hosiery business house Archives - Daily Post Punjabi

ਘਰ ‘ਚ ਨੌਕਰ ਨੇ ਬਜ਼ੁਰਗ ਜੋੜੇ ਨੂੰ ਬੰਧਕ ਬਣਾ ਕੀਤਾ ਇਹ ਕਾਰਨਾਮਾ, ਪਰਿਵਾਰ ਦੇ ਉਡਾਏ ਹੋਸ਼
robbery hosiery business house: ਲੁਧਿਆਣਾ (ਤਰਸੇਮ ਭਾਰਦਵਾਜ)-ਜ਼ਿਲ੍ਹੇ ‘ਚ ਉਸ ਸਮੇਂ ਸਨਸਨੀ ਵਾਲਾ ਮਾਹੌਲ ਪੈਦਾ ਹੋ ਗਿਆ, ਜਦੋਂ ਇਕ ਘਰ ‘ਚ ਨਵੇਂ ਰੱਖੇ ਨੌਕਰ ਨੇ ਲੁੱਟ ਦੀ ਵੱਡੀ ਵਾਰਦਾਤ ਨੂੰ ਅੰਜ਼ਾਮ ਦੇ ਦਿੱਤਾ। ਜਾਣਕਾਰੀ ਮੁਤਾਬਕ ਲੁੱਟ ਦੀ ਇਹ ਵਾਰਦਾਤ ਇਕ ਹੌਜਰੀ ਕਾਰੋਬਾਰੀ ਦੇ ਘਰ ਵਾਪਰੀ ਹੈ। ਦਰਅਸਲ ਸ਼ਹਿਰ ਦੇ ਪਾਸ਼ ਇਲਾਕੇ ਗੁਰਦੇਵ ਨਗਰ ‘ਚ ਬੀਤੀ ਦੇਰ ਰਾਤ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਹੈ। ਇਹ ਵਾਰਦਾਤ ਰਾਤ ਨੂੰ ਉਸ ਸਮੇਂ ਵਾਪਰੀ, ਜਦੋਂ ਘਰ ‘ਚ ਬਜ਼ੁਰਗ ਪਤੀ-ਪਤਨੀ ਇਕੱਲੇ ਸਨ ਅਤੇ ਉਨ੍ਹਾਂ ਦਾ ਬਾਕੀ ਪਰਿਵਾਰ ਖਾਣਾ ਖਾਣ ਲਈ ਬਾਹਰ ਗਿਆ ਹੋਇਆ ਸੀ।ਇਸ ਦੌਰਾਨ ਘਰ ਦੇ ਨੌਕਰ ਨੇ ਹੀ ਆਪਣੇ 2 ਹੋਰ ਸਾਥੀਆਂ ਨਾਲ ਮਿਲ ਕੇ ਇਸ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ। ਜਦੋਂ ਪਰਿਵਾਰਿਕ ਮੈਬਰ ਰਾਤ 1.30 ਵਜੇ ਘਰ ਪਹੁੰਚੇ ਤਾਂ ਉਨ੍ਹਾਂ ਨੂੰ ਘਰ ਦਾ ਸਕਿਊਕਿਟੀ ਗਾਰਡ ਬੇਹੋਸ਼ ਮਿਲਿਆ ਅਤੇ ਇਸ ਤੋਂ ਬਾਅਦ ਘਰ ਦੇ ਅੰਦਰ ਦਾਖਲ ਹੋਏ ਤਾਂ ਨੌਕਰ ਤੇ ਬਜ਼ੁਰਗ ਜੋੜਾ ਵੀ ਜ਼ਖ਼ਮੀ ਹਾਲਤ ‘ਚ ਮਿਲਣ ਕਾਰਨ ਹਫੜਾ ਦਫੜੀ ਵਾਲਾ ਮਾਹੌਲ ਪੈਦਾ ਹੋ ਗਿਆ

robbery hosiery business house

ਮੌਕੇ ‘ਤੇ ਪਹੁੰਚੇ ਏ.ਸੀ.ਪੀ. ਹਰਪਾਲ ਸਿੰਘ ਗਰੇਵਾਲ ਜਾਣਕਾਰੀ ਦਿੰਦਿਆਂ ਦੱਸਿਆ ਕਿ ਰਾਤ 12 ਵਜੇ ਦੇ ਕਰੀਬ 3 ਲੁਟੇਰਿਆਂ ਨੇ ਇਸ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ।ਉਨ੍ਹਾਂ ਨੇ ਦੱਸਿਆ ਕਿ ਘਰ ਦੇ ਨੌਕਰ ਨੇ ਪਹਿਲਾਂ ਸੁਰੱਖਿਆ ਮੁਲਾਜ਼ਮ ਨੂੰ ਨਸ਼ਾ ਸੁੰਘਾ ਕੇ ਬੇਹੋਸ਼ ਕੀਤਾ ਅਤੇ ਫਿਰ ਬਜ਼ੁਰਗ ਪਤੀ-ਪਤਨੀ ਨੂੰ ਬੰਧਕ ਬਣਾ ਕੇ ਇਸ ਪੂਰੀ ਵਾਰਦਾਤ ਨੂੰ ਅੰਜਾਮ ਦਿੱਤਾ। ਦੋਸ਼ੀ ਨੌਕਰ ਨੇਪਾਲ ਦਾ ਰਹਿਣ ਵਾਲਾ ਹੈ ਅਤੇ ਪੁਰਾਣੇ ਨੌਕਰ ਨੇ ਹੀ ਉਸ ਨੂੰ ਕੰਮ ‘ਤੇ ਰਖਵਾਇਆ ਸੀ ਅਤੇ ਪਰਿਵਾਰ ਵੱਲੋਂ ਪੁਰਾਣਾ ਨੌਕਰ ਭਰੋਸੇਯੋਗ ਹੋਣ ਕਰਕੇ ਨਵੇਂ ਨੌਕਰ ਦੀ ਤਫਤੀਸ਼ ਤੱਕ ਵੀ ਨਹੀਂ ਕਰਵਾਈ ਗਈ।ਕੋਰੋਨਾ ਕਾਲ ਦੌਰਾਨ ਪੁਰਾਣਾ ਨੌਕਰ ਆਪਣੇ ਚਲਾ ਗਿਆ ਸੀ। ਫਿਲਹਾਲ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

The post ਘਰ ‘ਚ ਨੌਕਰ ਨੇ ਬਜ਼ੁਰਗ ਜੋੜੇ ਨੂੰ ਬੰਧਕ ਬਣਾ ਕੀਤਾ ਇਹ ਕਾਰਨਾਮਾ, ਪਰਿਵਾਰ ਦੇ ਉਡਾਏ ਹੋਸ਼ appeared first on Daily Post Punjabi.