Houston Archives - Daily Post Punjabi

ਦੁਨੀਆ ਦੀ ਸਭ ਤੋਂ ਮਹਿੰਗੀ ਟੱਕਰ: Porsche ਤੇ Ferrari ਜਿਹੀਆਂ ਲਗਜ਼ਰੀ ਕਾਰਾਂ ਲਿਜਾ ਰਹੇ ਟਰੱਕ ਦੀ ਟ੍ਰੇਨ ਨਾਲ ਟੱਕਰ, ਵੇਖੋ ਤਸਵੀਰਾਂ
Super expensive crash: ਦੁਨੀਆ ਭਰ ਵਿੱਚ ਹਰ ਦਿਨ ਹਜ਼ਾਰਾਂ ਸੜਕ ਹਾਦਸੇ ਹੁੰਦੇ ਹਨ ਜਿਨ੍ਹਾਂ ਵਿੱਚ ਕਈ ਲੋਕ ਆਪਣੇ ਜਾਨ ਗੁਆ ਦਿੰਦੇ ਹਨ । ਹਾਲ ਹੀ ਵਿੱਚ ਹਿਊਸਟਨ ਵਿੱਚ ਇੱਕ ਹਾਦਸੇ ਦਾ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ, ਜਿਸ ਦੀ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਹੈ। ਸੋਸ਼ਲ ਮੀਡੀਆ ‘ਤੇ ਇਸ ਹਾਦਸੇ ਨੂੰ ਦੁਨੀਆ ਦੀ ਸਭ ਤੋਂ ਮਹਿੰਗੀ ਟੱਕਰ ਦੱਸਿਆ ਜਾ ਰਿਹਾ ਹੈ । ਦਰਅਸਲ ਫੇਰਾਰੀ ਸਣੇ ਕਈ ਹੋਰ ਲਗਜ਼ਰੀ ਕਾਰਾਂ ਲਿਜਾ ਰਹੇ ਇੱਕ ਟਰੱਕ ਦੀ ਟ੍ਰੇਨ ਨਾਲ ਭਿਆਨਕ ਟੱਕਰ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਘਟਨਾ ਵਿੱਚ ਕਈ ਵਿਦੇਸ਼ੀ ਸੁਪਰ ਕਾਰਾਂ ਦੇ ਕਥਿਤ ਰੂਪ ਨਾਲ ਨੁਕਸਾਨੇ ਜਾਣ ਦੀ ਖਬਰ ਹੈ।

Super expensive crash

ਦਰਅਸਲ, ਸੁਪਰ ਫਾਸਟ ਅਤੇ ਲਗਜ਼ਰੀ ਕਾਰਾਂ ਚਲਾਉਣਾ ਲਗਭਗ ਸਾਰੇ ਕਾਰ ਪ੍ਰੇਮੀਆਂ ਦਾ ਸੁਪਨਾ ਹੁੰਦਾ ਹੈ । ਅਜਿਹੇ ਵਿੱਚ ਜਦੋਂ ਖਬਰ ਆਉਂਦੀ ਹੈ ਕਿ ਕੋਈ ਫੇਰਾਰੀ ਹਾਦਸੇ ਦਾ ਸ਼ਿਕਾਰ ਹੋ ਗਈ ਤਾਂ ਉਸ ਦਾ ਦੁੱਖ ਕਾਰ ਪ੍ਰੇਮੀਆਂ ਨੂੰ ਵੀ ਹੁੰਦਾ ਹੈ । ਇਥੇ ਤਾਂ ਲਗਜ਼ਰੀ ਕਾਰਾਂ ਨਾਲ ਭਰਿਆ ਪੂਰਾ ਟਰੱਕ ਹੀ ਟ੍ਰੇਨ ਨਾਲ ਟਕਰਾ ਗਿਆ । ਇਸ ਘਟਨਾ ਦੀ ਇੱਕ ਡ੍ਰੋਨ ਵੀਡੀਓ ਵੀ ਸਾਹਮਣੇ ਆਈ ਹੈ ਜਿਸ ਵਿੱਚ ਦੇਖਿਆ ਜਾ ਸਕਦਾ ਹੈ ਕਿ ਟਰੱਕ ਅਤੇ ਟਰੇਨ ਦੀ ਟੱਕਰ ਕਿਵੇਂ ਹੋਈ ਹੋਵੇਗੀ । ਦੱਸਿਆ ਜਾ ਰਿਹਾ ਹੈ ਕਿ ਟਰੱਕ ਵਿੱਚ ਫੇਰਾਰੀ 488 ਸਪਾਈਡਰ ਅਤੇ ਫੇਰਾਰੀ SF90 ਜਿਹੀਆਂ ਕਾਰਾਂ ਲੋਡ ਕੀਤੀਆਂ ਗਈਆਂ ਸਨ ।

Super expensive crash

ਸਥਾਨਕ ਮੀਡੀਆ ਰਿਪੋਰਟ ਮੁਤਾਬਕ ਇਹ ਘਟਨਾ ਵੀਰਵਾਰ ਹਿਊਸਟਨ ਵਿਚ ਹੋਈ। ਮਹਿੰਗੀਆਂ ਗੱਡੀਆਂ ਨਾਲ ਲੋਡ ਟਰੱਕ ਰੇਲਵੇ ਫਾਟਕ ਨੂੰ ਪਾਰ ਕਰਦੇ ਵੇਲੇ ਫਸ ਜਾਂਦਾ ਹੈ। ਇਸ ਵਿਚਾਲੇ ਟ੍ਰੈਕ ਤੇ ਆ ਰਹੀ ਟਰੇਨ ਨੂੰ ਪਹਿਲਾਂ ਹੀ ਜਾਣਕਾਰੀ ਦੇ ਦਿੱਤੀ ਜਾਂਦੀ ਹੈ ਪਰ ਡਰਾਈਵਰ ਸਮੇਂ ਤੇ ਬ੍ਰੇਕ ਲਗਾਉਣ ਵਿਚ ਅਸਮਰੱਥ ਸੀ। ਹਾਲਾਂਕਿ ਟਰੇਨ ਅਤੇ ਟਰੱਕ ਵਿਚਾਲੇ ਹੋਈ ਟੱਕਰ ਇੰਨੀ ਜ਼ੋਰਦਾਰ ਨਹੀਂ ਸੀ ਕਿ ਜਿਸ ਕਾਰਣ ਵੱਡਾ ਨੁਕਸਾਨ ਹੋਣ ਤੋਂ ਬਚ ਗਿਆ ਪਰ ਇਹ ਟੱਕਰ ਨਾ ਸਿਰਫ ਟਰੱਕ ਬਲਕਿ ਅੰਦਰ ਖੜ੍ਹੀਆਂ ਕਾਰਾਂ ਨੂੰ ਨੁਕਸਾਨ ਪਹੁੰਚਾਉਣ ਲਈ ਲੋੜੀਂਦੀ ਸੀ।

Super expensive crash

ਸਥਾਨਕ ਮੀਡੀਆ ਰਿਪੋਰਟ ਅਨੁਸਾਰ ਘਟਨਾ ਸਮੇਂ ਮੌਕੇ ‘ਤੇ ਮੌਜੂਦ ਇੱਕ ਵਿਅਕਤੀ ਨੇ ਦੱਸਿਆ ਕਿ ਟਰੱਕ ਦਾ ਡਰਾਈਵਰ ਉਸ ਇਲਾਕੇ ਵਿੱਚ ਨਵਾਂ ਸੀ ਅਤੇ ਉਹ ਇੱਕ ਤੰਗ ਸੜਕ ‘ਤੇ ਟ੍ਰੈਕ ਪਾਰ ਕਰਨ ਦਾ ਯਤਨ ਕਰ ਰਿਹਾ ਸੀ। ਇਸ ਮਾਮਲੇ ਵਿੱਚ ਇਹ ਵੀ ਦਾਅਵਾ ਕੀਤਾ ਗਿਆ ਕਿ ਟਰੱਕ ਦੇ ਅੰਦਰ ਫੇਰਾਰੀ ਤੋਂ ਇਲਾਵਾ ਪੋਰਸ਼ ਅਤੇ ਬੈਂਟਲੇ ਜਿਹੀਆਂ ਕਾਰਾਂ ਲੋਡ ਕੀਤੀਆਂ ਗਈਆਂ ਸਨ । ਹਾਲਾਂਕਿ ਇਹ ਜਾਣਕਾਰੀ ਨਹੀਂ ਹੈ ਕਿ ਇਨ੍ਹਾਂ ਕਾਰਾਂ ਨੂੰ ਨੁਕਸਾਨ ਵੀ ਪਹੁੰਚਿਆ ਹੈ ਕਿ ਨਹੀਂ ਪਰ ਵੀਡੀਓ ਦੇਖਣ ਤੋਂ ਪਤਾ ਲੱਗਦਾ ਹੈ ਕਿ ਟਰੱਕ ਅੰਦਰ ਦੀ ਸਥਿਤੀ ਕਾਫੀ ਖਰਾਬ ਹੈ।

ਦੱਸ ਦੇਈਏ ਕਿ ਇਸ ਹਾਦਸੇ ਵਿੱਚ ਚੰਗੀ ਗੱਲ ਇਹ ਰਹੀ ਕਿ ਇਸ ਵਿੱਚ ਕੋਈ ਵੀ ਵਿਅਕਤੀ ਜ਼ਖਮੀ ਨਹੀਂ ਹੋਇਆ । ਇਸ ਪੂਰੀ ਘਟਨਾ ਦੀ ਫਿਲਹਾਲ ਜਾਂਚ ਕੀਤੀ ਜਾ ਰਹੀ ਹੈ, ਉਨ੍ਹਾਂ ਸਭ ਪਹਿਲੂਆਂ ‘ਤੇ ਨਜ਼ਰ ਰੱਖੀ ਜਾ ਰਹੀ ਹੈ ਜੋ ਇਸ ਹਾਦਸੇ ਦਾ ਕਾਰਣ ਬਣੇ ।

ਇਹ ਵੀ ਦੇਖੋ: RSS ਤੇ BJP ਨੂੰ ਨਿਹੰਗ ਸਿੰਘਾਂ ਨੇ ਕਰ ਦਿੱਤਾ ਚੈਲੇਂਜ, “ਕਿਤੇ ਵੀ ਟੱਕਰ ਜਾਣ ਦੇਖ ਲਵਾਂਂ ਗੇ”

The post ਦੁਨੀਆ ਦੀ ਸਭ ਤੋਂ ਮਹਿੰਗੀ ਟੱਕਰ: Porsche ਤੇ Ferrari ਜਿਹੀਆਂ ਲਗਜ਼ਰੀ ਕਾਰਾਂ ਲਿਜਾ ਰਹੇ ਟਰੱਕ ਦੀ ਟ੍ਰੇਨ ਨਾਲ ਟੱਕਰ, ਵੇਖੋ ਤਸਵੀਰਾਂ appeared first on Daily Post Punjabi.

ਹਿਊਸਟਨ ‘ਚ ਸ਼ਹੀਦ ਡਿਪਟੀ ਸਿੰਘ ਧਾਲੀਵਾਲ ਦੇ ਨਾਂ ‘ਤੇ ਰੱਖਿਆ ਟੋਲ ਰੋਡ ਦਾ ਨਾਮ
HCSO deputy Sandeep Dhaliwal honored: ਟੈਕਸਾਸ ਹੈਰਿਸ ਕਾਉਂਟੀ ਦੇ ਡਿਪਟੀ ਸੰਦੀਪ ਸਿੰਘ ਧਾਲੀਵਾਲ ਦੇ ਚੰਗੇ ਕੰਮਾਂ ਨੂੰ ਕਦੇ ਨਹੀਂ ਭੁੱਲੇਗਾ, ਜਿਨ੍ਹਾਂ ਦੀ ਮੌਤ ਨੇ ਹਾਊਸਟਨ ਭਾਈਚਾਰੇ ਨੂੰ ਹਿਲਾ ਕੇ ਰੱਖ ਦਿੱਤਾ । ਹੈਰਿਸ ਕਾਉਂਟੀ ਸ਼ੈਰਿਫ ਦਾ ਦਫਤਰ ਅਤੇ ਕਮਿਊਨਿਟੀ ਦੇ ਦੂਸਰੇ ਲੋਕ ਉਸ ਦੀ ਮੌਤ ਦੇ ਇੱਕ ਸਾਲ ਤੋਂ ਵੀ ਵੱਧ ਸਮੇਂ ਲਈ ਡਿਊਟੀ ਲਗਾਉਂਦੇ ਹੋਏ ਉਸਦਾ ਸਨਮਾਨ ਕਰਦੇ ਹਨ।

HCSO deputy Sandeep Dhaliwal honored

ਦਰਅਸਲ, ਹੈਰੀਸ ਕਾਉਂਟੀ ਟੋਲ ਰੋਡ ਅਥਾਰਟੀ ਅਤੇ ਸ਼ੈਰਿਫ ਦੇ ਦਫਤਰ ਦੀ ਲੀਡਰਸ਼ਿਪ ਨੇ ਮੰਗਲਵਾਰ ਨੂੰ ਘੋਸ਼ਣਾ ਕੀਤੀ ਕਿ ਹਾਈਵੇਅ 249 ਨੇੜੇ ਬੈਲਟਵੇਅ 8 ਦਾ ਨਾਮ ਰੱਖ ਕੇ ਸੰਦੀਪ ਸਿੰਘ ਧਾਲੀਵਾਲ ਦੇ ਨਾਮ ‘ਤੇ ਰੱਖ ਦਿੱਤਾ। ਜਿਸ ਨੂੰ ਹੁਣ HCHO ਸੰਦੀਪ ਸਿੰਘ ਧਾਲੀਵਾਲ ਮੈਮੋਰੀਅਲ ਟੋਲਵੇਅ ਦਾ ਨਾਮ ਦਿੱਤਾ ਗਿਆ ਹੈ। ਇਸ ਪ੍ਰੋਗਰਾਮ ਵਿੱਚ ਉਨ੍ਹਾਂ ਦੇ ਪਰਿਵਾਰਿਕ ਮੈਂਬਰ ਤੇ ਰਿਸ਼ਤੇਦਾਰ ਮੌਜੂਦ ਸਨ।

ਦੱਸ ਦੇਈਏ ਕਿ ਕਰੀਬ ਇੱਕ ਸਾਲ ਪਹਿਲਾਂ ਪੰਜਾਬੀ ਭਾਈਚਾਰੇ ਦਾ ਮਾਣ ਹਿਊਸਟਨ ਟੈਕਸਾਸ ਦੇ ਸਿੱਖ ਭਾਈਚਾਰੇ ਦੀ ਸ਼ਾਨ ਸਿੱਖ ਪੁਲਿਸ ਅਫ਼ਸਰ ਡਿਪਟੀ ਸੰਦੀਪ ਸਿੰਘ ਧਾਲੀਵਾਲ ਨੂੰ ਇੱਕ ਟ੍ਰੈਫਿਕ ਸਟਾਪ ਦੌਰਾਨ ਇੱਕ ਸਿਰਫਿਰੇ ਨੇ ਗੋਲੀ ਮਾਰ ਕੇ ਸ਼ਹੀਦ ਕਰ ਦਿੱਤਾ ਸੀ।

The post ਹਿਊਸਟਨ ‘ਚ ਸ਼ਹੀਦ ਡਿਪਟੀ ਸਿੰਘ ਧਾਲੀਵਾਲ ਦੇ ਨਾਂ ‘ਤੇ ਰੱਖਿਆ ਟੋਲ ਰੋਡ ਦਾ ਨਾਮ appeared first on Daily Post Punjabi.