Hooghly Rally Mamta Banerjee Said Archives - Daily Post Punjabi

ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਮਮਤਾ ਬੈਨਰਜੀ ਨੇ ਕਿਹਾ, ‘ਜੇ TMC ਤੋਲਾਬਾਜ ਤਾਂ BJP ਦੰਗਾਬਾਜ ਹੈ’
Hooghly Rally Mamta Banerjee Said : ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਅੱਜ ਹੁਗਲੀ ਵਿੱਚ ਇੱਕ ਚੋਣ ਰੈਲੀ ਨੂੰ ਸੰਬੋਧਨ ਕੀਤਾ। ਇਸ ਦੌਰਾਨ ਮਮਤਾ ਨੇ ਹੁੱਗਲੀ ਵਿਚ ਪੀਐਮ ਮੋਦੀ ਅਤੇ ਭਾਜਪਾ ‘ਤੇ ਜ਼ੋਰਦਾਰ ਨਿਸ਼ਾਨਾ ਸਾਧਿਆ। ਮਮਤਾ ਨੇ ਭਾਜਪਾ ਨੂੰ ਦੰਗੇਬਾਜ਼ ਅਤੇ ਪ੍ਰਧਾਨ ਮੰਤਰੀ ਮੋਦੀ ਨੂੰ ਝੂਠਾ ਕਿਹਾ ਹੈ। ਮਮਤਾ ਨੇ ਕਿਹਾ, “ਬੰਗਾਲ ‘ਤੇ ਬੰਗਾਲ ਸ਼ਾਸਨ ਕਰੇਗਾ। ਬੰਗਾਲ ‘ਤੇ ਗੁਜਰਾਤ ਸ਼ਾਸਨ ਨਹੀਂ ਕਰੇਗਾ। ਮੋਦੀ ਬੰਗਾਲ ‘ਤੇ ਸ਼ਾਸਨ ਨਹੀਂ ਕਰਨਗੇ। ਗੁੰਡੇ ਅਤੇ ਬਦਮਾਸ਼ ਬੰਗਾਲ ‘ਤੇ ਰਾਜ ਨਹੀਂ ਕਰਨਗੇ।” ਮਮਤਾ ਬੈਨਰਜੀ ਨੇ ਕਿਹਾ, “ਪ੍ਰਧਾਨ ਮੰਤਰੀ ਹੋ ਕੇ ਵੀ ਉਹ ਝੂਠ ਬੋਲ ਰਹੇ ਹਨ। ਉਹ ਅੱਜ ਨੇ ਕੱਲ ਨਹੀਂ ਰਹਿਣਗੇ। ਘਰ ਦੀਆਂ ਮਾਵਾਂ ਅਤੇ ਭੈਣਾਂ ਨੂੰ ਕੋਲਾ ਚੋਰ ਕਹਿ ਰਹੇ ਹਨ। ਦੋ ਤਰ੍ਹਾਂ ਦੇ ਆਗੂ ਹਨ। ਇੱਕ ਰਾਖਸ਼ਸ, ਦੂਜੇ ਦਾਨਵ। ਜੇਕਰ ਟੀਐਮਸੀ ਇੱਕ ਤੋਲਾਬਾਜ ਹੈ ਫਿਰ ਭਾਜਪਾ ਦੇ ਲੋਕ ਦੰਗੇ ਬਾਜ ਅਤੇ ਧੰਦਾ ਬਾਜ਼ ਹਨ।”

Hooghly Rally Mamta Banerjee Said

ਪੱਛਮੀ ਬੰਗਾਲ ਵਿੱਚ ਵਿਧਾਨ ਸਭਾ ਚੋਣਾਂ ਦੀਆਂ ਤਰੀਕਾਂ ਦਾ ਐਲਾਨ ਜਲਦ ਹੋਣ ਜਾ ਰਿਹਾ ਹੈ। ਬੰਗਾਲ ‘ਚ ਸੱਤਾਧਾਰੀ TMC ਅਤੇ ਕੇਂਦਰ ਦੇ ਵਿੱਚ ਸੱਤਾਧਾਰੀ BJP ਵਿਚਕਾਰ ਇਸ ਵਾਰ ਮੁੱਖ ਮੁਕਾਬਲਾ ਦੇਖਣ ਨੂੰ ਮਿਲ ਰਿਹਾ ਹੈ। ਇਸ ਦੇ ਵਿਚਕਾਰ ਬੰਗਾਲ ਤੋਂ ਇੱਕ ਵੱਡੀ ਖਬਰ ਆ ਰਹੀ ਹੈ, ਜਿੱਥੇ ਕ੍ਰਿਕਟਰ ਮਨੋਜ ਤਿਵਾਰੀ ਅੱਜ ਸੱਤਾਧਾਰੀ ਤ੍ਰਿਣਮੂਲ ਕਾਂਗਰਸ ਵਿੱਚ ਸ਼ਾਮਿਲ ਹੋਏ ਹਨ। ਟੀਐਮਸੀ ਵਿੱਚ ਸ਼ਾਮਿਲ ਹੋਣ ਤੋਂ ਬਾਅਦ ਮਨੋਜ ਤਿਵਾਰੀ ਨੇ ਟਵੀਟ ਕਰਕੇ ਲੋਕਾਂ ਨੂੰ ਉਨ੍ਹਾਂ ਦਾ ਸਮਰਥਨ ਕਰਨ ਦੀ ਅਪੀਲ ਕੀਤੀ ਹੈ। ਮਨੋਟ ਤਿਵਾਰੀ ਨੇ ਟਵਿੱਟਰ ‘ਤੇ ਲਿਖਿਆ,’ ‘ਅੱਜ ਤੋਂ ਇੱਕ ਨਵੀਂ ਯਾਤਰਾ ਸ਼ੁਰੂ ਹੋ ਰਹੀ ਹੈ। ਤੁਹਾਡੇ ਪਿਆਰ ਅਤੇ ਸਹਾਇਤਾ ਦੀ ਲੋੜ ਹੈ।” ਮਨੋਜ ਤਿਵਾਰੀ ਨੇ ਰਾਜਨੀਤੀ ਲਈ ਵੱਖਰਾ ਇੰਸਟਾਗ੍ਰਾਮ ਅਕਾਉਂਟ ਵੀ ਬਣਾਇਆ ਹੈ।

ਇਹ ਵੀ ਦੇਖੋ : ਮਹਿਰਾਜ ਸਟੇਜ ਤੋਂ ਲੱਖੇ ਸਿਧਾਣੇ ਦੀ ਦਿੱਲੀ ਪੁਲਿਸ ਨੂੰ ਚੇਤਾਵਨੀ, ਪੁਲਿਸ ਪੰਜਾਬ ਆਈ ਤਾਂ ਬਰਦਾਸ਼ਤ ਨਹੀਂ ਕਰਾਂਗੇ

The post ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਮਮਤਾ ਬੈਨਰਜੀ ਨੇ ਕਿਹਾ, ‘ਜੇ TMC ਤੋਲਾਬਾਜ ਤਾਂ BJP ਦੰਗਾਬਾਜ ਹੈ’ appeared first on Daily Post Punjabi.