husband viral wife photos Archives - Daily Post Punjabi

ਦਾਜ ਨਾ ਲਿਆਉਣ ‘ਤੇ ਪਤੀ ਨੇ ਵਾਇਰਲ ਕੀਤੀਆਂ ਪਤਨੀ ਦੀਆਂ ਅਸ਼ਲੀਲ ਫੋਟੋਆਂ
husband viral wife photos: ਪਤਨੀ ਨੂੰ ਬਦਨਾਮ ਕਰਨ ਲਈ ਪਤੀ ਨੇ ਸੋਸ਼ਲ ਮੀਡੀਆ ‘ਤੇ ਜਾਅਲੀ ਆਈਡੀ ਬਣਾਈ ਅਤੇ ਉਸ ‘ਤੇ ਨਿੱਜੀ ਵੀਡੀਓ ਅਤੇ ਅਸ਼ਲੀਲ ਤਸਵੀਰਾਂ ਪੋਸਟ ਕਰ ਦਿੱਤੀਆਂ। ਔਰਤ ਨੇ ਇਸ ਦੀ ਜਾਣਕਾਰੀ ਪੁਲਿਸ ਨੂੰ ਦਿੱਤੀ। ਪੁਲਿਸ ਜਾਂਚ ਵਿਚ ਸਾਹਮਣੇ ਆਇਆ ਕਿ ਉਸਦੇ ਪਤੀ ਨੇ ਤਸਵੀਰਾਂ ਅਤੇ ਵੀਡੀਓ ਪੋਸਟ ਕੀਤੇ ਸਨ। ਥਾਣਾ ਸਰਾਭਾ ਨਗਰ ਦੀ ਪੁਲਿਸ ਨੇ ਔਰਤ ਦੀ ਸ਼ਿਕਾਇਤ ‘ਤੇ ਮੰਡੀ ਗੋਬਿੰਦਗੜ ਦੇ ਵਿਅਕਤੀ ‘ਤੇ ਕੇਸ ਦਰਜ ਕੀਤਾ ਹੈ।

husband viral wife photos

ਇੰਸਪੈਕਟਰ ਪਰਮਦੀਪ ਸਿੰਘ ਨੇ ਦੱਸਿਆ ਕਿ ਸ਼ਿਕਾਇਤਕਰਤਾ ਔਰਤ ਦਾ ਵਿਆਹ ਸਾਲ 2011 ਵਿੱਚ ਹੋਇਆ ਸੀ। ਔਰਤ ਨੇ ਸ਼ਿਕਾਇਤ ਕੀਤੀ ਕਿ ਉਸਦਾ ਪਤੀ ਅਤੇ ਸਹੁਰੇ ਉਸ ਤੋਂ ਦਾਜ ਮੰਗਦੇ ਸਨ ਜਿਸ ਕਾਰਨ ਉਸਨੂੰ ਅਕਸਰ ਪਰੇਸ਼ਾਨ ਕੀਤਾ ਸੀ। 2018 ਵਿਚ, ਉਸਨੇ ਸਹੁਰਾ ਪਰਿਵਾਰ ਖ਼ਿਲਾਫ਼ ਪੁਲਿਸ ‘ਚ ਸ਼ਿਕਾਇਤ ਦਰਜ ਕਰਵਾਈ ਸੀ। ਇਸ ਤੋਂ ਬਾਅਦ ਉਹ ਆਪਣੇ ਪੇਕਿਆਂ ਦੇ ਘਰ ਵਿਚ ਰਹਿਣ ਲੱਗੀ। ਕਿਸੇ ਨੇ ਦੋ ਔਰਤਾਂ ਦੇ ਨਾਮ ‘ਤੇ ਇਕ ਫੇਸਬੁੱਕ ਆਈਡੀ ਬਣਾਈ ਅਤੇ ਅਸ਼ਲੀਲ ਫੋਟੋਆਂ ਅਤੇ ਫੋਨ ਨੰਬਰ ਵਾਇਰਲ ਕੀਤੇ। ਇਸ ਕਾਰਨ ਲੋਕਾਂ ਨੇ ਉਸ ਨੂੰ ਤੰਗ ਪ੍ਰੇਸ਼ਾਨ ਕਰਨਾ ਸ਼ੁਰੂ ਕਰ ਦਿੱਤਾ। ਜਿਸ ਤੋਂ ਬਾਅਦ ਔਰਤ ਨੇ ਉਨ੍ਹਾਂ ਖਿਲਾਫ ਪੁਲਿਸ ‘ਚ ਫੇਰ ਸ਼ਿਕਾਇਤ ਦਰਜ ਕਰਵਾਈ।

The post ਦਾਜ ਨਾ ਲਿਆਉਣ ‘ਤੇ ਪਤੀ ਨੇ ਵਾਇਰਲ ਕੀਤੀਆਂ ਪਤਨੀ ਦੀਆਂ ਅਸ਼ਲੀਲ ਫੋਟੋਆਂ appeared first on Daily Post Punjabi.