home minister Archives - Daily Post Punjabi

ਮਹਾਰਾਸ਼ਟਰ ਦੇ ਗ੍ਰਹਿ ਮੰਤਰੀ ਅਨਿਲ ਦੇਸ਼ਮੁੱਖ ਦੇਣਗੇ ਅਸਤੀਫਾ, 100 ਕਰੋੜ ਵਸੂਲੀ ਦੀ CBI ਜਾਂਚ ਦੇ ਆਦੇਸ਼ ਤੋਂ ਬਾਅਦ ਗਿਆ ਅਹੁਦਾ
home minister anil deshmukh resigns: ਮਹਾਰਾਸ਼ਟਰ ਦੇ ਗ੍ਰਹਿ ਮੰਤਰੀ ਅਨਿਲ ਦੇਸ਼ਮੁੱਖ ਆਪਣੇ ਅਹੁਦੇ ਤੋਂ ਅਸਤੀਫਾ ਦੇਣਗੇ।ਮੁੰਬਈ ਦੇ ਸਾਬਕਾ ਕਮਿਸ਼ਨਰ ਪਰਮਬੀਰ ਸਿੰਘ ਨੇ ਬੀਤੇ ਦਿਨੀਂ ਇੱਕ ਚਿੱਠੀ ਲਿਖ ਕੇ ਅਨਿਲ ਦੇਸ਼ਮੁੱਖ ‘ਤੇ 100 ਕਰੋੜ ਰੁਪਏ ਦੀ ਵਸੂਲੀ ਕਰਨ ਦਾ ਦੋਸ਼ ਲਗਾਇਆ ਸੀ।ਇਸ ਤੋਂ ਬਾਅਦ ਹੀ ਅਨਿਲ ਦੇਸ਼ਮੁੱਖ ਹਰ ਕਿਸੇ ਦੇ ਨਿਸ਼ਾਨੇ ‘ਤੇ ਹਨ।ਸੋਮਵਾਰ ਨੂੰ ਜਦੋਂ ਬੰਬੇ ਹਾਈਕੋਰਟ ਨੇ ਉਨਾਂ੍ਹ ਦੇ ਵਿਰੁੱਧ ਸੀਬੀਆਈ ਜਾਂਚ ਨੂੰ ਮਨਜ਼ੂਰੀ ਦਿੱਤੀ, ਤਾਂ ਅਨਿਲ ਦੇਸ਼ ਮੁੱਖ ਨੇ ਅਸਤੀਫਾ ਦੇਣ ਦੀ ਗੱਲ ਕਹੀ ਹੈ।

home minister anil deshmukh resigns

ਅਨਿਲ ਦੇਸ਼ਮੁੱਖ ਦੇ ਅਸਤੀਫੇ ਤੋਂ ਬਾਅਦ ਗ੍ਰਹਿ ਮੰਤਰਾਲਾ ਖੁਦ ਮੁੱਖ ਮੰਤਰੀ ਉੂਧਵ ਠਾਕਰੇ ਰੱਖ ਸਕਦੇ ਹਨ।ਦੱਸਣਯੋਗ ਹੈ ਕਿ ਪਰਮਬੀਰ ਸਿੰਘ ਨੇ ਇਸ ਮਾਮਲੇ ‘ਚ ਹਾਈਕੋਰਟ ਦਾ ਰੁਖ ਕੀਤਾ ਸੀ।ਬੰਬੇ ਹਾਈਕੋਰਟ ਨੇ ਸੋਮਵਾਰ ਸਵੇਰੇ ਹੀ ਨਿਰਦੇਸ਼ ਦਿੱਤਾ ਸੀ ਕਿ ਇਨ੍ਹਾਂ ਦੋਸ਼ਾਂ ਦੀ ਜਾਂਚ ਸੀਬੀਆਈ ਕਰੇ।ਸੀਬੀਆਈ ਨੂੰ ਅਗਲੇ ਪੰਦਰਾਂ ਦਿਨਾਂ ‘ਚ ਇੱਕ ਸ਼ੁਰੂਆਤੀ ਰਿਪੋਰਟ ਦੇਣੀ ਹੋਵੇਗੀ, ਇਸ ਤੋਂ ਬਾਅਦ ਇਹ ਤੈਅ ਹੋਵੇਗਾ ਕਿ ਅਨਿਲ ਦੇਸ਼ਮੁੱਖ ‘ਤੇ ਐੱਫਆਈਆਰ ਦਰਜ ਹੋਵੇਗੀ ਜਾਂ ਨਹੀਂ।

ਨਾ ਕਰਜ਼ਾ ਦੇਣਾ, ਨਾ ਟੈਕਸ ਦੇਣਾ, ਕਰ ਲਵੇ ਸਰਕਾਰ ਜੋ ਕਰਨਾ, Ruldu Singh Mansa ਹੋ ਗਿਆ ਸਿੱਧਾ

The post ਮਹਾਰਾਸ਼ਟਰ ਦੇ ਗ੍ਰਹਿ ਮੰਤਰੀ ਅਨਿਲ ਦੇਸ਼ਮੁੱਖ ਦੇਣਗੇ ਅਸਤੀਫਾ, 100 ਕਰੋੜ ਵਸੂਲੀ ਦੀ CBI ਜਾਂਚ ਦੇ ਆਦੇਸ਼ ਤੋਂ ਬਾਅਦ ਗਿਆ ਅਹੁਦਾ appeared first on Daily Post Punjabi.

ਅਮਿਤ ਸ਼ਾਹ ਨੇ ਸਿੱਧੇਸ਼ਵਰੀ ਮੰਦਰ ‘ਚ ਕੀਤੀ ਪੂਜਾ, ਖੁਦੀਰਾਮ ਬੋਸ ਨੂੰ ਕੀਤਾ ਨਮਨ…
home minister amit shah: ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਪੱਛਮੀ ਬੰਗਾਲ ਦੇ ਦੋ ਦਿਨ ਦੇ ਦੌਰੇ ‘ਤੇ ਕੋਲਕਾਤਾ ਗਏ ਹਨ।ਬੰਗਾਲ ‘ਚ ਸਿਆਸੀ ਉਠਾਪਟਕ ਦੇ ਦੌਰਾਨ ਅਮਿਤ ਸ਼ਾਹ ਦਾ ਇਹ ਦੌਰਾ ਕਾਫੀ ਮਹੱਤਵਪੂਰਨ ਮੰਨਿਆ ਜਾ ਰਿਹਾ ਹੈ।ਇਸ ਦੌਰੇ ਤੋਂ ਅਮਿਤ ਸ਼ਾਹ ਜਿੱਥੇ ਜਨਤਾ ਨਾਲ ਗੱਲਬਾਤ ਕਰਨਗੇ ਦੂਜੇ ਪਾਸੇ ਟੀਐੱਮਸੀ ਦੇ ਅਸੰਤੁਸ਼ਟ ਕਈ ਨੇਤਾਵਾਂ ਦੇ ਬੀਜੇਪੀ ‘ਚ ਸ਼ਾਮਲ ਹੋਣ ਦੀ ਵੀ ਖਬਰ ਹੈ।ਇਨ੍ਹਾਂ ‘ਚ ਸਾਬਕਾ ਮੰਤਰੀ ਅਤੇ ਵਿਧਾਇਕ ਸ਼ੁਵੇਂਦੂ ਅਧਿਕਾਰੀ ਦਾ ਨਾਮ ਵੀ ਸਾਮਲ ਹੈ।ਗ੍ਰਹਿ ਮੰਤਰੀ ਅਮਿਤ ਸ਼ਾਹ ਮਿਦਨਾਪੁਰ ‘ਚ ਸੁਤੰਤਰਤਾ ਸੇਨਾਨੀ ਖੁਦੀਰਾਮ ਬੋਸ ਦੇ ਘਰ ਪਹੁੰਚੇ ਅਤੇ ਉਨਾਂ੍ਹ ਦੇ ਪਰਿਵਾਰ ਵਾਲਿਆਂ ਨਾਲ ਮੁਲਾਕਾਤ ਕੀਤੀ।

home minister amit shah

ਇਸ ਨਾਲ ਪਹਿਲਾਂ ਅਮਿਤ ਸ਼ਾਹ ਨੇ ਖੁਦੀਰਾਮ ਬੋਸ ਦੀ ਮੂਰਤੀ ‘ਤੇ ਫੁੱਲਾਂ ਦੀ ਮਾਲਾ ਅਰਪਣ ਕੀਤੀ।ਅਮਿਤ ਸ਼ਾਹ ਨੇ ਕਿਹਾ ਕਿ ਉਨਾਂ੍ਹ ਨੂੰ ਸ਼ਹੀਦ ਖੁਦੀਰਾਮ ਬੋਸ ਦੀ ਜਨਮ ਭੂਮੀ ਦੀ ਮਿੱਟੀ ਨੂੰ ਕਪਾਲ ‘ਤੇ ਲਗਾਉਣ ਦਾ ਲਾਭ ਪ੍ਰਾਪਤ ਹੋਇਆ ਹੈ।ਅਮਿਤ ਸ਼ਾਹ ਨੇ ਕਿਹਾ ਕਿ ਬੰਗਾਲ ਦੇ ਅੰਦਰ ਜੋ ਭੱਦੀ ਰਾਜਨੀਤੀ ਕਰਦੇ ਹਨ ਉਨਾਂ੍ਹ ਨੂੰ ਮੈ ਦੱਸਣਾ ਚਾਹੁੰਦਾ ਹਾਂ ਕਿ ਖੁਦੀਰਾਮ ਬੋਸ ਜਿੰਨੇ ਬੰਗਾਲ ਦੇ ਸੀ ਉਹ ਉਨੇ ਹੀ ਪੂਰੇ ਭਾਰਤ ਦੇ ਸੀ।ਇਸ ਤੋਂ ਇਲਾਵਾ ਉਨਾਂ੍ਹ ਨੇ ਕਿਹਾ ਕਿ ਪੰਡਿਤ ਰਾਮ ਪ੍ਰਸਾਦ ਬਿਸਿਮਲ ਜਿੰਨੇ ਯੂਪੀ ਦੇ ਸੀ ਉਨ੍ਹਾਂ ਹੀ ਉਹ ਬੰਗਾਲ ਦੇ ਲਈ ਸੀ।ਅਮਿਤ ਸ਼ਾਹ ਅੱਜ ਪੰਡਿਤ ਰਾਮ ਪ੍ਰਸਾਦ ਬਿਸਿਮਲ,ਅਸ਼ਫਾਕ ਉੱਲਾ ਖਾਂ ਨੂੰ ਅੰਗਰੇਜੀ ਦੇ ਫਾਂਸੀ ਦਿੱਤੀ ਸੀ।ਅੱਜ ਦੇ ਦਿਨ ਉਨ੍ਹਾਂ ਨੇ ਘੱਟ ਤੋਂ ਘੱਟ ਦੇਸ਼ ਦੇ ਸ਼ਹੀਦਾਂ ਦੇ ਨਾਮ ‘ਤੇ ਰਾਜਨੀਤੀ ਨਹੀਂ ਕਰਨੀ ਚਾਹੀਦੀ।ਇਸ ਤੋਂ ਬਿਨਾਂ ਗ੍ਰਹਿ ਮੰਤਰੀ ਅਮਿਤ ਸ਼ਾਹ ਮਿਦਨਾਪੁਰ ਪਹੁੰਚ ਗਏ ਹਨ।ਇਥੇ ਉਹ ਮੰਦਰ ‘ਚ ਪੂਜਾ ਕਰਨਗੇ।ਇਸ ਤੋਂ ਇਲਾਵਾ ਉਹ ਸਵਤੰਤਰਾ ਸੇਨਾਨੀ ਖੁਦੀਰਾਮ ਬੋਸ ਦੇ ਘਰ ਵੀ ਜਾਣਗੇ।

ਸਿੰਘਾਂ ਨੇ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹਾਦਤ ਤੇ ਸਿੰਘੂ ਬਾਰਡਰ ਤੇ ਰਖਿਆ ਸੁਖਮਨੀ ਸਾਹਿਬ ਦਾ ਪਾਠ

The post ਅਮਿਤ ਸ਼ਾਹ ਨੇ ਸਿੱਧੇਸ਼ਵਰੀ  ਮੰਦਰ ‘ਚ ਕੀਤੀ ਪੂਜਾ, ਖੁਦੀਰਾਮ ਬੋਸ ਨੂੰ ਕੀਤਾ ਨਮਨ… appeared first on Daily Post Punjabi.