home guard video Archives - Daily Post Punjabi

20 ਰੁਪਏ ਦੇ ਗੋਲ ਗੱਪਿਆਂ ਨੇ ਹੋਮਗਾਰਡ ਜਵਾਨ ਨੂੰ ਕਰਵਾਇਆ ਲਾਈਨ ਹਾਜ਼ਰ
ਨਸ਼ੇ ਵਿੱਚ ਧੁੱਤ ਹੋਮਗਾਰਡ ਜਵਾਨ ਨੇ ਕ੍ਰਾਫਟ ਮੇਲੇ ਦੇ ਬਾਹਰ ਗੋਲਗੱਪਿਆਂ ਨੂੰ ਲੈ ਕੇ ਹੰਗਾਮਾ ਕਰ ਦਿੱਤਾ । ਹੋਮਗਾਰਡ ਜਵਾਨ ਨੇ 20 ਰੁਪਏ ਦੇ ਗੋਲਗੱਪੇ ਖਾ ਲਏ ਸੀ ਪਰ ਜਦੋਂ ਰੇਹੜੀ ਵਾਲੇ ਨੇ ਪੈਸੇ ਮੰਗੇ ਤਾਂ ਉਸ ਨੇ ਹੰਗਾਮਾ ਕਰ ਦਿੱਤਾ । ਜਿਸ ਤੋਂ ਬਾਅਦ ਆਲੇ-ਦੁਆਲੇ ਖੜ੍ਹੇ ਲੋਕਾਂ ਨੇ ਉਸ ਦੀ ਵੀਡੀਓ ਬਣਾ ਲਈ।

Golgappas worth 20 rupees exposed

ਇਸ ਦੌਰਾਨ ਮੁਲਜ਼ਮ ਦੀ ਲੋਕਾਂ ਨਾਲ ਬਹਿਸ ਹੋ ਗਈ । ਸ਼ਹਿਰ ਵਿੱਚ ਲੱਗੇ ਕ੍ਰਾਫਟ ਮੇਲੇ ਦੇ ਬਾਹਰ ਕਾਫੀ ਰੌਣਕ ਸੀ । ਇਸ ਲਈ ਲੋਕ ਰੌਲਾ ਸੁਣ ਕੇ ਇਕੱਠੇ ਹੋ ਗਏ। ਜਦੋਂ ਉਨ੍ਹਾਂ ਨੇ ਹੋਮਗਾਰਡ ਜਵਾਨ ਦੀ ਸ਼ਿਕਾਇਤ ਕਰਨ ਦੀ ਗੱਲ ਕੀਤੀ ਤਾਂ ਉਹ ਕਾਰ ਵਿੱਚ ਬੈਠ ਕੇ ਤੇਜ਼ੀ ਨਾਲ ਉੱਥੋਂ ਨਿਕਲ ਗਿਆ । ਇਸ ਦੌਰਾਨ ਉਸ ਨੇ ਲੋਕਾਂ ‘ਤੇ ਗੱਡੀ ਚੜਾਉਣ ਦੀ ਵੀ ਕੋਸ਼ਿਸ਼ ਕੀਤੀ। ਇਸ ਮਾਮਲੇ ਦੀ ਵੀਡੀਓ ਵਾਇਰਲ ਹੋਣ ਤੋਂ ਬਾਅਦ ਪੁਲਿਸ ਦੇ ਉੱਚ ਅਧਿਕਾਰੀਆਂ ਨੇ ਇਸ ਦਾ ਨੋਟਿਸ ਲੈਂਦਿਆਂ ਹੋਮਗਾਰਡ ਜਵਾਨ ਨੂੰ ਲਾਈਨ ਹਾਜ਼ਰ ਕਰ ਦਿੱਤਾ ਹੈ।

ਇਹ ਵੀ ਪੜ੍ਹੋ: ਬਰਗਾੜੀ ਮਾਮਲੇ ਨਾਲ ਜੁੜੀ ਵੱਡੀ ਖ਼ਬਰ, ਨਹੀਂ ਗ੍ਰਿਫ਼ਤਾਰ ਹੋਇਆ ਮੁੱਖ ਸਾਜ਼ਿਸ਼ਕਰਤਾ ਸੰਦੀਪ ਬਰੇਟਾ

ਦੱਸ ਦੇਈਏ ਕਿ ਬਾਅਦ ਵਿੱਚ ਜਦੋਂ ਵੀਡੀਓ ਵਾਇਰਲ ਹੋਣ ਤੋਂ ਬਾਅਦ ਪੁਲਿਸ ਅਧਿਕਾਰੀਆਂ ਤੱਕ ਪਹੁੰਚੀ ਤਾਂ ਪਤਾ ਲੱਗਿਆ ਕਿ ਹੋਮਗਾਰਡ ਜਵਾਨ ਥਾਣਾ ਸਦਰ ਵਿੱਚ ਤਾਇਨਾਤ ਹੈ। ਐਸਐਸਪੀ ਦਿਆਮਾ ਹਰੀਸ਼ ਕੁਮਾਰ ਓਮ ਪ੍ਰਕਾਸ਼ ਨੇ ਦੱਸਿਆ ਕਿ ਹੋਮਗਾਰਡ ਜਵਾਨ ਓਮ ਨਰਾਇਣ ਖਿਲਾਫ਼ ਕਾਰਵਾਈ ਕਰਦਿਆਂ ਉਸ ਨੂੰ ਪੁਲਿਸ ਲਾਈਨ ਵਿੱਚ ਤਬਦੀਲ ਕਰ ਦਿਤਾ ਗਿਆ ਹੈ । ਵੀਡੀਓ ਦੀ ਵਿਭਾਗੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।

ਵੀਡੀਓ ਲਈ ਕਲਿੱਕ ਕਰੋ -:

“ਦੌੜ ‘ਚ ਤੂਫਾਨ ਵਾਂਗ ਧੱਕ ਪਾਉਣ ਵਾਲਾ athlete, ਈ-ਰਿਕਸ਼ਾ ਚਲਾਉਣ ਲਈ ਹੋਇਆ ਮਜ਼ਬੂਰ, CM Mann ਤੱਕ ਪਹੁੰਚਾ ਦਿਓ”

The post 20 ਰੁਪਏ ਦੇ ਗੋਲ ਗੱਪਿਆਂ ਨੇ ਹੋਮਗਾਰਡ ਜਵਾਨ ਨੂੰ ਕਰਵਾਇਆ ਲਾਈਨ ਹਾਜ਼ਰ appeared first on Daily Post Punjabi.