Hoshiarpur IVY hospital Archives - Daily Post Punjabi

ਹੁਸ਼ਿਆਰਪੁਰ ਦੇ ਨਿੱਜੀ ਹਸਪਤਾਲ ਦੀ ਲਾਪਰਵਾਹੀ, ਜ਼ਿੰਦਾ ਵਿਅਕਤੀ ਨੂੰ ਐਲਾਨਿਆ ਮ੍ਰਿਤਕ, PGI ‘ਚ ਹੋਇਆ ਠੀਕ
ਪੰਜਾਬ ਦੇ ਹੁਸ਼ਿਆਰਪੁਰ ਜ਼ਿਲ੍ਹੇ ਦੇ ਇੱਕ ਨਿੱਜੀ ਹਸਪਤਾਲ ‘ਤੋਂ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਨਿੱਜੀ ਹਸਪਤਾਲ ‘ਚ ਇਲਾਜ ਦੌਰਾਨ ਮ੍ਰਿਤਕ ਐਲਾਨਿਆ ਗਿਆ ਵਿਅਕਤੀ PGI ਚੰਡੀਗੜ੍ਹ ਪਹੁੰਚ ਕੇ ਜ਼ਿੰਦਾ ਹੋ ਗਿਆ ਅਤੇ ਠੀਕ-ਠਾਕ ਘਰ ਪਰਤ ਆਇਆ। ਘਰ ਪਰਤਦਿਆਂ ਹੀਰਤਪੁਰ ਦੇ ਪਿੰਡ ਨੰਗਲ ਸ਼ਹੀਦਾਂ ਦੇ ਬਹਾਦਰ ਸਿੰਘ ਨੇ ਹਸਪਤਾਲ ਖ਼ਿਲਾਫ਼ ਥਾਣੇ ਵਿੱਚ ਸ਼ਿਕਾਇਤ ਦਰਜ ਕਰਵਾਈ।

Hoshiarpur IVY hospital

ਇਸ ਮਾਮਲੇ ਸਬੰਧੀ ਬਹਾਦਰ ਸਿੰਘ ਦੀ ਪਤਨੀ ਨੇ ਦੱਸਿਆ ਕਿ ਉਸ ਦੇ ਪਤੀ ਨੂੰ ਆਮ ਖੰਘ ਦੀ ਸ਼ਿਕਾਇਤ ਸੀ। ਜਿਸ ਕਰਕੇ ਉਹ ਇਲਾਜ਼ ਲਈ ਉਨ੍ਹਾਂ ਨੂੰ ਰਾਮ ਕਲੋਨੀ ਕੈਂਪ ਸਥਿਤ ਇੱਕ ਨਿੱਜੀ IVY ਹਸਪਤਾਲ ਲੈ ਕੇ ਗਏ। ਪਰ ਹਸਪਤਾਲ ਵਾਲਿਆਂ ਨੇ ਗੰਭੀਰ ਬੀਮਾਰੀ ਦੱਸ ਕੇ ਉਸ ਨੂੰ ਹਸਪਤਾਲ ‘ਚ ਦਾਖਲ ਕਰਵਾ ਲਿਆ ਅਤੇ ਬਾਅਦ ਵਿਚ ਕਿਹਾ ਕਿ ਬਹਾਦਰ ਸਿੰਘ ਦੀ ਮੌਤ ਹੋ ਗਈ ਹੈ। ਤੁਸੀਂ ਬਿੱਲ ਦੇ ਕੇ ਮ੍ਰਿਤਕ ਦੇਹ ਲੈ ਜਾਓ। ਪਰ ਉਸ ਨੇ ਹਸਪਤਾਲ ਦੇ ਡਾਕਟਰਾਂ ਦੀ ਗੱਲ ਨਹੀਂ ਮੰਨੀ।

Hoshiarpur IVY hospital

ਇਸ ‘ਤੋਂ ਬਾਅਦ ਬਹਾਦਰ ਸਿੰਘ ਨੂੰ ਤੁਰੰਤ ਐਮਬੂਲੈਂਸ ‘ਚ PGI ਚੰਡੀਗੜ੍ਹ ਲਿਜਾਇਆ ਗਿਆ। PGI ਵਿੱਚ ਬਹਾਦਰ ਸਿੰਘ ਨੂੰ ਇੱਕ ਦਿਨ ਲਈ ਸਟਿੱਕਰਾਂ ਵਿੱਚ ਦਾਖਲ ਰੱਖਿਆ ਗਿਆ ਅਤੇ ਅਗਲੇ ਦਿਨ ਸੁਰੱਖਿਅਤ ਹੋਣ ’ਤੇ ਛੁੱਟੀ ਦੇ ਦਿੱਤੀ ਗਈ। ਹੁਣ ਮ੍ਰਿਤਕ ਐਲਾਨੇ ਗਏ ਬਹਾਦਰ ਸਿੰਘ ਆਪਣੀ ਪੰਚਾਇਤ ਅਤੇ ਰਿਸ਼ਤੇਦਾਰਾਂ ਸਮੇਤ ਹਸਪਤਾਲ ਦੇ ਬਾਹਰ ਪੱਕੇ ਧਰਨੇ ’ਤੇ ਬੈਠ ਗਏ ਹਨ।

ਇਹ ਵੀ ਪੜ੍ਹੋ : ਪੰਜਾਬ ‘ਚ ਨਸ਼ਾ ਤਸਕਰਾਂ ਖ਼ਿਲਾਫ਼ ਪੁਲਿਸ ਦੀ ਸਖ਼ਤੀ, 120 ਗ੍ਰਾਮ ਹੈਰੋਇਨ ਸਣੇ 3 ਗ੍ਰਿਫਤਾਰ

ਹਸਪਤਾਲ ਦੇ ਬਾਹਰ ਧਰਨਾ ਪ੍ਰਦਰਸ਼ਨ ਅਤੇ ਮਾਹੌਲ ਤਣਾਅਪੂਰਨ ਹੁੰਦਾ ਦੇਖ ਪੁਲਿਸ ਦੀ ਟੀਮ ਵੀ ਮੌਕੇ ‘ਤੇ ਪਹੁੰਚ ਗਈ। ਬਹਾਦਰ ਸਿੰਘ ਨੇ ਆਪਣੀ ਪੰਚਾਇਤ ਸਮੇਤ ਪੁਲਿਸ ਨੂੰ ਲਿਖਤੀ ਸ਼ਿਕਾਇਤ ਦੇ ਕੇ ਹਸਪਤਾਲ ਖ਼ਿਲਾਫ਼ ਕਾਨੂੰਨੀ ਕਾਰਵਾਈ ਕਰਨ ਕਰਨ ਦਾ ਦਾਅਵਾ ਕੀਤਾ ਹੈ। ਥਾਣਾ ਮਾਡਲ ਟਾਊਨ ਦੇ ਇੰਚਾਰਜ ਹਰਪ੍ਰੀਤ ਸਿੰਘ ਨੇ ਦੱਸਿਆ ਕਿ ਬਹਾਦਰ ਸਿੰਘ ਦੇ ਰਿਸ਼ਤੇਦਾਰਾਂ ਨੇ ਸ਼ਿਕਾਇਤ ਦਰਜ ਕਰਵਾਈ ਹੈ। ਪੁਲਿਸ ਪਹਿਲਾਂ ਪੂਰੇ ਮਾਮਲੇ ਦੀ ਜਾਂਚ ਕਰੇਗੀ। ਇਸ ‘ਤੋਂ ਬਾਅਦ ਜਾਂਚ ‘ਚ ਜੋ ਤੱਥ ਸਾਹਮਣੇ ਆਉਣਗੇ। ਉਨ੍ਹਾਂ ਦੇ ਆਧਾਰ ‘ਤੇ ਮਾਮਲਾ ਦਰਜ ਕੀਤਾ ਜਾਵੇਗਾ ਅਤੇ ਅਗਲੇਰੀ ਕਾਰਵਾਈ ਹੋਵੇਗੀ।

ਵੀਡੀਓ ਲਈ ਕਲਿੱਕ ਕਰੋ -:

“ਪੰਜਾਬ ਦੀ ਆਹ ਕੁੜੀ ਨੇ ਬੁਲਟ ‘ਤੇ ਘੁੰਮਿਆ ਸਾਰਾ ‘India’, ਹੁਣ ਬੁਲਟ ‘ਤੇ ਚੱਲੀ ਐ ਇੰਗਲੈਂਡ ! “

The post ਹੁਸ਼ਿਆਰਪੁਰ ਦੇ ਨਿੱਜੀ ਹਸਪਤਾਲ ਦੀ ਲਾਪਰਵਾਹੀ, ਜ਼ਿੰਦਾ ਵਿਅਕਤੀ ਨੂੰ ਐਲਾਨਿਆ ਮ੍ਰਿਤਕ, PGI ‘ਚ ਹੋਇਆ ਠੀਕ appeared first on Daily Post Punjabi.