Honey Skin care tips Archives - Daily Post Punjabi

ਚਿਹਰਾ ਦਿਖੇਗਾ ਇੱਕਦਮ Glowing, ਸਕਿਨ ‘ਤੇ ਲਗਾਓ ਸ਼ਹਿਦ ਨਾਲ ਬਣੇ Facepack
Honey Skin care tips: ਗਰਮੀਆਂ ਦੇ ਮੌਸਮ ‘ਚ ਚਿਹਰਾ ਖੁਸ਼ਕ ਅਤੇ ਬੇਜਾਨ ਹੋਣ ਲੱਗਦਾ ਹੈ। ਡ੍ਰਾਈਨੈੱਸ, ਧਾਗ-ਧੱਬੇ, ਪਿੰਪਲਸ ਦੇ ਕਾਰਨ ਸਕਿਨ ਦਾ ਨਿਖ਼ਾਰ ਵੀ ਜਾਣ ਲੱਗਦਾ ਹੈ। ਬਿਊਟੀ ਪ੍ਰੋਡਕਟਸ ਵੀ ਸਕਿਨ ਨੂੰ ਨੁਕਸਾਨ ਪਹੁੰਚਾ ਸਕਦੇ ਹਨ। ਅਜਿਹੇ ‘ਚ ਤੁਸੀਂ ਘਰੇਲੂ ਨੁਸਖਿਆਂ ਨਾਲ ਸਕਿਨ ਦੀ ਦੇਖਭਾਲ ਕਰ ਸਕਦੇ ਹੋ। ਸ਼ਹਿਦ ਦੀ ਵਰਤੋਂ ਨਾ ਸਿਰਫ਼ ਬਿਮਾਰੀਆਂ ਤੋਂ ਛੁਟਕਾਰਾ ਪਾਉਣ ਲਈ ਕੀਤੀ ਜਾ ਸਕਦੀ ਹੈ, ਸਗੋਂ ਸਕਿਨ ਲਈ ਵੀ ਕੀਤੀ ਜਾ ਸਕਦੀ ਹੈ। ਇਸ ‘ਚ ਪਾਏ ਜਾਣ ਵਾਲੇ ਪੋਸ਼ਕ ਤੱਤ ਸਕਿਨ ਨੂੰ ਦਾਗ-ਧੱਬੇ, ਕਿੱਲ-ਮੁਹਾਸੇ ਅਤੇ ਝੁਰੜੀਆਂ ਤੋਂ ਛੁਟਕਾਰਾ ਦਿਵਾਉਣ ‘ਚ ਮਦਦ ਕਰਦੇ ਹਨ। ਤਾਂ ਆਓ ਅਸੀਂ ਤੁਹਾਨੂੰ ਦੱਸਦੇ ਹਾਂ ਕਿ ਤੁਸੀਂ ਸ਼ਹਿਦ ਦੀ ਵਰਤੋਂ ਕਿਵੇਂ ਕਰ ਸਕਦੇ ਹੋ।

ਮਾਸਕ ਬਣਾਕੇ ਕਰੋ ਵਰਤੋਂ: ਤੁਸੀਂ ਸ਼ਹਿਦ ਨੂੰ ਮਾਇਸਚਰਾਈਜ਼ਿੰਗ ਮਾਸਕ ਵਜੋਂ ਵੀ ਵਰਤ ਸਕਦੇ ਹੋ। ਇਸ ਦੇ ਲਈ 1 ਚੱਮਚ ਸ਼ਹਿਦ ਲੈ ਕੇ ਚਿਹਰੇ ‘ਤੇ ਲਗਾਓ। 15-20 ਮਿੰਟ ਬਾਅਦ ਚਿਹਰਾ ਧੋ ਲਓ। ਇਸ ਤੋਂ ਇਲਾਵਾ 1 ਚੱਮਚ ਸ਼ਹਿਦ ‘ਚ 1 ਆਂਡੇ ਅਤੇ ਦਹੀਂ ਨੂੰ ਮਿਲਾ ਕੇ ਸਕਿਨ ‘ਤੇ ਲਗਾਓ। 10 ਮਿੰਟ ਬਾਅਦ ਕੋਸੇ ਪਾਣੀ ਨਾਲ ਚਿਹਰਾ ਧੋ ਲਓ। ਤੁਹਾਡੀ ਸਕਿਨ ਚਮਕ ਜਾਵੇਗੀ।

Honey Skin care tips

ਕਲੀਂਜਰ ਦੀ ਤਰ੍ਹਾਂ: ਤੁਸੀਂ ਚਿਹਰੇ ਨੂੰ ਕਲੀਨਜ਼ਰ ਦੇ ਤੌਰ ‘ਤੇ ਸਾਫ਼ ਕਰਨ ਲਈ ਸ਼ਹਿਦ ਦੀ ਵਰਤੋਂ ਵੀ ਕਰ ਸਕਦੇ ਹੋ। ਤੁਸੀਂ ਸ਼ਹਿਦ ਅਤੇ ਜੈਤੂਨ ਦਾ ਤੇਲ ਲਓ। ਦੋਵਾਂ ਚੀਜ਼ਾਂ ਨੂੰ ਚੰਗੀ ਤਰ੍ਹਾਂ ਮਿਲਾਓ। ਫਿਰ ਇਸ ਨੂੰ ਕਲੀਨਜ਼ਰ ਦੀ ਤਰ੍ਹਾਂ ਚਿਹਰੇ ‘ਤੇ ਲਗਾਓ। ਜਿਵੇਂ ਹੀ ਸਕਿਨ ਸੁੱਕਣ ਲੱਗੇ ਤਾਂ ਤੁਸੀਂ ਕੋਟਨ ਦੀ ਮਦਦ ਨਾਲ ਸਕਿਨ ਸਾਫ਼ ਕਰਕੇ ਪਾਣੀ ਨਾਲ ਚਿਹਰਾ ਧੋ ਲਓ।

Honey Skin care tips

ਸਕ੍ਰਬ: ਡੈੱਡ ਸੈੱਲਸ ਅਤੇ ਡ੍ਰਾਈ ਸਕਿਨ ਤੋਂ ਛੁਟਕਾਰਾ ਪਾਉਣ ਲਈ ਤੁਸੀਂ ਚਿਹਰੇ ਲਈ ਸ਼ਹਿਦ ਨਾਲ ਬਣੇ ਸਕਰਬ ਦੀ ਵਰਤੋਂ ਵੀ ਕਰ ਸਕਦੇ ਹੋ। ਬਦਾਮ ਪਾਊਡਰ ਅਤੇ ਸ਼ਹਿਦ ਨੂੰ ਮਿਲਾਓ। ਫਿਰ ਦੋਹਾਂ ਚੀਜ਼ਾਂ ਦਾ ਮਿਸ਼ਰਣ ਤਿਆਰ ਕਰ ਲਓ ਅਤੇ ਮਿਸ਼ਰਣ ਨੂੰ ਚਿਹਰੇ ‘ਤੇ ਸਕਰਬ ਦੀ ਤਰ੍ਹਾਂ ਵਰਤੋ। ਬਦਾਮ ਤੁਹਾਡੀ ਸਕਿਨ ਨੂੰ ਐਕਸਫੋਲੀਏਟ ਕਰਨ ‘ਚ ਮਦਦ ਕਰਦਾ ਹੈ ਅਤੇ ਸ਼ਹਿਦ ਤੁਹਾਡੀ ਸਕਿਨ ਨੂੰ Moisturize ਕਰਨ ‘ਚ ਮਦਦ ਕਰੇਗਾ।

ਲੋਸ਼ਨ ਦੇ ਤੌਰ ਤੇ: ਗਰਮੀਆਂ ‘ਚ ਸਕਿਨ ਡ੍ਰਾਈ ਹੋਣ ਲੱਗਦੀ ਹੈ। ਅਜਿਹੇ ‘ਚ ਸਕਿਨ ਲਈ ਇਕ ਚੱਮਚ ਸ਼ਹਿਦ, ਜੈਤੂਨ ਦਾ ਤੇਲ, ਨਿੰਬੂ ਦਾ ਰਸ ਮਿਲਾਓ। ਇਨ੍ਹਾਂ ਦੋਹਾਂ ਚੀਜ਼ਾਂ ਨੂੰ ਮਿਕਸ ਕਰਕੇ ਮਿਸ਼ਰਣ ਤਿਆਰ ਕਰੋ ਅਤੇ ਚਿਹਰੇ ‘ਤੇ ਲਗਾਓ। 15-20 ਮਿੰਟ ਬਾਅਦ ਆਪਣਾ ਚਿਹਰਾ ਧੋ ਲਓ।

ਸ਼ਹਿਦ ਅਤੇ ਸੇਬ ਦਾ ਫੇਸ ਪੈਕ: ਤੁਸੀਂ ਸਕਿਨ ‘ਤੇ ਸ਼ਹਿਦ ਅਤੇ ਸੇਬ ਦੇ ਬਣੇ ਫੇਸ ਪੈਕ ਦੀ ਵਰਤੋਂ ਵੀ ਕਰ ਸਕਦੇ ਹੋ। ਸੇਬ ਵਿਟਾਮਿਨ-ਏ, ਵਿਟਾਮਿਨ-ਬੀ ਕੰਪਲੈਕਸ ਨਾਲ ਭਰਪੂਰ ਹੁੰਦਾ ਹੈ। ਇਹ ਤੁਹਾਡੀ ਸਕਿਨ ‘ਚ ਮੁਹਾਸੇ, ਡ੍ਰਾਇਨੈੱਸ ਅਤੇ ਚਮਕ ਲਿਆਉਣ ‘ਚ ਮਦਦ ਕਰਦਾ ਹੈ। ਤੁਸੀਂ ਸੇਬ ਨੂੰ ਕੱਦੂਕਸ ਕਰ ਲਓ। ਫਿਰ ਇਸ ‘ਚ ਸ਼ਹਿਦ ਮਿਲਾਓ। ਦੋਵਾਂ ਚੀਜ਼ਾਂ ਦਾ ਮਿਸ਼ਰਣ ਤਿਆਰ ਕਰੋ ਅਤੇ ਚਿਹਰੇ ‘ਤੇ ਲਗਾਓ। ਤੁਸੀਂ ਇਸ ਨੂੰ ਚਿਹਰੇ ‘ਤੇ 15-20 ਮਿੰਟ ਲਈ ਲਗਾਓ ਅਤੇ ਫਿਰ ਚਿਹਰਾ ਧੋ ਲਓ।

The post ਚਿਹਰਾ ਦਿਖੇਗਾ ਇੱਕਦਮ Glowing, ਸਕਿਨ ‘ਤੇ ਲਗਾਓ ਸ਼ਹਿਦ ਨਾਲ ਬਣੇ Facepack appeared first on Daily Post Punjabi.