Hockey Player Rupinder Singh Archives - Daily Post Punjabi

ਫਰੀਦਕੋਟ ਦੇ ਨੌਜਵਾਨ ਦੀ ਓਲੰਪਿਕ ਖੇਡਾਂ ਲਈ ਭਾਰਤੀ ਹਾਕੀ ਟੀਮ ਲਈ ਹੋਈ ਚੋਣ
Hockey Player Rupinder Singh: ਫਰੀਦਕੋਟ ਸ਼ਹਿਰ ਹੀ ਨਹੀ ਸਗੋਂ ਪੰਜਾਬ ਅਤੇ ਭਾਰਤ ਦਾ ਨਾਮ ਰੋਸ਼ਨ ਕਰਨ ਵਾਲੇ ਫਰੀਦਕੋਟ ਦੇ ਜੰਮਪਲ ਰੁਪਿੰਦਰ ਸਿੰਘ ਹਾਕੀ ਖਿਲਾੜੀ ਦੀ ਦੂਜੀ ਵਾਰੀ ਭਾਰਤੀ ਹਾਕੀ ਟੀਮ ਚ 23 ਜੁਲਾਈ ਤੋਂ 8 ਅਗਸਤ ਤੱਕ ਟੋਕੀਯੋ ਜਪਾਨ ਚ ਹੋਣ ਜ਼ਾ ਰਹੀਆਂ ਓਲੰਪਿਕ ਖੇਡਾਂ ਚ ਚੋਣ ਹੋਣ ਨਾਲ ਇਲਾਕੇ ਚ ਖੁਸ਼ੀ ਦਾ ਮਹੌਲ ਹੈ। ਜਿੱਥੇ ਉਸ ਦੇ ਪਰਿਵਾਰ ਚ ਅੱਜ ਖੁਸ਼ੀ ਦਾ ਕੋਈ ਟਿਕਾਣਾ ਨਹੀ ਉੱਥੇ ਰੁਪਿੰਦਰ ਦੇ ਚਾਹੁਣ ਵਾਲਿਆਂ ਵੱਲੋਂ ਪਰਿਵਾਰ ਨੂੰ ਵਧਾਈਆਂ ਦਿਤੀਆਂ ਜਾ ਰਹੀਆਂ ਹਨ।

ਫਰੀਦਕੋਟ ਦੀ ਹਾਕੀ ਦੀ ਗ੍ਰਾਉੰਡ ਤੋਂ ਆਪਣਾ ਖੇਡ ਦਾ ਸਫ਼ਰ ਸ਼ੁਰੂ ਕਰਨ ਵਾਲੇ ਰੁਪਿੰਦਰ ਨੇ ਆਪਣੇ ਸ਼ੁਰੂਆਤੀ ਦੌਰ ਵਿੱਚ ਹੀ ਸਾਫ ਕਰ ਦਿੱਤਾ ਸੀ ਕਿ ਉਸ ਦਾ ਟੀਚਾ ਬਹੁਤ ਉੱਚਾ ਹੈ ਜਿਸ ਨੂੰ ਹਾਸਿਲ ਕਰਨ ਦਾ ਉਹ ਦਮ ਰੱਖਦਾ ਹੈ ਅਤੇ ਇਸੇ ਦੇ ਚਲੱਦੇ 2010 ਚ ਉਸ ਦੀ ਜੂਨੀਅਰ ਨੈਸ਼ਨਲ ਖੇਡਾ ਚ ਸਿਲੈਕਸ਼ਨ ਹੋਈ ਜਿਸ ਤੋਂ ਬਾਅਦ ਲਗਾਤਾਰ ਉਹ ਆਪਣੇ ਟੀਚੇ ਵੱਲ ਵਧਦਾ ਗਿਆ ਅਤੇ 2012-13 ਚ ਉਹ ਭਾਰਤ ਦੀ ਸੀਨੀਅਰ ਟੀਮ ਦਾ ਹਿੱਸਾ ਬਣਿਆ ਜਿਸ ਤੋਂ ਬਾਦ ਉਸ ਨੇ ਇੱਕ ਤੋਂ ਬਾਅਦ ਇੱਕ ਕਈ ਟੂਰਨਾਮੈਂਟ ਭਾਰਤ ਲਈ ਖੇਡੇ ਤੇ ਕਈ ਮੈਡਲ ਹਾਸਿਲ ਕੀਤੇ ਭਾਵੇ ਉਹ ਕਾਮਨਵੈਲਥ ਗੇਮਸ ਹੋਣ ਯਾ ਏਸ਼ੀਅਨ ਖੇਡਾਂ ਉਹ ਭਾਰਤ ਦੀ ਟੀਮ ਦਾ ਹਿੱਸਾ ਰਿਹਾ,2016 ਦੀ ਵਰਲਡ ਲੀਗ ਚ ਰੁਪਿੰਦਰ ਨੂੰ ਬੈਸਟ ਪਲੇਅਰ ਦੇ ਖਿਤਾਬ ਨਾਲ ਨਵਾਜਿਆਂ ਗਿਆ ਜਿਸ ਲਈ ਇੰਡੀਅਨ ਹਾਕੀ ਫੈਡਰੇਸ਼ਨ ਵੱਲੋਂ 50 ਲੱਖ ਰੁਪਏ ਦੀ ਰਾਸ਼ੀ ਇਨਾਮ ਵੱਜੋ ਦਿੱਤੀ ਗਈ।

Hockey Player Rupinder Singh

ਰੁਪਿੰਦਰ ਦੇ ਸ਼ੁਰੂਆਤੀ ਦਿਨਾਂ ਦੇ ਕੋਚ ਸ੍ਰ ਹਰਬੰਸ ਸਿੰਘ ਜੋ ਕੇ ਆਪ ਵੀ ਇੰਡੀਆ ਦੀ ਹਾਕੀ ਦੀ ਟੀਮ ਦਾ ਹਿੱਸਾ ਰਹਿ ਚੁੱਕੇ ਹਨ ਨੇ ਮਾਣ ਮਹਿਸੂਸ ਕਰਦੇ ਹੋਏ ਕਿਹਾ ਕਿ ਸ਼ੁਰੂ ਤੋਂ ਹੀ ਰੁਪਿੰਦਰ ਨੇ ਸਾਬਿਤ ਕਰਨਾ ਸ਼ੁਰੂ ਕਰ ਦਿੱਤਾ ਸੀ ਕਿ ਭਵਿੱਖ ਚ ਇਹ ਬਹੁਤ ਵੱਡਾ ਕਰਨ ਵਾਲਾ ਹੈ ਅਤੇ ਇਸ ਵੱਲੋਂ ਇੰਡੀਆ ਦੀ ਟੀਮ ਚ ਮੁਕਾਮ ਬਣਾਇਆ ਜਿਸ ਦਾ ਸਾਨੂੰ ਮਾਣ ਹੈ ਅਤੇ ਇਸ ਵਾਰ ਮੁਕਾਬਲਾ ਸਖਤ ਸੀ ਟੇ ਕੈਂਪ ਚ ਸਾਰੇ ਹੀ ਖਿਡਾਰੀ ਬਹੁਤ ਵਧੀਆ ਸਨ ਪਰ ਕੋਚਜ਼ ਵੱਲੋਂ ਬਹੁਤ ਹੀ ਪ੍ਰਫੈਕਟ ਟੀਮ ਜਿਸ ਚ ਤਜੁਰਬੇਕਾਰ ਅਤੇ ਜੋਸ਼ੀਲੇ ਖਿਲਾੜੀ ਚੁਣੇ ਹਨ ਅਤੇ ਉਨ੍ਹ ਨੂੰ ਆਸ ਹੈ ਕੇ ਇਸ ਵਾਰ ਓਲੰਪਿਕ ਚ ਭਾਰਤ ਦੀ ਹਾਕੀ ਦੀ ਟੀਮ ਮੈਡਲ ਜਿੱਤ ਕੇ ਆਪਣੇ ਦੇਸ਼ ਦਾ ਨਾਮ ਰੋਸ਼ਨ ਕਰੇਗੀ ਅਤੇ ਇਕ ਵਾਰ ਫਿਰ ਹਾਕੀ ਦੇ ਖਿਲਾੜਿਆ ਨੂੰ ਉਹੀ ਮਾਣ ਸਨਮਾਨ ਮਿਲੇਗਾ ਜੋ ਕ੍ਰਿਕਟ ਦੇ ਖਿਡਾਰੀਆਂ ਨੂੰ ਮਿਲਦਾ ਹੈ।

ਇਸ ਮੌਕੇ ਰੁਪਿੰਦਰ ਦੇ ਪਿਤਾ ਅਤੇ ਮਾਤਾ ਨੇ ਖੁਸ਼ੀ ਦਾ ਇਜ਼ਹਾਰ ਕਰਦੇ ਹੋਏ ਕਿਹਾ ਕਿ ਉਨ੍ਹਾਂ ਨੂੰ ਬਹੁਤ ਮਾਣ ਹੈ ਕੇ ਉਨ੍ਹਾਂ ਦਾ ਬੇਟਾ ਦੇਸ਼ ਦਾ ਨਾਮ ਰੋਸ਼ਨ ਕਰ ਰਿਹਾ ਹੈ ਅਤੇ ਅੱਜ ਦੂਜੀ ਵਾਰ ਉਸਦੀ ਭਾਰਤੀ ਹਾਕੀ ਟੀਮ ਲਈ ਉਲੰਪਿਕ ਖੇਡਾਂ ਲਈ ਹੋਈ ਚੋਣ ਦੇ ਬਹੁਤ ਖੁਸ਼ੀ ਮਹਿਸੂਸ ਹੋ ਰਹੀ ਹੈ।ਉਨ੍ਹਾਂ ਕਿਹਾ ਕਿ ਸਾਡੇ ਕਈ ਰਿਸ਼ਤੇਦਾਰ ਹਾਕੀ ਦੇ ਖਿਡਾਰੀ ਰਹੇ ਹਨ ਜਿਨ੍ਹਾਂ ਦੇ ਬਦੌਲਤ ਰੁਪਿੰਦਰ ਚ ਵੀ ਹਾਕੀ ਲਈ ਪਿਆਰ ਜਾਗਿਆ ਤੇ ਅਸੀਂ ਵੀ ਉਸ ਨੂੰ ਪੂਰੀ ਸਪੋਰਟ ਕੀਤੀ ਜਿਸ ਦੇ ਚਲੱਦੇ ਮੇਹਨਤ ਕਰ ਉਸਨੇ ਇਹ ਮੁਕਾਮ ਹਾਸਿਲ ਕੀਤਾ।

The post ਫਰੀਦਕੋਟ ਦੇ ਨੌਜਵਾਨ ਦੀ ਓਲੰਪਿਕ ਖੇਡਾਂ ਲਈ ਭਾਰਤੀ ਹਾਕੀ ਟੀਮ ਲਈ ਹੋਈ ਚੋਣ appeared first on Daily Post Punjabi.