hydrabad Archives - Daily Post Punjabi

ਆਸਟ੍ਰੇਲੀਆ ‘ਚ ਭਾਰਤੀ ਮੂਲ ਦੀ ਮਹਿਲਾ ਦਾ ਕ.ਤ.ਲ, ਕੂੜੇ ਦੇ ਢੇਰ ‘ਚੋਂ ਮਿਲੀ ਦੇਹ
ਆਸਟ੍ਰੇਲੀਆ ਵਿੱਚ ਇੱਕ ਦਿਲ ਦਹਿਲਾਉਣ ਵਾਲੀ ਘਟਨਾ ਸਾਹਮਣੇ ਆਈ ਹੈ। ਦਰਅਸਲ, ਆਸਟ੍ਰੇਲੀਆ ਵਿੱਚ ਭਾਰਤੀ ਮੂਲ ਦੀ ਮਹਿਲਾ ਦੇ ਕ.ਤ.ਲ ਦਾ ਮਾਮਲਾ ਸਾਹਮਣੇ ਆਇਆ ਹੈ। ਹੈਦਰਾਬਾਦ ਦੀ 36 ਸਾਲ ਦੀ ਮਹਿਲਾ ਚੈਤਨਿਆ ਮਧਾਗਨੀ ਦਾ ਆਸਟ੍ਰੇਲੀਆ ਵਿੱਚ ਕ.ਤ.ਲ ਕਰ ਦਿੱਤਾ ਗਿਆ ਹੈ। ਉਹ ਆਪਣੇ ਪਤੀ ਤੇ ਬੇਟੇ ਦੇ ਨਾਲ ਆਸਟ੍ਰੇਲੀਆ ਵਿੱਚ ਰਹਿ ਰਹੀ ਸੀ। ਸ਼ਨੀਵਾਰ ਨੂੰ ਉਨ੍ਹਾਂ ਦੀ ਦੇਹ ਸੜਕ ਕਿਨਾਰੇ ਕੂੜੇਦਾਨ ਵਿੱਚ ਮਿਲੀ।

Hyderabad woman found dead

ਨਿਊਜ਼ ਏਜੰਸੀ ਮੁਤਾਬਕ ਚੈਤਨਿਆ ਦਾ ਕਥਿਤ ਤੌਰ ‘ਤੇ ਉਨ੍ਹਾਂ ਦੇ ਪਤੀ ਨੇ ਕ.ਤ.ਲ ਕਰ ਦਿੱਤਾ ਸੀ, ਜੋ ਘਟਨਾ ਤੋਂ ਬਾਅਦ ਹੈਦਰਾਬਾਦ ਚਲਾ ਗਿਆ ਤੇ ਆਪਣੇ ਬੱਚੇ ਨੂੰ ਉਸਦੇ ਮਾਤਾ-ਪਿਤਾ ਨੂੰ ਸੌਂਪ ਦਿੱਤਾ। ਰਿਪੋਰਟਾਂ ਅਨੁਸਾਰ ਆਸਟ੍ਰੇਲੀਆਈ ਨਾਗਰਿਕ ਬਣਨ ਦੇ ਬਾਅਦ ਚੈਤਨਿਆ ਤੇ ਉਨ੍ਹਾਂ ਦੇ ਪਤੀ ਅਸ਼ੋਕ ਰਾਜ ਆਪਣੇ ਬੇਟੇ ਨਾਲ ਆਸਟ੍ਰੇਲੀਆ ਦੇ ਪੁਆਇੰਟ ਕੁਕ ਵਿੱਚ ਰਹਿ ਲੱਗ ਗਏ ਸਨ।

ਇਹ ਵੀ ਪੜ੍ਹੋ: ਟਰੱਕ ਡ੍ਰਾਈਵਰ ਨੇ ਬੁਲੇਟ ਨੂੰ ਮਾ.ਰੀ ਟੱ.ਕਰ, ਧਾਰਮਿਕ ਸਥਾਨ ਤੇ ਜਾ ਰਹੇ ਪਤੀ-ਪਤਨੀ ਦੀ ਹੋਈ ਮੌ.ਤ

ਰਿਪੋਰਟਾਂ ਵਿੱਚ ਕਿਹਾ ਗਿਆ ਹੈ ਕਿ ਘਟਨਾ ਦੀ ਸਥਾਨਕ ਅਧਿਕਾਰੀਆਂ ਵੱਲੋਂ ਜਾਂਚ ਚੱਲ ਰਹੀ ਹੈ। ਮਿਲੀ ਜਾਣਕਾਰੀ ਅਨੁਸਾਰ ਸ਼ਵੇਤਾ ਦਾ ਪਤੀ ਅਸ਼ੋਕ ਰਾਜ ਆਪਣੇ ਪੰਜ ਸਾਲ ਦੇ ਬੇਟੇ ਦੇ ਨਾਲ ਤਕਰੀਬਨ ਪੰਜ ਮਾਰਚ ਨੂੰ ਭਾਰਤ ਗਿਆ ਸੀ। ਇਸਦੇ ਬਾਅਦ ਤੋਂ ਹੀ ਸ਼ਵੇਤਾ ਗਾਇਬ ਸੀ ਤੇ ਉਨ੍ਹਾਂ ਦਾ ਸੰਪਰਕ ਕਿਸੇ ਨਜ਼ਦੀਕੀ ਜਾਂ ਦੋਸਤ ਨਾਲ ਨਹੀਂ ਹੋਇਆ ਸੀ। ਸ਼ਵੇਤਾ ਦੇ ਪਤੀ ਅਸ਼ੋਕ ਨੇ ਆਸਟ੍ਰੇਲੀਆ ਵਿੱਚ ਮੌਜੂਦ ਆਪਣੇ ਗੁਆਂਢੀਆਂ ਤੇ ਕੁਝ ਕਰੀਬੀਆਂ ਨਾਲ ਫੋਨ ‘ਤੇ ਗੱਲਬਾਤ ਕਰ ਸ਼ਵੇਤਾ ਦੇ ਬਾਰੇ ਜਾਣਕਾਰੀ ਹਾਸਿਲ ਕੀਤੀ ਸੀ।

ਵੀਡੀਓ ਲਈ ਕਲਿੱਕ ਕਰੋ -:

Moosewala ਦੇ ਪਰਿਵਾਰ ਬਾਰੇ ਪੁੱਠਾ-ਸਿੱਧਾ ਬੋਲਣ ਵਾਲੇ ਇਸ ਗਾਇਕ ਨੇ ਕੀਤੇ ਸਿੱਧੇ

The post ਆਸਟ੍ਰੇਲੀਆ ‘ਚ ਭਾਰਤੀ ਮੂਲ ਦੀ ਮਹਿਲਾ ਦਾ ਕ.ਤ.ਲ, ਕੂੜੇ ਦੇ ਢੇਰ ‘ਚੋਂ ਮਿਲੀ ਦੇਹ appeared first on Daily Post Punjabi.

ਬੈਡਮਿੰਟਨ ਖੇਡ ਰਹੇ ਨੌਜਵਾਨ ਨੂੰ ਆਇਆ ਹਾਰਟ ਅਟੈਕ, ਹਸਪਤਾਲ ਪਹੁੰਚਣ ਤੋਂ ਪਹਿਲਾਂ ਹੀ ਮੌ.ਤ
ਦੇਸ਼ ਵਿਚ ਨੌਜਵਾਨਾਂ ਨੂੰ ਦਿਲ ਦਾ ਦੌਰਾ ਪੈਣ ਕਾਰਨ ਹੋਣ ਵਾਲੀਆਂ ਮੌਤਾਂ ਦੇ ਮਾਮਲੇ ਵਧਦੇ ਜਾ ਰਹੇ ਹਨ। ਅਜਿਹਾ ਹੀ ਇਕ ਹੋਰ ਮਾਮਲਾ ਹੈਦਰਾਬਾਦ ‘ਤੋਂ ਸਾਹਮਣੇ ਆਇਆ ਹੈ। ਸਿਕੰਦਰਾਬਾਦ ਦੇ ਲਾਲਪੇਟ ਵਿੱਚ ਮੰਗਲਵਾਰ ਸ਼ਾਮ ਨੂੰ ਬੈਡਮਿੰਟਨ ਖੇਡ ਰਿਹਾ ਇਕ ਨੌਜਵਾਨ ਕੋਰਟ ‘ਤੇ ਡਿੱਗ ਗਿਆ ਅਤੇ ਦਿਲ ਦਾ ਦੌਰਾ ਪੈਣ ਨਾਲ ਮੌਤ ਹੋ ਗਈ। ਇਸ ਘਟਨਾ ਦੀ ਵੀਡੀਓ ਸੋਸ਼ਲ ਮੀਡੀਆ ‘ਤੇ ਕਾਫੀ ਵਾਇਰਲ ਹੋ ਰਹੀ ਹੈ।

Hyderabad Heart Attack Death

ਜਾਣਕਾਰੀ ਮੁਤਾਬਕ 38 ਸਾਲਾ ਸ਼ਿਆਮ ਯਾਦਵ ਰੋਜ਼ਾਨਾ ਦੀ ਤਰ੍ਹਾਂ ਦਫਤਰ ਤੋਂ ਆ ਕੇ ਸ਼ਾਮ 7.30 ਵਜੇ ਬੈਡਮਿੰਟਨ ਖੇਡਣ ਗਿਆ ਸੀ। ਬੈਡਮਿੰਟਨ ਖੇਡਦੇ ਸਮੇਂ ਉਸ ਨੂੰ ਦਿਲ ਦਾ ਦੌਰਾ ਪਿਆ ਅਤੇ ਉਹ ਬੇਹੋਸ਼ ਹੋ ਗਿਆ। ਮੌਕੇ ‘ਤੇ ਮੌਜੂਦ ਉਸ ਦੇ ਸਾਥੀ ਉਸ ਨੂੰ ਇਲਾਜ ਲਈ ਨਜ਼ਦੀਕੀ ਹਸਪਤਾਲ ਲੈ ਗਏ। ਜਿੱਥੇ ਡਾਕਟਰਾਂ ਨੇ ਸ਼ਿਆਮ ਨੂੰ ਮ੍ਰਿਤਕ ਐਲਾਨ ਦਿੱਤਾ। ਸ਼ਿਆਮ ਦੇ ਦੋਸਤ ਇਸ ਘਟਨਾ ਤੋਂ ਕਾਫੀ ਹੈਰਾਨ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਸ਼ਿਆਮ ਬਹੁਤ ਫਿੱਟ ਸੀ। ਉਹ ਰੋਜ਼ ਉਨ੍ਹਾਂ ਨਾਲ ਬੈਡਮਿੰਟਨ ਖੇਡਦਾ ਸੀ।

ਇਹ ਵੀ ਪੜ੍ਹੋ : ਪੰਜਾਬ ਪੁਲਿਸ ਨੇ ਬਣਾਇਆ ਆਪਣਾ ਨੈੱਟਵਰਕ, ਅਫਵਾਹਾਂ ਖ਼ਿਲਾਫ਼ ਲੋਕਾਂ ਨੂੰ ਕਰਨਗੇ ਜਾਗਰੂਕ

ਦੱਸ ਦੇਈਏ ਕੁਝ ਦਿਨ ਪਹਿਲਾਂ ਨਾਂਦੇੜ ‘ਚ ਡਾਂਸ ਕਰਦੇ ਹੋਏ ਇਕ ਵਿਅਕਤੀ ਦੀ ਮੌਤ ਹੋ ਗਈ ਸੀ। ਨੌਜਵਾਨ ਤੇਲੰਗਾਨਾ ਤੋਂ ਵਿਆਹ ‘ਚ ਸ਼ਾਮਲ ਹੋਣ ਲਈ ਆਇਆ ਸੀ। ਉਹ ਤੇਲਗੂ ਗੀਤ ‘ਤੇ ਡਾਂਸ ਕਰ ਰਿਹਾ ਸੀ। ਇਸ ਦੌਰਾਨ ਅਚਾਨਕ ਨੌਜਵਾਨ ਜ਼ਮੀਨ ‘ਤੇ ਡਿੱਗ ਗਿਆ। ਲੋਕਾਂ ਨੇ ਉਸ ਨੂੰ ਚੁੱਕਣ ਦੀ ਕੋਸ਼ਿਸ਼ ਕੀਤੀ ਪਰ ਉਹ ਨਹੀਂ ਉਠਿਆ। ਬਾਅਦ ‘ਚ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।

ਵੀਡੀਓ ਲਈ ਕਲਿੱਕ ਕਰੋ -:

“ਪੰਜਾਬ ਦੀ ਆਹ ਕੁੜੀ ਨੇ ਬੁਲਟ ‘ਤੇ ਘੁੰਮਿਆ ਸਾਰਾ ‘India’, ਹੁਣ ਬੁਲਟ ‘ਤੇ ਚੱਲੀ ਐ ਇੰਗਲੈਂਡ ! “

The post ਬੈਡਮਿੰਟਨ ਖੇਡ ਰਹੇ ਨੌਜਵਾਨ ਨੂੰ ਆਇਆ ਹਾਰਟ ਅਟੈਕ, ਹਸਪਤਾਲ ਪਹੁੰਚਣ ਤੋਂ ਪਹਿਲਾਂ ਹੀ ਮੌ.ਤ appeared first on Daily Post Punjabi.

ਮਾਂ-ਧੀ ਨੇ ਕੀਤਾ ਕਮਾਲ, ਫਿਜ਼ੀਕਲ ਫਿਟਨੈੱਸ ਟੈਸਟ ਪਾਸ ਕਰਕੇ ਦੋਵੇਂ ਇਕੱਠੇ ਬਣੀਆਂ ਸਬ-ਇੰਸਪੈਕਟਰ
ਜੇਕਰ ਕੋਈ ਇਨਸਾਨ ਆਪਣੇ ਮਨ ਵਿੱਚ ਕੁਝ ਧਾਰ ਲੈਂਦਾ ਹੈ ਤਾਂ ਉਹ ਹਰ ਕੰਮ ਫਤਿਹ ਕਰ ਲੈਂਦਾ ਹੈ। ਅਜਿਹਾ ਹੀ ਕਮਾਲ ਇੱਕ ਮਾਂ ਤੇ ਉਸ ਦੀ ਧੀ ਨੇ ਕਰ ਦਿਖਾਇਆ ਹੈ। ਜਿਸ ਦੀ ਸਾਰੇ ਪਾਸੇ ਸ਼ਲਾਘਾ ਹੋ ਰਹੀ ਹੈ। ਦਰਅਸਲ, ਹੈਦਰਾਬਾਦ ਦੀਆਂ ਰਹਿਣ ਵਾਲੀਆਂ ਮਾਂ-ਧੀ ਦੀ ਜੋੜੀ ਨੇ ਇਕੱਠੇ ਫਿਜ਼ੀਕਲ ਫਿਟਨੈੱਸ ਟੈਸਟ ਪਾਸ ਕਰ ਕੇ ਸਬ-ਇੰਸਪੈਕਟਰ ਬਣ ਗਈਆਂ ਹਨ। ਇਸ ਖ਼ਬਰ ਦੇ ਸਾਹਮਣੇ ਆਉਣ ਤੋਂ ਬਾਅਦ ਲੋਕ ਮਾਂ-ਧੀ ਲਈ ਬਹੁਤ ਖੁਸ਼ ਹਨ ।

Mother and daughter got qualified

ਦੱਸ ਦੇਈਏ ਕਿ ਇਹ ਮਾਮਲਾ ਹੈਦਰਬਾਦ ਦੇ ਖਮਮ ਇਲਾਕੇ ਦਾ ਹੈ ਜਿੱਥੇ ਮਾਂ ਤੇ ਧੀ ਦੋਨਾਂ ਨੇ ਚੰਗੇ ਅੰਕਾਂ ਨਾਲ ਪੁਲਿਸ ਫਿਟਨੈੱਸ ਟੈਸਟ ਪਾਸ ਕੀਤਾ ਹੈ। 38 ਸਾਲ ਦੀ ਮਹਿਲਾ ਕਾਂਸਟੇਬਲ ਥੋਲਾ ਨਾਗਮਣੀ ਅਤੇ ਉਸ ਦੀ 21 ਸਾਲ ਦੀ ਧੀ ਥੋਲਾ ਤ੍ਰਿਲੋਕਿਨੀ ਨੇ ਇਹ ਖਾਸ ਉਪਲਬਧੀ ਹਾਸਿਲ ਕੀਤੀ ਹੈ। ਦੋਵਾਂ ਨੇ ਹੀ ਪੁਲਿਸ ਸਬ-ਇੰਸਪੈਕਟਰ ਅਹੁਦੇ ਦੇ ਲਈ ਆਯੋਜਿਤ ਸਰੀਰਕ ਫਿਟਨੈੱਸ ਟੈਸਟ ਵਿੱਚ ਕੁਆਲੀਫਾਈ ਕਰ ਲਿਆ ਹੈ।

ਇਹ ਵੀ ਪੜ੍ਹੋ: CM ਮਾਨ ਨੇ ਲਾਚੋਵਾਲ ਟੋਲ ਪਲਾਜ਼ਾ ਕਰਵਾਇਆ ਬੰਦ, ਹੁਣ ਲੋਕਾਂ ਨੂੰ ਨਹੀਂ ਦੇਣੀ ਪਵੇਗੀ ਟੋਲ ਫੀਸ

ਮਾਂ-ਧੀ ਦੇ ਪੇਪਰ ਵਿੱਚ ਪਾਸ ਹੋਣ ਤੋਂ ਬਾਅਦ ਪਰਿਵਾਰ ਦੇ ਲੋਕ ਬੇਹੱਦ ਖੁਸ਼ ਹਨ। ਇਸ ਬਾਰੇ ਗੱਲ ਕਰਦਿਆਂ ਮਾਂ ਥੋਲਾ ਨਾਗਮਣੀ ਨੇ ਕਿਹਾ ਕਿ ਮੈਨੂੰ ਮਾਣ ਮਹਿਸੂਸ ਹੋ ਰਿਹਾ ਹੈ ਕਿ ਮੇਰੀ ਧੀ ਵੀ ਅੱਜ ਚੁਣੀ ਗਈ ਹੈ, ਉਸੇ ਦਿਨ ਮੈਂ ਵੀ ਆਪਣਾ ਇਮਤਿਹਾਨ ਦਿੱਤਾ, ਹੁਣ ਅਸੀਂ ਦੋਵੇਂ ਪੁਲਿਸ ਅਧਿਕਾਰੀ ਦੇ ਰੂਪ ਵਿੱਚ ਕੰਮ ਕਰਾਂਗੀਆਂ। ਮੈਨੂੰ ਬਹੁਤ ਵੜਿਆ ਲੱਗ ਰਿਹਾ ਹੈ ਕਿ ਅਸੀਂ ਆਪਣੇ ਸੁਪਨੇ ਨੂੰ ਪੂਰਾ ਕੀਤਾ।

ਵੀਡੀਓ ਲਈ ਕਲਿੱਕ ਕਰੋ -:

“‘ਮੈਂ ਆਪਣੇ ਪਿਓ ਦੀ 11 ਮਹੀਨੇ ਤੋਂ ਆਵਾਜ਼ ਵੀ ਨਹੀਂ ਸੁਣੀ, ਜੇ ਤੁਸੀਂ ਕੁਝ ਨਹੀਂ ਕਰਨਾ ਤਾਂ ਮੈਨੂੰ ਦਵੋ ਇਜਾਜ਼ਤ’ “

The post ਮਾਂ-ਧੀ ਨੇ ਕੀਤਾ ਕਮਾਲ, ਫਿਜ਼ੀਕਲ ਫਿਟਨੈੱਸ ਟੈਸਟ ਪਾਸ ਕਰਕੇ ਦੋਵੇਂ ਇਕੱਠੇ ਬਣੀਆਂ ਸਬ-ਇੰਸਪੈਕਟਰ appeared first on Daily Post Punjabi.

ਵੱਡਾ ਹਾਦਸਾ: ਚਾਰਜਿੰਗ ਦੌਰਾਨ ਇਲੈਕਟ੍ਰਿਕ ਬਾਈਕ ਦੀ ਬੈਟਰੀ ਫਟੀ, ਹੋਟਲ ‘ਚ ਲੱਗੀ ਭਿਆਨਕ ਅੱਗ, 8 ਲੋਕਾਂ ਦੀ ਮੌਤ
ਹੈਦਰਾਬਾਦ ਦੇ ਸਿਕੰਦਰਾਬਾਦ ਇਲਾਕੇ ਵਿੱਚ ਸੋਮਵਾਰ ਰਾਤ ਨੂੰ ਇੱਕ ਹੋਟਲ ਵਿੱਚ ਭਿਆਨਕ ਅੱਗ ਲੱਗ ਗਈ, ਜਿਸ ਵਿੱਚ 8 ਲੋਕਾਂ ਦੀ ਮੌਤ ਹੋ ਗਈ। ਹੋਟਲ ਦੇ ਗਰਾਊਂਡ ਫਲੋਰ ‘ਤੇ ਇਲੈਕਟ੍ਰਿਕ ਸਕੂਟਰਾਂ ਦਾ ਸ਼ੋਅਰੂਮ ਸੀ । ਜਿਸ ਵਿੱਚ ਇੱਕ ਬਾਈਕ ਦੀ ਬੈਟਰੀ ਫਟਣ ਕਾਰਨ ਅੱਗ ਲੱਗ ਗਈ। ਦੱਸਿਆ ਜਾ ਰਿਹਾ ਹੈ ਕਿ ਇਹ ਅੱਗ ਹੋਟਲ ਦੇ ਇਲੈਕਟ੍ਰਿਕ ਸਕੂਟਰ ਚਾਰਜਿੰਗ ਯੂਨਿਟ ਤੋਂ ਸ਼ੁਰੂ ਹੋ ਪੂਰੀ ਹੋਟਲ ਵਿੱਚ ਫੈਲ ਗਈ। ਅੱਗ ਲੱਗਣ ਕਾਰਨ ਉਪਰਲੀਆਂ ਮੰਜ਼ਿਲਾਂ ਵਿੱਚ 25-30 ਲੋਕ ਫਸ ਗਏ। ਅੱਗ ਬਹੁਤ ਜ਼ਿਆਦਾ ਭਿਆਨਕ ਸੀ ਜਿਸ ਕਾਰਨ ਸਾਰੇ ਪਾਸੇ ਧੂੰਆਂ ਫੈਲ ਗਿਆ ਤੇ ਸਾਹ ਘੁੱਟਣ ਕਾਰਨ ਇੱਕ ਔਰਤ ਸਮੇਤ ਕਰੀਬ 8 ਲੋਕਾਂ ਦੀ ਮੌਤ ਹੋ ਗਈ, ਜਦੋਂ ਕਿ ਅੱਧਾ ਦਰਜਨ ਦੇ ਕਰੀਬ ਲੋਕ ਗੰਭੀਰ ਜ਼ਖ਼ਮੀ ਹੋ ਗਏ ਹਨ ।

Hyderabad hotel fire

ਦੱਸਿਆ ਜਾ ਰਿਹਾ ਹੈ ਕਿ ਅੱਗ ਤੋਂ ਆਪਣੀ ਜਾਨ ਬਚਾਉਣ ਲਈ ਕੁਝ ਲੋਕ ਹੋਟਲ ਦੀਆਂ ਖਿੜਕੀਆਂ ਵਿੱਚੋਂ ਛਾਲਾਂ ਮਾਰਨ ਲੱਗ ਗਏ, ਜਿਸ ਕਾਰਨ ਕਾਫ਼ੀ ਲੋਕ ਗੰਭੀਰ ਰੂਪ ਵਿੱਚ ਜ਼ਖਮੀ ਹੋਏ ਹਨ। ਇਹ ਲੱਗਣ ਦੀ ਘਟਨਾ ਦਾ ਪਤਾ ਲੱਗਦਿਆਂ ਹੀ ਫਾਇਰ ਬ੍ਰਿਗੇਡ ਦੀ ਟੀਮ ਮੌਕੇ ‘ਤੇ ਪਹੁੰਚ ਗਈ। ਜਿਸ ਤੋਂ ਬਾਅਦ ਰੈਸਕਿਊ ਆਪ੍ਰੇਸ਼ਨ ਚਲਾਇਆ ਗਿਆ। ਹੋਟਲ ਵਿੱਚ ਅੱਗ ਲੱਗਣ ਕਾਰਨ ਧੂੰਆਂ ਸਾਰੇ ਪਾਸੇ ਫੈਲ ਗਿਆ ਸੀ।

ਇਹ ਵੀ ਪੜ੍ਹੋ: BCCI ਨੇ ਟੀ-20 ਵਿਸ਼ਵ ਕੱਪ ਲਈ ਭਾਰਤੀ ਟੀਮ ਦਾ ਕੀਤਾ ਐਲਾਨ, ਦੇਖੋ ਪੂਰੀ ਲਿਸਟ

ਇਸ ਸਬੰਧੀ ਜਾਣਕਾਰੀ ਦਿੰਦਿਆਂ ਪੁਲਿਸ ਨੇ ਦੱਸਿਆ ਕਿ ਹੋਟਲ ਦੇ ਗਰਾਉਂਡ ਫਲੋਰ ‘ਤੇ ਇਲੈਕਟ੍ਰਾਨਿਕ ਸਕੂਟਰ ਰੀਚਾਰਜ ਯੂਨਿਟ ਸੀ। ਇਹ ਅੱਗ ਇਥੋਂ ਹੀ ਫੈਲੀ। ਅੱਗ ਨੇ ਪਹਿਲੀ ਤੇ ਦੂਜੀ ਮੰਜ਼ਿਲ ਨੂੰ ਆਪਣੀ ਚਪੇਟ ਵਿੱਚ ਲੈ ਲਿਆ। ਜਿਸ ਕਾਰਨ ਧੂੰਆਂ ਬਹੁਤ ਜ਼ਿਆਦਾ ਹੋ ਗਿਆ ਸੀ ਤੇ ਸਾਹ ਘੁੱਟਣ ਕਾਰਨ ਲੋਕਾਂ ਦੀ ਜਾਨ ਚਲੀ ਗਈ।

Hyderabad hotel fire

ਦੱਸ ਦੇਈਏ ਕਿ ਇਸ ਘਟਨਾ ‘ਤੇ ਪ੍ਰਧਾਨ ਮੰਤਰੀ ਨੇ ਦੁੱਖ ਪ੍ਰਗਟ ਕੀਤਾ ਹੈ। ਉਨ੍ਹਾਂ ਕਿਹਾ ਕਿ ਸਿਕੰਦਰਾਬਾਦ ਵਿੱਚ ਅੱਗ ਲੱਗਣ ਨਾਲ ਹੋਈ 8 ਲੋਕਾਂ ਦੀ ਮੌਤ ਤੋਂ ਬਹੁਤ ਦੁਖੀ ਹਾਂ। ਇਸ ਹਾਦਸੇ ਵਿੱਚ ਜਾਨ ਗਵਾਉਣ ਵਾਲੇ ਲੋਕਾਂ ਦੇ ਪਰਿਵਾਰਾਂ ਪ੍ਰਤੀ ਮੇਰੀ ਹਮਦਰਦੀ। ਜ਼ਖਮੀਆਂ ਦੇ ਜਲਦੀ ਠੀਕ ਹੋਣ ਦੀ ਕਾਮਨਾ। ਇਸਦੇ ਨਾਲ ਹੀ ਉਨ੍ਹਾਂ ਨੇ ਪ੍ਰਧਾਨ ਮੰਤਰੀ ਰਾਸ਼ਟਰੀ ਰਾਹਤ ਫ਼ੰਡ ਵਿੱਚੋਂ ਮ੍ਰਿਤਕਾਂ ਦੇ ਪਰਿਵਾਰਿਕ ਮੈਂਬਰਾਂ ਨੂੰ 2 ਲੱਖ ਤੇ ਜ਼ਖਮੀਆਂ ਨੂੰ 50 ਹਜ਼ਾਰ ਰੁਪਏ ਦੇ ਮੁਆਵਜ਼ੇ ਦਾ ਐਲਾਨ ਕੀਤਾ ਹੈ।

ਵੀਡੀਓ ਲਈ ਕਲਿੱਕ ਕਰੋ -:

“ਸਿੱਖ ਗੱਭਰੂ ਨੇ ਫੱਟੇ ਚੱਕ’ਤੇ ! ਕੈਨੇਡਾ ਦੀ Top University ਤੋਂ ਮਿਲੀ 2 ਕਰੋੜ ਦੀ ਸਕਾਲਰਸ਼ਿਪ ! ਪੁੱਤ ‘ਤੇ ਮਾਣ ਕਰਦੇ ਨੇ ਮਾਪੇ ! “

The post ਵੱਡਾ ਹਾਦਸਾ: ਚਾਰਜਿੰਗ ਦੌਰਾਨ ਇਲੈਕਟ੍ਰਿਕ ਬਾਈਕ ਦੀ ਬੈਟਰੀ ਫਟੀ, ਹੋਟਲ ‘ਚ ਲੱਗੀ ਭਿਆਨਕ ਅੱਗ, 8 ਲੋਕਾਂ ਦੀ ਮੌਤ appeared first on Daily Post Punjabi.

ਹੈਦਰਾਬਾਦ ਦੀ ਕੰਪਨੀ ਨੇ ਕੀਤਾ ਨੀਰਵ ਮੋਦੀ ਤੋਂ ਵੀ ਵੱਡਾ ਘੁਟਾਲਾ, ਲਗਾਇਆ 7926 ਕਰੋੜ ਦਾ ਚੂਨਾ
CBI books Hyderabad company: ਕੇਂਦਰੀ ਜਾਂਚ ਬਿਊਰੋ (CBI) ਨੇ ਹੈਦਰਾਬਾਦ ਵਿੱਚ ਟਰਾਂਸਟਰੋਈ (ਇੰਡੀਆ) ਲਿਮਟਿਡ ਅਤੇ ਇਸਦੇ ਡਾਇਰੈਕਟਰਾਂ ਖ਼ਿਲਾਫ਼ 7,926 ਕਰੋੜ ਰੁਪਏ ਦੇ ਬੈਂਕ ਧੋਖਾਧੜੀ ਨੂੰ ਲੈ ਕੇ ਕੇਸ ਦਰਜ ਕੀਤਾ ਹੈ। ਇਹ ਦੇਸ਼ ਵਿੱਚ ਵੱਡੇ ਬੈਂਕ ਘੁਟਾਲਿਆਂ ਵਿੱਚ ਸ਼ਾਮਿਲ ਨੀਰਵ ਮੋਦੀ ਕੇਸ ਨਾਲੋਂ ਵੀ ਵੱਡਾ ਮਾਮਲਾ ਹੈ। ਜਾਂਚ ਏਜੰਸੀ ਨੇ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੱਤੀ । ਇਸ ਸਬੰਧੀ CBI ਦੇ ਇੱਕ ਬੁਲਾਰੇ ਨੇ ਦੱਸਿਆ ਕਿ ਏਜੰਸੀ ਨੇ ਕੰਪਨੀ ਅਤੇ ਮੁਲਜ਼ਮ ਡਾਇਰੈਕਟਰਾਂ ਦੀ ਤਲਾਸ਼ੀ ਲਈ ਅਤੇ ਕਾਗਜ਼ਾਤ ਪ੍ਰਾਪਤ ਕੀਤੇ ।

CBI books Hyderabad company

CBI ਨੇ ਆਪਣੀ ਐਫਆਈਆਰ ਵਿੱਚ ਕੰਪਨੀ, ਇਸ ਦੇ ਚੇਅਰਮੈਨ-ਕਮ-ਮੈਨੇਜਿੰਗ ਡਾਇਰੈਕਟਰ ਚੈਰੁਕੁਰੀ ਸ੍ਰੀਧਰ ਅਤੇ ਵਾਧੂ ਡਾਇਰੈਕਟਰ ਰਯਾਪਤੀ ਸੰਬਾਸਿਵਾ ਰਾਓ ਅਤੇ ਅਕਿਨੇਨੀ ਸਤੀਸ਼ ਨੂੰ ਨਾਮਜ਼ਦ ਕੀਤਾ ਹੈ। ਇਲਜ਼ਾਮ ਹੈ ਕਿ ਹੈਦਰਾਬਾਦ ਦੀ ਇਸ ਨਿੱਜੀ ਕੰਪਨੀ ਅਤੇ ਉਸਦੇ ਡਾਇਰੈਕਟਰਾਂ ਨੇ ਵੱਖ-ਵੱਖ ਬੈਂਕਿੰਗ ਪ੍ਰਬੰਧਾਂ ਅਧੀਨ ਕਰਜ਼ੇ ਲਏ ਸਨ।

CBI books Hyderabad company

ਸੀਬੀਆਈ ਦੇ ਬੁਲਾਰੇ ਆਰ ਕੇ ਗੌੜ ਨੇ ਕਿਹਾ, “ਕੇਨਰਾ ਬੈਂਕ ਦੀ ਅਗਵਾਈ ਵਿੱਚ ਬੈਂਕਾਂ ਦਾ ਇੱਕ ਸਮੂਹ ਬਣਾਇਆ ਗਿਆ ਸੀ। ਇਹ ਵੀ ਇਲਜਾਮ ਲਗਾਇਆ ਗਿਆ ਹੈ ਕਿ ਲੇਖਾ ਦੇਣ ਵਾਲੀਆਂ ਕਿਤਾਬਾਂ ਧੋਖਾਧੜੀ ਵਾਲੀਆਂ ਸਨ, ਸਟਾਕ ਸਟੇਟਮੈਂਟਾਂ ਨੂੰ ਜਾਅਲੀ ਬਣਾਇਆ ਗਿਆ ਸੀ, ਬੈਲੈਂਸ ਸ਼ੀਟ ਨਾਲ ਛੇੜਛਾੜ ਕੀਤੀ ਗਈ ਸੀ ਅਤੇ ਰਕਮ ਨੂੰ ਇੱਧਰ-ਉੱਧਰ ਲਿਜਾ ਕੇ ਹਾਸਿਲ ਕੀਤਾ ਗਿਆ ਸੀ, ਵਰਗੀਆਂ ਗੱਲਾਂ ਸ਼ਾਮਿਲ ਹਨ।”

ਦੱਸ ਦੇਈਏ ਕਿ CBI ਨੇ ਦੋਸ਼ ਲਗਾਇਆ ਹੈ ਕਿ ਬੈਂਕ ਦੇ ਮੈਂਬਰਾਂ ਨੂੰ 7,926.01 ਕਰੋੜ ਰੁਪਏ ਦਾ ਚੂਨਾ ਲਗਾ ਕੇ ਨਿਰਦੇਸ਼ਕਾਂ ਨੇ ਪੈਸਿਆਂ ਦਾ ਘੁਟਾਲਾ ਕੀਤਾ। ਗੌਡ ਨੇ ਕਿਹਾ, “ਹੈਦਰਾਬਾਦ ਅਤੇ ਗੁੰਟੂਰ ਵਿੱਚ ਪ੍ਰਾਈਵੇਟ ਕੰਪਨੀ / ਹੋਰ ਮੁਲਜ਼ਮਾਂ ਦੇ ਘੇਰੇ ਦੀ ਤਲਾਸ਼ੀ ਲਈ ਗਈ ਜਿਸ ਵਿਚ ਮੁਕੱਦਮੇਬਾਜ਼ੀ ਦੇ ਦਸਤਾਵੇਜ਼ ਪੇਸ਼ ਕੀਤੇ ਗਏ।” ਸੀਬੀਆਈ ਅਨੁਸਾਰ ਨੀਰਵ ਮੋਦੀ ਨੇ ਕਥਿਤ ਤੌਰ ’ਤੇ 6000 ਕਰੋੜ ਰੁਪਏ ਅਤੇ ਉਸ ਦੇ ਮਾਮਾ ਨੇ 7080.86 ਕਰੋੜ ਰੁਪਏ ਦੀ ਹੇਰਾਫੇਰੀ ਕੀਤੀ ਸੀ।

ਇਹ ਵੀ ਦੇਖੋ: ਅਮਰੀਕਾ ਜਾਣ ਤੋਂ ਪਹਿਲਾਂ ਇੱਕ ਵਾਰ ਕਿਸਾਨ ਅੰਦੋਲਨ ਦਾ ਹਿੱਸਾ ਬਣਨਾ ਚਾਹੁੰਦਾ ਸੀ, ਪਿੱਛੇ ਕੁੱਝ ਨਹੀਂ ਛੱਡ ਗਿਆ

The post ਹੈਦਰਾਬਾਦ ਦੀ ਕੰਪਨੀ ਨੇ ਕੀਤਾ ਨੀਰਵ ਮੋਦੀ ਤੋਂ ਵੀ ਵੱਡਾ ਘੁਟਾਲਾ, ਲਗਾਇਆ 7926 ਕਰੋੜ ਦਾ ਚੂਨਾ appeared first on Daily Post Punjabi.

ਹੈਦਰਾਬਾਦ ਦੀ ਪਿਚ ‘ਤੇ ਉਤਰੇ ਅਮਿਤ ਸ਼ਾਹ, ਭਾਗਲਕਸ਼ਮੀ ਮੰਦਿਰ ‘ਚ ਕੀਤੀ ਪੂਜਾ
Amit Shah arrives Hyderabad: ਹੈਦਰਾਬਾਦ ਨਗਰ ਨਿਗਮ ਚੋਣਾਂ ਵਿੱਚ ਭਾਰਤੀ ਜਨਤਾ ਪਾਰਟੀ (BJP) ਨੇ ਆਪਣੇ ਬਹੁਤ ਸਾਰੇ ਦਿੱਗਜ ਨੇਤਾਵਾਂ ਨੂੰ ਮੈਦਾਨ ਵਿੱਚ ਉਤਾਰਿਆ ਹੈ । ਭਾਜਪਾ ਦੇ ਰਾਸ਼ਟਰੀ ਪ੍ਰਧਾਨ ਜੇਪੀ ਨੱਡਾ, ਯੂਪੀ ਦੇ ਸੀਐਮ ਯੋਗੀ ਆਦਿੱਤਿਆਨਾਥ ਸਮੇਤ ਪਾਰਟੀ ਦੇ ਕਈ ਨੇਤਾ ਹੈਦਰਾਬਾਦ ਦਾ ਦੌਰਾ ਕਰ ਚੁੱਕੇ ਹਨ । ਹੁਣ ਅਮਿਤ ਸ਼ਾਹ ਹੈਦਰਾਬਾਦ ਪਹੁੰਚੇ ਹਨ। ਉਹ ਸਿਕੰਦਰਬਾਦ ਵਿੱਚ ਇੱਕ ਰੋਡ ਸ਼ੋਅ ਕਰਨਗੇ । ਇਸ ਤੋਂ ਪਹਿਲਾਂ ਉਹ ਭਾਗਲਕਸ਼ਮੀ ਮੰਦਿਰ ਵਿੱਚ ਜਾ ਕੇ ਪ੍ਰਾਰਥਨਾ ਕੀਤੀ। ਜਿਸ ਤੋਂ ਬਾਅਦ ਅਮਿਤ ਸ਼ਾਹ ਮੀਡੀਆ ਨੂੰ ਸੰਬੋਧਿਤ ਕਰਨਗੇ। ਹੈਦਰਾਬਾਦ ਵਿੱਚ ਨਾਮਪੱਲੀ ਸਥਿਤ ਭਾਜਪਾ ਦੇ ਰਾਜ ਦਫ਼ਤਰ ਵਿੱਚ 3 ਵਜੇ ਉਹ ਡਾ. ਸ਼ਯਾਮਪ੍ਰਸਾਦ ਮੁਖਰਜੀ ਭਵਨ ਵਿੱਚ ਪ੍ਰੈਸ ਕਾਨਫਰੰਸ ਕਰਨਗੇ।

Amit Shah arrives Hyderabad

ਦਰਅਸਲ, ਹੈਦਰਾਬਾਦ ਨਿਗਮ ਚੋਣ ਫਿਲਹਾਲ ਰਾਸ਼ਟਰੀ ਰਾਜਨੀਤੀ ਦਾ ਕੇਂਦਰ ਬਣ ਗਈ ਹੈ। ਇਸ ‘ਤੇ ਦੇਸ਼ ਭਰ ਦੀਆਂ ਨਜ਼ਰਾਂ ਹਨ। ਗ੍ਰੇਟਰ ਹੈਦਰਾਬਾਦ ਨਗਰ ਨਿਗਮ ਚੋਣ ਨੂੰ ਵੀ 2023 ਤੇਲੰਗਾਨਾ ਵਿਧਾਨ ਸਭਾ ਚੋਣ ਦਾ ਲਿਟਮਸ ਟੈਸਟ ਮੰਨਿਆ ਜਾ ਰਿਹਾ ਹੈ । ਇਸ ਲਈ, ਭਾਜਪਾ ਇਸ ਚੋਣ ਨੂੰ ਹੈਦਰਾਬਾਦ ਵਿੱਚ ਆਪਣੀ ਮੌਜੂਦਗੀ ਸਥਾਪਤ ਕਰਨ ਅਤੇ ਤੇਲੰਗਾਨਾ ਵਿੱਚ ਰਾਜਨੀਤਿਕ ਅਧਾਰ ਵਧਾਉਣ ਦੇ ਇੱਕ ਮੌਕੇ ਵਜੋਂ ਵੇਖ ਰਹੀ ਹੈ।

ਦੱਸ ਦੇਈਏ ਕਿ ਗ੍ਰੇਟਰ ਹੈਦਰਾਬਾਦ ਨਗਰ ਨਿਗਮ ਦੇਸ਼ ਦੇ ਸਭ ਤੋਂ ਵੱਡੇ ਨਗਰ ਨੁਗਮਾਂ ਵਿੱਚੋਂ ਇੱਕ ਹੈ। ਇਹ ਨਗਰ ਨਿਗਮ ਚਾਰ ਜ਼ਿਲ੍ਹਿਆਂ ਨੂੰ ਕਵਰ ਕਰਦਾ ਹੈ, ਜਿਸ ਵਿੱਚ ਹੈਦਰਾਬਾਦ, ਰੰਗਰੇਡੀ, ਮੇਡਚਲ-ਮਲਕਜਗਿਰੀ ਅਤੇ ਸੰਗਰੇਡੀ ਸ਼ਾਮਿਲ ਹਨ। ਇਸ ਪੂਰੇ ਖੇਤਰ ਵਿੱਚ 24 ਵਿਧਾਨ ਸਭਾ ਹਲਕੇ ਹਨ ਅਤੇ ਤੇਲੰਗਾਨਾ ਵਿੱਚ 5 ਲੋਕ ਸਭਾ ਸੀਟਾਂ ਹਨ।

ਇਹ ਵੀ ਦੇਖੋ: Babbu Maan ਤੇ Lakha Sidhana ਨੇ ਦਿੱਲੀ ਪਹੁੰਚ ਕੇ ਪਾ ਦਿੱਤਾ ਗਾਹ, ਕਿਸਾਨਾਂ ਦੇ ਹੱਕ ‘ਚ ਮਾਰਿਆ ਲਲਕਾਰਾ LIVE

The post ਹੈਦਰਾਬਾਦ ਦੀ ਪਿਚ ‘ਤੇ ਉਤਰੇ ਅਮਿਤ ਸ਼ਾਹ, ਭਾਗਲਕਸ਼ਮੀ ਮੰਦਿਰ ‘ਚ ਕੀਤੀ ਪੂਜਾ appeared first on Daily Post Punjabi.