holland tractor Archives - Daily Post Punjabi

ਹੋਲੈਂਡ ਕੰਪਨੀ ਦੇ ਖਰਾਬ ਟਰੈਕਟਰ ਦੇਣ ਸਬੰਧੀ ਡੀਲਰ ਖਿਲਾਫ ਕਿਸਾਨਾਂ ਵੱਲੋਂ ਕੀਤਾ ਗਿਆ ਰੋਸ ਪ੍ਰਦਰਸ਼ਨ
ਮੂਨਕ ਦੇ ਪਿੰਡ ਫੂਲਦ ਦੇ ਇੱਕ ਕਿਸਾਨ ਜਸਵੰਤ ਸਿੰਘ ਨੂੰ ਸੁਰਜਨ ਮੋਟਰ ਦੇ ਹੋਲੈਂਡ ਟਰੈਕਟਰ ਏਜੰਸੀ ਦੇ ਡੀਲਰ ਵੱਲੋਂ ਦਿੱਤੇ ਗਏ ਖਰਾਬ ਹੋਲੈਂਡ ਟਰੈਕਟਰ ਦੇ ਰੋਸ ਵੱਜੋਂ ਕਿਸਾਨਾਂ ਅਤੇ ਪਿੰਡ ਵਾਸੀਆਂ ਵੱਲੋਂ ਰੋਸ਼ ਪ੍ਰਦਰਸ਼ਨ ਕੀਤਾ ਗਿਆ।

ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਹਰਜੀਤ ਸਿੰਘ ਸਰਪੰਚ ਪਿੰਡ ਫੂਲਦ, ਭੂਰਾ ਸਿੰਘ ਪੰਚ ਪਿੰਡ ਫੂਲਦ ਨੇ ਕਿਹਾ ਕਿ ਸਾਡੇ ਪਿੰਡ ਕਿਸਾਨ ਜਸਵੰਤ ਸਿੰਘ ਨੇ ਸੁਰਜਨ ਮੋਟਰ ਦੇ ਡੀਲਰ ਜੋ ਕਿ ਪਿੰਡ ਰਾਮਪੁਰਾ ਦਾ ਨੰਬਰਦਾਰ ਬਲਵਿੰਦਰ ਸਿੰਘ ਹੈ, ਤੋਂ 9 ਲੱਖ 20 ਹਜਾਰ ਦਾ ਟਰੈਕਟਰ ਦਸੰਬਰ 2020 ਵਿੱਚ ਖਰੀਦਿਆ ਸੀ। ਜਿਸ ਤੋਂ 6 ਮਹੀਨਿਆਂ ਦੇ ਅੰਦਰ-ਅੰਦਰ ਹੀ ਟਰੈਕਟਰ ਖਰਾਬ ਹੋਣਾ ਸੁਰੂ ਹੋ ਗਿਆ, ਮਗਲੈਲ ਚੁੱਕਦਾ ਹੈ, ਬੈਕ ਮਾਰਦਾ ਹੈ, ਅਤੇ ਹੋਰ ਕਈ ਸਾਰੇ ਨੁਕਸ ਦਿਖਾਏ ਦੇ ਰਹੇ ਹਨ। ਇਸ ਤੇ ਕਿਸਾਨ ਵੱਲੋਂ ਜਦੋਂ ਡੀਲਰ ਨਾਲ ਸੰਪਰਕ ਕੀਤਾ ਗਿਆ ਤਾਂ ਉਸਨੇ ਕਿਸਾਨ ਨੂੰ ਤਸੱਲੀਬਖਸ ਜਵਾਬ ਨਹੀਂ ਦਿੱਤਾ। ਅਸੀ ਮੰਗ ਕਰਦੇ ਹਾਂ ਕਿ ਉਕਤ ਖਰਾਬ ਹੋਏ ਟਰੈਕਟਰ ਦੀ ਥਾਂ ਸਾਨੂੰ ਨਵਾ ਟਰੈਕਟਰ ਦਿੱਤਾ ਜਾਵੇ ਤਾਂ ਜੋਂ ਅਸੀ ਆਪਣਾ ਖੇਤੀਬਾੜੀ ਦਾ ਕੰਮ ਚਲਾ ਸਕੀਏ।

The post ਹੋਲੈਂਡ ਕੰਪਨੀ ਦੇ ਖਰਾਬ ਟਰੈਕਟਰ ਦੇਣ ਸਬੰਧੀ ਡੀਲਰ ਖਿਲਾਫ ਕਿਸਾਨਾਂ ਵੱਲੋਂ ਕੀਤਾ ਗਿਆ ਰੋਸ ਪ੍ਰਦਰਸ਼ਨ appeared first on Daily Post Punjabi.