hungama2 title song Out Archives - Daily Post Punjabi

Hungama 2 Song Out: ਸ਼ਿਲਪਾ ਸ਼ੈੱਟੀ ਦਾ ਗਾਣਾ ‘ਹੰਗਾਮਾ ਹੋ ਗਿਆ’ ਹੋਇਆ ਰਿਲੀਜ਼, ਪਰੇਸ਼ ਰਾਵਲ ਨੇ ਵੀ ਕੀਤਾ ਡਾਂਸ
hungama2 title song Out: ਰਾਜ ਕੁੰਦਰਾ ਦੀ ਗ੍ਰਿਫਤਾਰੀ ਤੋਂ ਬਾਅਦ ਅਦਾਕਾਰਾ ਸ਼ਿਲਪਾ ਸ਼ੈੱਟੀ ਦੀ ਨਿੱਜੀ ਜ਼ਿੰਦਗੀ ਸੁਰਖੀਆਂ ਵਿੱਚ ਹੈ। ਇਸ ਦੌਰਾਨ ਉਨ੍ਹਾਂ ਦੀ ਆਉਣ ਵਾਲੀ ਫਿਲਮ ‘ਹੰਗਾਮਾ 2’ ਦੀ ਰਿਲੀਜ਼ ਦੀਆਂ ਤਿਆਰੀਆਂ ਵੀ ਜ਼ੋਰਾਂ ‘ਤੇ ਹਨ।

hungama2 title song Out

ਹਾਲ ਹੀ ਵਿੱਚ ਇਸ ਫਿਲਮ ਦਾ ਟਾਈਟਲ ਗਾਣਾ ‘ਹੰਗਾਮਾ ਹੋ ਗਿਆ’ਜਾਰੀ ਕੀਤਾ ਗਿਆ ਹੈ। ਜਿਸ ਵਿੱਚ ਸ਼ਿਲਪਾ ਦਾ ਗਲੈਮਰਸ ਅਵਤਾਰ ਦੇਖਣ ਨੂੰ ਮਿਲ ਰਿਹਾ ਹੈ ਅਤੇ ਪਰੇਸ਼ ਰਾਵਲ ਦਾ ਸਿਜਲਿੰਗ ਡਾਂਸ ਵੀ ਲੋਕਾਂ ਦੁਆਰਾ ਖੂਬ ਪਸੰਦ ਕੀਤਾ ਜਾ ਰਿਹਾ ਹੈ। ਇਸ ਤੋਂ ਪਹਿਲਾਂ ਵੀ ਸ਼ਿਲਪਾ ਅਤੇ ਮੀਜ਼ਾਨ ਜਾਫਰੀ ਦਾ ਇੱਕ ਗਾਣਾ ਸਾਹਮਣੇ ਆਇਆ ਹੈ। ਜਿਸ ਨੂੰ ਲੋਕਾਂ ਨੇ ਬਹੁਤ ਪਸੰਦ ਕੀਤਾ।

ਮੀਜ਼ਾਨ ਜਾਫਰੀ , ਸ਼ਿਲਪਾ ਸ਼ੈੱਟੀ, ਪਰੇਸ਼ ਰਾਵਲ ਸਟਾਰਰ ਫਿਲਮ ‘ਹੰਗਾਮਾ 2’ ਨੂੰ ਲੈ ਕੇ ਦਰਸ਼ਕ ਕਾਫੀ ਉਤਸ਼ਾਹਿਤ ਹਨ। ਨਿਰਦੇਸ਼ਕ ਪ੍ਰਿਯਦਰਸ਼ਨ ਦੀ ਇਹ ਫਿਲਮ ਸ਼ਿਲਪਾ ਦੀ ਵਾਪਸੀ ਮੰਨੀ ਜਾ ਰਹੀ ਹੈ। ਇਸਦਾ ਟ੍ਰੇਲਰ ਖੂਬ ਪਸੰਦ ਕੀਤਾ ਗਿਆ ਸੀ। ਇਸ ਦੇ ਨਾਲ ਹੀ ਹੁਣ ਇਸ ਫਿਲਮ ਦੇ ਗਾਣੇ ਵੀ ਇਕ ਤੋਂ ਬਾਅਦ ਇਕ ਰਿਲੀਜ਼ ਹੋ ਰਹੇ ਹਨ। ‘ਚੂਰਾ ਕੇ ਦਿਲ ਮੇਰਾ ਗੋਰੀਆ ਚਲੀ’ ਤੋਂ ਬਾਅਦ ਫਿਲਮ ਦਾ ਟਾਈਟਲ ਗਾਣਾ ‘ਹੰਗਾਮਾ ਹੋ ਗਿਆ’ ਰਿਲੀਜ਼ ਹੋ ਗਿਆ ਹੈ। ਇਸ ਗਾਣੇ ‘ਚ ਸ਼ਿਲਪਾ ਅਤੇ ਮੀਜਾਨ ਦੇ ਗਲੈਮਰਸ ਡਾਂਸ ਵੀ ਦੇਖਣ ਨੂੰ ਮਿਲ ਰਹੇ ਹਨ ਅਤੇ ਪਰੇਸ਼ ਰਾਵਲ ਨੇ ਇਸ ਦੇ ਨਾਲ ਡਾਂਸ ਵੀ ਕੀਤਾ ਹੈ।

ਤੁਹਾਨੂੰ ਦੱਸ ਦੇਈਏ ਕਿ ਸ਼ਿਲਪਾ, ਪਰੇਸ਼ ਅਤੇ ਮੀਜਾਨ ਜਾਫਰੀ ਤੋਂ ਇਲਾਵਾ ਇਸ ਫਿਲਮ ਵਿੱਚ ਪ੍ਰਨੀਤਾ ਸੁਭਾਸ਼ ਵੀ ਇੱਕ ਅਹਿਮ ਭੂਮਿਕਾ ਵਿੱਚ ਨਜ਼ਰ ਆਉਣ ਵਾਲੀ ਹੈ। ਇਸ ਦੇ ਨਾਲ ਹੀ ਆਸ਼ੂਤੋਸ਼ ਰਾਣਾ, ਮਨੋਜ ਜੋਸ਼ੀ, ਰਾਜਪਾਲ ਯਾਦਵ, ਜੌਨੀ ਲੀਵਰ ਅਤੇ ਟੀਕੂ ਤਲਸਾਨੀਆ ਫਿਲਮ ‘ਚ ਕਾਮੇਡੀ ਦਾ ਰੰਗ ਬੰਨ੍ਹਣਗੇ। ਇਹ ਫਿਲਮ 23 ਜੁਲਾਈ ਨੂੰ ਓਟੀਟੀ ਪਲੇਟਫਾਰਮ ਡਿਜ਼ਨੀ ਪਲੱਸ ਹੌਟਸਟਾਰ ‘ਤੇ ਰਿਲੀਜ਼ ਹੋਣ ਜਾ ਰਹੀ ਹੈ।

The post Hungama 2 Song Out: ਸ਼ਿਲਪਾ ਸ਼ੈੱਟੀ ਦਾ ਗਾਣਾ ‘ਹੰਗਾਮਾ ਹੋ ਗਿਆ’ ਹੋਇਆ ਰਿਲੀਜ਼, ਪਰੇਸ਼ ਰਾਵਲ ਨੇ ਵੀ ਕੀਤਾ ਡਾਂਸ appeared first on Daily Post Punjabi.