Hitesha leaves Bengaluru Archives - Daily Post Punjabi

Zomato ਵਿਵਾਦ: FIR ਦਰਜ ਹੋਣ ਤੋਂ ਬਾਅਦ ਬੈਂਗਲੁਰੂ ਛੱਡ ਭੱਜੀ ਹਿਤੇਸ਼ਾ
Hitesha leaves Bengaluru: Zomato ਵਿਵਾਦ ਵਿੱਚ ਦੂਜੀ FIR ਦਰਜ ਹੋਣ ਤੋਂ ਇੱਕ ਦਿਨ ਬਾਅਦ ਹਿਤੇਸ਼ਾ ਚੰਦਰਾਨੀ ਬੁੱਧਵਾਰ ਯਾਨੀ ਕਿ ਅੱਜ ਬੈਂਗਲੁਰੂ ਛੱਡ ਕੇ ਭੱਜ ਗਈ ਹੈ । ਹਿਤੇਸ਼ਾ ਵੱਲੋਂ Zomato ਡਿਲਿਵਰੀ ਬੁਆਏ ਕਾਮਾਰਾਜ ਖ਼ਿਲਾਫ਼ ਪੁਲਿਸ ਸ਼ਿਕਾਇਤ ਦਰਜ ਕਰਾਈ ਸੀ ਕਿ ਉਸਨੇ ਉਸਦੀ ਨੱਕ ‘ਤੇ ਮੁੱਕਾ ਮਾਰਿਆ ਸੀ। ਇਹ ਉਸ ਸਮੇਂ ਹੋਇਆ ਜਦੋਂ ਕਾਮਾਰਾਜ ਨੇ ਪੁਲਿਸ ਕੋਲ ਜਵਾਬੀ ਸ਼ਿਕਾਇਤ ਦਰਜ ਕਰਵਾਉਂਦਿਆਂ ਹਿਤੇਸ਼ਾ ਖ਼ਿਲਾਫ਼ FIR ਦਰਜ ਕਰਵਾਈ । ਜਿਵੇਂ-ਜਿਵੇਂ ਕੇਸ ਅੱਗੇ ਵੱਧ ਰਿਹਾ ਹੈ, ਉਸੇ ਦੇ ਨਾਲ ਹਿਤੇਸ਼ਾ ਦੇ ਘਰ ਦਾ ਪਤਾ ਆਨਲਾਈਨ ਲੀਕ ਹੋ ਗਿਆ।  ਜਿਸ ਤੋਂ ਬਾਅਦ ਉਹ ਬੈਂਗਲੁਰੂ ਛੱਡ ਕੇ ਭੱਜ ਗਈ।

Hitesha leaves Bengaluru

ਜ਼ਿਕਰਯੋਗ ਹੈ ਕਿ ਇਸ ਮਾਮਲੇ ਵਿੱਚ ਦੂਜੀ FIR ਜੋ 15 ਮਾਰਚ ਨੂੰ ਦਰਜ ਕੀਤੀ ਗਈ ਸੀ, ਵਿਚ ਦੋਸ਼ ਲਾਇਆ ਗਿਆ ਸੀ ਕਿ ਹਿਤੇਸ਼ਾ ਨੇ ਦੇਰ ਨਾਲ ਭੋਜਨ ਡਿਲੀਵਰ ਕੀਤੇ ਜਾਣ ਦੀ ਬਹਿਸ ਦੇ ਚਲਦਿਆਂ ਕਾਮਰਾਜ ਨਾਲ ਕੁੱਟਮਾਰ ਕੀਤੀ ਸੀ। ਇਸ ਬਾਰੇ ਇਲੈਕਟ੍ਰਾਨਿਕ ਸਿਟੀ ਫੇਜ਼ 1 ਦੇ ਪੁਲਿਸ ਇੰਸਪੈਕਟਰ ਅਨਿਲ ਕੁਮਾਰ ਨੇ ਕਿਹਾ, “ਜਦੋਂ ਅਸੀਂ ਉਸ ਦੇ ਘਰ ਗਏ ਤਾਂ ਕਿਸੇ ਨੇ ਦਰਵਾਜ਼ਾ ਨਹੀਂ ਖੋਲ੍ਹਿਆ।”

ਦੱਸ ਦੇਈਏ ਕਿ ਪਿਛਲੇ ਕੁਝ ਦਿਨਾਂ ਤੋਂ ਸੋਸ਼ਲ ਮੀਡੀਆ ‘ਤੇ ਪ੍ਰਸਾਰਿਤ ਹੋ ਰਹੀਆਂ ਕਈ ਵਿਡੀਓਜ਼ ਵਿੱਚ ਹਿਤੇਸ਼ਾ ਦੇ ਬੈਂਗਲੁਰੂ ਵਾਲੇ ਘਰ ਦਾ ਪਤਾ ਵਾਇਰਲ ਹੋ ਰਿਹਾ ਹੈ। ਪੁਲਿਸ ਨੇ ਕਿਹਾ, “ਉਹ ਇੱਥੇ ਰਹਿਣ ਤੋਂ ਡਰ ਰਹੀ ਸੀ ਕਿ ਲੋਕ ਉਸ ਦੇ ਘਰ FIR ਵਿਰੁੱਧ ਉਸ ‘ਤੇ ਹਮਲਾ ਕਰ ਸਕਦੇ ਹਨ।”

ਇਹ ਵੀ ਦੇਖੋ: ਮੋਰਚੇ ‘ਚ ਪਹੁੰਚੇ ਜੌਨੀ ਬਾਬੇ ਨੇ ਲਾ ‘ਤੀਆਂ ਲਹਿਰਾਂ, ਕਿਸਾਨਾਂ ਨੂੰ ਕਹਿੰਦਾ “ਦੱਸੋ ਕੀ ਚਾਹੀਦਾ, ਅੰਬਾਨੀ ਵੱਡਾ ਗਰੀਬ..

The post Zomato ਵਿਵਾਦ: FIR ਦਰਜ ਹੋਣ ਤੋਂ ਬਾਅਦ ਬੈਂਗਲੁਰੂ ਛੱਡ ਭੱਜੀ ਹਿਤੇਸ਼ਾ appeared first on Daily Post Punjabi.