕਿਹਾ- “ਗਲੋਬਲ ਪੱਧਰ ‘ਤੇ ਹਿੰਦੀ ਭਾਸ਼ਾ ਨੇ ਬਣਾਈ ਆਪਣੀ ਮਜ਼ਬੂਤ ਪਹਿਚਾਣ”
ਦੇਸ਼ ਵਿੱਚ ਅੱਜ ਦਾ ਦਿਨ ਹਿੰਦੀ ਦਿਵਸ ਦੇ ਰੂਪ ਵਿੱਚ ਮਨਾਇਆ ਜਾ ਰਿਹਾ ਹੈ। ਹਿੰਦੀ ਉਨ੍ਹਾਂ ਭਾਸ਼ਾਵਾਂ ਵਿੱਚੋਂ ਇੱਕ ਹੈ ਜੋ ਦੁਨੀਆ ਵਿੱਚ ਸਭ ਤੋਂ ਵੱਧ ਬੋਲੀ ਤੇ ਸਮਝੀ ਜਾਂਦੀ ਹੈ। ਇਸ ਮੌਕੇ ਪ੍ਰਧਾਨ ਮੰਤਰੀ ਮੋਦੀ ਨੇ ਦੇਸ਼ ਵਾਸੀਆਂ ਨੂੰ ਵਧਾਈ ਦਿੱਤੀ ਹੈ।

Hindi Diwas 2021

ਉਨ੍ਹਾਂ ਕਿਹਾ ਕਿ ਸਾਰਿਆਂ ਦੇ ਯਤਨ ਸਦਕਾ ਇਹ ਭਾਸ਼ਾ ਗਲੋਬਲ ਪੱਧਰ ‘ਤੇ ਲਗਾਤਾਰ ਆਪਣੀ ਮਜ਼ਬੂਤ ਪਹਿਚਾਣ ਬਣਾ ਰਹੀ ਹੈ। ਇਸ ਸਬੰਧੀ ਪ੍ਰਧਾਨ ਮੰਤਰੀ ਵੱਲੋਂ ਇੱਕ ਟਵੀਟ ਵੀ ਕੀਤਾ ਗਿਆ ਹੈ।

ਇਹ ਵੀ ਪੜ੍ਹੋ: ‘ਆਜ਼ਾਦੀ ਦੇ ਬਹੁਤ ਸਾਰੇ ਨਾਇਕਾਂ ਨੂੰ ਭੁਲਾ ਦਿੱਤਾ ਗਿਆ, ਪੁਰਾਣੀਆਂ ਗਲਤੀਆਂ ਨੂੰ ਸੁਧਾਰ ਰਿਹਾ ਹੈ ਦੇਸ਼’ : PM ਮੋਦੀ

ਉਨ੍ਹਾਂ ਨੇ ਟਵੀਟ ਕਰਦਿਆਂ ਲਿਖਿਆ ਕਿ ਹਿੰਦੀ ਦਿਵਸ ਦੀਆਂ ਬਹੁਤ ਬਹੁਤ ਵਧਾਈਆਂ। ਹਿੰਦੀਂ ਨੂੰ ਇੱਕ ਸੂਖਮ ਤੇ ਸਮਰਥ ਭਾਸ਼ਾ ਬਣਾਉਣ ਵਿੱਚ ਅਲੱਗ-ਅਲੱਗ ਖੇਤਰ ਦੇ ਲੋਕਾਂ ਨੇ ਵੱਖਰੀ-ਵੱਖਰੀ ਭੂਮਿਕਾ ਨਿਭਾਈ ਹੈ। ਇਹ ਸਭ ਤੁਹਾਡੀਆਂ ਕੋਸ਼ਿਸ਼ਾਂ ਦਾ ਹੀ ਸਿੱਟਾ ਹੈ ਕਿ ਗਲੋਬਲ ਪੱਧਰ ‘ਤੇ ਹਿੰਦੀ ਲਗਾਤਾਰ ਆਪਣੀ ਮਜ਼ਬੂਤ ਪਹਿਚਾਣ ਬਣਾ ਰਹੀਂ ਹੈ।

Hindi Diwas 2021

ਦੱਸ ਦੇਈਏ ਕਿ ਹਿੰਦੀ ਨੂੰ 14 ਸਤੰਬਰ 1949 ਨੂੰ ਰਾਜ ਭਾਸ਼ਾ ਦਾ ਦਰਜਾ ਦਿੱਤਾ ਗਿਆ, ਲਿਹਾਜ਼ਾ ਇਸ ਦਿਨ ਨੂੰ ਹਿੰਦੀ ਦਿਵਸ ਦੇ ਰੂਪ ਵਿੱਚ ਮਨਾਇਆ ਜਾਂਦਾ ਹੈ। ਇਸ ਤੋਂ ਇਲਾਵਾ ਸੰਵਿਧਾਨ ਸਭਾ ਨੇ ਦੇਵਨਾਗਰੀ ਲਿਪੀ ਵਾਲੀ ਹਿੰਦੀ ਦੇ ਨਾਲ ਹੀ ਅੰਗਰੇਜ਼ੀ ਨੂੰ ਵੀ ਅਧਿਕਾਰਿਕ ਭਾਸ਼ਾ ਦੇ ਰੂਪ ਵਿੱਚ ਸਵੀਕਾਰ ਕੀਤਾ ਸੀ ਪਰ 1949 ਵਿੱਚ ਹਿੰਦੀ ਨੂੰ ਰਾਜ ਭਾਸ਼ਾ ਐਲਾਨ ਦਿੱਤਾ ਗਿਆ ਸੀ।

ਇਹ ਵੀ ਪੜ੍ਹੋ: BJP ਆਗੂ ਹਰਿੰਦਰ ਸਿੰਘ ਕਾਹਲੋਂ ਦੇ ਵਿਗੜੇ ਬੋਲ, ਕਿਹਾ- “ਜੇ ਮੈਂ PM ਹੁੰਦਾ ਤਾਂ ਹੁਣ ਨੂੰ ਕਿਸਾਨਾਂ ਦੇ ਡੰਡੇ ਮਾਰ ਕੇ ਜੇਲ੍ਹਾਂ ‘ਚ ਡੱਕਿਆ ਹੋਣਾ ਸੀ”

ਗੌਰਤਲਬ ਹੈ ਕਿ ਹਿੰਦੀ ਨੂੰ ਇੰਨਾ ਜ਼ਿਆਦਾ ਪਸੰਦ ਕੀਤਾ ਜਾ ਰਿਹਾ ਹੈ ਕਿ ਅੱਜ ਦੁਨੀਆ ਵਿੱਚ ਹਿੰਦੀ ਚੌਥੀ ਸਭ ਤੋਂ ਵੱਧ ਬੋਲੀ ਜਾਣ ਵਾਲੀ ਭਾਸ਼ਾ ਬਣ ਚੁੱਕੀ ਹੈ। ਦੁਨੀਆ ਵਿੱਚ ਹਿੰਦੀ ਬੋਲਣ ਵਾਲਿਆਂ ਦੀ ਗਿਣਤੀ ਲਗਭਗ 75-80 ਕਰੋੜ ਹੈ।  ਭਾਰਤ ਇੱਕ ਅਜਿਹਾ ਦੇਸ਼ ਹੈ ਜਿੱਥੇ ਲਗਭਗ 77 ਪ੍ਰਤੀਸ਼ਤ ਲੋਕ ਹਿੰਦੀ ਲਿਖਦੇ, ਪੜ੍ਹਦੇ, ਬੋਲਦੇ ਤੇ ਸਮਝਦੇ ਹਨ।

ਇਹ ਵੀ ਦੇਖੋ: ਪ੍ਰੇਮਿਕਾ ਫ਼ੋਨ ਕਰ-ਕਰ ਅੱਕੀ? ਸਕੂਲ ਦਾ ਪਿਆਰ,ਜਾਨ ‘ਤੇ ਆਕੇ ਮੁੱਕਿਆ? ਮਾਪਿਆਂ ਤੋਂ ਖੋਹਿਆ 16 ਸਾਲਾਂ ਮੁੰਡਾ? ਪਰਚਾ ਦਰਜ?

The post PM ਮੋਦੀ ਨੇ ਹਿੰਦੀ ਦਿਵਸ ਮੌਕੇ ਦਿੱਤੀ ਵਧਾਈ, ਕਿਹਾ- “ਗਲੋਬਲ ਪੱਧਰ ‘ਤੇ ਹਿੰਦੀ ਭਾਸ਼ਾ ਨੇ ਬਣਾਈ ਆਪਣੀ ਮਜ਼ਬੂਤ ਪਹਿਚਾਣ” appeared first on Daily Post Punjabi.