history Archives - Daily Post Punjabi

ਅੱਜ ਦੇ ਦਿਨ 1882 ‘ਚ TB ਬਿਮਾਰੀ ਦੀ ਪਹਿਚਾਣ ਹੋਈ ਸੀ
Tuberculosis Symptoms causes :ਟੀਬੀ ਦਾ ਇਤਿਹਾਸ ਪੁਰਾਣਾ ਹੈ ਅਤੇ ਇਸਨੂੰ ਵੱਖ ਵੱਖ ਸਮੇਂ ‘ਚ ਵੱਖਰੇ ਨਾਮਾਂ ਨਾਲ ਜਾਣਿਆ ਜਾਂਦਾ ਰਿਹਾ ਹੈ। ਜਰਮਨ ਵਿਗਿਆਨੀ ਰਾਬਰਟ ਕਾਖ ਨੇ 1882 ਵਿੱਚ 24 ਮਾਰਚ ਨੂੰ ਟੀਬੀ ਲਈ ਜ਼ਿੰਮੇਦਾਰ ਬੈਕਟੀਰੀਆ ਮਾਈਕੋਬੈਕਟੀਰੀਅਮ ਟਿਊਬਰਕਿਊਲਾਸਿਸ ਬਾਰੇ ਵਿੱਚ ਦੱਸਿਆ। ਉਨ੍ਹਾਂ ਦੀ ਇਸ ਖੋਜ ਲਈ ਉਨ੍ਹਾਂ ਨੂੰ 1905 ਵਿੱਚ ਨੋਬੇਲ ਇਨਾਮ ਨਾਲ ਵੀ ਸਨਮਾਨਿਤ ਕੀਤਾ ਗਿਆ। ਇਸ ਤੋਂ ਪਹਿਲਾਂ 1720 ਵਿੱਚ ਵਿਗਿਆਨੀ ਬੈਂਜਾਮਿਨ ਮਾਰਟੇਨ ਦੁਆਰਾ ਦੱਸੇ ਗਏ ਸਿੱਧਾਂਤ ਦੇ ਅਨੁਸਾਰ ਇਸਦੇ ਲਈ ਉਨ੍ਹਾਂ ਸੂਖਮ ਜੀਵਾਂ ਨੂੰ ਜ਼ਿੰਮੇਦਾਰ ਦੱਸਿਆ ਗਿਆ ਸੀ ਜੋ ਹਵਾ ਵਿੱਚ ਮਰੀਜ ਤੱਕ ਪਹੁੰਚਦੇ ਹਨ।

Tuberculosis Symptoms causes

ਟੀਬੀ ਦੀ ਰੋਕਥਾਮ ਲਈ ਬੀਸੀਜੀ ਟੀਕੇ ਦਾ ਇਸਤੇਮਾਲ ਹੁੰਦਾ ਹੈ। ਇਸਦੀ ਲਾਗ ਖੰਘ, ਛਿੱਕ ਜਾਂ ਹੋਰ ਤਰ੍ਹਾਂ ਦੇ ਸੰਪਰਕ ਨਾਲ ਹਵਾ ਦੁਆਰਾ ਫੈਲਦਾ ਹੈ। ਤਪਦਿਕ ਦੇ ਨਾਮ ਨਾਲ ਵੀ ਜਾਣੀ ਜਾਣ ਵਾਲੇ ਇਸ ਰੋਗ ਵਿੱਚ ਆਮ ਤੌਰ ਉੱਤੇ ਫੇਫੜੇ ‘ਚ ਸੰਕਰਮਣ ਹੁੰਦਾ ਹੈ ਪਰ ਟੀਬੀ ਕਈ ਤਰ੍ਹਾਂ ਦੀ ਹੁੰਦੀ ਹੈ ਅਤੇ ਇਹ ਸਰੀਰ ਦੇ ਹੋਰ ਥਾਵਾਂ ਨੂੰ ਵੀ ਪ੍ਰਭਾਵਿਤ ਕਰ ਸਕਦੀਆਂ ਹਨ। ਜੇਕਰ ਸਮੇਂ ਤੇ ਠੀਕ ਇਲਾਜ ਨਹੀਂ ਕੀਤਾ ਜਾਵੇ ਤਾਂ ਇਹ ਰੋਗ ਜਾਨਲੇਵਾ ਹੋ ਸਕਦਾ ਹੈ। ਦੁਨੀਆ ਭਰ ਵਿੱਚ ਟੀਬੀ ਦੇ ਅਜਿਹੇ ਨਮੂਨੇ ਸਾਹਮਣੇ ਆ ਰਹੇ ਹਨ ਜਿਨ੍ਹਾਂ ਤੇ ਦਵਾਈਆਂ ਦਾ ਅਸਰ ਖਤਮ ਹੁੰਦਾ ਜਾ ਰਿਹਾ ਹੈ। ਸੰਸਾਰ ਸਿਹਤ ਸੰਗਠਨ ਮੁਤਾਬਕ 2012 ਵਿੱਚ ਦੁਨੀਆ ਭਰ ਵਿੱਚ 86 ਲੱਖ ਲੱਖ ਲੋਕ ਤਪਦਿਕ ਦੇ ਸ਼ਿਕਾਰ ਹੋਏ ਅਤੇ 13 ਲੱਖ ਦੀ ਮੌਤ ਹੋ ਗਈ। ਟੀਬੀ ਦੇ ਕੁੱਲ ਮਰੀਜਾਂ ਵਿੱਚ 26 ਫੀਸਦੀ ਭਾਰਤ ਵਿੱਚ ਹਨ।

The post ਅੱਜ ਦੇ ਦਿਨ 1882 ‘ਚ TB ਬਿਮਾਰੀ ਦੀ ਪਹਿਚਾਣ ਹੋਈ ਸੀ appeared first on Daily Post Punjabi.

ਇਤਿਹਾਸ ਗਵਾਹ ਹੈ, ਸੱਚੇ ਮਨੋਂ ਕਰੋਗੇ ਅਰਦਾਸ ਤਾਂ ਗੁਰੂ ਸਾਹਿਬ ਆਪ ਢਾਲ ਬਣ ਜਾਣਗੇ ਤੁਹਾਡੇ ਲਈ…
Importance of prayer: ਇੱਕ ਵਾਰ ਗੁਰੂ ਗੋਬਿੰਦ ਸਿੰਘ ਜੀ ਦੇ ਦਰਬਾਰ ਵਿੱਚ ਲਾਲ ਸਿੰਘ ਨਾਮ ਦਾ ਸਿੱਖ ਆਪਣੀ ਬਣਾਈ ਢਾਲ ਨਾਲ ਆਇਆ। ਸਿੱਖ ਨੇ ਢਾਲ ਬਣਾਉਣ ਲਈ ਬਹੁਤ ਸਮਾਂ ਲਗਾਇਆ ਸੀ । ਇਹ ਢਾਲ ਬਹੁਤ ਮਜਬੂਤ ਅਤੇ ਵਜਨ ਵਿੱਚ ਬਹੁਤ ਹਲਕੀ ਸੀ । ਦਰਬਾਰ ਵਿੱਚ ਸਾਰੀ ਸੰਗਤ ਅਤੇ ਗੁਰੂ ਜੀ ਨੇ ਢਾਲ ਦੀ ਬਹੁਤ ਪ੍ਰਸ਼ੰਸਾ ਕੀਤੀ। ਭਾਈ ਲਾਲ ਸਿੰਘ ਬਹੁਤ ਚੰਗਾ ਸਿੱਖ ਸੀ ਪਰ ਢਾਲ ਦੀ ਪ੍ਰਸ਼ੰਸਾ ਹੋਣ ਤੇ ਉਸ ਦੇ ਮਨ ਵਿੱਚ ਹਉਮੇ ਨੇ ਜਨਮ ਲੈ ਲਿਆ ਅਤੇ ਸੰਗਤ ਵਿੱਚ ਕਿਹਾ ਕਿ ਢਾਲ ਨੂੰ ਕੋਈ ਗੋਲੀ ਵੀ ਨਹੀਂ ਤੋੜ ਸਕਦੀ ।

Importance of prayer

ਗੁਰੂ ਜੀ ਨੇ ਉਸਦੀ ਹਉਮੇ ਦੇਖਦੇ ਹੋਏ ਕਿਹਾ ਕੱਲ ਨੂੰ ਢਾਲ ਦੀ ਪਰਖ ਹੋਵੇਗੀ । ਲਾਲ ਸਿੰਘ ਹਉਮੇ ਵਿੱਚ ਗੁਰੂ ਜੀ ਦੀ ਢਾਲ ਪਰਖਣ ਦੀ ਗੱਲ ਤੇ ਹਾਂ ਕਰ ਕੇ ਦਰਬਾਰ ਵਿੱਚੋਂ ਆਪਣੇ ਘਰ ਵਲ ਜਾ ਰਿਹਾ ਸੀ । ਫਿਰ ਉਸਦੇ ਦਿਮਾਗ ਵਿੱਚ ਆਇਆ ਕਿ ਉਹ ਗੁਰੂ ਜੀ ਨਾਲ ਮੱਥਾ ਲਾ ਰਿਹਾ ਹੈ ਜੋ ਕੁੱਲ ਕਾਇਨਾਤ ਦੇ ਮਾਲਕ ਹਨ । ਗੁਰੂ ਜੀ ਦੇ ਅੱਗੇ ਇਹ ਢਾਲ ਕੁਝ ਵੀ ਨਹੀਂ । ਆਪਣੀ ਗੱਲਤੀ ਨੂੰ ਮਨਦੇ ਹੋਏ ਇਹ ਸੋਚ ਰਿਹਾ ਸੀ ਕਿ ਗੁਰੂ ਜੀ ਉਸਦੀ ਢਾਲ ਨੂੰ ਟੁੱਟਣ ਤੋਂ ਬਚਾ ਲੈਣ ।

Importance of prayer

ਉਹ ਕੁਝ ਗੁਰਸਿੱਖਾਂ ਕੋਲ ਗਿਆ ਅਤੇ ਸਾਰੀ ਵਾਰਤਾ ਦੱਸੀ । ਉਹਨਾਂ ਨੇ ਲਾਲ ਸਿੰਘ ਨੂੰ ਅਰਦਾਸ ਕਰਨ ਲਈ ਕਿਹਾ । ਲਾਲ ਸਿੰਘ ਨੇ ਦੇਗ ਤਿਆਰ ਕਰਕੇ ਸਿਘਾਂ ਨਾਲ ਮਿਲ ਕੇ ਉਸਦੀ ਲਾਜ ਰੱਖਣ ਲਈ ਅਰਦਾਸ ਕੀਤੀ। ਉਸ ਰਾਤ ਲਾਲ ਸਿੰਘ ਬਾਣੀ ਪੜਦਾ ਰਿਹਾ । ਅਗਲੇ ਦਿਨ ਗੁਰੂ ਗੋਬਿੰਦ ਸਿੰਘ ਜੀ ਦੇ ਦਰਬਾਰ ਵਿੱਚ ਲਾਲ ਸਿੰਘ ਬਹੁਤ ਨਿਰਮਤਾ ਨਾਲ ਪਹੁੰਚਿਆ । ਭੋਗ ਪੈਣ ਤੋਂ ਬਾਅਦ ਗੁਰੂ ਜੀ ਨੇ ਢਾਲ ਦੀ ਪਰਖ ਲਈ ਕਿਹਾ ਤਾਂ ਪਿਛਲੇ ਦਿਨ ਵਾਂਗ ਹਉਮੇ ਵਿੱਚ ਨਹੀਂ ਸਗੋਂ ਨਿਰਮਤਾ ਨਾਲ ਲਾਲ ਸਿੰਘ ਢਾਲ ਲੈ ਕੇ ਖੜਾ ਹੋ ਗਿਆ ।

ਗੁਰੂ ਜੀ ਨੇ ਭਾਈ ਆਲਮ ਸਿੰਘ ਨੂੰ ਢਾਲ ਪਰਖਣ ਲਈ ਕਿਹਾ । ਲਾਲ ਸਿੰਘ ਢਾਲ ਫੜ ਕੇ ਖੜਾ ਨਾਮ ਜਪ ਰਿਹਾ ਸੀ। ਭਾਈ ਆਲਮ ਸਿੰਘ ਨੇ ਤਿੰਨ ਵਾਰ ਗੋਲ਼ੀ ਚਲਾਈ ਪਰ ਹਰ ਵਾਰ ਨਿਸ਼ਾਨਾ ਨਾ ਲੱਗਿਆ। ਫਿਰ ਗੁਰੂ ਜੀ ਨੇ ਬੰਦੂਕ ਫੜੀ ਅਤੇ ਨਿਸ਼ਾਨਾ ਬਣਾ ਕੇ ਮੁਸਕਰਾਏ । ਕੁਝ ਸਮਾਂ ਇਦਾਂ ਹੀ ਰਹਣ ਮਗਰੋਂ ਗੁਰੂ ਜੀ ਨੇ ਕਿਹਾ ਸਾਰੀ ਰਾਤ ਕੀ ਕਰਦਾ ਰਿਹਾ ਹੈਂ । ਭਾਈ ਲਾਲ ਸਿੰਘ ਗੁਰੂ ਜੀ ਦੇ ਚਰਨਾਂ ਵਿੱਚ ਡਿੱਗ ਗਿਆ ਅਤੇ ਸਭ ਕੁਛ ਦੱਸਿਆ । ਗੁਰੂ ਜੀ ਨੇ ਬਚਨ ਕੀਤਾ ਕਿ ਜਿਸ ਢਾਲ ਦੀ ਰਾਖੀ ਲਈ ਸਾਰੇ ਗੁਰੂ ਸਾਹਿਬਾਨ ਹਾਜ਼ਰ ਹਨ ਉਸ ਢਾਲ ਨੂੰ ਕਦੇ ਕੋਈ ਵੀ ਨੁਕਸਾਨ ਨਹੀਂ ਪਹੁੰਚ ਸਕਦਾ । ਭਾਈ ਲਾਲ ਸਿੰਘ ਅਤੇ ਸੰਗਤ ਨੂੰ ਬਚਨ ਕੀਤਾ ਕਿ ਕਦੇ ਵੀ ਹਉਮੈ ਨਾ ਆਉਣ ਦੇਣੀ ।

ਇਹ ਵੀ ਦੇਖੋ: ਦੇਖੋ ਇਸ ਗਾਇਕ ਨੇ ਕਿਉਂ ਜੜੇ ਖੁੰਡੇ ਨੂੰ ਕੋਕੇ, ਕਹਿੰਦਾ ਦਿੱਲੀ ਕੰਬਣ ਲਾ ਦਿਆਂਗੇ

The post ਇਤਿਹਾਸ ਗਵਾਹ ਹੈ, ਸੱਚੇ ਮਨੋਂ ਕਰੋਗੇ ਅਰਦਾਸ ਤਾਂ ਗੁਰੂ ਸਾਹਿਬ ਆਪ ਢਾਲ ਬਣ ਜਾਣਗੇ ਤੁਹਾਡੇ ਲਈ… appeared first on Daily Post Punjabi.