hrithik raj scholaship Archives - Daily Post Punjabi

19 ਸਾਲ ਦੇ ਵਿਦਿਆਰਥੀ ਨੂੰ ਮਿਲੀ 2.5 ਕਰੋੜ ਦੀ ਸਕਾਲਰਸ਼ਿਪ, 4 ਸਾਲ ਤੱਕ ਯੂਐੱਸਏ ‘ਚ ਰਹਿਣਗੇ ਪਟਨਾ ਦੇ ਰਿਤਿਕ ਰਾਜ…..
hrithik raj scholarship georgetown university: 19 ਸਾਲ ਦੇ ਵਿਦਿਆਰਥੀ ਰਿਤਿਕ ਰਾਜ ਨੇ ਅਜਿਹਾ ਕਮ ਕਰ ਦਿਖਾਇਆ ਹੈ ਜਿਸ ‘ਤੇ ਹਰ ਕੋਈ ਗਰਵ ਅਤੇ ਪ੍ਰਸ਼ੰਸ਼ਾ ਕਰ ਰਿਹਾ ਹੈ।ਉਸਦੀ ਪੜਾਈ ‘ਚ ਡੂੰਘੀ ਰੁਚੀ ਨੂੰ ਦੇਖਦੇ ਹੋਏ ਅਮਰੀਕਾ ਦੀ ਇੱਕ ਯੂਨੀਵਰਸਿਟੀ ਨੇ ਰਾਜ ਨੂੰ 2.5 ਕਰੋੜ ਰੁਪਏ ਦੀ ਸਕਾਲਰਸ਼ਿਪ ਦੇਣ ਦਾ ਫੈਸਲਾ ਕੀਤਾ ਹੈ।ਰਿਤਿਕ ਰਾਜ ਨੇ ਭਾਰਤ ਦਾ ਨਾਮ ਦੁਨੀਆ ਭਰ ‘ਚ ਰੌਸ਼ਨ ਕੀਤਾ ਹੈ।ਅਮਰੀਕਾ ਦੀ ਰਾਜਧਾਨੀ ਵਾਸ਼ਿੰਗਟਨ ਡੀਸੀ ਦੀ

hrithik raj scholarship georgetown university

ਜਾਰਜ ਟਾਊਨ ਯੂਨੀਵਰਸਿਟੀ ਵਲੋਂ ਇਹ ਸਕਾਲਰਸ਼ਿਪ ਮੁਹੱਈਆ ਕਰਵਾਈ ਗਈ ਹੈ।ਪਟਨਾ ਦੇ ਰਹਿਣ ਵਾਲੇ ਰਿਤਿਕ ਰਾਜ ਰੇਡਿਏਂਟ ਸਕੂਲ ‘ਚ 12ਵੀਂ ਦੇ ਵਿਦਿਆਰਥੀ ਹਨ ਅਤੇ ਇਨ੍ਹਾਂ ਨੂੰ ਵਾਸ਼ਿੰਗਟਨ ਡੀਸੀ ਦੇ ਜਾਰਜ ਟਾਊਨ ਯੂਨੀਵਰਸਿਟੀ ਨੇ 2.5 ਕਰੋੜ ਦੀ ਸਕਾਲਰਸ਼ਿਪ ਦਿੱਤੀ ਹੈ ਜਿਸਦਾ ਨਾਮ ਆਰੂਪ ਨਾਮ ਵਜ਼ੀਫਾ ਵੀ ਹੈ।19 ਸਾਲ ਦੇ ਰਿਤਿਕ ਰਾਜ ਪਟਨਾ ਸ਼ਹਿਰ ਦੇ ਗੋਲਾ ਰੋਡ ‘ਚ ਰਹਿੰਦੇ ਹਨ ਅਤੇ ਪਟਨਾ ਜ਼ਿਲੇ ਦੇ ਮਖਦੂਮਪੁਰ ਪਿੰਡ ਦੇ ਨਿਵਾਸੀ ਹਨ।ਵਾਸ਼ਿੰਗਟਨ ਡੀਸੀ ਦੀ ਜਾਰਜ ਟਾਊਨ ਯੂਨੀਵਰਸਿਟੀ ਰਿਤਿਕ ਰਾਜ ਪੂਰੇ 4 ਸਾਲ ਦੀ ਪੜਾਈ ਅਤੇ ਰਹਿਣ ਦਾ ਖਰਚਾ ਉਠਾਏਗੀ।

ਕਿਸਾਨੀ ਅੰਦੋਲਨ ਦੀ ਸਟੇਜ ਤੋਂ ਸਰਕਾਰ ਦੇ ਖਿਲਾਫ ਵੱਡੀਆਂ ਤਕਰੀਰਾਂ, ਸੁਣੋ Live

The post 19 ਸਾਲ ਦੇ ਵਿਦਿਆਰਥੀ ਨੂੰ ਮਿਲੀ 2.5 ਕਰੋੜ ਦੀ ਸਕਾਲਰਸ਼ਿਪ, 4 ਸਾਲ ਤੱਕ ਯੂਐੱਸਏ ‘ਚ ਰਹਿਣਗੇ ਪਟਨਾ ਦੇ ਰਿਤਿਕ ਰਾਜ….. appeared first on Daily Post Punjabi.