Hyderabad Dog Attack Archives - Daily Post Punjabi

ਹੈਦਰਾਬਾਦ ‘ਚ ਆਵਾਰਾ ਕੁੱਤਿਆਂ ਦਾ ਆਤੰਕ ! 4 ਸਾਲਾਂ ਮਾਸੂਮ ਨੂੰ ਨੋਚ-ਨੋਚ ਖਾਧਾ, ਘਟਨਾ CCTV ‘ਚ ਕੈਦ
ਹੈਦਰਾਬਾਦ ਦੇ ਬਾਗ ਅੰਬਰਪੇਟ ਇਲਾਕੇ ‘ਚ ਦਿਲ ਦਹਿਲਾ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ। ਇਥੇ ਬੀਤੇ ਐਤਵਾਰ ਨੂੰ ਆਵਾਰਾ ਕੁੱਤਿਆਂ ਨੇ ਸੜਕ ‘ਤੇ ਜਾ ਰਹੇ 4 ਸਾਲਾ ਮਾਸੂਮ ਬੱਚੇ ਨੂੰ ਨੋਚ-ਨੋਚ ਕੇ ਮਾਰ ਦਿੱਤਾ। 6 ਕੁੱਤਿਆਂ ਨੇ ਮਾਸੂਮ ਨੂੰ ਮਰਨ ਤੱਕ ਰਗੜਿਆ। ਇਸ ‘ਤੋਂ ਬਾਅਦ ਕੁੱਤੇ ਉਸ ਨੂੰ ਖੜੀ ਕਾਰ ਹੇਠਾਂ ਖਿੱਚ ਕੇ ਲੈ ਗਏ। ਇਹ ਸਾਰੀ ਘਟਨਾ ਉੱਥੇ ਲੱਗੇ CCTV ਵਿੱਚ ਕੈਦ ਹੋ ਗਈ ਹੈ।

Hyderabad Dog Attack

ਸੂਚਨਾ ਮੁਤਾਬਕ ਜਿਸ ਮਾਸੂਮ ਨੂੰ ਕੁੱਤਿਆਂ ਨੇ ਆਪਣਾ ਸ਼ਿਕਾਰ ਬਣਾਇਆ, ਉਸ ਦਾ ਨਾਂ ਪ੍ਰਦੀਪ ਸੀ। ਉਹ ਗੰਗਾਧਰ ਦਾ ਪੁੱਤਰ ਸੀ, ਜੋ ਏਰੂਕੁਲਾ ਕਸਬੇ ਵਿੱਚ ਰਹਿੰਦਾ ਸੀ।ਗੰਗਾਧਰ ਚਾਰ ਸਾਲ ਪਹਿਲਾਂ ਆਪਣੀ ਪਤਨੀ ਅਤੇ ਦੋ ਬੱਚਿਆਂ ਨਾਲ ਕੰਮ ਲਈ ਹੈਦਰਾਬਾਦ ਆਇਆ ਸੀ। ਉਹ ਅੰਬਰਪੇਟ ਵਿੱਚ ਇੱਕ ਕਾਰ ਸੇਵਾ ਕੇਂਦਰ ਵਿੱਚ ਸੁਰੱਖਿਆ ਗਾਰਡ ਵੱਜੋਂ ਤਾਇਨਾਤ ਹੈ। ਗੰਗਾਧਰ ਐਤਵਾਰ ਨੂੰ ਕੰਮ ‘ਤੇ ਪ੍ਰਦੀਪ ਨੂੰ ਆਪਣੇ ਨਾਲ ਲੈ ਕੇ ਆਇਆ ਸੀ। ਪੁੱਤਰ ਨੂੰ ਕੈਬਿਨ ਵਿੱਚ ਛੱਡ ਕੇ ਗੰਗਾਧਰ ਕੰਮ ਲਈ ਬਾਹਰ ਚਲਾ ਗਿਆ।

Hyderabad Dog Attack

ਜਾਣਕਾਰੀ ਅਨੁਸਾਰ ਥੋੜ੍ਹੀ ਦੇਰ ਬਾਅਦ ਜਦੋਂ ਪ੍ਰਦੀਪ ਕੈਬਿਨ ‘ਚੋਂ ਬਾਹਰ ਨਿਕਲ ਕੇ ਪਾਰਕਿੰਗ ‘ਚ ਇਕੱਲਾ ਘੁੰਮ ਰਿਹਾ ਸੀ ਤਾਂ ਉਸ ‘ਤੇ 3 ਆਵਾਰਾ ਕੁੱਤਿਆਂ ਨੇ ਹਮਲਾ ਕਰ ਦਿੱਤਾ। ਮਾਸੂਮ ਪ੍ਰਦੀਪ ਦੇ ਠਾਂ ਡਿੱਗਣ ਤੋਂ ਬਾਅਦ 3 ਹੋਰ ਛੋਟੇ ਕੁੱਤੇ ਆ ਗਏ। ਇਨ੍ਹਾਂ ਕੁੱਤਿਆਂ ਨੇ ਪ੍ਰਦੀਪ ਨੂੰ ਨੋਚਣਾ ਸ਼ੁਰੂ ਕਰ ਦਿੱਤਾ। ਕੁੱਤਿਆਂ ਦੇ ਹਮਲੇ ਤੋਂ ਘਬਰਾ ਕੇ ਮਾਸੂਮ ਨੇ ਰੋਣਾ ਸ਼ੁਰੂ ਕਰ ਦਿੱਤਾ ਪਰ ਕੋਈ ਵੀ ਉਸ ਦੀ ਮਦਦ ਲਈ ਨਹੀਂ ਆਇਆ। ਕੁੱਤੇ ਉਸ ਨੂੰ ਗਰਦਨ ਅਤੇ ਲੱਤਾਂ ਤੋਂ ਖਿੱਚਣ ਲੱਗੇ।

ਇਹ ਵੀ ਪੜ੍ਹੋ : ਮੋਗਾ ‘ਚ ਪੁਰਾਣੇ ਟਾਇਰਾਂ ਦੇ ਗੋਦਾਮ ‘ਚ ਲੱਗੀ ਭਿਆਨਕ ਅੱਗ, ਫਾਇਰ ਬ੍ਰਿਗੇਡ ਨੇ ਪਾਇਆ ਕਾਬੂ

ਇਸ ਹਮਲੇ ਕਾਰਨ ਮਾਸੂਮ ਬੇਹੋਸ਼ ਹੋ ਗਿਆ। ਘਟਨਾ ‘ਤੋਂ ਬਾਅਦ ਜਦੋਂ ਲੋਕਾਂ ਨੇ ਬੱਚੇ ਦੀ ਤਲਾਸ਼ ਕੀਤੀ ‘ਤਾਂ ਖੂਨ ਨਾਲ ਲੱਥਪੱਥ 4 ਸਾਲਾਂ ਮਾਸੂਮ ਬੇਹੋਸ਼ ਡਿੱਗਿਆ ਮਿਲਿਆ। ਉਸ ਨੂੰ ਤੁਰੰਤ ਨੇੜੇ ਦੇ ਹਸਪਤਾਲ ‘ਚ ਭਰਤੀ ਕਰਵਾਇਆ ਗਿਆ। ਪਰ ਇਲਾਜ਼ ਦੌਰਾਨ ਬੱਚੇ ਦੀ ਮੌਤ ਹੋ ਗਈ। ਪੁਲਿਸ ਨੇ ਘਟਨਾ ਸਬੰਧੀ ਮਾਮਲਾ ਦਰਜ਼ ਕਰ ਲਿਆ ਹੈ।

ਵੀਡੀਓ ਲਈ ਕਲਿੱਕ ਕਰੋ -:

“ਪੰਜਾਬ ਦੀ ਆਹ ਕੁੜੀ ਨੇ ਬੁਲਟ ‘ਤੇ ਘੁੰਮਿਆ ਸਾਰਾ ‘India’, ਹੁਣ ਬੁਲਟ ‘ਤੇ ਚੱਲੀ ਐ ਇੰਗਲੈਂਡ ! “

The post ਹੈਦਰਾਬਾਦ ‘ਚ ਆਵਾਰਾ ਕੁੱਤਿਆਂ ਦਾ ਆਤੰਕ ! 4 ਸਾਲਾਂ ਮਾਸੂਮ ਨੂੰ ਨੋਚ-ਨੋਚ ਖਾਧਾ, ਘਟਨਾ CCTV ‘ਚ ਕੈਦ appeared first on Daily Post Punjabi.

ਕੁੱਤੇ ਤੋਂ ਬਚਣ ਲਈ ਫੂਡ ਡਿਲੀਵਰੀ ਬੁਆਏ ਨੇ ਤੀਜੀ ਮੰਜ਼ਿਲ ਤੋਂ ਮਾਰੀ ਛਾਲ, ਹਾਲਤ ਨਾਜ਼ੁਕ
ਹੈਦਰਾਬਾਦ ਵਿੱਚ ਇੱਕ ਫੂਡ ਡਿਲੀਵਰੀ ਲੜਕੇ ਨੇ ਕੁੱਤੇ ਦੇ ਹਮਲੇ ਤੋਂ ਬਚਣ ਲਈ ਤੀਜੀ ਮੰਜ਼ਿਲ ਤੋਂ ਛਾਲ ਮਾਰ ਦਿੱਤੀ। ਉਸ ਨੂੰ ਗੰਭੀਰ ਹਾਲਤ ‘ਚ ਨਿਮਸ ‘ਚ ਭਰਤੀ ਕਰਵਾਇਆ ਗਿਆ ਹੈ। ਦੱਸਿਆ ਜਾ ਰਿਹਾ ਹੈ ਉਸ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਪੁਲਿਸ ਨੇ ਕੁੱਤੇ ਦੇ ਮਾਲਕ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।

ਜਾਣਕਾਰੀ ਅਨੁਸਾਰ ਇਹ ਮਾਮਲਾ 11 ਜਨਵਰੀ ਦੀ ਰਾਤ ਦਾ ਹੈ। ਹੈਦਰਾਬਾਦ ਦੇ ਬੰਜਾਰਾ ਹਿਲਜ਼ ਇਲਾਕੇ ਦੀ ਰਹਿਣ ਵਾਲੀ ਸ਼ੋਭਨਾ ਨੇ ਸਵਿਗੀ ਤੋਂ ਖਾਣਾ ਮੰਗਵਾਇਆ ਸੀ। ਡਿਲਿਵਰੀ ਕਰਨ ਵਾਲਾ ਲੜਕਾ ਰਿਜ਼ਵਾਨ ਖਾਣਾ ਲੈ ਕੇ ਦਿੱਤੇ ਪਤੇ ‘ਤੇ ਪਹੁੰਚ ਗਿਆ। ਜਦੋਂ ਰਿਜ਼ਵਾਨ ਸ਼ੋਭਨਾ ਨੂੰ ਪਾਰਸਲ ਪਹੁੰਚਾ ਰਿਹਾ ਸੀ ਤਾਂ ਉਸ ਦੇ ਪਾਲਤੂ ਜਰਮਨ ਸ਼ੈਫਰਡ ਕੁੱਤੇ ਨੇ ਉਸ ‘ਤੇ ਹਮਲਾ ਕਰ ਦਿੱਤਾ। ਰਿਜ਼ਵਾਨ ਕੁੱਤੇ ਦੇ ਹਮਲੇ ਤੋਂ ਬਚਣ ਲਈ ਛੱਤ ਵੱਲ ਭੱਜਿਆ ਪਰ ਕੁੱਤਾ ਵੀ ਉਸ ਦੇ ਪਿੱਛਾ ਤੀਸਰੀ ਮੰਜ਼ਿਲ ਦੀ ਛੱਤ ‘ਤੇ ਚਲਾ ਗਿਆ।

Escape from dog delivery boy jumped

ਇਹ ਵੀ ਪੜ੍ਹੋ : ਚੰਡੀਗੜ੍ਹ : ਘਰੋਂ ਲਾਪਤਾ ਕੁੜੀ ਦੀ ਰੇਲਵੇ ਟ੍ਰੈਕ ‘ਤੇ ਮਿਲੀ ਮ੍ਰਿਤਕ ਦੇਹ, ਜਾਂਚ ‘ਚ ਜੁਟੀ ਪੁਲਿਸ

ਸ਼ੋਭਨਾ ਨੇ ਰਿਜ਼ਵਾਨ ਦੀ ਮਦਦ ਲਈ ਗੁਆਂਢੀਆਂ ਨੂੰ ਬੁਲਾਇਆ ਅਤੇ ਖੁਦ ਕੁੱਤੇ ਦੇ ਪਿੱਛੇ ਭੱਜੀ ਪਰ ਜਦੋਂ ਤੱਕ ਸ਼ੋਭਨਾ ਛੱਤ ‘ਤੇ ਪਹੁੰਚੀ, ਡਲਿਵਰੀ ਬੁਆਏ ਨੇ ਕੁੱਤੇ ਤੋਂ ਬਚਣ ਲਈ ਤੀਜੀ ਮੰਜ਼ਿਲ ਤੋਂ ਛਾਲ ਮਾਰ ਦਿੱਤੀ ਸੀ। ਬੰਜਾਰਾ ਹਿਲਸ ਪੁਲਿਸ ਇੰਸਪੈਕਟਰ ਐੱਮ ਨਰਿੰਦਰ ਨੇ ਦੱਸਿਆ ਕਿ ਜ਼ਖਮੀ ਰਿਜ਼ਵਾਨ ਯੂਸਫਗੁਡਾ ਦੇ ਸ਼੍ਰੀਰਾਮਨਗਰ ਇਲਾਕੇ ਦਾ ਰਹਿਣ ਵਾਲਾ ਹੈ। ਰਿਜ਼ਵਾਨ ਦੇ ਭਰਾ ਮੁਹੰਮਦ ਖਵਾਜਾ ਨੇ 12 ਜਨਵਰੀ ਨੂੰ ਸ਼ੋਭਨਾ ਖ਼ਿਲਾਫ਼ ਥਾਣੇ ‘ਚ ਸ਼ਿਕਾਇਤ ਦਰਜ ਕਰਵਾਈ ਸੀ। ਪੁਲਿਸ ਨੇ ਧਾਰਾ 336 ਦੇ ਤਹਿਤ ਕੇਸ ਦਰਜ ਕਰ ਲਿਆ ਹੈ।

ਵੀਡੀਓ ਲਈ ਕਲਿੱਕ ਕਰੋ -:

“‘ਮੈਂ ਆਪਣੇ ਪਿਓ ਦੀ 11 ਮਹੀਨੇ ਤੋਂ ਆਵਾਜ਼ ਵੀ ਨਹੀਂ ਸੁਣੀ, ਜੇ ਤੁਸੀਂ ਕੁਝ ਨਹੀਂ ਕਰਨਾ ਤਾਂ ਮੈਨੂੰ ਦਵੋ ਇਜਾਜ਼ਤ’ “

The post ਕੁੱਤੇ ਤੋਂ ਬਚਣ ਲਈ ਫੂਡ ਡਿਲੀਵਰੀ ਬੁਆਏ ਨੇ ਤੀਜੀ ਮੰਜ਼ਿਲ ਤੋਂ ਮਾਰੀ ਛਾਲ, ਹਾਲਤ ਨਾਜ਼ੁਕ appeared first on Daily Post Punjabi.