Hotel rates shoot up to 3 lakh Archives - Daily Post Punjabi

ਵਿਸ਼ਵ ਕੱਪ ਫਾਇਨਲ: ਅਹਿਮਦਾਬਾਦ ‘ਚ 5 ਸਟਾਰ ਹੋਟਲ ਦਾ ਕਿਰਾਇਆ 3 ਲੱਖ ਤੱਕ ਪਹੁੰਚਿਆ, ਉਡਾਣਾਂ ਦਾ ਕਿਰਾਇਆ ਵੀ ਹੋਇਆ 5 ਗੁਣਾ
ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ ਵਿੱਚ ਐਤਵਾਰ ਨੂੰ ਭਾਰਤ-ਆਸਟ੍ਰੇਲੀਆ ਵਿਸ਼ਵ ਕੱਪ ਦਾ ਫਾਇਨਲ ਮੈਚ ਦੇਖਣ ਦੇ ਲਈ ਦੇਸ਼-ਦੁਨੀਆ ਦੇ ਫੈਨਜ਼ ਫਲਾਈਟ ਤੇ ਹੋਟਲ ਦੀ ਬੁਕਿੰਗ ਦੇ ਲਈ ਟੁੱਟ ਪਏ ਹਨ। ਇਸ ਵਿੱਚ ਅਹਿਮਦਾਬਾਦ ਤੇ ਕਰੀਬੀ ਸ਼ਹਿਰਾਂ ਦੇ ਫਾਈਵ, ਥ੍ਰੀ ਸਟਾਰ ਤੇ ਹੋਰ ਹੋਟਲਾਂ ਦੇ ਰੂਮ ਦੀ ਡਿਮਾਂਡ ਆਸਮਾਨ ਛੂਹ ਰਹੀ ਹੈ। ਕ੍ਰੇਜ਼ ਇੰਨਾ ਜ਼ਬਰਦਸਤ ਹੈ ਕਿ ਐਤਵਾਰ ਰਾਤ ਦੇ ਲਈ ਟਾਪ 5-ਸਟਾਰ ਹੋਟਲ ਦਾ ਕਿਰਾਇਆ 10-11 ਹਜ਼ਾਰ ਦੀ ਬਜਾਏ 3 ਲੱਖ ਰੁਪਏ ਤੱਕ ਪਹੁੰਚ ਗਿਆ ਹੈ।

Hotel rates shoot up to 3 lakh

ਫੈਡਰੇਸ਼ਨ ਆਫ ਹੋਟਲ ਐਂਡ ਰੇਸਤਰਾਂ ਐਸੋਸੀਏਸ਼ਨ ਆਫ ਗੁਜਰਾਤ ਦੇ ਪ੍ਰਧਾਨ ਨਰੇਂਦਰ ਸੋਮਾਨੀ ਦੇ ਮੁਤਾਬਕ ਦੁਬਈ, ਆਸਟ੍ਰੇਲੀਆ, ਦੱਖਣੀ ਅਫਰੀਕਾ ਦੇ ਫੈਨਜ਼ ਵੀ ਅਹਿਮਦਾਬਾਦ ਆਉਣਗੇ। ਸ਼ਹਿਰ ਵਿੱਚ ਥ੍ਰੀ ਤੇ ਫਾਈਵ ਸਟਾਰ ਹੋਟਲਾਂ ਵਿੱਚ 5,000 ਕਮਰੇ ਹਨ। ਗੁਜਰਾਤ ਵਿੱਚ 10 ਹਜ਼ਾਰ ਕਮਰੇ ਹਨ। ਉਮੀਦ ਹੈ ਕਿ 30 ਤੋਂ 40 ਹਜ਼ਾਰ ਲੋਕ ਬਾਹਰ ਤੋਂ ਮੈਚ ਦੇਖਣ ਆਉਣਗੇ। ਇਸਦੇ ਚੱਲਦਿਆਂ 5 ਸਟਾਰ ਹੋਟਲਾਂ ਦੇ ਰੂਮ ਦਾ ਕਿਰਾਇਆ 10-11 ਹਜ਼ਾਰ ਦੀ ਬਜਾਏ 2.5 ਤੋਂ 3 ਲੱਖ ਰੁਪਏ ਤੱਕ ਪਹੁੰਚ ਗਿਆ ਹੈ।

ਇਹ ਵੀ ਪੜ੍ਹੋ: ਬਰਖਾਸਤ CIA ਇੰਚਾਰਜ ਪ੍ਰਿਤਪਾਲ ਸਿੰਘ ਨੂੰ ਮਿਲੀ ਜ਼ਮਾਨਤ, ਗੈਂ.ਗਸ/ਟਰ ਟੀਨੂੰ ਨੂੰ ਭਜਾਉਣ ਦੇ ਮਾਮਲੇ ‘ਚ ਹੋਈ ਸੀ ਗ੍ਰਿਫ਼ਤਾਰੀ

ਭਾਰਤ ਤੇ ਆਸਟ੍ਰੇਲੀਆ ਵਿਚਾਲੇ ਹੋਣ ਵਾਲੇ ਇਸ ਹਾਈਵੋਲਟੇਜ ਮੈਚ ਨੂੰ ਦੇਖਣ ਲਈ ਹਜ਼ਾਰਾਂ ਦੀ ਗਿਣਤੀ ਵਿੱਚ ਲੋਕ ਅਹਿਮਦਾਬਾਦ ਪਹੁੰਚ ਰਹੇ ਹਨ। ਕ੍ਰਿਕਟ ਫੈਨਜ਼ ਦੀ ਸੁਵਿਧਾ ਲਈ ਭਾਰਤੀ ਰੇਲਵੇ ਵੱਲੋਂ ਅੱਜ ਦਿੱਲੀ ਤੋਂ ਗੁਜਰਾਤ ਦੇ ਅਹਿਮਦਾਬਾਦ ਦੇ ਲਈ ਇੱਕ ਵਿਸ਼ੇਸ਼ ਟ੍ਰੇਨ ਚਲਾਈ ਜਾਵੇਗੀ। ਫਿਰ ਮੈਚ ਤੋਂ ਬਾਅਦ ਟ੍ਰੇਨ ਦੇਰ ਰਾਤ 2.30 ਵਜੇ ਅਹਿਮਦਾਬਾਦ ਤੋਂ ਦਿੱਲੀ ਦੇ ਲਈ ਰਵਾਨਾ ਹੋਵੇਗੀ। ਭਾਰਤੀ ਰੇਲਵੇ ਨੇ ਸ਼ਨੀਵਾਰ ਨੂੰ ਦੱਸਿਆ ਕਿ ਅਜਿਹੀਆਂ ਹੀ ਤਿੰਨ ਟ੍ਰੇਨਾਂ ਮੁੰਬਈ-ਅਹਿਮਦਾਬਾਦ ਵਿਚਾਲੇ ਚਲਾਈਆਂ ਜਾ ਰਹੀਆਂ ਹਨ।

Hotel rates shoot up to 3 lakh

ਦੱਸ ਦੇਈਏ ਕਿ ਰੇਲਵੇ ਤੋਂ ਇਲਾਵਾ ਏਅਰਲਾਈਨ ਨੇ ਵੀ ਅਹਿਮਦਾਬਾਦ ਦੇ ਲਈ ਜ਼ਿਆਦਾ ਉਡਾਣਾਂ ਦੀ ਵਿਵਸਥਾ ਕੀਤੀ ਗਈ ਹੈ। ਆਮ ਤੌਰ ‘ਤੇ ਸ਼ਨੀਵਾਰ ਨੂੰ ਮੁੰਬਈ ਤੇ ਅਹਿਮਦਾਬਾਦ ਦੇ ਵਿਚਾਲੇ ਰੋਜ਼ਾਨਾ 15 ਤੋਂ 20 ਉਡਾਣਾਂ ਹੁੰਦੀਆਂ ਹਨ। ਮੈਚਾਂ ਦੇ ਚੱਲਦਿਆਂ ਉਡਾਣਾਂ ਦੀ ਗਿਣਤੀ 25 ਤੱਕ ਜਾ ਪਹੁੰਚੀ ਹੈ। ਜ਼ਬਰਦਸਤ ਮੰਗ ਦੇ ਚੱਲਦਿਆਂ ਉਡਾਣਾਂ ਦਾ ਕਿਰਾਇਆ ਵੀ 3 ਤੋਂ 5 ਗੁਣਾ ਤੱਕ ਵੱਧ ਗਿਆ ਹੈ। ਮਿਲੀ ਜਾਣਕਾਰੀ ਅਨੁਸਾਰ ਸ਼ਨੀਵਾਰ ਤੇ ਐਤਵਾਰ ਨੂੰ 100 ਤੋਂ ਜ਼ਿਆਦਾ ਚਾਰਟਡ ਜਹਾਜ਼ ਅਹਿਮਦਾਬਾਦ ਏਅਰਪੋਰਟ ‘ਤੇ ਲੈਂਡ ਕਰਨਗੇ।

ਵੀਡੀਓ ਲਈ ਕਲਿੱਕ ਕਰੋ : –

“Afsana Khan ਨੇ Rakhi Sawant ਨੂੰ ਪਵਾ ‘ਤਾ ਪੰਜਾਬੀ ਸੂਟ, Afsana ਲਈ ਦੇਖੋ ਕਿਸ ਤੋਂ ਲਿਆ ‘ਡਰਾਮਾ ਕੁਈਨ’ ਨੇ ਬਦਲਾ!

The post ਵਿਸ਼ਵ ਕੱਪ ਫਾਇਨਲ: ਅਹਿਮਦਾਬਾਦ ‘ਚ 5 ਸਟਾਰ ਹੋਟਲ ਦਾ ਕਿਰਾਇਆ 3 ਲੱਖ ਤੱਕ ਪਹੁੰਚਿਆ, ਉਡਾਣਾਂ ਦਾ ਕਿਰਾਇਆ ਵੀ ਹੋਇਆ 5 ਗੁਣਾ appeared first on Daily Post Punjabi.