Holi 2021 Archives - Daily Post Punjabi
PM ਮੋਦੀ ਨੇ ਦੇਸ਼ ਵਾਸੀਆਂ ਨੂੰ ਦਿੱਤੀ ਹੋਲੀ ਦੀ ਵਧਾਈ, ਕਿਹਾ- ਹਰ ਕਿਸੇ ਦੇ ਜੀਵਨ ‘ਚ ਨਵਾਂ ਜੋਸ਼ ਭਰੇ ਇਹ ਤਿਓਹਾਰ
PM Modi President Kovind extend Holi greetings: ਨਵੀਂ ਦਿੱਲੀ: ਕੋਰੋਨਾ ਵਾਇਰਸ ਮਹਾਂਮਾਰੀ ਵਿਚਾਲੇ ਅੱਜ ਦੇਸ਼ ਭਰ ਵਿੱਚ ਰੰਗਾਂ ਦਾ ਤਿਉਹਾਰ ਯਾਨੀ ਕਿ ਹੋਲੀ ਮਨਾਈ ਜਾ ਰਹੀ ਹੈ। ਕੋਰੋਨਾ ਦੇ ਵੱਧ ਰਹੇ ਮਾਮਲਿਆਂ ਦੇ ਮੱਦੇਨਜ਼ਰ ਜਨਤਕ ਥਾਂਵਾਂ ‘ਤੇ ਹੋਲੀ ਮਨਾਉਣ ‘ਤੇ ਰੋਕ ਸਣੇ ਹੋਰ ਪਾਬੰਦੀਆਂ ਲਗਾਈਆਂ ਗਈਆਂ ਹਨ । ਲੋਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਇਹ ਤਿਉਹਾਰ ਘਰ ਵਿੱਚ ਆਪਣੇ ਪਰਿਵਾਰ ਨਾਲ ਮਨਾਉਣ ।
PM Modi President Kovind extend Holi greetings
ਹੋਲੀ ਦੇ ਮੌਕੇ ‘ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਮੇਤ ਕਈ ਹੋਰ ਨੇਤਾਵਾਂ ਨੇ ਦੇਸ਼ ਵਾਸੀਆਂ ਨੂੰ ਵਧਾਈ ਦਿੱਤੀ । ਪੀਐੱਮ ਮੋਦੀ ਨੇ ਦੇਸ਼ ਵਾਸੀਆਂ ਨੂੰ ਸ਼ੁੱਭਕਾਮਨਾਵਾਂ ਦਿੰਦੇ ਹੋਏ ਕਿਹਾ ਕਿ ਇਹ ਤਿਉਹਾਰ ਹਰ ਕਿਸੇ ਦੇ ਜੀਵਨ ਵਿੱਚ ਨਵਾਂ ਜੋਸ਼ ਅਤੇ ਨਵੀਂ ਊਰਜਾ ਪੈਦਾ ਕਰੇ।
आप सभी को होली की ढेर सारी शुभकामनाएं। आनंद, उमंग, हर्ष और उल्लास का यह त्योहार हर किसी के जीवन में नए जोश और नई ऊर्जा का संचार करे।
— Narendra Modi (@narendramodi) March 29, 2021
ਪ੍ਰਧਾਨ ਮੰਤਰੀ ਮੋਦੀ ਨੇ ਇਸ ਸਬੰਧੀ ਆਪਣੇ ਟਵੀਟ ਵਿੱਚ ਲਿਖਿਆ, “ਤੁਹਾਨੂੰ ਸਾਰਿਆਂ ਨੂੰ ਹੋਲੀ ਦੀ ਬਹੁਤ-ਬਹੁਤ ਵਧਾਈ। ਖੁਸ਼ੀ, ਉਮੰਗ ਦਾ ਇਹ ਤਿਉਹਾਰ ਹਰ ਕਿਸੇ ਦੇ ਜੀਵਨ ਵਿੱਚ ਨਵਾਂ ਜੋਸ਼ ਅਤੇ ਨਵੀਂ ਊਰਜਾ ਦਾ ਸੰਚਾਰ ਕਰੇ।”
— President of India (@rashtrapatibhvn) March 29, 2021
ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਵੀ ਦੇਸ਼ ਵਾਸੀਆਂ ਨੂੰ ਹੋਲੀ ਦੀ ਵਧਾਈ ਦਿੱਤੀ ਹੈ । ਉਨ੍ਹਾਂ ਨੇ ਟਵੀਟ ਕਰਕੇ ਕਿਹਾ ਹੋਲੀ ਦੇ ਸ਼ੁੱਭ ਅਵਸਰ ‘ਤੇ ਸਮੂਹ ਦੇਸ਼ ਵਾਸੀਆਂ ਨੂੰ ਸ਼ੁਭਕਾਮਨਾਵਾਂ। ਰੰਗਾਂ ਦਾ ਤਿਉਹਾਰ, ਹੋਲੀ, ਸਮਾਜਿਕ ਸਦਭਾਵਨਾ ਦਾ ਤਿਉਹਾਰ ਹੈ ਅਤੇ ਲੋਕਾਂ ਦੇ ਜੀਵਨ ਵਿੱਚ ਖੁਸ਼ੀ, ਉਤਸ਼ਾਹ ਅਤੇ ਉਮੀਦ ਲਿਆਉਂਦਾ ਹੈ। ਮੇਰੀ ਕਾਮਨਾ ਹੈ ਕਿ ਜੋਸ਼ ਅਤੇ ਉਤਸ਼ਾਹ ਦਾ ਇਹ ਤਿਉਹਾਰ ਸਾਡੀ ਸੱਭਿਆਚਾਰਕ ਵਿਭਿੰਨਤਾ ਵਿੱਚ ਜੜ੍ਹੀ ਰਾਸ਼ਟਰੀ ਚੇਤਨਾ ਨੂੰ ਵਧੇਰੇ ਬਲ ਪ੍ਰਦਾਨ ਕਰੇ।
समस्त देशवासियों को ‘होली’ के पावन पर्व की हार्दिक शुभकामनाएं।
रंग-उमंग, एकता और सद्भावना का यह महापर्व आप सभी के जीवन में सुख, शांति और सौभाग्य लाए। pic.twitter.com/5ZAdWKjEJ3
— Amit Shah (@AmitShah) March 29, 2021
ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਵੀ ਦੇਸ਼ ਵਾਸੀਆਂ ਨੂੰ ਹੋਲੀ ਦੀ ਵਧਾਈ ਦਿੱਤੀ। ਉਨ੍ਹਾਂ ਨੇ ਟਵੀਟ ਕਰਦਿਆਂ ਲਿਖਿਆ, ‘ਹੋਲੀ ਦੇ ਸ਼ੁਭ ਅਵਸਰ ‘ਤੇ ਸਾਰੇ ਦੇਸ਼ ਵਾਸੀਆਂ ਨੂੰ ਬਹੁਤ-ਬਹੁਤ ਵਧਾਈਆਂ। ਰੰਗ, ਏਕਤਾ ਅਤੇ ਸਦਭਾਵਨਾ ਦਾ ਇਹ ਮਹਾਨ ਤਿਉਹਾਰ ਤੁਹਾਡੇ ਸਾਰਿਆਂ ਲਈ ਖੁਸ਼ਹਾਲੀ, ਸ਼ਾਂਤੀ ਅਤੇ ਚੰਗੀ ਕਿਸਮਤ ਲਿਆਵੇ।’
हमारे देश की विविधताओं के सभी रंगों के त्यौहार होली की आप सभी को हार्दिक शुभकामनाएँ!
कोरोना गाइडलाइंस का पालन करें- सुरक्षित रहें। pic.twitter.com/QFdWk8ps9L
— Rahul Gandhi (@RahulGandhi) March 29, 2021
ਇਸ ਤੋਂ ਇਲਾਵਾ ਹੋਲੀ ਦੇ ਮੌਕੇ ‘ਤੇ ਕਾਂਗਰਸ ਪਾਰਟੀ ਦੇ ਸਾਬਕਾ ਪ੍ਰਧਾਨ ਅਤੇ ਨੇਤਾ ਰਾਹੁਲ ਗਾਂਧੀ ਨੇ ਵੀ ਦੇਸ਼ ਵਾਸੀਆਂ ਨੂੰ ਤਿਉਹਾਰ ਦੀ ਵਧਾਈ ਦਿੱਤੀ। ਇਸਦੇ ਨਾਲ ਹੀ ਉਨ੍ਹਾਂ ਨੇ ਲੋਕਾਂ ਨੂੰ ਕੋਰੋਨਾ ਮਹਾਂਮਾਰੀ ਨਾਲ ਜੁੜੇ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਕਰਨ ਦੀ ਵੀ ਅਪੀਲ ਕੀਤੀ। ਰਾਹੁਲ ਨੇ ਆਪਣੇ ਟਵੀਟ ਵਿੱਚ ਲਿਖਿਆ, “ਸਾਡੇ ਦੇਸ਼ ਦੀ ਵਿਭਿੰਨਤਾ ਦੇ ਸਾਰੇ ਰੰਗਾਂ ਦੇ ਤਿਉਹਾਰ ਹੋਲੀ ਦੀਆਂ ਤੁਹਾਨੂੰ ਬਹੁਤ-ਬਹੁਤ ਵਧਾਈਆਂ ! ਕੋਰੋਨਾ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਕਰੋ – ਸੁਰੱਖਿਅਤ ਰਹੋ।”
ਇਹ ਵੀ ਦੇਖੋ: ਭਾਜਪਾ ਆਗੂ ਨੇ ਪੱਤਰਕਾਰ ਨੂੰ ਕਿਹਾ “ਮਾਲਵੇ ਦਾ ਪੇਂਡੂ”! ਕਹਿੰਦਾ “ਬੰਦ ਕਰਨ ਵਾਲਿਆਂ ਦੇ ਮਾਰੋ ਛਿੱਤਰ”
The post PM ਮੋਦੀ ਨੇ ਦੇਸ਼ ਵਾਸੀਆਂ ਨੂੰ ਦਿੱਤੀ ਹੋਲੀ ਦੀ ਵਧਾਈ, ਕਿਹਾ- ਹਰ ਕਿਸੇ ਦੇ ਜੀਵਨ ‘ਚ ਨਵਾਂ ਜੋਸ਼ ਭਰੇ ਇਹ ਤਿਓਹਾਰ appeared first on Daily Post Punjabi.
Holi Special: ਖੁਸ਼ੀਆਂ ਦੇ ਨਾਲ ਸਿਹਤ ਦਾ ਗਿਫ਼ਟ ਦਿੰਦੀ ਹੈ ਹੋਲੀ, ਜਾਣੋ ਕਿਵੇਂ
Holi health benefits: ਹੋਲੀ ਭਾਰਤ ਦਾ ਮੁੱਖ ਤਿਉਹਾਰ ਹੈ। ਪਰ ਇਸ ਨੂੰ ਭਾਰਤ ਦੇ ਨਾਲ ਪੂਰੀ ਦੁਨੀਆਂ ‘ਚ ਬਹੁਤ ਧੂਮਧਾਮ ਨਾਲ ਮਨਾਇਆ ਜਾਂਦਾ ਹੈ। ਲੋਕ ਇਕ-ਦੂਜੇ ਨੂੰ ਹੋਲੀ ਦਾ ਰੰਗ ਲਗਾ ਕੇ ਹੋਲੀ ਦੀ ਵਧਾਈ ਦਿੰਦੇ ਹਨ। ਇਸ ਦਿਨ ਦੁਸ਼ਮਣ ਵੀ ਗਲੇ ਲਗ ਜਾਂਦੇ ਹਨ। ਅਜਿਹੇ ‘ਚ ਇਸ ਨੂੰ ਖੁਸ਼ੀਆਂ ਦਾ ਤਿਉਹਾਰ ਕਿਹਾ ਜਾਂਦਾ ਹੈ। ਨਾਲ ਹੀ ਲੋਕ ਇਸ ਦਿਨ ਵੱਖ-ਵੱਖ ਪਕਵਾਨ ਖਾਣ ਦਾ ਮਜ਼ਾ ਲੈਂਦੇ ਹਨ। ਪਰ ਕੀ ਤੁਸੀਂ ਜਾਣਦੇ ਹੋ ਕਿ ਖੁਸ਼ੀਆਂ ਲਿਆਉਣ ਦੇ ਨਾਲ-ਨਾਲ ਹੋਲੀ ਸਿਹਤ ਲਈ ਵੀ ਫ਼ਾਇਦੇਮੰਦ ਹੁੰਦੀ ਹੈ? ਜੀ ਹਾਂ, ਹੋਲੀ ਮਨਾਉਣ ਦੇ ਤਰੀਕੇ ਨਾਲ ਸਾਨੂੰ ਸਿਹਤ ਨਾਲ ਜੁੜੇ ਕਈ ਲਾਭ ਮਿਲਦੇ ਹਨ। ਤਾਂ ਆਓ ਜਾਣਦੇ ਹਾਂ ਉਨ੍ਹਾਂ ਬਾਰੇ ਵਿਸਥਾਰ ‘ਚ…
Holi health benefits
ਹੋਲਿਕਾ ਦਹਨ: ਹੋਲੀ ਤੋਂ ਇੱਕ ਦਿਨ ਪਹਿਲਾਂ ਰਵਾਇਤੀ ਤੌਰ ‘ਤੇ ਹੋਲੀਕਾ ਦਹਨ ਕੀਤਾ ਜਾਂਦਾ ਹੈ। ਹੋਲਿਕਾ ਦੀ ਅੱਗ ਜਲਾਉਣ ਨਾਲ ਵਾਤਾਵਰਣ ‘ਚ ਮੌਜੂਦ ਬੈਕਟੀਰੀਆ ਖਤਮ ਹੋ ਜਾਂਦੇ ਹਨ। ਅਜਿਹੇ ‘ਚ ਬਿਮਾਰੀਆਂ ਦੀ ਚਪੇਟ ‘ਚ ਆਉਣ ਦਾ ਖ਼ਤਰਾ ਘੱਟ ਹੁੰਦਾ ਹੈ। ਰੰਗਾਂ ਨੂੰ ਮਨੋਵਿਗਿਆਨ ਨਾਲ ਜੋੜਿਆ ਜਾਂਦਾ ਹੈ। ਮੰਨਿਆ ਜਾਂਦਾ ਹੈ ਕਿ ਇਹ ਰੰਗ ਸਾਡੇ ਦਿਲ ਅਤੇ ਦਿਮਾਗ ‘ਤੇ ਅਸਰ ਪਾਉਂਦੇ ਹਨ। ਮਾਹਰਾਂ ਦੇ ਅਨੁਸਾਰ ਲਾਲ ਅਤੇ ਚਮਕੀਲੇ ਰੰਗ ਦਿਲ ਦੀ ਧੜਕਣ ਅਤੇ ਸਾਹ ਲੈਣ ਦੀ ਪ੍ਰਕਿਰਿਆ ਨੂੰ ਵਧੀਆ ਕਰਨ ‘ਚ ਸਹਾਇਤਾ ਕਰਦੇ ਹਨ। ਇਸ ਤੋਂ ਇਲਾਵਾ ਪੀਲਾ ਨੀਲਾ ਰੰਗ ਸਾਡੇ ਅੰਦਰ ਖੁਸ਼ ਦਾ ਅਹਿਸਾਸ ਕਰਵਾ ਕੇ ਸਾਡੀਆਂ ਭਾਵਨਾਵਾਂ ਨੂੰ ਸ਼ਾਂਤ ਕਰਦਾ ਹੈ।
Holi health benefits
ਹੋਲੀ ਦੇ ਖਾਸ ਖਾਣ-ਪੀਣ: ਹੋਲੀ ਦੇ ਸ਼ੁੱਭ ਦਿਨ ਲੋਕ ਠੰਡਾਈ ਅਤੇ ਕਾਂਜੀ ਜਿਹੀਆਂ ਚੀਜ਼ਾਂ ਦਾ ਸੇਵਨ ਕਰਦੇ ਹਨ। ਇਸ ‘ਚ ਪੌਸ਼ਟਿਕ ਅਤੇ ਐਂਟੀ-ਆਕਸੀਡੈਂਟ ਗੁਣ ਹੋਣ ਨਾਲ ਸਰੀਰਕ ਅਤੇ ਮਾਨਸਿਕ ਵਿਕਾਸ ਵਧੀਆ ਹੋਣ ‘ਚ ਸਹਾਇਤਾ ਮਿਲਦੀ ਹੈ। ਦਿਮਾਗ ਅਤੇ ਸਰੀਰ ਨੂੰ ਅੰਦਰੋਂ ਠੰਡਕ ਮਿਲਦੀ ਹੈ। ਗੱਲ ਠੰਡਾਈ ਦੀ ਕਰੀਏ ਤਾਂ ਇਸ ਨੂੰ ਖ਼ਾਸ ਤੌਰ ‘ਤੇ ਡ੍ਰਾਈ ਫਰੂਟਸ, ਤਰਬੂਜ ਅਤੇ ਸੌਫ ਦੇ ਬੀਜ ਅਤੇ ਗੁਲਾਬ ਦੀਆਂ ਪੱਤੀਆਂ ਤੋਂ ਬਣਾਇਆ ਜਾਂਦਾ ਹੈ। ਅਜਿਹੇ ‘ਚ ਸਰੀਰ ਨੂੰ ਉਚਿਤ ਤੱਤ ਮਿਲਣ ਨਾਲ ਸਰੀਰ ਬਿਮਾਰੀਆਂ ਤੋਂ ਸੁਰੱਖਿਅਤ ਰਹਿੰਦਾ ਹੈ।।
ਨੈਚੂਰਲ ਕਲਰ ਦੀ ਵਰਤੋਂ: ਰਵਾਇਤੀ ਤੌਰ ‘ਤੇ, ਗੁਲਹੜ, ਮਹਿੰਦੀ, ਹਲਦੀ, ਕੇਸਰ, ਚੰਦਨ ਆਦਿ ਕੁਦਰਤੀ ਚੀਜ਼ਾਂ ਤੋਂ ਹੋਲੀ ਦੇ ਰੰਗ ਤਿਆਰ ਕੀਤੇ ਜਾਂਦੇ ਹਨ। ਇਹ ਪੂਰੀ ਤਰ੍ਹਾਂ ਨੈਚੂਰਲ ਹੋਣ ਨਾਲ ਇਹ ਫ਼ਾਇਦੇਮੰਦ ਹੁੰਦੇ। ਇਹ ਸਕਿਨ, ਵਾਲਾਂ ਅਤੇ ਅੱਖਾਂ ਨੂੰ ਨੁਕਸਾਨ ਹੋਣ ਤੋਂ ਬਚਾਉਂਦੇ ਹਨ। ਨਾਲ ਹੀ ਸਕਿਨ ਨੂੰ ਗਹਿਰਾਈ ਨਾਲ ਸਾਫ਼ ਕਰਕੇ ਪੋਸ਼ਿਤ ਕਰਦੇ ਹਨ। ਚਿਕਿਤਸਕ ਗੁਣਾਂ ਨਾਲ ਭਰਪੂਰ ਇਹ ਚੀਜ਼ਾਂ ਸਕਿਨ ਟੋਨ ਨੂੰ ਨਿਖ਼ਾਰ ਕੇ ਸੁੰਦਰਤਾ ਵਧਾਉਂਣ ਦਾ ਕੰਮ ਕਰਦੀਆਂ ਹਨ। ਲਾਲ ਰੰਗ ਨਾਲ ਸਾਹ ਲੈਣ ਦੀ ਪ੍ਰਕਿਰਿਆ ਵਧੀਆ ਹੋਣ ਨਾਲ ਐਨਰਜ਼ੀ ਮਿਲਦੀ ਹੈ। ਨਾਲ ਹੀ ਪੀਲਾ ਰੰਗ ਆਂਦਰਾਂ ਲਈ ਫਾਇਦੇਮੰਦ ਹੁੰਦਾ ਹੈ। ਇਸ ਤੋਂ ਇਲਾਵਾ ਨੀਲਾ ਰੰਗ ਆਂਦਰਾਂ ਨੂੰ ਸ਼ਾਂਤ ਕਰਨ ਦਾ ਕੰਮ ਕਰਦਾ ਹੈ।
The post Holi Special: ਖੁਸ਼ੀਆਂ ਦੇ ਨਾਲ ਸਿਹਤ ਦਾ ਗਿਫ਼ਟ ਦਿੰਦੀ ਹੈ ਹੋਲੀ, ਜਾਣੋ ਕਿਵੇਂ appeared first on Daily Post Punjabi.
Holi 2021: ਰੰਗ ਦੇ ਨਾਲ ਚੜ੍ਹ ਜਾਵੇ ਭੰਗ ਤਾਂ ਅਪਣਾਓ ਇਹ ਨੁਸਖ਼ੇ, 5 ਮਿੰਟ ‘ਚ ਉਤਰ ਜਾਵੇਗਾ ਨਸ਼ਾ
Holi 2021: ਰੰਗਾਂ ਦਾ ਤਿਉਹਾਰ ਹੋਲੀ ਦਾ ਮਜ਼ਾ ਭੰਗ ਦੇ ਬਿਨਾਂ ਅਧੂਰਾ ਲੱਗਦਾ ਹੈ। ਇਕ ਦੂਜੇ ਨੂੰ ਰੰਗ ਲਗਾਉਣ ਦੇ ਨਾਲ ਲੋਕ ਜੰਮ ਕੇ ਭੰਗ ਦਾ ਮਜ਼ਾ ਲੈਂਦੇ ਹਨ। ਮੁਸ਼ਕਲ ਤਾਂ ਉਦੋਂ ਹੁੰਦੀ ਹੈ ਜਦੋਂ ਭੰਗ ਦਾ ਨਸ਼ਾ ਵਿਅਕਤੀ ਦੇ ਸਿਰ ਚੜ੍ਹ ਜਾਂਦਾ ਹੈ। ਹਰ ਕਿਸੀ ‘ਤੇ ਇਸਦਾ ਅਲੱਗ ਅਸਰ ਪੈਂਦਾ ਹੈ। ਜਿੱਥੇ ਕੁਝ ਭੰਗ ਪੀਣ ਤੋਂ ਬਾਅਦ ਸੁੱਤੇ ਰਹਿੰਦੇ ਹਨ ਉੱਥੇ ਹੀ ਕੁਝ ਹੱਸਦੇ ਤਾਂ ਕੁਝ ਰੋਂਦੇ ਰਹਿੰਦੇ ਹਨ। ਇਸ ਲਈ ਜੇ ਹੋ ਸਕੇ ਤਾਂ ਹੋਲੀ ‘ਤੇ ਭੰਗ ਤੋਂ ਦੂਰ ਰਹੋ ਪਰ ਫਿਰ ਵੀ ਜੇ ਤੁਸੀਂ ਇਸ ਦਾ ਸੇਵਨ ਕਰ ਲੈਂਦੇ ਹੋ ਤਾਂ ਕੁਝ ਘਰੇਲੂ ਨੁਸਖਿਆਂ ਨਾਲ ਇਸ ਦਾ ਨਸ਼ਾ ਉਤਾਰ ਸਕਦੇ ਹੋ।
Holi 2021
ਸਰ੍ਹੋਂ ਦਾ ਤੇਲ: ਜੇ ਕੋਈ ਵਿਅਕਤੀ ਬਹੁਤ ਜ਼ਿਆਦਾ ਭੰਗ ਪੀਣ ਕਾਰਨ ਬੇਹੋਸ਼ ਹੋ ਗਿਆ ਹੈ ਤਾਂ ਅਜਿਹੇ ‘ਚ ਸਰੋਂ ਦੇ ਤੇਲ ਨੂੰ ਗੁਣਗੁਣਾ ਕਰਕੇ ਉਸ ਦੀਆਂ 1-2 ਬੂੰਦਾਂ ਵਿਅਕਤੀ ਦੇ ਕੰਨ ‘ਚ ਪਾ ਦਿਓ। ਇਸ ਨਾਲ ਵਿਅਕਤੀ ਨੂੰ ਹੋਸ਼ ਆ ਜਾਵੇਗਾ ਅਤੇ ਉਸਦਾ ਨਸ਼ਾ ਵੀ ਘੱਟ ਹੋ ਜਾਵੇਗਾ। ਇਸ ਤੋਂ ਇਲਾਵਾ 30 ਗ੍ਰਾਮ ਇਮਲੀ ਨੂੰ 250 ਮਿ.ਲੀ. ਪਾਣੀ ‘ਚ ਭਿਓ ਕੇ ਕੁਝ ਦੇਰ ਲਈ ਰੱਖੋ। ਫਿਰ ਇਸ ਨੂੰ ਮਸਲਕੇ ਇਸ ਦੀ ਛਾਲ ਉਤਾਰੋ ਅਤੇ ਇਸ ‘ਚ 30 ਗ੍ਰਾਮ ਗੁੜ ਅਤੇ ਪਾਣੀ ਪਾ ਕੇ ਪੀਓ। ਇਮਲੀ ਦਾ ਇਹ ਪਾਣੀ ਨਸ਼ਾ ਉਤਾਰਨ ‘ਚ ਮਦਦ ਕਰੇਗਾ।
Holi 2021
ਅਦਰਕ: ਅਦਰਕ ਨਾ ਸਿਰਫ ਖਾਣੇ ਦਾ ਸੁਆਦ ਵਧਾਉਂਦਾ ਹੈ ਬਲਕਿ ਇਹ ਸਰੀਰ ਨੂੰ ਗਰਮ ਵੀ ਰੱਖਦਾ ਹੈ। ਜਿਸ ਵਿਅਕਤੀ ਨੂੰ ਭੰਗ ਦਾ ਨਸ਼ਾ ਚੜ੍ਹਿਆ ਹੋਵੇ ਉਸ ਨੂੰ ਅਦਰਕ ਦਾ ਇੱਕ ਟੁਕੜਾ ਚੂਸਣ ਲਈ ਦਿਓ।
ਖੱਟੀਆਂ ਚੀਜ਼ਾਂ ਖਿਲਾਓ: ਖੱਟੀਆਂ ਚੀਜ਼ਾਂ ਵੀ ਨਸ਼ਾ ਉਤਾਰਨ ਦਾ ਕੰਮ ਕਰਦੀਆਂ ਹਨ। ਜੇ ਤੁਸੀਂ ਚਾਹੋ ਤਾਂ ਛਾਛ, ਲੱਸੀ ਜਾਂ ਖੱਟੇ ਫ਼ਲ – ਸੰਤਰੇ, ਮੌਸੱਮੀ, ਨਿੰਬੂ ਆਦਿ ਖਾ ਸਕਦੇ ਹੋ। ਨਿੰਬੂ ਨੂੰ ਨਮਕ ਦੇ ਨਾਲ ਚੂਸਣ ਨਾਲ ਵੀ ਨਸ਼ਾ ਜਲਦੀ ਉਤਰ ਜਾਵੇਗਾ। ਮਿੱਠਾ ਖਾਣ ਨਾਲ ਭੰਗ ਦਾ ਨਸ਼ਾ ਖ਼ਰਾਬ ਹੋ ਸਕਦਾ ਹੈ। ਇਸ ਲਈ ਇਹ ਯਾਦ ਰੱਖੋ ਕਿ ਜਿਸ ਵਿਅਕਤੀ ਨੂੰ ਭੰਗ ਦਾ ਨਸ਼ਾ ਚੜ੍ਹਿਆ ਹੋਵੇ ਉਸਨੂੰ ਮਿੱਠਾ ਬਿਲਕੁਲ ਵੀ ਖਾਣ ਲਈ ਨਾ ਦਿਓ। ਮਿੱਠੇ ਨਸ਼ੇ ਨੂੰ ਘੱਟ ਕਰਨ ਦੀ ਬਜਾਏ ਇਸ ਨੂੰ ਵਧਾਉਣ ਦਾ ਕੰਮ ਕਰਦਾ ਹੈ।
The post Holi 2021: ਰੰਗ ਦੇ ਨਾਲ ਚੜ੍ਹ ਜਾਵੇ ਭੰਗ ਤਾਂ ਅਪਣਾਓ ਇਹ ਨੁਸਖ਼ੇ, 5 ਮਿੰਟ ‘ਚ ਉਤਰ ਜਾਵੇਗਾ ਨਸ਼ਾ appeared first on Daily Post Punjabi.