hummanity Archives - Daily Post Punjabi

ਦੀਪਿਕਾ ਪਾਦੁਕੋਣ ਤੋਂ Impress ਹੋਈ ਚੰਕੀ ਪਾਂਡੇ ਦੀ ਬੇਟੀ ਆਨੰਨਿਆ, ਆਖੀ ਇਹ ਗੱਲ
ananya imress deepika hummanity:ਇਸ ਮਹੀਨੇ ਕਰਣ ਜੌਹਰ ਦੀ ਪ੍ਰਡਿਊਸ ਕੀਤੀ ਹੋਈ ਫਿਲਮ ‘ਸਟੂਡੈਂਟ ਆਫ ਦਿ ਈਅਰ 2’ ਨੂੰ ਇੱਕ ਸਾਲ ਹੋ ਗਿਆ ਹੈ। ਇਸ ਦੇ ਨਾਲ ਹੀ ਅਨੰਨਿਆ ਪਾਂਡੇ ਦੇ ਡੈਬਿਊ ਨੂੰ ਇੱਕ ਸਾਲ ਹੋ ਜਾਏਗਾ। ਇਸ ਬਾਰੇ ਵਿੱਚ ਗੱਲ ਕਰਦੇ ਹੋਏ ਅਨੰਨਿਆ ਪਾਂਡੇ ਕਹਿੰਦੀ ਹੈ ਮੈਨੂੰ ਅਜੇ ਵੀ ਸੁਪਨੇ ਵਰਗਾ ਲੱਗਦਾ ਹੈ। ਇਹੀ ਇਸ ਨੂੰ ਦੱਸਣ ਦਾ ਸਭ ਤੋਂ ਵਧੀਆ ਤਰੀਕਾ ਹੈ। ਮੈਨੂੰ ਅੱਜ ਵੀ ਇਸ ‘ਤੇ ਵਿਸ਼ਵਾਸ ਨਹੀਂ ਹੁੰਦਾ ਹੈ ਅਤੇ ਇਸ ਨੂੰ ਲੈ ਕੇ ਮੈਂ ਅੈਕਸਾਈਟਡ ਵੀ ਹਾਂ ਕਿ ਮੈਂ ਹੁਣ ਇੱਕ ਅਦਾਕਾਰ ਹਾਂ। ਉਹ ਇਹ ਵੀ ਸਵੀਕਾਰ ਕਰਦੀ ਹੈ ਕਿ ਉਨ੍ਹਾਂ ਨੂੰ ਦਰਸ਼ਕਾਂ ਦਾ ਖੂਬ ਪਿਆਰ ਮਿਲਦਾ ਹੈ।  ਇਸ ਬਾਰੇ ‘ਚ ਅੱਗੇ ਅਨੰਨਿਆ ਪਾਂਡੇ ਕਹਿੰਦੀ ਹੈ ਇਹ ਫੈਕਟ ਹੈ ਕਿ ਯੰਗ ਲੜਕੇ ਅਤੇ ਲੜਕੀਆਂ ਮੈਨੂੰ ਦੇਖ ਰਹੇ ਹਨ। ਇਹ ਮੇਰੇ ਲਈ ਇੱਕ ਨਵੀਂ ਉੱਚਾਈ ਹੈ। ਇਹ ਬਾਕਸ ਆਫਿਸ ‘ਤੇ ਅੰਕੜਿਆਂ ਤੋਂ ਕਿਤੇ ਜ਼ਿਆਦਾ ਮਹੱਤਵਪੂਰਨ ਹੈ।

ਅਨੰਨਿਆ ਪਾਂਡੇ ਅਗਲੀ ਵਾਰ ਸ਼ਕੁਨ ਬਤਰਾ ਦੇ ਨਿਰਦੇਸ਼ਨ ਵਿੱਚ ਬਣਨ ਵਾਲੀ ਫ਼ਿਲਮ ਦਾ ਹਿੱਸਾ ਬਣਨ ਵਾਲੀ ਹੈ। ਇਸ ਵਿੱਚ ਦੀਪਿਕਾ ਪਾਦੁਕੋਣ ਅਤੇ ਸਿਧਾਰਥ ਚਤੁਰਵੇਦੀ ਵੀ ਹਨ। ਇਸ ਬਾਰੇ ਵਿੱਚ ਗੱਲ ਦੱਸਦੇ ਹੋਏ ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਨੇ ਸ਼ਕੁਨ ਦਾ ਨਾਮ ਸੁਣ ਕੇ ਹੀ ਫਿਲਮ ਦੇ ਲਈ ਹਾਂ ਕਰ ਦਿੱਤਾ ਸੀ। ਉਹ ਕਹਿੰਦੀ ਹੈ ਮੈਂ ਉਨ੍ਹਾਂ ਨੂੰ ਦੱਸਿਆ ਕਿ ਮੈਂ ਕੁਝ ਵੀ ਕਰਨ ਦੇ ਲਈ ਤਿਆਰ ਹਾਂ ਜੇਕਰ ਉਹ ਡਾਇਰੈਕਟ ਕਰਦੇ ਹਨ। ਮੈਂ ਇੱਕ ਸਟੂਡੈਂਟ ਦੀ ਤਰ੍ਹਾਂ ਉੱਥੇ ਬੈਠਣ ਦੇ ਲਈ ਤਿਆਰ ਹਾਂ ਅਤੇ ਜਿੰਨਾ ਹੋ ਸਕਦਾ ਹੈ ਉਨ੍ਹਾਂ ਤੋਂ ਸਿੱਖਣ ਦੀ ਕੋਸ਼ਿਸ਼ ਕਰ ਰਹੀ ਹਾਂ। ਆਨੰਨਿਆ ਆਪਣੀ ਕੋ ਸਟਾਰ ਦੀਪਿਕਾ ਦੀ ਵਿਨਮਰਤਾ ਦੇ ਬਾਰੇ ‘ਚ ਕਹਿੰਦੀ ਹੈ। ਤੁਹਾਨੂੰ ਅਜਿਹਾ ਮਹਿਸੂਸ ਨਹੀਂ ਹੁੰਦਾ ਹੈ ਕਿ ਉਹ ਇੱਕ ਸਟਾਰ ਹੈ। ਉਹ ਤੁਹਾਡੇ ਉੱਤੇ ਹਾਵੀ ਨਹੀਂ ਹੁੰਦੀ ਹੈ। ਅਜਿਹਾ ਲੱਗਦਾ ਹੈ ਜਿਵੇਂ ਦੋਸਤ ਹੈ। ਦੀਪਿਕਾ ਅੰਦਰ ਨਾਲੋਂ ਬਾਹਰ ਦੀ ਤੁਲਨਾ ਵਿੱਚ ਜ਼ਿਆਦਾ ਸੋਹਣੀ ਹੈ। ਅਨੰਨਿਆ ਪਾਂਡੇ ਬਾਲੀਵੁੱਡ ਦੀ ਅਦਾਕਾਰਾ ਹੈ ਅਤੇ ਉਹ ਦੋ ਫ਼ਿਲਮਾਂ ਵਿੱਚ ਨਜ਼ਰ ਆ ਚੁੱਕੀ ਹੈ। ਉਨ੍ਹਾਂ ਨੇ ਕਾਰਤਿਕ ਆਰਿਅਨ ਦੇ ਨਾਲ ਫਿਲਮ ਪਤੀ ਪਤਨੀ ਓਰ ਵੋ ਦੇ ਰੀਮੇਕ ਵਿੱਚ ਕੰਮ ਕੀਤਾ ਹੈ। ਅਾਨੰਨਿਆ ਪਾਂਡੇ ਫਿਲਮ ਅਦਾਕਾਰ ਚੰਕੀ ਪਾਂਡੇ ਦੀ ਬੇਟੀ ਹੈ।

ਅਨੰਨਿਆ ਪਾਂਡੇ ਸੋਸ਼ਲ ਮੀਡੀਆ ‘ਤੇ ਕਾਫੀ ਐਕਟਿਵ ਰਹਿੰਦੀ ਹੈ ਅਤੇ ਇਸ ਦੇ ਜ਼ਰੀਏ ਹੀ ਉਹ ਆਪਣੇ ਫੈਨਜ਼ ਨੂੰ ਆਪਣੇ ਬਾਰੇ ਹਰ ਇੱਕ ਅਪਡੇਟ ਦਿੰਦੀ ਰਹਿੰਦੀ ਹੈ। ਉਨ੍ਹਾਂ ਦੀ ਅਦਾਕਾਰੀ ਨੂੰ ਦਰਸ਼ਕਾਂ ਵੱਲੋਂ ਕਾਫ਼ੀ ਪਸੰਦ ਕੀਤਾ ਜਾਂਦਾ ਹੈ। ਅਨੰਨਿਆ ਦੀ ਸੋਸ਼ਲ ਮੀਡੀਆ ‘ਤੇ ਫੈਲ ਫਾਲੋਇੰਗ ਕਾਫੀ ਜ਼ਿਆਦਾ ਹੈ। ਅਨੰਨਿਆ ਪਾਂਡੇ ਆਪਣੀ ਸੁੰਦਰਤਾ ਨਾਲ ਕਈ ਬਾਲੀਵੁੱਡ ਦੀਆਂ ਅਦਾਕਾਰਾਂ ਨੂੰ ਮਾਤ ਦਿੰਦੀ ਹੈ।

The post ਦੀਪਿਕਾ ਪਾਦੁਕੋਣ ਤੋਂ Impress ਹੋਈ ਚੰਕੀ ਪਾਂਡੇ ਦੀ ਬੇਟੀ ਆਨੰਨਿਆ, ਆਖੀ ਇਹ ਗੱਲ appeared first on Daily Post Punjabi.