IAS saved person lives Archives - Daily Post Punjabi

ਚੰਡੀਗੜ੍ਹ ਹਾਊਸਿੰਗ ਬੋਰਡ ‘ਚ ਪੇਸ਼ੀ ਦੌਰਾਨ ਡਿੱਗਿਆ ਵਿਅਕਤੀ, IAS ਨੇ ਇੰਝ ਬਚਾਈ ਜਾਨ
ਚੰਡੀਗੜ੍ਹ ਹਾਊਸਿੰਗ ਬੋਰਡ ਦੇ ਮੁੱਖ ਕਾਰਜਕਾਰੀ ਅਧਿਕਾਰੀ ਯਸ਼ਪਾਲ ਗਰਗ ਨੇ ਅੱਜ ਇਕ ਵਿਅਕਤੀ ਦੀ ਜਾਨ ਬਚਾਈ। ਇਸ ਮਾਮਲੇ ਵਿੱਚ ਸੈਕਟਰ 41-ਏ ਦੇ ਜਨਕ ਕੁਮਾਰ ਇੱਕ ਪੇਸ਼ੀ ਦੇ ਸਬੰਧ ਵਿੱਚ ਸਵੇਰੇ ਚੰਡੀਗੜ੍ਹ ਹਾਊਸਿੰਗ ਬੋਰਡ ਦੇ ਦਫ਼ਤਰ ਪੁੱਜੇ ਸਨ। ਇੱਥੇ ਸਕੱਤਰ ਦੇ ਚੈਂਬਰ ਵਿੱਚ ਸੁਣਵਾਈ ਦੌਰਾਨ ਉਹ ਹੇਠਾਂ ਡਿੱਗ ਗਏ।

IAS saved person lives through CPR

ਇਸ ‘ਤੇ ਉਨ੍ਹਾਂ ਨੂੰ ਤੁਰੰਤ ਕੁਰਸੀ ‘ਤੇ ਬਿਠਾ ਦਿੱਤਾ ਗਿਆ। ਇਸ ਤੋਂ ਬਾਅਦ ਯਸ਼ਪਾਲ ਗਰਗ ਨੇ ਉਸ ਨੂੰ ਕਾਰਡੀਓ ਪਲਮੋਨਰੀ ਰੀਸਸੀਟੇਸ਼ਨ (CPR) ਦਿੱਤੀ। ਕਰੀਬ 1 ਮਿੰਟ ਦੀ CPR ਦੀ ਪ੍ਰਕਿਰਿਆ ਤੋਂ ਬਾਅਦ ਜਨਕ ਕੁਮਾਰ ਦੀ ਸਿਹਤ ਠੀਕ ਹੋ ਗਈ ਅਤੇ ਉਸ ਨੂੰ ਪਾਣੀ ਪਿਲਾਇਆ ਗਿਆ। ਉਸ ਨੂੰ ਤੁਰੰਤ ਚੰਡੀਗੜ੍ਹ ਹਾਊਸਿੰਗ ਬੋਰਡ ਦੀ ਗੱਡੀ ਵਿਚ ਸੈਕਟਰ 16 GMSH ਲਿਜਾਇਆ ਗਿਆ। ਸਮੇਂ ਸਿਰ CPR ਦੇਣ ਨਾਲ ਜਨਕ ਕੁਮਾਰ ਦੀ ਜਾਨ ਬਚ ਗਈ।

ਇਹ ਵੀ ਪੜ੍ਹੋ : ‘ਮੇਰੀ ਜਾਨ ਤਿਰੰਗਾ ਹੈ’, ਹਰਿਆਣਾ ਦੇ ਫਾਇਰਮੈਨ ਨੇ ਜਾਨ ਖ਼ਤਰੇ ‘ਚ ਪਾ ਬਚਾਇਆ ਤਿਰੰਗਾ

ਸਾਲ 2008 ਬੈਚ (AGMUT) ਦੇ IAS ਯਸ਼ਪਾਲ ਗਰਗ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਨ੍ਹਾਂ ਨੇ ਇੱਕ ਜਾਂ ਦੋ ਵਾਰ ਟੀਵੀ ਉੱਤੇ ਇੱਕ ਡਾਕਟਰ ਦੁਆਰਾ CPR ਦੇਣ ਦਾ ਵੀਡੀਓ ਦੇਖਿਆ ਸੀ। ਅੱਜ ਸੈਕਟਰੀ ਦੇ ਚੈਂਬਰ ਵਿੱਚ ਪੇਸ਼ੀ ਦੌਰਾਨ ਜਦੋਂ ਇਹ ਵਿਅਕਤੀ ਹੇਠਾਂ ਡਿਗਿਆ ਤਾਂ ਮੁਲਾਜ਼ਮਾਂ ਨੇ ਉਸ ਦੇ ਦਫ਼ਤਰ ਆ ਕੇ ਇਸ ਦੀ ਸੂਚਨਾ ਦਿੱਤੀ। ਇਸ ਲਈ ਉਸ ਨੇ ਉੱਥੇ ਜਾ ਕੇ ਬੇਹੋਸ਼ ਵਿਅਕਤੀ ਨੂੰ CPR ਦਿੱਤੀ। ਸਮੇਂ ਸਿਰ CPR ਦੇਣ ਨਾਲ ਜਨਕ ਕੁਮਾਰ ਦੀ ਜਾਨ ਬਚ ਗਈ।

ਵੀਡੀਓ ਲਈ ਕਲਿੱਕ ਕਰੋ -:

“‘ਮੈਂ ਆਪਣੇ ਪਿਓ ਦੀ 11 ਮਹੀਨੇ ਤੋਂ ਆਵਾਜ਼ ਵੀ ਨਹੀਂ ਸੁਣੀ, ਜੇ ਤੁਸੀਂ ਕੁਝ ਨਹੀਂ ਕਰਨਾ ਤਾਂ ਮੈਨੂੰ ਦਵੋ ਇਜਾਜ਼ਤ’ “

The post ਚੰਡੀਗੜ੍ਹ ਹਾਊਸਿੰਗ ਬੋਰਡ ‘ਚ ਪੇਸ਼ੀ ਦੌਰਾਨ ਡਿੱਗਿਆ ਵਿਅਕਤੀ, IAS ਨੇ ਇੰਝ ਬਚਾਈ ਜਾਨ appeared first on Daily Post Punjabi.