hrithik roshan ranbir kapoor Archives - Daily Post Punjabi

ਰਿਤਿਕ ਰੋਸ਼ਨ ਦੀ ਰਣਬੀਰ ਕਪੂਰ ਨਾਲ ਜਬਰਦਸਤ ਟੱਕਰ, Box Office ‘ਤੇ ਇਕੱਠੇ ਰਿਲੀਜ਼ ਹੋਣਗੀਆਂ 2 ਫਿਲਮਾਂ
hrithik roshan ranbir kapoor: ਰਿਤਿਕ ਰੋਸ਼ਨ ਅਤੇ ਦੀਪਿਕਾ ਪਾਦੁਕੋਣ ਪਹਿਲੀ ਵਾਰ ਫਿਲਮ ‘ਫਾਈਟਰ’ ‘ਚ ਕੰਮ ਕਰਨ ਜਾ ਰਹੇ ਹਨ। ਇਸ ਨੂੰ ਲੈ ਕੇ ਲੋਕਾਂ ਵਿੱਚ ਪਹਿਲਾਂ ਹੀ ਕਾਫੀ ਉਤਸ਼ਾਹ ਹੈ। ਨਿਰਮਾਤਾਵਾਂ ਨੇ ਫਿਲਮ ਦੀ ਰਿਲੀਜ਼ ਡੇਟ ਦਾ ਐਲਾਨ ਵੀ ਕਾਫੀ ਪਹਿਲਾਂ ਕਰ ਦਿੱਤਾ ਹੈ।

hrithik roshan ranbir kapoor

‘ਫਾਈਟਰ’ ਸਾਲ 2023 ‘ਚ ਗਣਤੰਤਰ ਦਿਵਸ ਹਫਤੇ ‘ਚ ਰਿਲੀਜ਼ ਹੋਵੇਗੀ। ਪਰ ਹੁਣ ਇਸਦੇ ਨਿਰਮਾਤਾਵਾਂ ਅਤੇ ਪ੍ਰਸ਼ੰਸਕਾਂ ਨੂੰ ਥੋੜਾ ਨਿਰਾਸ਼ ਹੋਣਾ ਪੈ ਰਿਹਾ ਹੈ ਕਿਉਂਕਿ ਇਸ ਹਫਤੇ ਇੱਕ ਹੋਰ ਵੱਡੀ ਫਿਲਮ ਰਿਲੀਜ਼ ਹੋਵੇਗੀ। ਇਸ ਫਿਲਮ ‘ਚ ਰਣਬੀਰ ਕਪੂਰ ਅਤੇ ਸ਼ਰਧਾ ਕਪੂਰ ਮੁੱਖ ਭੂਮਿਕਾਵਾਂ ‘ਚ ਹਨ। ਹਾਲਾਂਕਿ ਫਿਲਮ ਦਾ ਨਾਂ ਅਜੇ ਤੈਅ ਨਹੀਂ ਹੋਇਆ ਹੈ। ਰਣਬੀਰ ਕਪੂਰ ਅਤੇ ਸ਼ਰਧਾ ਕਪੂਰ ਦੀ ਇਹ ਫਿਲਮ ਲਵ ਰੰਜਨ ਬਣਾ ਰਹੇ ਹਨ। ਇਹ ਫਿਲਮ 26 ਜਨਵਰੀ 2023 ਨੂੰ ਰਿਲੀਜ਼ ਹੋਵੇਗੀ। ਇਸ ਨੂੰ ਲਵ ਰੰਜਨ ਅਤੇ ਅੰਕੁਰ ਗਰਗ ਪ੍ਰੋਡਿਊਸ ਕਰ ਰਹੇ ਹਨ। ਭੂਸ਼ਣ ਕੁਮਾਰ ਵੱਲੋਂ ਪੇਸ਼ ਕੀਤਾ ਜਾ ਰਿਹਾ ਹੈ।

ਚਾਰ ਵੱਡੇ ਅਦਾਕਾਰ ਅਤੇ ਦੋ ਵੱਖ-ਵੱਖ ਫਿਲਮਾਂ, ਇਹ ਦਰਸ਼ਕਾਂ ਲਈ ਧਮਾਕੇਦਾਰ ਹੋਣ ਜਾ ਰਹੀ ਹੈ। ਦੋਵਾਂ ਫਿਲਮਾਂ ਦੇ ਨਿਰਮਾਤਾਵਾਂ ਨੂੰ ਵੀ ਇਸ ਟਕਰਾਅ ਦਾ ਨੁਕਸਾਨ ਹੋਣ ਦੀ ਸੰਭਾਵਨਾ ਹੈ। ਰਿਤਿਕ ਅਤੇ ਦੀਪਿਕਾ ਦੀ ਫਿਲਮ ਨੂੰ ਲੈ ਕੇ ਪਹਿਲਾਂ ਹੀ ਕਾਫੀ ਚਰਚਾ ਹੈ। ਤੁਹਾਨੂੰ ਦੱਸ ਦੇਈਏ ਕਿ 2 ਅਕਤੂਬਰ ਨੂੰ ਰਿਤਿਕ ਰੋਸ਼ਨ ਅਤੇ ਰਣਬੀਰ ਕਪੂਰ ਨੂੰ ਇਕੱਠੇ ਦੇਖਿਆ ਗਿਆ ਸੀ ਅਤੇ ਖਬਰ ਆਈ ਸੀ ਕਿ ਉਹ ਫਿਲਮਮੇਕਰ ਜੈਕੀ ਭਗਨਾਨੀ ਦੇ ਦਫਤਰ ਗਏ ਸਨ।

ਵੀਡੀਓ ਲਈ ਕਲਿੱਕ ਕਰੋ -:

“ਪੇਂਡੂ ਤਰੀਕੇ ਨਾਲ ਬਣਾਉ ਸਰੋਂ ਦਾ ਸਾਗ “

ਇਸ ਤੋਂ ਬਾਅਦ ਖਬਰ ਆਈ ਕਿ ਦੋਵੇਂ ਸਿਤਾਰੇ ਨਮਿਤ ਮਲਹੋਤਰਾ ਦੇ ਦਫਤਰ ਗਏ ਸਨ ਅਤੇ ਫਿਲਮ ‘ਰਾਮਾਇਣ‘ ਨੂੰ ਲੈ ਕੇ ਨਮਿਤ, ਮਧੂ ਮੰਟੇਨਾ ਅਤੇ ਨਿਰਦੇਸ਼ਕ ਨਿਤੇਸ਼ ਤਿਵਾਰੀ ਨਾਲ ਮੀਟਿੰਗ ਕੀਤੀ ਸੀ। ਮਧੂ ਮੰਟੇਨਾ, ਅੱਲੂ ਅਰਾਵਿੰਦ ਅਤੇ ਨਮਿਤ ਮਲਹੋਤਰਾ ਫਿਲਮ ‘ਰਾਮਾਇਣ’ ਦਾ ਨਿਰਮਾਣ ਕਰ ਰਹੇ ਹਨ, ਜਿਸ ਦਾ ਨਿਰਦੇਸ਼ਨ ਨਿਤੇਸ਼ ਤਿਵਾਰੀ ਅਤੇ ਰਵੀ ਉਦੈਵਰ ਸਾਂਝੇ ਤੌਰ ‘ਤੇ ਕਰਨਗੇ। ਇਹ ਰਿਤਿਕ ਰੋਸ਼ਨ ਅਤੇ ਰਣਬੀਰ ਕਪੂਰ ਨਾਲ ਉਸ ਦੀ ਪਹਿਲੀ ਸਾਂਝੀ ਮੁਲਾਕਾਤ ਸੀ, ਜੋ ਫਿਲਮ ਵਿਚ ਰਾਵਣ ਅਤੇ ਰਾਮ ਦੀਆਂ ਭੂਮਿਕਾਵਾਂ ਨਿਭਾਉਣਗੇ।

The post ਰਿਤਿਕ ਰੋਸ਼ਨ ਦੀ ਰਣਬੀਰ ਕਪੂਰ ਨਾਲ ਜਬਰਦਸਤ ਟੱਕਰ, Box Office ‘ਤੇ ਇਕੱਠੇ ਰਿਲੀਜ਼ ਹੋਣਗੀਆਂ 2 ਫਿਲਮਾਂ appeared first on Daily Post Punjabi.