icc ranking Archives - Daily Post Punjabi

ICC ਰੈਂਕਿੰਗ ‘ਚ ਭਾਰਤੀ ਟੀਮ ਬਣੀ ਬੇਤਾਜ ਬਾਦਸ਼ਾਹ, ਤਿੰਨੋਂ ਫਾਰਮੈਟ ‘ਚ ਹਾਸਲ ਕੀਤਾ ਨੰਬਰ-1 ਦਾ ਤਾਜ
ਇੰਟਰਨੈਸ਼ਨਲ ਕ੍ਰਿਕਟ ਕੌਂਸਲ ਨੇ ਟੈਸਟ ਕ੍ਰਿਕਟ ਵਿਚ ਟੀਮਾਂ ਦੀ ਤਾਜ਼ਾ ਰੈਂਕਿੰਗ ਜਾਰੀ ਕਰ ਦਿੱਤੀ ਹੈ। ਇੰਗਲੈਂਡ ਖਿਲਾਫ 5 ਮੈਚਾਂ ਦੀ ਟੈਸਟ ਸੀਰੀਜ ਵਿਚ 4-1 ਨਾਲ ਜਿੱਤ ਦਰਜ ਕਰਨ ਦੇ ਬਾਅਦ ਟੀਮ ਇੰਡੀਆ ਟੈਸਟ ਕ੍ਰਿਕਟ ਦੀ ਦੁਨੀਆ ਦੀ ਨੰਬਰ 1 ਟੀਮ ਬਣ ਗਈ ਹੈ। ਵਨਡੇ ਤੇ ਟੀ-20 ਇੰਟਰਨੈਸ਼ਨਲ ਵਿਚ ਵੀ ਭਾਰਤੀ ਟੀਮ ਆਈਸੀਸੀ ਰੈਂਕਿੰਗ ਵਿਚ ਪਹਿਲੇ ਸਥਾਨ ‘ਤੇ ਹੈ। ਅਜਿਹੇ ਵਿਚ ਹੁਣ ਟੀਮ ਇੰਡੀਆ ਤਿੰਨੋਂ ਫਾਰਮੈਟ ਵਿਚ ਵਿਸ਼ਵ ਦੀ ਨੰਬਰ ਵਨ ਟੀਮ ਬਣ ਗਈ ਹੈ।

ਟੀਮ ਇੰਡੀਆ ਦੇ ਨਾਂ 4636 ਪੁਆਇੰਟਸ ਤੇ 122 ਰੇਟਿੰਗ ਹੈ। ਦੂਜੇ ਨੰਬਰ ‘ਤੇ ਮੌਜੂਦ ਆਸਟ੍ਰੇਲੀਆ ਦੀ 117 ਰੇਟਿੰਗ ਹੈ ਤੇ ਇੰਗਲੈਂਡ 111 ਰੇਟਿੰਗ ਦੇ ਨਾਲ ਤੀਜੇ ਤੇ ਨਿਊਜ਼ੀਲੈਂਡ 101 ਰੇਟਿੰਗ ਦੇ ਨਾਲ ਚੌਥੇ ਨੰਬਰ ‘ਤੇ ਹੈ। ਜੇਕਰ ਆਸਟ੍ਰੇਲੀਆਈ ਟੀਮ ਨਿਊਜ਼ੀਲੈਂਡ ਖਿਲਾਫ ਦੂਜਾ ਟੈਸਟ ਜਿੱਤ ਵੀ ਲੈਂਦੀ ਹੈ ਤਾਂ ਉਹ ਭਾਰਤ ਦੇ ਪਹਿਲੇ ਨੰਬਰ ਤੋਂ ਨਹੀਂ ਹਟ ਸਕੇਗੀ।

ਇੰਗਲੈਂਡ ਖਿਲਾਫ ਪੰਜਵਾਂ ਟੈਸਟ ਰੋਹਿਤ ਬ੍ਰਿਗੇਡ ਨੇ ਪਾਰੀ ਨੂੰ 64 ਦੌੜਾਂ ਨਾਲ ਜਿੱਤਿਆ। ਇਸ ਦੇ ਨਾਲ ਹੀ ਟੀਮ ਇੰਡੀਆ ਨੇ 5 ਮੈਚਾਂ ਦੀ ਸੀਰੀਜ 4-1 ਨਾਲ ਆਪਣੇ ਨਾਂ ਕੀਤੀ। ਇਸ ਦੇ ਨਾਲ ਹੀ ਟੀਮ ਇੰਡੀਆ ਵਰਲਡ ਟੈਸਟ ਚੈਂਪੀਅਨਸ਼ਿਪ ਦੀ ਪੁਆਇੰਟਸ ਟੇਬਲ ਵਿਚ ਵੀ ਪਹਿਲੇ ਨੰਬਰ ‘ਤੇ ਕਾਬਜ਼ ਹੈ। ਵਰਲਡ ਟੈਸਟ ਚੈਂਪੀਅਨਸ਼ਿਪ ਵਿਚ ਭਾਰਤੀ ਟੀਮ ਦੇ 74 ਅੰਕ ਹਨ। ਉਥੇ ਉਸ ਦਾ ਜਿੱਤ ਪ੍ਰਤੀਸ਼ਤ 68.51 ਹੈ।

ਇਹ ਵੀ ਪੜ੍ਹੋ : ਆਸਮਾਨ ਛੂਹਣ ਲੱਗੀਆਂ ਸੋਨੇ ਦੀਆਂ ਕੀਮਤਾਂ ! ਚਾਂਦੀ ਦੇ ਭਾਅ ‘ਚ ਵੀ ਹੋਇਆ ਵਾਧਾ, ਜਾਣੋ ਨਵੇਂ ਰੇਟ

ਜ਼ਿਕਰਯੋਗ ਹੈ ਕਿ ਹੁਣ ਟੀਮ ਇੰਡੀਆ ਤਿੰਨੋਂ ਫਾਰਮੇਟ ਵਿਚ ਦੁਨੀਆ ਦੀ ਨੰਬਰ ਵਨ ਟੀਮ ਬਣ ਗਈ ਹੈ। ਵਨਡੇ ਵਿਚ ਟੀਮ ਇੰਡੀਆ ਦੇ 121 ਰੇਟਿੰਗ ਅੰਕ ਹਨ। ਦੂਜੇ ਨੰਬਰ ‘ਤੇ ਮੌਜੂਦ ਆਸਟ੍ਰੇਲੀਆ ਦੇ 118 ਰੇਟਿੰਗ ਅੰਕ ਹੈ। 110 ਰੇਟਿੰਗ ਪੁਆਇੰਟ ਦੇ ਨਾਲ ਦੱਖਣੀ ਅਫਰੀਕਾ ਤੀਜੇ ਨੰਬਰ ਉਤੇ ਹੈ। ਇਸ ਤੋਂ ਇਲਾਵਾ ਟੀ-20 ਇੰਟਰਨੈਸ਼ਨਲ ਵਿਚ ਵੀ ਭਾਰਤੀ ਟੀਮ ਸਿਖਰ ‘ਤੇ ਹੈ। ਟੀ-20 ਇੰਟਰਨੈਸ਼ਨਲ ਵਿਚ ਟੀਮ ਇੰਡੀਆ ਦੇ 266 ਰੇਟਿੰਗ ਪੁਆਇੰਟ ਹਨ। ਦੂਜੇ ਨੰਬਰ ‘ਤੇ ਮੌਜੂਦ ਇੰਗਲੈਂਡ ਦੇ 256 ਰੇਟਿੰਗ ਅੰਕ ਹਨ।

ਵੀਡੀਓ ਲਈ ਕਲਿੱਕ ਕਰੋ -:

Moosewala ਦੇ ਪਰਿਵਾਰ ਬਾਰੇ ਪੁੱਠਾ-ਸਿੱਧਾ ਬੋਲਣ ਵਾਲੇ ਇਸ ਗਾਇਕ ਨੇ ਕੀਤੇ ਸਿੱਧੇ

The post ICC ਰੈਂਕਿੰਗ ‘ਚ ਭਾਰਤੀ ਟੀਮ ਬਣੀ ਬੇਤਾਜ ਬਾਦਸ਼ਾਹ, ਤਿੰਨੋਂ ਫਾਰਮੈਟ ‘ਚ ਹਾਸਲ ਕੀਤਾ ਨੰਬਰ-1 ਦਾ ਤਾਜ appeared first on Daily Post Punjabi.

ICC ODI Ranking : ਨੰਬਰ ਵਨ ਬਣਨ ਵੱਲ ਕੋਹਲੀ ਨੇ ਵਧਾਇਆ ਇੱਕ ਹੋਰ ਕਦਮ, ਟੌਪ-4 ‘ਚ 3 ਭਾਰਤੀ ਬੱਲੇਬਾਜ਼
ਭਾਰਤੀ ਬੱਲੇਬਾਜ਼ਾਂ ਨੂੰ ਵਨਡੇ ਵਿਸ਼ਵ ਕੱਪ 2023 ‘ਚ ਸ਼ਾਨਦਾਰ ਪ੍ਰਦਰਸ਼ਨ ਦਾ ਫਾਇਦਾ ਹੋਇਆ ਹੈ। ਟੌਪ-4 ਬੱਲੇਬਾਜ਼ਾਂ ‘ਚ 3 ਭਾਰਤੀ ਹਨ। ਸ਼ੁਭਮਨ ਗਿੱਲ ਕੋਲ ਬਾਦਸ਼ਾਹਤ ਹੈ। ਪਾਕਿਸਤਾਨੀ ਖਿਡਾਰੀ ਬਾਬਰ ਆਜ਼ਮ ਦੂਜੇ ਸਥਾਨ ‘ਤੇ ਹੈ। ਵਿਰਾਟ ਕੋਹਲੀ ਦੋਵਾਂ ਦੇ ਨੇੜੇ ਆ ਗਿਆ ਹੈ। ਕੋਹਲੀ ਅਤੇ ਗਿੱਲ ਵਿਚਾਲੇ ਸਿਰਫ 35 ਅੰਕਾਂ ਦਾ ਫਰਕ ਹੈ। ਗਿੱਲ ਤੇ ਬਾਬਰ ਵਿਚਾਲੇ 2 ਅੰਕਾਂ ਦਾ ਫਰਕ ਹੈ। ਟੀਮ ਇੰਡੀਆ ਦੇ ਕਪਤਾਨ ਰੋਹਿਤ ਸ਼ਰਮਾ ਨੂੰ ਵੀ ਇੱਕ ਰੈਂਕ ਦਾ ਫਾਇਦਾ ਹੋਇਆ ਹੈ। ਉਹ 4ਵੇਂ ਨੰਬਰ ‘ਤੇ ਪਹੁੰਚ ਗਿਆ ਹੈ।

ਵਿਰਾਟ ਕੋਹਲੀ ਨੇ ਵਿਸ਼ਵ ਕੱਪ 2023 ਵਿੱਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਸੀ। ਉਸ ਨੇ ਸਭ ਤੋਂ ਵੱਧ 765 ਦੌੜਾਂ ਬਣਾਈਆਂ। ਇਸ ਕਾਰਨ ਉਸ ਨੂੰ ਇਕ ਸਥਾਨ ਦਾ ਫਾਇਦਾ ਹੋਇਆ। ਉਹ ਤੀਜੇ ਸਥਾਨ ‘ਤੇ ਪਹੁੰਚ ਗਿਆ। ਗਿੱਲ ਦੇ 826 ਰੇਟਿੰਗ ਪੁਆਇੰਟ ਹਨ। ਬਾਬਰ ਆਜ਼ਮ ਦੇ 824 ਰੇਟਿੰਗ ਪੁਆਇੰਟ ਹਨ। ਵਿਰਾਟ ਕੋਹਲੀ ਦੇ 796 ਰੇਟਿੰਗ ਪੁਆਇੰਟ ਹਨ। ਰੋਹਿਤ ਸ਼ਰਮਾ 5ਵੇਂ ਤੋਂ ਚੌਥੇ ਸਥਾਨ ‘ਤੇ ਪਹੁੰਚ ਗਿਆ ਹੈ, ਉਸ ਦੇ 769 ਰੇਟਿੰਗ ਪੁਆਇੰਟ ਹਨ।

ਵਿਰਾਟ ਕੋਹਲੀ ਲਗਭਗ ਚਾਰ ਸਾਲ ਯਾਨੀ 2017 ਤੋਂ 2021 ਦਰਮਿਆਨ ਲਗਾਤਾਰ 1258 ਦਿਨ ਰੈਂਕਿੰਗ ‘ਚ ਨੰਬਰ 1 ‘ਤੇ ਰਿਹਾ। ਇਸ ਤੋਂ ਬਾਅਦ ਬਾਬਰ ਦਾ ਰਾਜ ਸਥਾਪਿਤ ਹੋਇਆ। ਵਿਸ਼ਵ ਕੱਪ ਦੌਰਾਨ ਗਿੱਲ ਟੌਪ ’ਤੇ ਪਹੁੰਚਿਆ ਸੀ। ਗਿੱਲ, ਵਿਰਾਟ ਅਤੇ ਰੋਹਿਤ ਦੇ ਟਾਪ-4 ‘ਚ ਹੋਣ ਕਾਰਨ ਦੱਖਣੀ ਅਫਰੀਕਾ ਦੇ ਸਲਾਮੀ ਬੱਲੇਬਾਜ਼ ਕਵਿੰਟਨ ਡੀ ਕਾਕ ਰੈਂਕਿੰਗ ‘ਚ ਦੋ ਸਥਾਨ ਡਿੱਗ ਕੇ ਪੰਜਵੇਂ ਸਥਾਨ ‘ਤੇ ਆ ਗਏ ਹੈ। ਨਿਊਜ਼ੀਲੈਂਡ ਦੇ ਬੱਲੇਬਾਜ਼ ਡੇਰਿਲ ਮਿਸ਼ੇਲ ਨੇ ਵਿਸ਼ਵ ਕੱਪ ਵਿੱਚ ਆਪਣੀਆਂ 552ਵੀਂ ਦੌੜਾਂ ਬਣਾਈਆਂ। ਉਹ ਪੰਜ ਸਥਾਨ ਚੜ੍ਹ ਕੇ ਛੇਵੇਂ ਸਥਾਨ ‘ਤੇ ਪਹੁੰਚ ਗਿਆ ਹੈ।

ਇਹ ਵੀ ਪੜ੍ਹੋ : 113 ਰੁ. ਵਾਪਸ ਲੈਣ ਲਈ ਡਾਕਟਰ ਨੇ ਕੈਬ ਕੰਪਨੀ ਨੂੰ ਕੀਤਾ ਫੋਨ, ਹੋ ਗਿਆ 5 ਲੱਖ ਦਾ ਨੁਕਸਾਨ

ਹਾਲਾਂਕਿ ਵਿਸ਼ਵ ਕੱਪ 2023 ਤੋਂ ਬਾਅਦ ਭਾਰਤੀ ਗੇਂਦਬਾਜ਼ਾਂ ਨੂੰ ਆਈਸੀਸੀ ਰੈਂਕਿੰਗ ਵਿੱਚ ਘਾਟਾ ਹੋਇਆ ਹੈ। ਮੁਹੰਮਦ ਸਿਰਾਜ ਦੂਜੇ ਤੋਂ ਤੀਜੇ ਸਥਾਨ ‘ਤੇ ਖਿਸਕ ਗਿਆ ਹੈ। ਇਸ ਦੇ ਨਾਲ ਹੀ ਕੁਲਦੀਪ ਯਾਦਵ ਛੇਵੇਂ ਤੋਂ ਸੱਤਵੇਂ ਸਥਾਨ ‘ਤੇ ਖਿਸਕ ਗਏ ਹਨ। ਇਸ ਤੋਂ ਇਲਾਵਾ ਮੁਹੰਮਦ ਸ਼ਮੀ ਵਿਸ਼ਵ ਕੱਪ ਦੇ ਅੱਧ ਵਿਚ 9ਵੇਂ ਸਥਾਨ ‘ਤੇ ਸੀ, ਪਰ ਹੁਣ 10ਵੇਂ ਸਥਾਨ ‘ਤੇ ਹੈ। ਰਵਿੰਦਰ ਜਡੇਜਾ ਨੂੰ ਵੀ ਆਲਰਾਊਂਡਰਾਂ ਦੀ ਰੈਂਕਿੰਗ ਵਿੱਚ ਇੱਕ ਸਥਾਨ ਦਾ ਨੁਕਸਾਨ ਹੋਇਆ ਹੈ। ਉਹ 9ਵੇਂ ਤੋਂ 10ਵੇਂ ਸਥਾਨ ‘ਤੇ ਖਿਸਕ ਗਿਆ ਹੈ।

ਗੇਂਦਬਾਜ਼ਾਂ ਦੀ ਰੈਂਕਿੰਗ ਦੀ ਗੱਲ ਕਰੀਏ ਤਾਂ ਦੱਖਣੀ ਅਫਰੀਕਾ ਦੇ ਸਪਿਨਰ ਕੇਸ਼ਵ ਮਹਾਰਾਜ ਚੋਟੀ ‘ਤੇ ਹਨ। ਦੂਜੇ ਨੰਬਰ ‘ਤੇ ਆਸਟਰੇਲੀਆ ਦਾ ਤੇਜ਼ ਗੇਂਦਬਾਜ਼ ਜੋਸ਼ ਹੇਜ਼ਲਵੁੱਡ ਹੈ। ਉਸ ਨੇ 4 ਸਥਾਨ ਹਾਸਲ ਕੀਤੇ।

ਵੀਡੀਓ ਲਈ ਕਲਿੱਕ ਕਰੋ : –

“ਪੰਜਾਬ ਦੇ ਅਰਬਾਂਪਤੀ MLA ਰਾਣਾ ਗੁਰਜੀਤ ਤੇ ਪੁੱਤਰ ਰਾਣਾ ਇੰਦਰ ਪ੍ਰਤਾਪ ਦਾ ਬੇਬਾਕ ਇੰਟਰਵਿਊ !

The post ICC ODI Ranking : ਨੰਬਰ ਵਨ ਬਣਨ ਵੱਲ ਕੋਹਲੀ ਨੇ ਵਧਾਇਆ ਇੱਕ ਹੋਰ ਕਦਮ, ਟੌਪ-4 ‘ਚ 3 ਭਾਰਤੀ ਬੱਲੇਬਾਜ਼ appeared first on Daily Post Punjabi.