his wife Archives - Daily Post Punjabi

ਪਤਨੀ ਦੀ ਹੱਤਿਆ ਕਰਨ ਤੋਂ ਬਾਅਦ ਲਾਸ਼ ਨੂੰ ਠਿਕਾਣੇ ਲਾਉਣ ਜਾ ਰਹੇ ਪਤੀ ਨੂੰ ਪਿੰਡ ਵਾਸੀਆਂ ਨੇ ਦਬੋਚਿਆ
husband murder his wife in palitana: ਗੁਜਰਾਤ ‘ਚ ਭਾਵਨਗਰ ਜ਼ਿਲੇ ਦੇ ਪਾਲਿਤਾਣਾ ਸ਼ਹਿਰ ‘ਚ ਐਤਵਾਰ ਨੂੰ ਕਿਸੇ ਘਰੇਲੂ ਝਗੜੇ ਨੂੰ ਲੈ ਕੇ ਪਤੀ ਨੇ ਪਤਨੀ ਦੀ ਹੱਤਿਆ ਕਰ ਦਿੱਤੀ।ਇਸ ਤੋਂ ਬਾਅਦ ਲਾਸ਼ ਨੂੰ ਡੈਮ ‘ਚ ਸੁੱਟਣ ਦੇ ਮਨਸੂਬਿਆਂ ਨਾਲ ਐਕਟਿਵਾ ਦੇ ਅੱਗੇ ਰੱਖ ਕੇ ਲਿਜਾ ਰਿਹਾ ਸੀ ਤਾਂ ਉਦੋਂ ਹੀ ਪਿੰਡ ਵਾਲਿਆਂ ਦੀ ਨਿਗਾ ਉਸ ‘ਤੇ ਪਈ ਅਤੇ ਉਸ ਨੂੰ ਫੜ ਕੇ ਪੁਲਸ ਹਵਾਲੇ ਕੀਤਾ।ਪੁਲਸ ਨੇ ਮੌਕੇ ‘ਤੇ ਪਹੁੰਚੀ ਅਤੇ ਲਾਸ਼ ਨੂੰ ਕਬਜ਼ੇ ‘ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ।ਰੋਹੀਸ਼ਾਲੀ ਪਿੰਡ ਦੇ ਲੋਕਾਂ ਨੇ ਦੱਸਿਆ ਕਿ ਲੋਕ ਪਿੰਡ ਦੇ ਚੌਰਸਤੇ ‘ਤੇ ਬੈਠੇ ਸਨ, ਤਾਂ ਦੇਖਿਆ ਕਿ ਇੱਕ ਨੌਜਵਾਨ ਦੀ ਐਕਟਿਵਾ ‘ਤੇ ਔਰਤ ਦਾ ਸਰੀਰ ਲਮਕ ਰਿਹਾ ਸੀ।ਦੇਖਦਿਆਂ

husband murder his wife in palitana

ਹੀ ਲੋਕ ਸਮਝ ਗਏ ਕਿ ਕੁਝ ਗੜਬੜ ਹੈ ਅਤੇ ਜਦੋਂ ਨੌਜਵਾਨ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਉਸਨੇ ਐਕਟਿਵਾ ਦੀ ਸਪੀਡ ਵਧਾ ਲਈ।ਇਸ ਤੋਂ ਬਾਅਦ ਪਿੰਡ ਵਾਸੀਆਂ ਨੇ ਬਾਈਕ ‘ਤੇ ਉਸਦਾ ਪਿੱਛਾ ਕੀਤਾ ਅਤੇ ਦਬੋਚ ਲਿਆ ਤਾਂ ਦੇਖਿਆ ਕਿ ਐਕਟਿਵਾ ‘ਤੇ ਇੱਕ ਔਰਤ ਦੀ ਲਾਸ਼ ਸੀ।ਜਾਣਕਾਰੀ ਮੁਤਾਬਕ ਪਾਲਿਤਾਣਾ ਦੇ ਸਿੰਧੀ ਕੈਂਪ ‘ਚ ਰਹਿਣ ਵਾਲੇ ਅਮਿਤ ਮਥੁਰਦਾਸ ਹੇਮਨਾਣੀ ਅਤੇ ਉਸਦੀ ਪਤਨੀ ਨੈਣਾਬੇਨ ਵਿਚਾਲੇ ਕਿਸੇ ਗੱਲ ਨੂੰ ਲੈ ਕੇ ਕਾਫੀ ਦਿਨਾਂ ਤੋਂ ਅਣਬਣ ਲੜਾਈ ਚੱਲ ਰਹੀ ਸੀ।ਐਤਵਾਰ ਨੂੰ ਵੀ ਦੋਵਾਂ ਵਿਚਾਲੇ ਕਾਫੀ ਲੜਾਈ ਹੋਈ ਅਤੇ ਅਮਿਤ ਨੇ ਨੈਣਾ ਦਾ ਗਲਾ ਘੁੱਟ ਕੇ ਉਸਦਾ ਕਤਲ ਕਰ ਦਿੱਤਾ।ਘਟਨਾ ਨੂੰ ਅੰਜ਼ਾਮ ਦੇਣ ਤੋਂ ਬਾਅਦ ਲਾਸ਼ ਨੂੰ ਸਕੂਟੀ ਦੇ ਅੱਗੇ ਰੱਖ ਕੇ ਡੈਮ ‘ਚ ਸੁੱਟਣ ਲਈ ਜਾ ਰਿਹਾ ਸੀ।ਹਾਲਾਂਕਿ ਉਹ ਆਪਣੇ ਇਸ ਘਟੀਆ ਮਨਸੂਬੇ ‘ਚ ਕਾਮਯਾਬ ਨਹੀਂ ਹੋ ਸਕਿਆ।

The post ਪਤਨੀ ਦੀ ਹੱਤਿਆ ਕਰਨ ਤੋਂ ਬਾਅਦ ਲਾਸ਼ ਨੂੰ ਠਿਕਾਣੇ ਲਾਉਣ ਜਾ ਰਹੇ ਪਤੀ ਨੂੰ ਪਿੰਡ ਵਾਸੀਆਂ ਨੇ ਦਬੋਚਿਆ appeared first on Daily Post Punjabi.