hyderabad Archives - Daily Post Punjabi

ਪ੍ਰੇਮਿਕਾ ਨੂੰ ਮੈਸੇਜ ਕਰਨ ‘ਤੇ ਦੋਸਤ ਦੀ ਰੂਹ ਕੰਬਾਊ ਹੱਤਿਆ, ਕ.ਤਲ ਕਰ GF ਨੂੰ ਭੇਜੀ ਫੋਟੋ ਫਿਰ… ਥਾਣੇ ‘ਚ ਕੀਤਾ ਸਰੈਂਡਰ
ਹੈਦਰਾਬਾਦ ‘ਤੋਂ ਇਕ ਸਨਸਨੀਖੇਜ਼ ਘਟਨਾ ਸਾਹਮਣੇ ਆਈ ਹੈ। ਇੱਥੇ ਇਕ 22 ਸਾਲਾ ਨੌਜਵਾਨ ਨੇ ਆਪਣੇ ਹੀ ਦੋਸਤ ਦਾ ਗਲਾ ਘੁੱਟ ਕੇ ਹੱਤਿਆ ਕੀਤੀ ਕਿਉਂਕਿ ਉਸਦਾ ਦੋਸਤ ਨੌਜਵਾਨ ਦੀ ਪ੍ਰੇਮਿਕਾ ਨੂੰ ਮੈਸੇਜ ਕਰਦਾ ਸੀ ਅਤੇ ਕਾਲ ਕਰਦਾ ਸੀ। ਕਤਲ ਤੋਂ ਬਾਅਦ ਨੌਜਵਾਨ ਨੇ ਉਸ ਦਾ ਦਿਲ ਅਤੇ ਪ੍ਰਾਈਵੇਟ ਪਾਰਟ ਕੱਢ ਦਿੱਤਾ। ਫਿਰ ਸ਼ੁੱਕਰਵਾਰ ਨੂੰ ਥਾਣੇ ਜਾ ਕੇ ਆਤਮ ਸਮਰਪਣ ਕਰ ਦਿੱਤਾ। ਪੁਲਸ ਨੇ ਦੱਸਿਆ ਕਿ ਦੋਸ਼ੀ ਦੇ ਬਿਆਨਾਂ ਤੋਂ ਬਾਅਦ ਮਾਮਲਾ ਦਰਜ ਕਰਕੇ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਅਤੇ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ।

Hyderabad Murder Case

ਪੁਲਿਸ ਨੇ ਦੱਸਿਆ ਕਿ ਦੋਸ਼ੀ ਹਰੀਹਰ ਕ੍ਰਿਸ਼ਨ ਅਤੇ ਉਸਦਾ ਦੋਸਤ ਨਵੀਨ ਦਿਲਸੁਖ ਨਗਰ ਦੇ ਇੱਕ ਕਾਲਜ ਵਿੱਚ ਇਕੱਠੇ ਪੜ੍ਹਦੇ ਸਨ। ਜਿਸ ਲੜਕੀ ਕਾਰਨ ਹਰੀਹਰ ਨੇ ਆਪਣੇ ਦੋਸਤ ਦਾ ਕਤਲ ਕੀਤਾ ਸੀ, ਉਹ ਵੀ ਉਸੇ ਕਾਲਜ ਵਿੱਚ ਪੜ੍ਹਦੀ ਸੀ। ਹਰੀਹਰ ਅਤੇ ਨਵੀਨ ਦੋਹਾਂ ਨੂੰ ਉਸ ਕੁੜੀ ਨਾਲ ਪਿਆਰ ਹੋ ਗਿਆ। ਪਰ ਨਵੀਨ ਨੇ ਇਹ ਗੱਲ ਪਹਿਲਾਂ ਲੜਕੀ ਨੂੰ ਦੱਸੀ ਅਤੇ ਫਿਰ ਲੜਕੀ ਅਤੇ ਨਵੀਨ ਦੋਵਾਂ ਵਿਚਕਾਰ ਸਬੰਧ ਬਣ ਗਏ। ਹਾਲਾਂਕਿ ਕੁਝ ਸਾਲਾਂ ਬਾਅਦ ਦੋਵੇਂ ਵੱਖ ਹੋ ਗਏ ਅਤੇ ਫਿਰ ਲੜਕੀ ਨੇ ਹਰੀਹਰ ਨਾਲ ਸਬੰਧ ਬਣਾ ਲਏ।

ਇਹ ਵੀ ਪੜ੍ਹੋ : ਲੀਬੀਆ ‘ਚ ਫਸੇ 8 ਭਾਰਤੀ ਨੌਜਵਾਨਾਂ ਦੀ 2 ਮਾਰਚ ਨੂੰ ਹੋਵੇਗੀ ਦੇਸ਼ ਵਾਪਸੀ

ਦੋਸ਼ੀ ਨੇ ਪੁਲਿਸ ਨੂੰ ਦੱਸਿਆ ਕਿ ਬ੍ਰੇਕਅੱਪ ਦੇ ਬਾਵਜੂਦ ਨਵੀਨ ਲਗਾਤਾਰ ਲੜਕੀ ਦੇ ਸੰਪਰਕ ‘ਚ ਸੀ। ਉਹ ਉਸਨੂੰ ਮੈਸਿਜ ਕਰਦਾ ਰਿਹਾ ਅਤੇ ਉਸਨੂੰ ਕਾਲ ਕਰਦਾ ਰਿਹਾ, ਜਿਸ ਨਾਲ ਹਰੀਹਰ ਬਹੁਤ ਪਰੇਸ਼ਾਨ ਸੀ। ਕਰੀਬ ਤਿੰਨ ਮਹੀਨੇ ਇਹ ਸਿਲਸਿਲਾ ਚੱਲਦਾ ਰਿਹਾ ਅਤੇ ਦੋਸ਼ੀ ਹਰੀਹਰ ਮੌਕੇ ਦੀ ਤਲਾਸ਼ ਕਰਦਾ ਰਿਹਾ। 17 ਫਰਵਰੀ ਨੂੰ ਹਰੀਹਰ ਅਤੇ ਨਵੀਨ ਸ਼ਰਾਬ ਦੇ ਨਸ਼ੇ ਵਿੱਚ ਸਨ। ਦੋਵਾਂ ਵਿਚਾਲੇ ਕਾਫੀ ਬਹਿਸ ਹੋਈ। ਇਸ ਦੌਰਾਨ ਹਰੀਹਰ ਨੇ ਗੁੱਸੇ ‘ਚ ਆ ਕੇ ਨਵੀਨ ਦਾ ਗਲਾ ਘੁੱਟ ਕੇ ਕਤਲ ਕਰ ਦਿੱਤਾ।

ਮੁਲਜ਼ਮ ਨੇ ਪੁਲਿਸ ਨੂੰ ਦੱਸਿਆ ਕਿ ਉਸ ਨੇ ਦੋਸਤ ਦੀਆਂ ਉਂਗਲਾਂ, ਗਰਦਨ ਵੱਢੀਆਂ ਅਤੇ ਦਿਲ ਅਤੇ ਪ੍ਰਾਈਵੇਟ ਪਾਰਟ ਵੀ ਕੱਢਿਆ । ਦੋਸ਼ੀ ਹਰੀਹਰ ਦੇ ਦੱਸਿਆ ਕਿ ਉਸ ਨੇ ਕਤਲ ਤੋਂ ਬਾਅਦ ਲਾਸ਼ ਦੀਆਂ ਫੋਟੋਆਂ ਵੀ ਲਈਆਂ ਸਨ। ਇਸ ਤੋਂ ਬਾਅਦ ਵਟਸਐਪ ‘ਤੇ ਗਰਲਫ੍ਰੈਂਡ ਨੂੰ ਸ਼ੇਅਰ ਕੀਤੀਆਂ ਸਨ। ਫਿਲਹਾਲ ਪੁਲਿਸ ਨੇ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਹੈ ਅਤੇ ਮਾਮਲੇ ਦੀ ਜਾਂਚ ‘ਚ ਜੁਟ ਗਈ ਹੈ।

ਵੀਡੀਓ ਲਈ ਕਲਿੱਕ ਕਰੋ -:

“ਪੰਜਾਬ ਦੀ ਆਹ ਕੁੜੀ ਨੇ ਬੁਲਟ ‘ਤੇ ਘੁੰਮਿਆ ਸਾਰਾ ‘India’, ਹੁਣ ਬੁਲਟ ‘ਤੇ ਚੱਲੀ ਐ ਇੰਗਲੈਂਡ ! “

The post ਪ੍ਰੇਮਿਕਾ ਨੂੰ ਮੈਸੇਜ ਕਰਨ ‘ਤੇ ਦੋਸਤ ਦੀ ਰੂਹ ਕੰਬਾਊ ਹੱਤਿਆ, ਕ.ਤਲ ਕਰ GF ਨੂੰ ਭੇਜੀ ਫੋਟੋ ਫਿਰ… ਥਾਣੇ ‘ਚ ਕੀਤਾ ਸਰੈਂਡਰ appeared first on Daily Post Punjabi.

ਸਮਲਿੰਗੀ ਵਿਆਹਾਂ ਨੇ ਮਚਾਈ ਧੁੰਮ! ਹੈਦਰਾਬਾਦ ‘ਚ ਗਾਜੇ-ਵਾਜੇ ਨਾਲ ਨਿਕਲੀਆਂ ਇਹ ਬਰਾਤਾਂ
ਨਿਕੇਸ਼ ਊਸ਼ਾ ਪੁਸ਼ਕਰਨ ਅਤੇ ਸੋਨੂੰ ਐਮਐਸ ਕੋਚੀ, ਕੇਰਲ ਦੇ ਰਹਿਣ ਵਾਲੇ ਸਮਲਿੰਗੀ ਪਾਰਟਨਰ ਹਨ। ਦੋਵਾਂ ਨੇ ਜੁਲਾਈ 2018 ਵਿੱਚ ਚੋਰੀ-ਚੋਰੀ ਵਿਆਹ ਕਰਵਾਇਆ ਸੀ, ਕਿਉਂਕਿ ਉਨ੍ਹਾਂ ਦੇ ਪਰਿਵਾਰ ਵਾਲੇ ਤੇ ਕਰੀਬੀ ਉਨ੍ਹਾਂ ਨੂੰ ਸਵੀਕਾਰ ਨਹੀਂ ਕਰ ਪਾ ਰਹੇ ਸੀ । ਉਹ ਵੀ ਲੁਕ-ਛਿਪ ਕੇ ਕਿਉਂਕਿ ਉਸ ਨੂੰ ਜਾਣਨ ਵਾਲੇ ਉਸ ਦੇ ਰਿਸ਼ਤੇ ਨੂੰ ਸਵੀਕਾਰ ਨਹੀਂ ਕਰ ਸਕੇ ਸਨ। ਜਿਸ ਕਾਰ ਨ ਉਹ ਨਵੀਆਂ ਕਮੀਜ਼ਾਂ ਅਤੇ ਰਵਾਇਤੀ ਧੋਤੀਆਂ ਵਿੱਚ ਸਜੇ, ਜਦੋਂ ਦੋਵੇਂ ਵਿਆਹ ਲਈ ਤ੍ਰਿਸ਼ੂਰ ਗੁਰੂਵਾਯੂਰ ਮੰਦਰ ਪਹੁੰਚੇ। ਇਸ ਸਮੇਂ ਉਨ੍ਹਾਂ ਨਾਲ ਉਨ੍ਹਾਂ ਦੇ ਨਾਲ ਕੁਝ ਹੀ ਦੋਸਤ ਸਨ ।

Hyderabad gay wedding

ਉਨ੍ਹਾਂ ਦੀ ਮੌਜੂਦਗੀ ਵਿੱਚ ਉਨ੍ਹਾਂ ਨੇ ਇੱਕ ਦੂਜੇ ਨੂੰ ਅੰਗੂਠੀਆਂ ਪਾਈਆਂ ਤੇ ਫਿਰ ਚੁੱਪਚਾਪ ਮੰਦਿਰ ਤੋਂ ਬਾਹਰ ਨਿਕਲ ਕੇ ਪਾਰਕਿੰਗ ਵਾਲੀ ਥਾਂ ‘ਤੇ ਇਕ ਦੂਜੇ ਦੇ ਗਲ ਵਿੱਚ ਹਾਰ ਪਾ ਕੇ ਘਰ ਨੂੰ ਰਵਾਨਾ ਹੋ ਗਏ । ਦੋਵਾਂ ਦੇ ਮਾਪਿਆਂ ਨੇ ਬਾਅਦ ਵਿੱਚ ਆਪਣੇ ਵਿਆਹ ਬਾਰੇ ਵੀ ਦੱਸਿਆ । ਜਦੋਂ ਉਨ੍ਹਾਂ ਨੇ ਫੇਸਬੁੱਕ ‘ਤੇ ਵਿਆਹ ਦੀ ਤਸਵੀਰ ਪੋਸਟ ਕੀਤੀ ਤਾਂ ਉਨ੍ਹਾਂ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਮਿਲੀਆਂ । ਉਦੋਂ ਤੱਕ ਅਦਾਲਤ ਨੇ ਸਮਲਿੰਗੀ ਸਬੰਧਾਂ ਨੂੰ ਕਾਨੂੰਨੀ ਦਰਜਾ ਨਹੀਂ ਦਿੱਤਾ ਸੀ । ਇਸੇ ਕਰਕੇ ਨਿਕੇਸ਼ ਅਤੇ ਸੋਨੂੰ ਕੋਲ ਪੁਲਿਸ ਦੀ ਸੁਰੱਖਿਆ ਵੀ ਨਹੀਂ ਮਿਲੀ ਸੀ । ਇਸ ਸਭ ਕਾਰਨ ਉਸ ਨੂੰ ਕਰੀਬ ਇੱਕ ਸਾਲ ਤੱਕ ਆਪਣੇ ਰਿਸ਼ਤੇ ਅਤੇ ਵਿਆਹ ਨੂੰ ਬਾਹਰਲੇ ਲੋਕਾਂ ਤੋਂ ਲੁਕੋ ਕੇ ਰੱਖਣਾ ਪਿਆ।

ਇਹ ਵੀ ਪੜ੍ਹੋ: ਭਾਰਤ ‘ਚ ਵਧਿਆ ਓਮੀਕਰੋਨ ਦਾ ਕਹਿਰ, 23 ਸੂਬਿਆਂ ‘ਚ ਕੁੱਲ 1525 ਮਾਮਲੇ, ਜਾਣੋ ਪੰਜਾਬ ਦਾ ਹਾਲ !

ਉੱਥੇ ਹੀ ਸਾਲ 2015 ਵਿੱਚ ਕੋਲਕਾਤਾ ਦੇ ਸੁਚੰਦਰ ਦਾਸ ਅਤੇ ਸ੍ਰੀ ਮੁਖਰਜੀ ਨੂੰ ਵੀ ਅਜਿਹੀ ਹੀ ਸਥਿਤੀ ਦਾ ਸਾਹਮਣਾ ਕਰਨਾ ਪਿਆ ਸੀ । ਉਨ੍ਹਾਂ ਨੇ ਆਪਣੇ ਦੋਸਤ ਦੇ ਅਪਾਰਟਮੈਂਟ ਵਿੱਚ ਰਵਾਇਤੀ ਬੰਗਾਲੀ ਰੀਤੀ-ਰਿਵਾਜਾਂ ਨਾਲ ਵਿਆਹ ਕੀਤਾ ਸੀ ਕਿਉਂਕਿ ਉਹ ਕੋਈ ਵੀ ਵਿਆਹ ਹਾਲ ਬੁੱਕ ਨਹੀਂ ਕਰ ਸਕੇ । ਡਰ ਸੀ ਕਿ ਉਥੇ ਕੋਈ ਗੜਬੜ ਨਾ ਹੋ ਜਾਵੇ । ਇਸ ਬਾਰੇ ਦਾਸ ਨੇ ਕਿਹਾ ਕਿ ਅਸੀਂ ਅਜਿਹੇ ਸਮਾਜ ਵਿੱਚ ਰਹਿੰਦੇ ਹਾਂ ਜਿੱਥੇ ਅੱਜ ਵੀ ਅਜਿਹੇ ਰਿਸ਼ਤੇ ਨੂੰ ਸਵੀਕਾਰ ਨਹੀਂ ਕੀਤਾ ਜਾਂਦਾ । ਰਿਸ਼ਤੇ ਬਣਦੇ ਹਨ ਅਤੇ ਵਿਆਹ ਵੀ ਹੁੰਦੇ ਹਨ।” ਹਾਲਾਂਕਿ, ਦਾਸ ਅਤੇ ਮੁਖਰਜੀ ਨੂੰ ਨਿਕੇਸ਼ ਅਤੇ ਸੋਨੂੰ ਨਾਲੋਂ ਘੱਟ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ । ਉਸ ਨੂੰ ਦੋਸਤਾਂ, ਮਿੱਤਰਾਂ, ਜਾਣ-ਪਛਾਣ ਵਾਲਿਆਂ ਦਾ ਵੀ ਮੁਕਾਬਲਤਨ ਵੱਧ ਸਹਿਯੋਗ ਮਿਲਿਆ।

Hyderabad gay wedding

ਪਰ ਇਸ ਤਰ੍ਹਾਂ ਦੀਆਂ ਕਹਾਣੀਆਂ ਹੁਣ ਪੁਰਾਣੀਆਂ ਹੋ ਗਈਆਂ ਹਨ। ਭਾਰਤੀ ਸਮਾਜ ਦੇ ਬਦਲਦੇ ਸੁਭਾਅ ਦੀਆਂ ਕੁਝ ਉਦਾਹਰਣਾਂ ਦੇਖੋ । ਕੁਝ ਸਮਾਂ ਪਹਿਲਾਂ ਹੀ ਸੁਪਰੀਓ ਚੱਕਰਵਰਤੀ ਅਤੇ ਅਭੈ ਡਾਂਗ ਨੇ ਵੀ ਹੈਦਰਾਬਾਦ ਵਿੱਚ ਸਮਲਿੰਗੀ ਵਿਆਹ ਕਰਵਾਇਆ ਸੀ। ਇਸ ਵਿੱਚ ਵਿਆਹ ਲਈ ਹਾਲ ਵੀ ਬੁੱਕ ਕੀਤਾ ਗਿਆ ਸੀ। ਮਹਿੰਦੀ, ਸੰਗੀਤ ਦੀਆਂ ਰਸਮਾਂ ਹੋਈਆਂ ਅਤੇ 100 ਮਹਿਮਾਨਾਂ ਨੇ ਵੀ ਸ਼ਿਰਕਤ ਕੀਤੀ । ਹਾਲਾਂਕਿ ਜਦੋਂ ਇਹ ਲੋਕ ਵਿਆਹ ਦੀਆਂ ਤਿਆਰੀਆਂ ਕਰ ਰਹੇ ਸਨ ਤਾਂ ਉਨ੍ਹਾਂ ਦੇ ਮਨ ਵਿੱਚ ਡਰ ਵੀ ਸੀ। ਉਸਦੇ ਦੋਸਤ ਅਤੇ ਸਾਥੀ ਵੀ ਡਰੇ ਹੋਏ ਸਨ । ਪਰ ਚੱਕਰਵਰਤੀ ਨੇ ਦੱਸਿਆ ਕਿ ਸਾਡੀਆਂ ਬਹੁਤੀਆਂ ਚਿੰਤਾਵਾਂ ਝੂਠੀਆਂ ਨਿਕਲੀਆਂ ਕਿਉਂਕਿ ਹੈਦਰਾਬਾਦ ਇੱਕ ਖੁਸ਼ਹਾਲ ਸ਼ਹਿਰ ਹੈ।’

ਵੀਡੀਓ ਲਈ ਕਲਿੱਕ ਕਰੋ -:

“sri darbar sahib ਬੇਅਦਬੀ ਮਾਮਲੇ ਨਾਲ ਜੁੜੀ ਇੱਕ ਹੋਰ CCTV ਆਈ ਸਾਹਮਣੇ”

The post ਸਮਲਿੰਗੀ ਵਿਆਹਾਂ ਨੇ ਮਚਾਈ ਧੁੰਮ! ਹੈਦਰਾਬਾਦ ‘ਚ ਗਾਜੇ-ਵਾਜੇ ਨਾਲ ਨਿਕਲੀਆਂ ਇਹ ਬਰਾਤਾਂ appeared first on Daily Post Punjabi.

ਹੈਦਰਾਬਾਦ ਚੋਣਾਂ ਦੇ ਨਤੀਜਿਆਂ ਤੋਂ ਖੁਸ਼ ਓਵੈਸੀ, ਕਿਹਾ- ਜਿੱਥੇ-ਜਿੱਥੇ ਗਏ ਸ਼ਾਹ ਤੇ ਯੋਗੀ, ਉੱਥੇ BJP ਹਾਰੀ
GHMC Election 2020: ਗ੍ਰੇਟਰ ਹੈਦਰਾਬਾਦ ਮਿਊਂਸੀਪਲ ਕਾਰਪੋਰੇਸ਼ਨ ਦੀ ਚੋਣ ਵਿੱਚ ਭਾਰਤੀ ਜਨਤਾ ਪਾਰਟੀ (BJP) ਨੂੰ ਬੰਪਰ ਜਿੱਤ ਮਿਲੀ ਹੈ । ਸਾਲ 2016 ਵਿੱਚ 4 ਸੀਟਾਂ ਜਿੱਤਣ ਵਾਲੀ ਭਾਜਪਾ ਨੇ ਇਸ ਵਾਰ ਦੀਆਂ ਚੋਣਾਂ ਵਿੱਚ 48 ਸੀਟਾਂ ਜਿੱਤੀਆਂ । ਉੱਥੇ ਹੀ ਅਸਦੁਦੀਨ ਓਵੈਸੀ ਦੀ ਪਾਰਟੀ AIMIM 44 ਸੀਟਾਂ ਜਿੱਤਣ ਵਿੱਚ ਸਫਲ ਰਹੀ। ਨਤੀਜਿਆਂ ਤੋਂ ਬਾਅਦ ਅਸਦੁਦੀਨ ਓਵੈਸੀ ਨੇ ਇੱਕ ਪ੍ਰੈਸ ਕਾਨਫਰੰਸ ਕੀਤੀ ਅਤੇ ਪਾਰਟੀ ਦੀ ਕਾਰਗੁਜ਼ਾਰੀ ਤੋਂ ਖੁਸ਼ ਦਿਖਾਈ ਦਿੱਤੇ । ਇਸ ਦੌਰਾਨ ਉਨ੍ਹਾਂ ਨੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਯੂਪੀ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ‘ਤੇ ਨਿਸ਼ਾਨਾ ਸਾਧਿਆ । ਓਵੈਸੀ ਨੇ ਕਿਹਾ ਕਿ ਅਮਿਤ ਸ਼ਾਹ ਅਤੇ ਯੋਗੀ ਆਦਿੱਤਿਆਨਾਥ ਜਿੱਥੇ ਵੀ ਪ੍ਰਚਾਰ ਕਰਨ ਗਏ, ਉੱਥੇ ਭਾਜਪਾ ਹਾਰ ਗਈ।

GHMC Election 2020

ਹੈਦਰਾਬਾਦ ਦੇ ਸੰਸਦ ਮੈਂਬਰ ਓਵੈਸੀ ਨੇ ਕਿਹਾ ਕਿ ਅਸੀਂ ਲੋਕਤੰਤਰੀ ਢੰਗ ਨਾਲ ਭਾਜਪਾ ਨਾਲ ਲੜਾਂਗੇ । ਸਾਨੂੰ ਪੂਰਾ ਵਿਸ਼ਵਾਸ ਹੈ ਕਿ ਤੇਲੰਗਾਨਾ ਦੇ ਲੋਕ ਭਾਜਪਾ ਨੂੰ ਰਾਜ ਵਿੱਚ ਫੈਲਣ ਤੋਂ ਰੋਕਣਗੇ । ਅਸਦੁਦੀਨ ਓਵੈਸੀ ਨੇ ਕਿਹਾ ਕਿ ਅਸੀਂ ਗ੍ਰੇਟਰ ਹੈਦਰਾਬਾਦ ਨਗਰ ਨਿਗਮ ਵਿੱਚ 44 ਸੀਟਾਂ ਜਿੱਤੀਆਂ । ਮੈਂ ਸਾਰੇ ਨਵੇਂ ਚੁਣੇ ਗਏ ਕੌਂਸਲਰਾਂ ਨਾਲ ਗੱਲਬਾਤ ਕੀਤੀ ਅਤੇ ਉਨ੍ਹਾਂ ਨੂੰ ਸ਼ਨੀਵਾਰ ਤੋਂ ਕੰਮ ਸ਼ੁਰੂ ਕਰਨ ਲਈ ਕਿਹਾ।

GHMC Election 2020

ਓਵੈਸੀ ਨੇ ਅੱਗੇ ਕਿਹਾ ਕਿ ਭਾਜਪਾ ਦੀ ਸਫਲਤਾ ਇੱਕ ਸਮੇਂ ਦੀ ਸਫਲਤਾ ਹੈ। ਤੇਲੰਗਾਨਾ ਦੇ ਵਿਧਾਨ ਸਭਾ ਚੋਣਾਂ ਵਿੱਚ ਭਾਜਪਾ ਨੂੰ ਇਹ ਸਫਲਤਾ ਨਹੀਂ ਮਿਲੇਗੀ । ਉਨ੍ਹਾਂ ਕਿਹਾ ਕਿ ਅਸੀਂ ਇਸ ਚੋਣ ਵਿੱਚ ਸਖਤ ਮਿਹਨਤ ਕੀਤੀ ਸੀ ਅਤੇ ਹੈਦਰਾਬਾਦ ਦੇ ਲੋਕਾਂ ਵੱਲੋਂ ਦਿੱਤਾ ਗਿਆ ਫੈਸਲਾ ਸਾਨੂੰ ਮਨਜ਼ੂਰ ਹੈ । ਓਵੈਸੀ ਨੇ ਹੈਦਰਾਬਾਦ ਦੇ ਲੋਕਾਂ ਅਤੇ ਪਾਰਟੀ ਵਰਕਰਾਂ ਦਾ ਧੰਨਵਾਦ ਕੀਤਾ ।

ਦੱਸ ਦੇਈਏ ਕਿ ਗ੍ਰੇਟਰ ਹੈਦਰਾਬਾਦ ਦੇਸ਼ ਦੇ ਸਭ ਤੋਂ ਵੱਡੇ ਨਗਰ ਨਿਗਮਾਂ ਵਿੱਚੋਂ ਇੱਕ ਗ੍ਰੇਟਰ ਹੈਦਰਾਬਾਦ ਨਗਰ ਨਿਗਮ ਦੀਆਂ ਚੋਣਾਂ ਦੇ ਨਤੀਜੇ ਸ਼ੁੱਕਰਵਾਰ ਨੂੰ ਐਲਾਨੇ ਗਏ । ਭਾਜਪਾ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ 48 ਸੀਟਾਂ ‘ਤੇ ਜਿੱਤ ਹਾਸਿਲ ਕੀਤੀ ਹੈ । ਉੱਥੇ ਹੀ ਕੇਸੀਆਰ ਦੀ ਪਾਰਟੀ TRS ਨੇ 56 ਸੀਟਾਂ ਅਤੇ ਅਸਦੁਦੀਨ ਓਵੈਸੀ ਦੀ ਪਾਰਟੀ AIMIM ਨੂੰ 44 ਸੀਟਾਂ ਜਿੱਤੀਆਂ, ਜਦੋਂ ਕਿ ਕਾਂਗਰਸ ਨੂੰ 2 ਸੀਟਾਂ ਮਿਲੀਆਂ ਹਨ । ਹਾਲਾਂਕਿ ਇਸ ਵਾਰ ਕਿਸੇ ਵੀ ਪਾਰਟੀ ਨੂੰ ਬਹੁਮਤ ਨਹੀਂ ਮਿਲਿਆ ਹੈ ।

ਇਹ ਵੀ ਦੇਖੋ: ਦਿੱਲੀ ਬਾਰਡਰ ‘ਤੇ ਵੇਖੋ ਅੰਮ੍ਰਿਤ ਵੇਲੇ ਦੀਆਂ ਤਸਵੀਰਾਂ, ਚਾਹਾਂ ਦੇ ਪਿਆਲੇ ਪੀ ਕਿਵੇਂ ਬੜਕਦੇ ਨੇ ਕਿਸਾਨ ਯੋਧੇ !

The post ਹੈਦਰਾਬਾਦ ਚੋਣਾਂ ਦੇ ਨਤੀਜਿਆਂ ਤੋਂ ਖੁਸ਼ ਓਵੈਸੀ, ਕਿਹਾ- ਜਿੱਥੇ-ਜਿੱਥੇ ਗਏ ਸ਼ਾਹ ਤੇ ਯੋਗੀ, ਉੱਥੇ BJP ਹਾਰੀ appeared first on Daily Post Punjabi.

ਹੈਦਰਾਬਾਦ ‘ਚ ਬਾਰਿਸ਼ ਦਾ ਕਹਿਰ, 11 ਲੋਕਾਂ ਦੀ ਮੌਤ, ਕਈ ਇਲਾਕੇ ਪਾਣੀ ‘ਚ ਡੁੱਬੇ
Hyderabad heavy rainfall: ਹੈਦਰਾਬਾਦ ਦੇ ਕਈ ਹਿੱਸਿਆਂ ਵਿੱਚ ਲਗਾਤਾਰ ਹੋ ਰਹੀ ਬਾਰਿਸ਼ ਕਾਰਨ ਹੁਣ ਤੱਕ 11 ਲੋਕਾਂ ਦੀ ਮੌਤ ਹੋ ਚੁੱਕੀ ਹੈ । ਇਸ ਵਿੱਚੋਂ 9 ਲੋਕਾਂ ਦੀ ਮੌਤ ਤਾਂ ਬਦਲਾਗੁਡਾ ਦੇ ਮੁਹੰਮਦਿਆ ਹਿਲਸ ਵਿੱਚ ਕੰਧ ਡਿੱਗਣ ਕਾਰਨ ਹੋਈ ਹੈ । ਸੜਕਾਂ ਪਾਣੀ ਨਾਲ ਭਰੀਆਂ ਹਨ ਅਤੇ ਕੁਝ ਨੀਵੇਂ ਖੇਤਰ ਪੂਰੀ ਤਰ੍ਹਾਂ ਡੁੱਬ ਗਏ ਹਨ। ਬਾਰਿਸ਼ ਨੇ ਰਾਜ ਸਰਕਾਰ ਦੇ ਸਾਰੇ ਦਾਅਵਿਆਂ ਨੂੰ ਨੰਗਾ ਕਰ ਦਿੱਤਾ ਹੈ । ਹੈਦਰਾਬਾਦ ਲੋਕ ਸਭਾ ਸੀਟ ਤੋਂ ਸੰਸਦ ਮੈਂਬਰ ਅਸਦੁਦੀਨ ਓਵੈਸੀ ਨੇ ਕਿਹਾ ਕਿ ਭਾਰੀ ਬਾਰਿਸ਼ ਕਾਰਨ ਬੰਦਲਾਗੁਡਾ ਦੇ ਮੁਹੰਮਦਿਆ ਹਿਲਸ ਵਿੱਚ ਇੱਕ ਕੰਧ ਡਿੱਗਣ ਨਾਲ 9 ਲੋਕਾਂ ਦੀ ਮੌਤ ਹੋ ਗਈ । ਉਨ੍ਹਾਂ ਕਿਹਾ ਕਿ ਪ੍ਰਾਈਵੇਟ ਬਾਊਂਡਰੀ ਦੀ ਕੰਧ ਡਿੱਗਣ ਨਾਲ 9 ਵਿਅਕਤੀਆਂ ਦੀ ਮੌਤ ਹੋ ਗਈ ਅਤੇ 2 ਜ਼ਖਮੀ ਹੋ ਗਏ ।

Hyderabad heavy rainfall

ਇੱਕ ਵੱਖਰੀ ਘਟਨਾ ਵਿੱਚ ਇੱਕ 40 ਸਾਲਾਂ ਮਹਿਲਾ ਅਤੇ ਉਸਦੀ 15 ਸਾਲਾਂ ਬੇਟੀ ਦੀ ਮੌਤ ਹੋ ਗਈ । ਭਾਰੀ ਬਾਰਿਸ਼ ਕਾਰਨ ਮੰਗਲਵਾਰ ਨੂੰ ਇਬਰਾਹੀਮਪਟਨਮ ਖੇਤਰ ਵਿੱਚ ਉਨ੍ਹਾਂ ਦੇ ਪੁਰਾਣੇ ਘਰ ਦੀ ਛੱਤ ਡਿੱਗ ਗਈ ਸੀ । ਮੰਗਲਵਾਰ ਤੋਂ ਤੇਲੰਗਾਨਾ ਦੇ ਕਈ ਇਲਾਕਿਆਂ ਵਿੱਚ ਬਾਰਿਸ਼ ਹੋ ਰਹੀ ਹੈ। ਇਸ ਕਾਰਨ ਲੋਕਾਂ ਦਾ ਜੀਉਣਾ ਮੁਸ਼ਕਿਲ ਹੋ ਗਿਆ ਹੈ। ਹੈਦਰਾਬਾਦ ਦੇ ਬਹੁਤ ਸਾਰੇ ਇਲਾਕੇ ਡੁੱਬ ਗਏ ਹਨ।

Hyderabad heavy rainfall

ਭਾਰੀ ਬਾਰਿਸ਼ ਕਾਰਨ ਹੈਦਰਾਬਾਦ ਦਾ ਜਨ-ਜੀਵਨ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ ਹੈ। ਅਟਾਪੁਰ ਮੇਨ ਰੋਡ, ਮੁਸ਼ੀਰਾਬਾਦ, ਟੋਲੀ ਚੌਕੀ ਖੇਤਰ ਅਤੇ ਦਮਿਗੁਡਾ ਸਮੇਤ ਕਈ ਇਲਾਕੇ ਪਾਣੀ ਵਿੱਚ ਡੁੱਬ ਗਏ । ਸੜਕਾਂ ‘ਤੇ ਪਾਣੀ ਭਰ ਜਾਣ ਕਾਰਨ ਲੋਕ ਘਰਾਂ ਵਿੱਚ ਕੈਦ ਹੋ ਗਏ ਹਨ। ਟ੍ਰੈਫਿਕ ਸੇਵਾ ਵੀ ਠੱਪ ਹੋ ਗਈ ਹੈ। ਨੀਵੇਂ ਇਲਾਕਿਆਂ ਵਿੱਚ ਘਰਾਂ ਦੇ ਅੰਦਰ ਪਾਣੀ ਭਰ ਗਿਆ । NDRF ਦੀ ਟੀਮ ਬਚਾਅ ਕਾਰਜ ਵਿਚ ਲੱਗੀ ਹੋਈ ਹੈ।

ਇਸ ਸਬੰਧੀ ਤੇਲੰਗਾਨਾ ਦੇ ਮੁੱਖ ਸਕੱਤਰ ਸੋਮੇਸ਼ ਕੁਮਾਰ ਨੇ ਦੱਸਿਆ ਕਿ ਹੈਦਰਾਬਾਦ ਵਿੱਚ ਪਿਛਲੇ 24 ਘੰਟਿਆਂ ਵਿੱਚ 20 ਸੈਮੀ ਬਾਰਿਸ਼ ਹੋਈ ਹੈ। ਐਲਬੀ ਨਗਰ ਵਿੱਚ 24 ਘੰਟਿਆਂ ਵਿੱਚ 25 ਸੈਂਟੀਮੀਟਰ ਬਾਰਿਸ਼ ਹੋਈ। ਮੁੱਖ ਮੰਤਰੀ ਚੰਦਰਸ਼ੇਖਰ ਰਾਓ ਨੇ ਹੈਦਰਾਬਾਦ ਸਮੇਤ ਹੋਰਨਾਂ ਸ਼ਹਿਰਾਂ ਵਿੱਚ ਬਾਰਿਸ਼ ਤੋਂ ਬਾਅਦ ਦੀ ਸਥਿਤੀ ਬਾਰੇ ਰਿਪੋਰਟ ਮੰਗੀ ਹੈ । ਇਸ ਦੇ ਨਾਲ ਹੀ ਸਾਰੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਚੌਕਸ ਰਹਿਣ ਦੇ ਆਦੇਸ਼ ਦਿੱਤੇ ਗਏ ਹਨ।

The post ਹੈਦਰਾਬਾਦ ‘ਚ ਬਾਰਿਸ਼ ਦਾ ਕਹਿਰ, 11 ਲੋਕਾਂ ਦੀ ਮੌਤ, ਕਈ ਇਲਾਕੇ ਪਾਣੀ ‘ਚ ਡੁੱਬੇ appeared first on Daily Post Punjabi.