hindu girl kidnap in pakistan Archives - Daily Post Punjabi

PAK ‘ਚ ਹਿੰਦੂ ਕੁੜੀ ਦਾ ਅਗਵਾ, ਮੁਸਲਿਮ ਨਾਲ ਜਬਰਨ ਵਿਆਹ, ਅਦਾਲਤ ਨੇ ਵੀ ਸੁਣਾਇਆ ਅਜੀਬ ਫ਼ੈਸਲਾ
ਪਾਕਿਸਤਾਨ ‘ਚ ਹਿੰਦੂ ਕੁੜੀਆਂ ‘ਤੇ ਤਸ਼ੱਦਦ ਜਾਰੀ ਹੈ। ਪਾਕਿਸਤਾਨ ਪੁਲਿਸ ਤੋਂ ਬਾਅਦ ਹੁਣ ਨਿਆਂਪਾਲਿਕਾ ਵੀ ਹਿੰਦੂ ਪਰਿਵਾਰਾਂ ਦੀਆਂ ਮੁਸ਼ਕਲਾਂ ਘੱਟ ਨਹੀਂ ਕਰ ਪਾ ਰਹੀ ਹੈ। ਪਾਕਿਸਤਾਨ ਦੇ ਸਿੰਧ ‘ਚ ਇਕ ਹੋਰ ਹਿੰਦੂ ਪਰਿਵਾਰ ਦਾ ਦਰਦ ਸਾਹਮਣੇ ਆਇਆ ਹੈ। ਪਰਿਵਾਰ ਦੀ ਕੁੜੀ ਅਦਾਲਤ ‘ਚ ਚੀਕਾਂ ਮਾਰਦੀ ਰਹੀ ਪਰ ਅਦਾਲਤ ਨੇ ਕੁੜੀ ਦੀ ਇਕ ਨਾ ਸੁਣੀ ਅਤੇ ਉਸ ਨੂੰ ਪਰਿਵਾਰ ਤੋਂ ਵੱਖ ਕਰ ਦਿੱਤਾ।

ਇਹ ਘਟਨਾ ਪਾਕਿਸਤਾਨ ਦੇ ਸਿੰਧ ਸੂਬੇ ਦੇ ਮੀਰਪੁਰਖਾਸ ਦੀ ਹੈ। ਰੀਟਾ ਮੇਘਵਾਰ ਨਾਂ ਦੀ ਲੜਕੀ ਨੂੰ ਦੋ ਮਹੀਨੇ ਪਹਿਲਾਂ ਉਸ ਦੇ ਘਰੋਂ ਅਗਵਾ ਕੀਤਾ ਗਿਆ ਸੀ। ਉਸ ਨੂੰ ਮੁਸਲਿਮ ਨੌਜਵਾਨ ਅਹਿਮਦਾਨੀ ਨੇ ਅਗਵਾ ਕਰ ਲਿਆ ਸੀ। ਕਿਸੇ ਤਰ੍ਹਾਂ ਪਰਿਵਾਰ ਪਹਿਲਾਂ ਪੁਲਿਸ ਕੋਲ ਗਿਆ ਅਤੇ ਫਿਰ ਮਾਮਲਾ ਅਦਾਲਤ ਤੱਕ ਪਹੁੰਚ ਗਿਆ। ਜਾਂਚ ‘ਚ ਸਾਹਮਣੇ ਆਇਆ ਕਿ ਲੜਕੀ ਨੇ ਇਸਲਾਮ ਕਬੂਲ ਕਰ ਲਿਆ ਸੀ ਅਤੇ ਉਸ ਦਾ ਵਿਆਹ ਅਹਿਮਦਾਨੀ ਨਾਲ ਹੋਇਆ ਸੀ।

ਜਦੋਂ ਮਾਮਲਾ ਅਦਾਲਤ ਵਿੱਚ ਪਹੁੰਚਿਆ ਤਾਂ ਬਹਿਸ ਸ਼ੁਰੂ ਹੋ ਗਈ। ਰੀਟਾ ਨੇ ਅਦਾਲਤ ਵਿੱਚ ਖੜ੍ਹੀ ਹੋ ਕੇ ਆਪਣੇ ਨਾਲ ਹੋਏ ਅੱਤਿਆਚਾਰਾਂ ਬਾਰੇ ਦੱਸਿਆ। ਉਸ ਨੇ ਸਪੱਸ਼ਟ ਕਿਹਾ ਕਿ ਉਸ ਨੂੰ ਜ਼ਬਰਦਸਤੀ ਚੁੱਕ ਕੇ ਇਸਲਾਮ ਕਬੂਲ ਕਰਵਾਇਆ ਗਿਆ ਸੀ। ਉਹ ਜਬਰੀ ਵਿਆਹ ਤੋਂ ਵੀ ਨਾਖੁਸ਼ ਹੈ ਅਤੇ ਆਪਣੇ ਪਰਿਵਾਰ ਕੋਲ ਵਾਪਸ ਜਾਣਾ ਚਾਹੁੰਦੀ ਹੈ।

ਇਹ ਵੀ ਪੜ੍ਹੋ : Google Drive ਇਸਤੇਮਾਲ ਕਰਨ ਵਾਲਿਆਂ ਲਈ ਅਹਿਮ ਖ਼ਬਰ, ਨਵੇਂ ਸਾਲ ਤੋਂ ਬਦਲ ਜਾਏਗਾ ਰੂਲ

ਰੀਟਾ ਨੇ ਵਾਰ-ਵਾਰ ਰੌਲਾ ਪਾਇਆ ਕਿ ਉਸ ਨੇ ਆਪਣੇ ਮਾਪਿਆਂ ਕੋਲ ਜਾਣਾ ਹੈ ਅਤੇ ਅਹਿਮਦਾਨੀ ਨਾਲ ਕੋਈ ਲੈਣਾ-ਦੇਣਾ ਨਹੀਂ ਹੈ, ਪਰ ਅਦਾਲਤ ਨੇ ਉਸ ਨੂੰ ਸੇਫ਼ ਹਾਊਸ ਭੇਜ ਦਿੱਤਾ। ਰੀਟਾ ਵਾਰ-ਵਾਰ ਰੌਲਾ ਪਾਉਂਦੀ ਰਹੀ ਕਿ ਉਸ ਨੂੰ ਸੇਫ ਹਾਊਸ ਨਾ ਭੇਜਿਆ ਜਾਵੇ, ਉਹ ਉਥੇ ਸੁਰੱਖਿਅਤ ਨਹੀਂ ਰਹੇਗੀ, ਪਰ ਅਦਾਲਤ ਨੇ ਹਿੰਦੂ ਪਰਿਵਾਰ ਦੀ ਗੱਲ ਨਹੀਂ ਸੁਣੀ ਅਤੇ ਉਸ ਨੂੰ ਮਹਿਲਾ ਪੁਲਿਸ ਦੇ ਨਾਲ ਭੇਜ ਦਿੱਤਾ।

ਵੀਡੀਓ ਲਈ ਕਲਿੱਕ ਕਰੋ -:

“ਗਾਇਕ ਕਿਉਂ ਨਹੀਂ ਕਰਾਉਣ ਦਿੰਦੇ ਨਾਲ ਗਾਉਣ ਵਾਲੀ ਕੁੜੀ ਨੂੰ ਵਿਆਹ, ਕੀ ਕੋਈ ਸੁਰਿੰਦਰ ਮਾਨ-ਕਰਮਜੀਤ ਕੰਮੋ ਦੀ ਜੋੜੀ…

The post PAK ‘ਚ ਹਿੰਦੂ ਕੁੜੀ ਦਾ ਅਗਵਾ, ਮੁਸਲਿਮ ਨਾਲ ਜਬਰਨ ਵਿਆਹ, ਅਦਾਲਤ ਨੇ ਵੀ ਸੁਣਾਇਆ ਅਜੀਬ ਫ਼ੈਸਲਾ appeared first on Daily Post Punjabi.