hospital parking Archives - Daily Post Punjabi

ਪਾਰਕਿੰਗ ‘ਚ ਇੱਕ ਔਰਤ ਨਾਲ 2 ਬਾਉਸਰਾਂ ਅਤੇ ਸੁਰੱਖਿਆ ਗਾਰਡ ਨੇ ਕੀਤਾ ਸਮੂਹਿਕ ਦੁਸ਼ਕਰਮ, ਗ੍ਰਿਫਤਾਰ
gangraped woman hospital parking accused arrested: ਦਿੱਲੀ ‘ਚ ਰੋਹਿਣੀ ਦੇ ਬਾਬਾ ਸਾਹਿਬ ਅੰਬੇਦਕਰ ਹਸਪਤਾਲ ਦੀ ਪਾਰਕਿੰਗ ‘ਚ ਇੱਕ ਔਰਤ ਨਾਲ ਸਮੂਹਿਕ ਗੈਂਗਰੇਪ ਦਾ ਮਾਮਲਾ ਸਾਹਮਣਾ ਆਇਆ ਹੈ।ਸਮੂਹਿਕ ਦੁਸ਼ਕਰਮ ਦੀ ਘਟਨਾ ਨੂੰ ਅੰਜਾਮ ਦੇਣ ਵਾਲੇ ਹਸਪਤਾਲ ਦੇ ਹੀ 2 ਬਾਉਂਸਰ ਅਤੇ ਹਸਪਤਾਲ ਦਾ ਇੱਕ ਸਿਕਉਰਿਟੀ ਗਾਰਡ ਹੈ।ਦਿੱਲੀ ਪੁਲਸ ਅਨੁਸਾਰ 3 ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ।ਗੈਂਗਰੇਪ ਦੀ ਇਹ ਘਟਨਾ ਬੀਤੀ 31 ਅਕਤੂਬਰ ਦੀ ਦੱਸੀ ਜਾ ਰਹੀ ਹੈ।ਪੁਲਸ ਮੁਤਾਬਕ ਪੀੜਤ 30

gangraped woman hospital parking accused arrested

ਔਰਤ ਆਪਣੀ ਕਿਸੇ ਰਿਸ਼ਤੇਦਾਰ ਨਾਲ ਹਸਪਤਾਲ ਆਈ ਸੀ।ਮਰੀਜ਼ ਦੀ ਦੇਖਭਾਲ ਲਈ ਔਰਤ ਰਾਤ ਨੂੰ ਹਸਪਤਾਲ ‘ਚ ਹੀ ਠਹਿਰ ਗਈ।ਵਾਰਡ ‘ਚ ਰੁਕਣ ਦੀ ਆਗਿਆ ਨਾ ਹੋਣ ਕਾਰਨ ਪੀੜਤ ਔਰਤ ਉਥੇ ਬਣੇ ਮਰੀਜ਼ਾਂ ਦੀ ਦੇਖਭਾਲ ਕਰਨ ਵਾਲਿਆਂ ਲਈ ਬਣਾਏ ਗਏ ਸ਼ੈਲਟਰ ਹੋਮ ‘ਚ ਰੁਕ ਗਈ ਸੀ।ਪੁਲਸ ਮੁਤਾਬਕ ਇਸ ਦੌਰਾਨ ਹਸਪਤਾਲ ਦੇ 2 ਬਾਉਂਸਰ ਅਤੇ ਇਕ ਸੁਰੱਖਿਆ ਗਾਰਡ ਨੇ ਔਰਤ ਨੂੰ ਧਮਕਾਇਆ ਅਤੇ ਪੁੱਛਿਆ ਕਿ ਤੂੰ ਇੱਥੇ ਕਿਉਂ ਰੁਕੀ।ਦੱਸਣਯੋਗ ਹੈ ਕਿ ਦੋਸ਼ੀ ਔਰਤ ਨੂੰ ਵੈਰੀਫਿਕੇਸ਼ਂਨ ਦੇ ਨਾਮ ‘ਤੇ ਹਸਪਤਾਲ ਦੀ ਪਾਰਕਿੰਗ ‘ਚ ਲੈ ਗਏ।ਪਾਰਕਿੰਗ ‘ਚ ਦਰਿੰਦਿਆਂ ਨੇ ਇਸ ਘਟਨਾ ਨੂੰ ਅੰਜਾਮ ਦਿੱਤਾ।ਪੁਲਸ ਦਾ ਕਹਿਣਾ ਹੈ ਕਿ ਦੋਸ਼ੀ ਮਨੀਸ਼ 22 ਸਾਲ, ਪ੍ਰਵੀਨ ਤਿਵਾਰੀ 24 ਸਾਲ ਅਤੇ ਕਵਰ ਪਾਲ 33 ਸਾਲਾ ਨੂੰ ਗ੍ਰਿਫਤਾਰ ਕਰ ਲਿਆ ਹੈ।ਪੁਲਸ ਅਗਲੇਰੀ ਕਾਰਵਾਈ ‘ਚ ਜੁੱਟ ਗਈ ਹੈ।

The post ਪਾਰਕਿੰਗ ‘ਚ ਇੱਕ ਔਰਤ ਨਾਲ 2 ਬਾਉਸਰਾਂ ਅਤੇ ਸੁਰੱਖਿਆ ਗਾਰਡ ਨੇ ਕੀਤਾ ਸਮੂਹਿਕ ਦੁਸ਼ਕਰਮ, ਗ੍ਰਿਫਤਾਰ appeared first on Daily Post Punjabi.