Home ministry declares entire nagaland Archives - Daily Post Punjabi

AFSPA ਦੇ ਤਹਿਤ ਪੂਰੇ ਨਾਗਾਲੈਂਡ ਨੂੰ ਕੇਂਦਰ ਸਰਕਾਰ ਨੇ ਅਸ਼ਾਂਤ ਖੇਤਰ ਕੀਤਾ ਘੋਸ਼ਿਤ
Home ministry declares entire nagaland : ਨਵੀਂ ਦਿੱਲੀ : ਕੇਂਦਰ ਸਰਕਾਰ ਨੇ ਨਾਗਾਲੈਂਡ ਨੂੰ AFSPA ਅਧੀਨ ਅਗਲੇ ਛੇ ਮਹੀਨਿਆਂ ਲਈ ਅਸ਼ਾਂਤ ਖੇਤਰ ਘੋਸ਼ਿਤ ਕਰ ਦਿੱਤਾ ਹੈ। ਨੋਟੀਫਿਕੇਸ਼ਨ ਵਿੱਚ ਕਿਹਾ ਗਿਆ ਹੈ, “ਕੇਂਦਰ ਸਰਕਾਰ ਦੀ ਰਾਏ ਹੈ ਕਿ ਪੂਰੇ ਨਾਗਾਲੈਂਡ ਰਾਜ ਦੀ ਸਰਹੱਦ ਵਿਚਲਾ ਖੇਤਰ ਇੰਨੀ ਖਸਤਾ ਅਤੇ ਖ਼ਤਰਨਾਕ ਸਥਿਤੀ ਵਿੱਚ ਹੈ ਕਿ ਉੱਥੇ ਸਿਵਲ ਪ੍ਰਸ਼ਾਸਨ ਦੀ ਸਹਾਇਤਾ ਲਈ ਹਥਿਆਰਬੰਦ ਬਲਾਂ ਦੀ ਵਰਤੋਂ ਕਰਨੀ ਜ਼ਰੂਰੀ ਹੈ।”

Home ministry declares entire nagaland

ਇਸ ਵਿੱਚ ਅੱਗੇ ਕਿਹਾ ਗਿਆ ਹੈ, “ਇਸ ਲਈ, ਆਰਮਡ ਫੋਰਸਿਜ਼ (ਵਿਸ਼ੇਸ਼ ਸ਼ਕਤੀਆਂ) ਐਕਟ, 1958 ਦੀ ਧਾਰਾ 3 ਦੁਆਰਾ ਦਿੱਤੀਆਂ ਗਈਆਂ ਸ਼ਕਤੀਆਂ ਦੀ ਵਰਤੋਂ ਕਰਦਿਆਂ, ਕੇਂਦਰ ਸਰਕਾਰ ਨੇ ਇਸ ਐਕਟ ਦੇ ਉਦੇਸ਼ ਨਾਲ, ਪੂਰੇ ਨਾਗਾਲੈਂਡ ਰਾਜ ਨੂੰ 30 ਦਸੰਬਰ 2020 ਤੋਂ ਛੇ ਮਹੀਨਿਆਂ ਦੀ ਮਿਆਦ ਲਈ ਅਸ਼ਾਂਤ ਖੇਤਰ ਘੋਸ਼ਿਤ ਕਰਦਾ ਹੈ।

ਇਹ ਵੀ ਦੇਖੋ : ਮੀਟਿੰਗ ਦੇ ਲੰਚ ਟਾਈਮ ਕੇਂਦਰੀ ਮੰਤਰੀਆਂ ਨੇ ਵੀ ਪੰਗਤ ‘ਚ ਬੈਠ ਕੇ ਛਕਿਆ ਕਿਸਾਨਾਂ ਦਾ ਲੰਗਰ

The post AFSPA ਦੇ ਤਹਿਤ ਪੂਰੇ ਨਾਗਾਲੈਂਡ ਨੂੰ ਕੇਂਦਰ ਸਰਕਾਰ ਨੇ ਅਸ਼ਾਂਤ ਖੇਤਰ ਕੀਤਾ ਘੋਸ਼ਿਤ appeared first on Daily Post Punjabi.