Hyderabad Student Suicide Archives - Daily Post Punjabi

ਹੈਦਰਾਬਾਦ ‘ਚ ਵਿਦਿਆਰਥੀ ਨੇ ਕਲਾਸ ‘ਚ ਕੀਤੀ ਖੁਦ.ਕੁਸ਼ੀ, ਪਰਿਵਾਰ ਨੇ ਅਧਿਆਪਕਾਂ ‘ਤੇ ਪ੍ਰੇਸ਼ਾਨ ਕਰਨ ਦੇ ਲਾਏ ਦੋਸ਼
ਹੈਦਰਾਬਾਦ ‘ਚ 11ਵੀਂ ਜਮਾਤ ਦੇ ਵਿਦਿਆਰਥੀ ਵੱਲੋਂ ਕਲਾਸ ‘ਚ ਖੁਦਕੁਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਦਾ ਦੋਸ਼ ਹੈ ਕਿ ਅਧਿਆਪਕ ਅਤੇ ਵਾਰਡਨ ਵਿਦਿਆਰਥੀ ਨੂੰ ਪ੍ਰੀਖਿਆ ਵਿਚ ਚੰਗੇ ਨੰਬਰ ਨਾ ਆਉਣ ‘ਤੇਕੁੱਟਦੇ ਅਤੇ ਤੰਗ-ਪ੍ਰੇਸ਼ਾਨ ਕਰਦੇ ਸਨ। ਸੂਚਨਾ ਮੁਤਾਬਕ ਇਹ ਘਟਨਾ ਮੰਗਲਵਾਰ ਰਾਤ 10 ਵਜੇ ਤੋਂ ਬਾਅਦ ਵਾਪਰੀ ਸੀ।

Hyderabad Student Suicide

ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ ਪੁਲਿਸ ਨੇ ਦੱਸਿਆ ਕਿ ਮ੍ਰਿਤਕ ਦੀ ਪਛਾਣ ਸਾਤਵਿਕ ਦੇ ਰੂਪ ‘ਚ ਹੋਈ ਹੈ। ਉਹ ਸ਼੍ਰੀ ਚੈਤੰਨਿਆ ਜੂਨੀਅਰ ਕਾਲਜ, ਨਰਸਿੰਘੀ ‘ਚ ਪੜ੍ਹਦਾ ਸੀ ਅਤੇ ਕਾਲਜ ਦੇ ਹੋਸਟਲ ਵਿੱਚ ਹੀ ਰਹਿੰਦਾ ਸੀ। ਉਸ ਦੇ ਪਿਤਾ ਨੇ ਪੁਲਿਸ ਨੂੰ ਦੱਸਿਆ ਕਿ ਅਧਿਆਪਕ ਹਮੇਸ਼ਾ ਸਾਤਵਿਕ ਨੂੰ ਨਿਸ਼ਾਨਾ ਬਣਾਉਂਦੇ ਸਨ ਅਤੇ ਉਸ ਦੀ ਕੁੱਟਮਾਰ ਕਰਦੇ ਸਨ। ਜਿਸ ਕਾਰਨ ਉਹ ਕਾਫੀ ਡਿਪ੍ਰੈਸ਼ਨ ‘ਚ ਸੀ।

ਉਨ੍ਹਾਂ ਦੱਸਿਆ ਕਿ ਉਹ 28 ਫਰਵਰੀ ਨੂੰ ਉਸ ਨੂੰ ਮਿਲਣ ਗਏ ਸੀ। ਇਸ ਦੌਰਾਨ ਸਾਤਵਿਕ ਨੇ ਉਨ੍ਹਾਂ ਨੂੰ ਦੱਸਿਆ ਸੀ ਕਿ ਹੋਸਟਲ ਦਾ ਖਾਣਾ ਠੀਕ ਨਹੀਂ ਹੈ। ਉਸਦੇ ਅਧਿਆਪਕ, ਵਾਰਡਨ ਉਸਨੂੰ ਝਿੜਕਦੇ ਅਤੇ ਕੁੱਟਦੇ ਰਹਿੰਦੇ ਹਨ। ਉਹ ਇਸ ਕਾਲਜ ਵਿੱਚ ਪੜ੍ਹਨਾ ਨਹੀਂ ਚਾਹੁੰਦਾ। ਇਸ ਦੇ ਨਾਲ ਹੀ ਉਨ੍ਹਾਂ ਦੇਖਿਆ ਕਿ ਉਹ ਚਮੜੀ ਦੇ ਰੋਗ ਤੋਂ ਪੀੜਤ ਸੀ, ਇਸ ਲਈ ਉਨ੍ਹਾਂ ਨੇ ਉਸ ਲਈ ਦਵਾਈ ਵੀ ਲਈ ਸੀ। ਉਨ੍ਹਾਂ ਨੇ ਬੇਟੇ ਨੂੰ ਪੜ੍ਹਾਈ ‘ਤੇ ਧਿਆਨ ਦੇਣ ਲਈ ਕਿਹਾ ਅਤੇ ਉਹ ਵਾਪਸ ਘਰ ਆ ਗਏ। ਉਸੇ ਦਿਨ ਦੇਰ ਰਾਤ ਉਸ ਨੂੰ ਫੋਨ ਆਇਆ ਕਿ ਉਸ ਦੇ ਲੜਕੇ ਨੇ ਖੁਦਕੁਸ਼ੀ ਕਰ ਲਈ ਹੈ।

ਇਹ ਵੀ ਪੜ੍ਹੋ : ਫਾਜ਼ਿਲਕਾ ‘ਚ ਨਾਜਾਇਜ਼ ਮਾਈਨਿੰਗ ਕਰ ਰਹੇ 3 ਵਿਅਕਤੀਆਂ ਗ੍ਰਿਫਤਾਰ, ਰੇਤ ਨਾਲ ਭਰੀਆਂ 2 ਟਰਾਲੀਆਂ ਜ਼ਬਤ

ਸਾਤਵਿਕ ਦੇ ਸਹਿਪਾਠੀਆਂ ਨੇ ਦੱਸਿਆ ਕਿ ਉਹ ਮੰਗਲਵਾਰ ਸਵੇਰੇ 10 ਵਜੇ ਪੜ੍ਹਾਈ ਕਰਨ ਤੋਂ ਬਾਅਦ ਲਾਪਤਾ ਸੀ। ਕਈ ਥਾਵਾਂ ‘ਤੇ ਉਸ ਦੀ ਭਾਲ ਕੀਤੀ ਪਰ ਉਹ ਨਹੀਂ ਮਿਲਿਆ। ਫਿਰ ਕਾਲਜ ਗਿਆ ਤਾਂ ਉਸ ਨੂੰ ਕਲਾਸ ਵਿਚ ਲਟਕਦਾ ਦੇਖਿਆ। ਉਸ ਨੇ ਦੱਸਿਆ ਕਿ ਕਾਲਜ ਦੇ ਵਿਦਿਆਰਥੀਆਂ ਨੂੰ ਪਤਾ ਲੱਗਾ ਸੀ ਕਿ ਉਸ ਨੇ ਖੁਦਕੁਸ਼ੀ ਕਰ ਲਈ ਹੈ, ਫਿਰ ਵੀ ਉਨ੍ਹਾਂ ਨੇ ਕੋਈ ਮਦਦ ਨਹੀਂ ਕੀਤੀ ਅਤੇ ਸਾਨੂੰ ਜਾਣ ਵੀ ਨਹੀਂ ਦਿੱਤਾ। ਫਿਰ ਕਿਸੇ ਤਰ੍ਹਾਂ ਦੋਸਤਾਂ ਨੇ ਕਿਸੇ ਤੋਂ ਲਿਫਟ ਮੰਗੀ ਅਤੇ ਉਸ ਨੂੰ ਹਸਪਤਾਲ ਲੈ ਗਏ। ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।

ਵੀਡੀਓ ਲਈ ਕਲਿੱਕ ਕਰੋ -:

“ਪੰਜਾਬ ਦੀ ਆਹ ਕੁੜੀ ਨੇ ਬੁਲਟ ‘ਤੇ ਘੁੰਮਿਆ ਸਾਰਾ ‘India’, ਹੁਣ ਬੁਲਟ ‘ਤੇ ਚੱਲੀ ਐ ਇੰਗਲੈਂਡ ! “

ਇਸ ਘਟਨਾ ‘ਤੋਂ ਬਾਅਦ ਮ੍ਰਿਤਕ ਦੇ ਰਿਸ਼ਤੇਦਾਰਾਂ, ਕਾਲਜ ਦੇ ਵਿਦਿਆਰਥੀਆਂ ਅਤੇ NSUI ਨੇ ਕਾਲਜ ਦੇ ਬਾਹਰ ਰੋਸ ਪ੍ਰਦਰਸ਼ਨ ਕੀਤਾ। ਉਨ੍ਹਾਂ ਮੰਗ ਕੀਤੀ ਕਿ ਕਾਲਜ ਪ੍ਰਬੰਧਕਾਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ। ਇਸ ਕਾਰਨ ਪੁਲਿਸ ਨੇ ਕਾਲਜ ਪ੍ਰਬੰਧਕਾਂ, ਤਿੰਨ ਅਧਿਆਪਕਾਂ ਅਤੇ ਵਾਰਡਨ ਖ਼ਿਲਾਫ਼ IPC ਦੀ ਧਾਰਾ 305 ਤਹਿਤ ਕੇਸ ਦਰਜ ਕਰ ਲਿਆ ਹੈ। ਇਸ ਦੇ ਨਾਲ ਹੀ ਪੁਲਿਸ ਦਾ ਕਹਿਣਾ ਹੈ ਕਿ ਮਾਮਲੇ ਦੀ ਅਗਲੇਰੀ ਜਾਂਚ ਕੀਤੀ ਜਾ ਰਹੀ ਹੈ ਅਤੇ ਮ੍ਰਿਤਕ ਦੇ ਸਾਥੀਆਂ ਤੋਂ ਵੀ ਪੁੱਛਗਿੱਛ ਕੀਤੀ ਜਾ ਰਹੀ ਹੈ।

The post ਹੈਦਰਾਬਾਦ ‘ਚ ਵਿਦਿਆਰਥੀ ਨੇ ਕਲਾਸ ‘ਚ ਕੀਤੀ ਖੁਦ.ਕੁਸ਼ੀ, ਪਰਿਵਾਰ ਨੇ ਅਧਿਆਪਕਾਂ ‘ਤੇ ਪ੍ਰੇਸ਼ਾਨ ਕਰਨ ਦੇ ਲਾਏ ਦੋਸ਼ appeared first on Daily Post Punjabi.