ICC T20 World Cup 2021 Archives - Daily Post Punjabi

ਕ੍ਰਿਕਟ ਪ੍ਰੇਮੀਆਂ ਲਈ ਵੱਡੀ ਖਬਰ, T-20 ਵਿਸ਼ਵ ਕੱਪ ‘ਚ ਇਸ ਦਿਨ ਮੁੜ ਆਹਮੋ-ਸਾਹਮਣੇ ਹੋਣਗੇ ਭਾਰਤ ਤੇ ਪਾਕਿਸਤਾਨ
ਕ੍ਰਿਕਟ ਪ੍ਰੇਮੀਆਂ ਦੇ ਲਈ ਵੱਡੀ ਤੇ ਚੰਗੀ ਖਬਰ ਸਾਹਮਣੇ ਆਈ ਹੈ। ਭਾਰਤ ਤੇ ਪਾਕਿਸਤਾਨ ਦੀਆਂ ਟੀਮਾਂ ਇੱਕ ਵਾਰ ਫਿਰ ਕ੍ਰਿਕਟ ਮੈਦਾਨ ‘ਤੇ ਭਿੜਣਗੀਆਂ।  ਇਸ ਸਾਲ ਹੋਣ ਵਾਲੇ ਟੀ-20 ਵਿਸ਼ਵ ਕੱਪ ਵਿੱਚ ਭਾਰਤ ਤੇ ਪਾਕਿਸਤਾਨ ਵਿਚਾਲੇ ਕੜੀ ਟੱਕਰ ਹੋਵੇਗੀ।

ICC T20 World Cup 2021

ਦਰਅਸਲ, ਭਾਰਤ ਤੇ ਪਾਕਿਸਤਾਨ ਦੋਵੇ ਟੀਮਾਂ 24 ਅਕਤੂਬਰ ਨੂੰ ਆਹਮੋ-ਸਾਹਮਣੇ ਹੋ ਸਕਦੀਆਂ ਹਨ। ਦੱਸਿਆ ਜਾ ਰਿਹਾ ਹੈ ਕਿ ਐਤਵਾਰ ਵਾਲੇ ਦਿਨ ਇਨ੍ਹਾਂ ਟੀਮਾਂ ਦਾ ਮੁਕਾਬਲਾ ਹੋ ਸਕਦਾ ਹੈ, ਜਿਸ ਕਾਰਣ ਇਹ ਦਿਨ ਰੋਮਾਂਚ ਨਾਲ ਭਰਪੂਰ ਹੋ ਜਾਵੇਗਾ। ਹਾਲਾਂਕਿ ICC ਵੱਲੋਂ ਵਿਸ਼ਵ ਕੱਪ ਦਾ ਪੂਰਾ ਸ਼ਡਿਊਲ ਜਾਰੀ ਨਹੀਂ ਕੀਤਾ ਗਿਆ ਹੈ, ਪਰ ਭਾਰਤ ਤੇ ਪਾਕਿਸਤਾਨ ਵਿਚਾਲੇ ਮੁਕਾਬਲਾ ਪੱਕਾ ਹੋਵੇਗਾ।

ਇਹ ਵੀ ਪੜ੍ਹੋ: Tokyo Olympics : ਕ੍ਰਿਕਟ ਤੋਂ ਬਾਅਦ ਹੁਣ ਓਲੰਪਿਕਸ ‘ਚ ਆਹਮੋ-ਸਾਹਮਣੇ ਹੋਣਗੇ ਭਾਰਤ-ਪਾਕਿਸਤਾਨ, ਕੌਣ ਮਾਰੇਗਾ ਬਾਜ਼ੀ ?

ਜ਼ਿਕਰਯੋਗ ਹੈ ਕਿ ICC ਵੱਲੋਂ ਪਿਛਲੇ ਮਹੀਨੇ ਹੀ ਵਿਸ਼ਵ ਕੱਪ ਦੇ ਗਰੁੱਪ ਦਾ ਐਲਾਨ ਕੀਤਾ ਗਿਆ ਸੀ। ਇਨ੍ਹਾਂ ਗਰੁੱਪ ਵਿੱਚ ਭਾਰਤ ਤੇ ਪਾਕਿਸਤਾਨ ਦੂਜੇ ਗਰੁੱਪ ਦਾ ਹਿੱਸਾ ਹਨ। ਇਸ ਵਾਰ ਦਾ ਟੀ-20 ਵਿਸ਼ਵ ਕੱਪ 17 ਅਕਤੂਬਰ ਤੋਂ 14 ਨਵੰਬਰ ਤੱਕ ਖੇਡਿਆ ਜਾਣਾ ਹੈ।

ICC T20 World Cup 2021

ਦੱਸ ਦੇਈਏ ਕਿ ਟੀ-20 ਵਿਸ਼ਵ ਕੱਪ ਦੀਆਂ ਸੁਪਰ 12 ਟੀਮਾਂ ਵਿੱਚ ਭਾਰਤ ਗਰੁੱਪ 2 ਦਾ ਹਿੱਸਾ ਹੈ।  ਇਸ ਗਰੁੱਪ ਵਿੱਚ ਭਾਰਤ, ਪਾਕਿਸਤਾਨ, ਨਿਊਜ਼ੀਲੈਂਡ ਤੇ ਅਫ਼ਗ਼ਾਨਿਸਤਾਨ ਵੀ ਸ਼ਾਮਿਲ ਹੈ। ਇਸ ਤੋਂ ਇਲਾਵਾ ਕੁਆਲੀਫਾਇਰ ਗਰੁੱਪ ਨੂੰ ਪਾਰ ਕਰ ਅੱਗੇ ਆਉਣ ਵਾਲੀਆਂ ਦੋ ਟੀਮਾਂ ਵੀ ਇਸਦਾ ਹਿੱਸਾ ਹੋਣਗੀਆਂ। ਇਸ ਸਾਲ ਦਾ ਟੀ-20 ਵਿਸ਼ਵ ਕੱਪ UAE ਅਤੇ ਓਮਾਨ ਵਿੱਚ ਖੇਡਿਆ ਜਾਵੇਗਾ। ਪਹਿਲਾਂ ਇਹ ਵਿਸ਼ਵ ਕੱਪ ਭਾਰਤ ਵਿੱਚ ਖੇਡਿਆ ਜਾਣਾ ਸੀ, ਪਰ ਕੋਰੋਨਾ ਸੰਕਟ ਦੇ ਮੱਦੇਨਜ਼ਰ ICC ਨੇ ਜਗ੍ਹਾ ਨੂੰ ਬਦਲ ਦਿੱਤਾ।

ਇਹ ਵੀ ਦੇਖੋ: ਕਾਲੀ ਰਾਤ ਕੁੜੀ ਨੂੰ ਮਿਲਣ ਆਇਆ ਮੁੰਡਾ, ਮੁੰਡਾ ਮਾਰਕੇ ਲਟਕਾ ਕੇ ਹੋਏ ਫਰਾਰ !ਘਰ ਵਾਲਿਆਂ ਦਾ ਰੋ-ਰੋ ਬੁਰਾ ਹਾਲ

The post ਕ੍ਰਿਕਟ ਪ੍ਰੇਮੀਆਂ ਲਈ ਵੱਡੀ ਖਬਰ, T-20 ਵਿਸ਼ਵ ਕੱਪ ‘ਚ ਇਸ ਦਿਨ ਮੁੜ ਆਹਮੋ-ਸਾਹਮਣੇ ਹੋਣਗੇ ਭਾਰਤ ਤੇ ਪਾਕਿਸਤਾਨ appeared first on Daily Post Punjabi.