Honey Singh fir Archives - Daily Post Punjabi

ਕਾਨੂੰਨੀ ਮੁਸੀਬਤ ‘ਚ ਫਸੇ ਹਨੀ ਸਿੰਘ, ਰੈਪਰ ‘ਤੇ ਲੱਗੇ ਕੁੱਟਮਾਰ-ਕਿਡਨੈਪਿੰਗ ਵਰਗੇ ਕਈ ਗੰਭੀਰ ਦੋਸ਼
Honey Singh Legal Trouble: ਬਾਲੀਵੁੱਡ ਦੇ ਮਸ਼ਹੂਰ ਗਾਇਕ ਅਤੇ ਰੈਪਰ ਯੋ ਯੋ ਹਨੀ ਸਿੰਘ ਨੂੰ ਕਿਸੇ ਵੱਖਰੀ ਪਛਾਣ ਦੀ ਲੋੜ ਨਹੀਂ ਹੈ। ਇਨ੍ਹੀਂ ਦਿਨੀਂ ਹਨੀ ਸਿੰਘ ਆਪਣੀ ਲੇਟੈਸਟ ਮਿਊਜ਼ਿਕ ਐਲਬਮ ਹਨੀ ਸਿੰਘ 3.0 ਨੂੰ ਲੈ ਕੇ ਚਰਚਾ ‘ਚ ਹਨ। ਇਸ ਦੌਰਾਨ ਹੁਣ ਹਨੀ ਸਿੰਘ ਨੂੰ ਲੈ ਕੇ ਵੱਡੀ ਖਬਰ ਸਾਹਮਣੇ ਆ ਰਹੀ ਹੈ।

Honey Singh Legal Trouble

ਦੱਸਿਆ ਜਾ ਰਿਹਾ ਹੈ ਕਿ ਵਿਵੇਕ ਰਮਨ ਨਾਂ ਦੇ ਵਿਅਕਤੀ ਨੇ ਯੋ ਯੋ ਹਨੀ ਸਿੰਘ ਖਿਲਾਫ ਮੁੰਬਈ ਦੇ ਬੀਕੇਸੀ ਪੁਲਿਸ ਸਟੇਸ਼ਨ ‘ਚ ਸ਼ਿਕਾਇਤ ਦਰਜ ਕਰਵਾਈ ਹੈ ਅਤੇ ਕੁੱਟਮਾਰ ਵਰਗੇ ਗੰਭੀਰ ਦੋਸ਼ ਵੀ ਲਗਾਏ ਹਨ। ਰਵੀ ਰਮਨ, ਜੋ ਕਿ ਇੱਕ ਮਸ਼ਹੂਰ ਈਵੈਂਟ ਕੰਪਨੀ ਦੇ ਮਾਲਕ ਹਨ, ਨੇ ਹਨੀ ਸਿੰਘ ਤੇ ਅਗਵਾ ਕਰਨ, ਬੰਦੀ ਬਣਾ ਕੇ ਰੱਖਣ ਅਤੇ ਕੁੱਟਮਾਰ ਕੀਤੇ ਜਾਣ ਦੀ ਸ਼ਿਕਾਇਤ ਪੁਲਿਸ ਸਟੇਸ਼ਨ ਵਿੱਚ ਕੀਤੀ ਹੈ। ਤੁਹਾਨੂੰ ਦੱਸ ਦੇਈਏ ਕਿ ਵਿਵੇਕ ਰਮਨ ਨਾਮ ਦੇ ਵਿਅਕਤੀ ਨੇ ਮੁੰਬਈ ਦੇ ਬੀਕੇਸੀ ਵਿੱਚ ਹਨੀ ਸਿੰਘ ਦੇ ਫੈਸਟੀਵਿਨਾ ਪ੍ਰੋਗਰਾਮ ਦਾ ਆਯੋਜਨ ਕੀਤਾ ਸੀ। ਪ੍ਰੋਗਰਾਮ 15 ਅਪ੍ਰੈਲ ਨੂੰ ਸੀ, ਪੈਸਿਆਂ ਦੇ ਲੈਣ-ਦੇਣ ‘ਚ ਗੜਬੜੀ ਕਾਰਨ ਵਿਵੇਕ ਨੇ ਪ੍ਰੋਗਰਾਮ ਰੱਦ ਕਰਨ ਦਾ ਫੈਸਲਾ ਕੀਤਾ। ਇਸ ਤੋਂ ਗੁੱਸੇ ‘ਚ ਆ ਕੇ ਹਨੀ ਸਿੰਘ ਅਤੇ ਉਸ ਦੇ ਸਾਥੀਆਂ ਨੇ ਵਿਵੇਕ ਨੂੰ ਅਗਵਾ ਕਰਕੇ ਮੁੰਬਈ ਦੇ ਸਹਿਰ ਸਥਿਤ ਇਕ ਹੋਟਲ ‘ਚ ਬੰਦੀ ਬਣਾ ਕੇ ਰੱਖਿਆ, ਜਿੱਥੇ ਉਸ ਦੀ ਕੁੱਟਮਾਰ ਕੀਤੀ ਗਈ।

ਵੀਡੀਓ ਲਈ ਕਲਿੱਕ ਕਰੋ -:

“ਪੰਜਾਬ ਦੀ ਆਹ ਕੁੜੀ ਨੇ ਬੁਲਟ ‘ਤੇ ਘੁੰਮਿਆ ਸਾਰਾ ‘India’, ਹੁਣ ਬੁਲਟ ‘ਤੇ ਚੱਲੀ ਐ ਇੰਗਲੈਂਡ ! “

ਵਿਵੇਕ ਨੇ ਆਪਣੀ ਸ਼ਿਕਾਇਤ ‘ਚ ਗਾਇਕ ਅਤੇ ਰੈਪਰ ਹਨੀ ਸਿੰਘ ਅਤੇ ਉਨ੍ਹਾਂ ਦੇ ਸਾਥੀਆਂ ਖਿਲਾਫ ਐੱਫਆਈਆਰ ਦਰਜ ਕਰਕੇ ਉਨ੍ਹਾਂ ਦੀ ਗ੍ਰਿਫਤਾਰੀ ਦੀ ਮੰਗ ਕੀਤੀ ਹੈ। ਅਜਿਹੇ ‘ਚ ਇਸ ਖਬਰ ਦੇ ਨਾਲ ਹੀ ਹਨੀ ਸਿੰਘ ਦਾ ਨਾਂ ਕਾਫੀ ਸੁਰਖੀਆਂ ਬਟੋਰ ਰਿਹਾ ਹੈ। ਇਸ ਸਮੇਂ ਮਸ਼ਹੂਰ ਗਾਇਕ ਅਤੇ ਰੈਪਰ ਹਨੀ ਸਿੰਘ ਆਪਣੀ ਐਲਬਮ 3.0 ਨੂੰ ਲੈ ਕੇ ਸੁਰਖੀਆਂ ‘ਚ ਹਨ। ਪਰ ਰਵੀ ਰਮਨ ਵੱਲੋਂ ਹਨੀ ਸਿੰਘ ‘ਤੇ ਲਗਾਏ ਗਏ ਇਨ੍ਹਾਂ ਗੰਭੀਰ ਦੋਸ਼ਾਂ ਤੋਂ ਬਾਅਦ ਹੁਣ ਹਰ ਕੋਈ ਰੈਪਰ ਦੇ ਪ੍ਰਤੀਕਰਮ ਦਾ ਇੰਤਜ਼ਾਰ ਕਰ ਰਿਹਾ ਹੈ। ਜੇਕਰ ਇਸ ਮਾਮਲੇ ‘ਚ ਥੋੜ੍ਹੀ ਜਿਹੀ ਵੀ ਸੱਚਾਈ ਹੈ ਤਾਂ ਲੰਬੇ ਸਮੇਂ ਬਾਅਦ ਵਾਪਸੀ ਕਰ ਰਹੇ ਯੋ ਯੋ ਹਨੀ ਸਿੰਘ ਵਿਵਾਦਾਂ ‘ਚ ਘਿਰਦੇ ਨਜ਼ਰ ਆ ਸਕਦੇ ਹਨ।

The post ਕਾਨੂੰਨੀ ਮੁਸੀਬਤ ‘ਚ ਫਸੇ ਹਨੀ ਸਿੰਘ, ਰੈਪਰ ‘ਤੇ ਲੱਗੇ ਕੁੱਟਮਾਰ-ਕਿਡਨੈਪਿੰਗ ਵਰਗੇ ਕਈ ਗੰਭੀਰ ਦੋਸ਼ appeared first on Daily Post Punjabi.