husband beaten Archives - Daily Post Punjabi

ਪਤੀ ਵੱਲੋਂ ਮਹਿੰਗਾ ਮੋਬਾਇਲ ਫੋਨ ਨਾ ਲੈ ਕੇ ਦੇਣ ‘ਤੇ ਪਤਨੀ ਨੇ ਕਰ ਦਿੱਤਾ ਇਹ ਕਾਰਾ, ਉਡਾਏ ਹੋਸ਼
expensive phone husband beaten: ਲੁਧਿਆਣਾ (ਤਰਸੇਮ ਭਾਰਦਵਾਜ)- ਸ਼ਹਿਰ ‘ਚ ਮਹਿੰਗਾ ਮੋਬਾਇਲ ਫੋਨ ਨਾ ਲੈ ਕੇ ਦੇਣ ‘ਤੇ ਇਕ ਸਖਸ਼ ਨੂੰ ਉਦੋਂ ਮਹਿੰਗਾ ਪੈ ਗਿਆ ਜਦੋਂ ਉਸ ਦੀ ਪਤਨੀ ਨੇ ਆਪਣੇ ਭਰਾਵਾਂ ਨੂੰ ਬੁਲਾ ਕੇ ਪਤੀ ‘ਤੇ ਹੀ ਹਮਲਾ ਕਰਵਾ ਦਿੱਤਾ। ਇੰਨਾ ਹੀ ਨਹੀਂ ਹਮਲਾਵਾਰਾ ਧਮਕੀਆਂ ਦੇ ਕੇ ਮੌਕੇ ‘ਤੇ ਫਰਾਰ ਹੋ ਗਏ। ਇਸ ਵਾਰਦਾਤ ਦੀ ਜਾਣਕਾਰੀ ਮਿਲਦਿਆਂ ਹੀ ਕੂਮਕਲਾ ਪੁਲਿਸ ਨੇ ਪਿੰਡ ਕਟਾਣੀ ਕਲਾ ਦੇ ਪੀੜਤ ਸਖਸ਼ ਇਕਬਾਲ ਸਿੰਘ ਦੀ ਸ਼ਿਕਾਇਤ ‘ਤੇ ਉਸ ਦੀ ਪਤਨੀ ਦੇ ਭਰਾਵਾਂ ‘ਤੇ ਮਾਮਲਾ ਦਰਜ ਕਰ ਲਿਆ।

expensive phone husband beaten

ਇਸ ਮਾਮਲੇ ਦੀ ਜਾਣਕਾਰੀ ਦਿੰਦੇ ਹੋਏ ਏ.ਐੱਸ.ਆਈ ਗੁਰਮੁਖ ਸਿੰਘ ਨੇ ਦੱਸਿਆ ਹੈ ਕਿ ਪੀੜਤ ਸ਼ਖਸ ਇਕਬਾਲ ਸਿੰਘ ਦਾ ਵਿਆਹ 6 ਸਾਲ ਪਹਿਲਾਂ ਰੋਪੜ ਦੀ ਬਲਜਿੰਦਰ ਕੌਰ ਨਾਲ ਹੋਇਆ ਸੀ। ਉਨ੍ਹਾਂ ਦਾ ਪੰਜ ਸਾਲ ਦਾ ਬੇਟਾ ਵੀ ਹੈ। ਉਹ ਫੈਕਟਰੀ ‘ਚ ਨੌਕਰੀ ਕਰਦਾ ਹੈ। ਉਸ ਦੀ ਪਤਨੀ ਦੇ ਕੋਲ ਸਸਤਾ ਮੋਬਾਇਲ ਫੋਨ ਸੀ ਅਤੇ ਕੁਝ ਦਿਨਾਂ ਤੋਂ ਉਹ ਮਹਿੰਗਾ ਫੋਨ ਲੈਣ ਦੀ ਗੱਲ ਕਰ ਰਹੀ ਸੀ ਪਰ ਪੈਸੇ ਦੀ ਤੰਗੀ ਦੇ ਚੱਲਦਿਆਂ ਉਸ ਦੇ ਪਤੀ ਨੇ ਇਨਕਾਰ ਕਰ ਦਿੱਤਾ, ਜਿਸ ਨੂੰ ਲੈ ਕੇ ਇਕਬਾਲ ਦਾ ਆਪਣੀ ਪਤਨੀ ਨਾਲ ਲੜਾਈ ਹੋ ਗਈ। ਇਸ ਤੋਂ ਪਰੇਸ਼ਾਨ ਹੋ ਕੇ ਉਸ ਨੇ ਪਤਨੀ ਨੂੰ ਪੇਕੇ ਵਾਲਿਆਂ ਨੂੰ ਬੁਲਾਉਣ ਲਈ ਕਿਹਾ। ਇਸ ‘ਤੇ ਅਗਲੇ ਦਿਨ ਬਲਜਿੰਦਰ ਦੇ ਭਰਾ ਰਵੀ ਨੂੰ ਬੁਲਾਇਆ ਤਾਂ ਉਹ ਆਪਣੇ ਦੋਸਤਾਂ ਨੂੰ ਲੈ ਕੇ ਮੌਕੇ ‘ਤੇ ਪਹੁੰਚ ਗਿਆ ਅਤੇ ਆਪਣੀ ਭੈਣ ਦੇ ਪਤੀ ‘ਤੇ ਹਮਲਾ ਕਰਵਾ ਦਿੱਤਾ। ਇਕਬਾਲ ਦੇ ਸਿਰ ‘ਤੇ ਇੱਟਾਂ ਮਾਰ ਕੇ ਕਾਫੀ ਗੰਭੀਰ ਰੂਪ ‘ਚ ਜ਼ਖਮੀ ਕਰ ਦਿੱਤਾ। ਇਸ ਤੋਂ ਬਾਅਦ ਬਲਜਿੰਦਰ ਨੂੰ ਨਾਲ ਲੈ ਕੇ ਫਰਾਰ ਹੋ ਗਏ। ਜ਼ਿਕਰਯੋਗ ਹੈ ਕਿ ਉਨ੍ਹਾਂ ਦੇ ਪਹਿਲਾਂ ਵੀ 3 ਵਾਰ ਘਰੇਲੂ ਵਿਵਾਦ ਹੋ ਚੁੱਕਿਆ ਹੈ।

The post ਪਤੀ ਵੱਲੋਂ ਮਹਿੰਗਾ ਮੋਬਾਇਲ ਫੋਨ ਨਾ ਲੈ ਕੇ ਦੇਣ ‘ਤੇ ਪਤਨੀ ਨੇ ਕਰ ਦਿੱਤਾ ਇਹ ਕਾਰਾ, ਉਡਾਏ ਹੋਸ਼ appeared first on Daily Post Punjabi.