ICC Test Ranking 2024 Archives - Daily Post Punjabi

ਯਸ਼ਸਵੀ ਜਾਇਸਵਾਲ ਨੇ ਟੈਸਟ ਰੈਂਕਿੰਗ ਨੇ ਲਗਾਈ ਲੰਬੀ ਛਾਲ, ਕਪਤਾਨ ਰੋਹਿਤ ਸ਼ਰਮਾ ਨੂੰ ਪਛਾੜਿਆ
ਭਾਰਤੀ ਓਪਨਰ ਯਸ਼ਸਵੀ ਜਾਇਸਵਾਲ ਨੂੰ ਟੈਸਟ ਰੈਂਕਿੰਗ ਵਿੱਚ ਵੱਡਾ ਫਾਇਦਾ ਹੋਇਆ ਹੈ। ਇੰਗਲੈਂਡ ਖਿਲਾਫ਼ ਖੇਡੀ ਜਾ ਰਹੀ ਟੈਸਟ ਸੀਰੀਜ਼ ਵਿੱਚ ਜਾਇਸਵਾਲ ਦਾ ਸ਼ਾਨਦਾਰ ਪ੍ਰਦਰਸ਼ਨ ਜਾਰੀ ਹੈ। ਜਿਸਦਾ ਉਸਨੂੰ ਰੈਂਕਿੰਗ ਵਿੱਚ ਫਾਇਦਾ ਮਿਲਿਆ ਹੈ। ਜਾਇਸਵਾਲ ਹੁਣ ਕੋਹਲੀ ਤੋਂ ਟੈਸਟ ਰੈਂਕਿੰਗ ਵਿੱਚ ਸਿਰਫ਼ 2 ਕਦਮ ਹੀ ਦੂਰ ਰਹਿ ਗਏ ਹਨ। ਤਿੰਨ ਪਾਇਦਾਨ ਉੱਤੇ ਆਉਂਦੇ ਹੀ ਜਾਇਸਵਾਲ ਟੈਸਟ ਰੈਂਕਿੰਗ ਵਿੱਚ 12ਵੇਂ ਨੰਬਰ ‘ਤੇ ਆ ਗਏ ਹਨ। ਜਦਕਿ ਵਿਰਾਟ ਕੋਹਲੀ 9ਵੇਂ ਸਥਾਨ ‘ਤੇ ਮੌਜੂਦ ਹਨ। ਯਸ਼ਸਵੀ ਨੇ ਕਪਤਾਨ ਰੋਹਿਤ ਸ਼ਰਮਾ ਨੂੰ ਪਿੱਛੇ ਛੱਡ ਦਿੱਤਾ ਹੈ, ਜੋ ਇੱਕ ਸਥਾਨ ਦੇ ਨੁਕਸਾਨ ਨਾਲ 13ਵੇਂ ਸਥਾਨ ‘ਤੇ ਫਿਸਲ ਗਏ ਹਨ। ਯਸ਼ਸਵੀ ਨੇ 5 ਮੈਚਾਂ ਦੀ ਸੀਰੀਜ਼ ਦੇ ਪਹਿਲਾਂ ਚਾਰ ਟੈਸਟ ਮੈਚਾਂ ਵਿੱਚ ਹੀ 655 ਦੌੜਾਂ ਬਣਾ ਦਿੱਤੇ ਹਨ। ਇਸ ਤਰ੍ਹਾਂ ਉਹ ਸੀਰੀਜ਼ ਵਿੱਚ ਸਭ ਤੋਂ ਜ਼ਿਆਦਾ ਦੌੜਾਂ ਬਣਾਉਣ ਵਾਲੇ ਬੱਲੇਬਾਜ਼ ਹਨ।

ICC Test Ranking 2024

ਟੈਸਟ ਰੈਂਕਿੰਗ ਦੇ ਟਾਪ-5 ਬੱਲੇਬਾਜਾਂ ਵਿੱਚ ਕੋਈ ਵੀ ਭਾਰਤੀ ਸ਼ਾਮਿਲ ਨਹੀਂ ਹੈ। ਰੈਂਕਿੰਗ ਵਿੱਚ ਨਿਊਜ਼ੀਲੈਂਡ ਦੇ ਕੇਨ ਵਿਲੀਅਮਸਨ ਪਹਿਲੇ ਨੰਬਰ ‘ਤੇ ਹਨ। ਕੀਵੀ ਬੱਲੇਬਾਜ ਦੇ ਕੋਲ 893 ਦੀ ਰੇਟਿੰਗ ਮੌਜੂਦ ਹੈ। ਫਿਰ ਦੂਜੇ ਨੰਬਰ ‘ਤੇ ਆਸਟ੍ਰੇਲੀਆ ਦੇ ਸਟੀਵ ਸਮਿੱਥ ਹਨ. ਜਿਨ੍ਹਾਂ ਕੋਲ 818 ਦੀ ਰੇਟਿੰਗ ਹੈ। ਇਸ ਤੋਂ ਅੱਗੇ ਇੰਗਲੈਂਡ ਦੇ ਜੋ ਰੂਟ 799 ਰੇਟਿੰਗ ਨਾਲ ਤੀਜੇ, ਨਿਊਜ਼ੀਲੈਂਡ ਦੇ ਡੇਰਿਲ ਮਿਚੇਲ 780 ਰੇਟਿੰਗ ਦੇ ਨਾਲ ਚੌਥੇ ਤੇ ਪਾਕਿਸਤਾਨ ਦੇ ਬਾਬਰ ਆਜ਼ਮ 768 ਰੇਟਿੰਗ ਦੇ ਨਾਲ 5ਵੇਂ ਨੰਬਰ ‘ਤੇ ਹਨ।

ਇਹ ਵੀ ਪੜ੍ਹੋ: ਕਿਸਾਨ ਸ਼ੁਭਕਰਨ ਦੇ ਕੇਸ ‘ਚ IG ਸੁਖਚੈਨ ਗਿੱਲ ਦਾ ਵੱਡਾ ਬਿਆਨ, ਸ਼ੁਭਕਰਨ ਦੀ ਭੈਣ ਨੂੰ ਦਿੱਤੀ ਜਾਵੇਗੀ ਪੁਲਿਸ ‘ਚ ਨੌਕਰੀ

ਦੱਸ ਦੇਈਏ ਕਿ ਇੰਗਲੈਂਡ ਦੇ ਖਿਲਾਫ਼ ਖੇਡੀ ਜਾ ਰਹੀ 5 ਮੈਚਾਂ ਦੀ ਟੈਸਟ ਸੀਰੀਜ਼ ਵਿੱਚ ਭਾਰਤੀ ਓਪਨਰ ਯਸ਼ਸਵੀ ਜਾਇਸਵਾਲ ਦਾ ਬੱਲਾ ਖੂਬ ਬੋਲਿਆ ਹੈ। ਸੀਰੀਜ਼ ਵਿੱਚ ਚਾਰ ਟੈਸਟ ਮੈਚ ਹੋ ਚੁੱਕੇ ਹਨ, ਜਿਸਦੇ ਬਾਅਦ ਉਹ ਸਭ ਤੋਂ ਜ਼ਿਆਦਾ ਦੌੜਾਂ ਬਣਾਉਣ ਵਾਲੇ ਬੱਲੇਬਾਜ ਹਨ। ਉਨ੍ਹਾਂ ਨੇ 4 ਮੈਚਾਂ ਦੀਆਂ 8 ਪਾਰੀਆਂ ਵਿੱਚ 93.57 ਦੀ ਔਸਤ ਨਾਲ 655 ਦੌੜਾਂ ਬਣਾ ਲਈਆਂ ਹਨ। ਇਸ ਦੌਰਾਨ ਉਨ੍ਹਾਂ ਨੇ 2 ਦੋਹਰੇ ਸੈਂਕੜੇ ਤੇ 2 ਅਰਧ ਸੈਂਕੜੇ ਲਗਾਏ ਹਨ। ਗੌਰਤਲਬ ਹੈ ਕਿ ਜਾਇਸਵਾਲ ਹੁਣ ਤੱਕ 8 ਟੈਸਟ ਖੇਡ ਚੁੱਕੇ ਹਨ।

ICC Test Ranking 2024

ਦੱਸ ਦੇਈਏ ਕਿ ਜਸਪ੍ਰੀਤ ਬੁਮਰਾਜ ICC ਦੀ ਟੈਸਟ ਗੇਂਦਬਾਜਾਂ ਦੀ ਰੈਂਕਿੰਗ ਵਿੱਚ ਨੰਬਰ-1 ਗੇਂਦਬਾਜ ਬਣੇ ਹੋਏ ਹਨ ਜਦਕਿ ਆਫ਼ ਸਪਿਨਰ ਰਵੀਚੰਦਰਨ ਅਸ਼ਵਿਨ ਦੂਜੇ ਨੰਬਰ ‘ਤੇ ਹਨ। ਤੀਜੇ ਸਥਾਨ ‘ਤੇ ਦੱਖਣੀ ਅਫਰੀਕਾ ਦੇ ਕਗਿਸੋ ਰਬਾੜਾ ਹੈ। ਬੁਮਰਾਹ 8 ਫਰਵਰੀ ਨੂੰ ਜਾਰੀ ਰੈਂਕਿੰਗ ਵਿੱਚ ਟੈਸਟ ਵਿੱਚ ਨੰਬਰ-1 ਸਥਾਨ ਹਾਸਿਲ ਕਰਨ ਵਾਲੇ ਪਹਿਲੇ ਭਾਰਤੀ ਤੇਜ਼ ਗੇਂਦਬਾਜ ਬਣੇ ਸਨ। ਆਲਰਾਊਂਡਰ ਰੈਂਕਿੰਗ ਵਿੱਚ ਰਵਿੰਦਰ ਜਡੇਜਾ ਪਹਿਲੇ ਤੇ ਅਸ਼ਵਿਨ ਦੂਜੇ ਨੰਬਰ ‘ਤੇ ਹਨ। ਅਕਸ਼ਰ ਪਟੇਲ ਪੰਜਵੇਂ ਨੰਬਰ ‘ਤੇ ਹਨ। ਇਸ ਤਰ੍ਹਾਂ ਟਾਪ-5 ਟੈਸਟ ਆਲਰਾਊਂਡਰ ਰੈਂਕਿੰਗ ਵਿੱਚ 3 ਭਾਰਤੀ ਸ਼ਾਮਿਲ ਹਨ।

ਵੀਡੀਓ ਲਈ ਕਲਿੱਕ ਕਰੋ –

“ਖੁਸ਼ਖਬਰੀ ! ਕੈਨੇਡਾ ਦੇ Student Visa ‘ਚ ਬਦਲਾਅ ਤੋਂ ਬਾਅਦ ਵੀ ਆਸਾਨੀ ਨਾਲ ਜਾ ਸਕਦੇ ਓ ਕੈਨੇਡਾ !”

The post ਯਸ਼ਸਵੀ ਜਾਇਸਵਾਲ ਨੇ ਟੈਸਟ ਰੈਂਕਿੰਗ ਨੇ ਲਗਾਈ ਲੰਬੀ ਛਾਲ, ਕਪਤਾਨ ਰੋਹਿਤ ਸ਼ਰਮਾ ਨੂੰ ਪਛਾੜਿਆ appeared first on Daily Post Punjabi.

ICC Test Ranking: ਜਾਇਸਵਾਲ ਨੇ ਲਗਾਈ 14 ਸਥਾਨਾਂ ਦੀ ਲੰਬੀ ਛਾਲ, ਜਡੇਜਾ ਤੇ ਬੁਮਰਾਹ ਨੰਬਰ-1 ‘ਤੇ ਬਰਕਰਾਰ
ICC ਵਿਸ਼ਵ ਬੈਟਿੰਗ ਰੈਂਕਿੰਗ ਵਿੱਚ ਭਾਰਤੀ ਬੱਲੇਬਾਜ ਯਸ਼ਸਵੀ ਜਾਇਸਵਾਲ 14 ਸਥਾਨਾਂ ਦੀ ਛਾਲ ਲਗਾ ਕੇ 15ਵੇਂ ਸਥਾਨ ‘ਤੇ ਪਹੁੰਚ ਗਏ ਹਨ। ਉੱਥੇ ਹੀ ਗੇਂਦਬਾਜ਼ੀ ਰੈਂਕਿੰਗ ਵਿੱਚ ਆਰ ਅਸ਼ਵਿਨ ਨੂੰ ਇੱਕ ਸਥਾਨ ਦਾ ਵਾਧਾ ਹੋਇਆ ਤੇ ਉਹ ਗੇਂਦਬਾਜ਼ੀ ਰੈਂਕਿੰਗ ਵਿੱਚ ਨੰਬਰ-1 ਜਸਪ੍ਰੀਤ ਬੁਮਰਾਹ ਦੇ ਬਾਅਦ ਦੂਜੇ ਨੰਬਰ ‘ਤੇ ਆ ਗਏ ਹਨ। ਆਲਰਾਊਂਡਰ ਰੈਂਕਿੰਗ ਵਿੱਚ ਰਵਿੰਦਰ ਜਡੇਜਾ ਪਹਿਲੇ ਸਥਾਨ ‘ਤੇ ਕਾਇਮ ਹਨ।

ICC Test Ranking 2024

ਬੈਟਿੰਗ ਰੈਂਕਿੰਗ ਵਿੱਚ ਯਸ਼ਸਵੀ ਜਾਇਸਵਾਲ ਨੂੰ 14 ਸਥਾਨ ਦਾ ਫਾਇਦਾ ਹੋਇਆ ਹੈ। ਉਹ 29ਵੇਂ ਨੰਬਰ ਤੋਂ 15ਵੇਂ ਸਥਾਨ ‘ਤੇ ਆ ਗਏ। ਦੂਜੇ ਟੈਸਟ ਦੇ ਬਾਅਦ ਉਨ੍ਹਾਂ ਨੇ 37 ਸਥਾਨ ਦੀ ਛਾਲ ਲਗਾਈ ਸੀ। ਉੱਥੇ ਹੀ ਰੋਹਿਤ ਸ਼ਰਮਾ ਵੀ ਰਾਜਕੋਟ ਵਿੱਚ ਸੈਂਕੜਾ ਲਗਾਉਣ ਦੇ ਬਾਅਦ ਹੁਣ ਇੱਕ ਸਥਾਨ ਉੱਤੇ ਆ ਕੇ 12ਵੇਂ ਨੰਬਰ ‘ਤੇ ਆ ਗਏ ਹਨ। ਜਦਕਿ ਭਾਰਤੀਆਂ ਵਿੱਚ ਸਭ ਤੋਂ ਉੱਪਰ ਵਿਰਾਟ ਕੋਹਲੀ 7ਵੇਂ ਨੰਬਰ ‘ਤੇ ਹਨ। ਨੰਬਰ-1 ‘ਤੇ ਨਿਊਜ਼ੀਲੈਂਡ ਦੇ ਕੇਨ ਵਿਲੀਅਮਸਨ ਬਣੇ ਹੋਏ ਹਨ। ਉੱਥੇ ਹੀ ਇੰਗਲੈਂਡ ਦੇ ਬੱਲੇਬਾਜ ਨੂੰ 2 ਸਥਾਨ ਦਾ ਨੁਕਸਾਨ ਹੋਇਆ। ਉਨ੍ਹਾਂ ਦੇ ਬੱਲੇ ਤੋਂ ਭਾਰਤ ਦੇ ਖਿਲਾਫ਼ ਸੀਰੀਜ਼ ਵਿੱਚ ਦੌੜਾਂ ਨਹੀਂ ਬਣੀਆਂ। ਉਹ 5ਵੇਂ ਨੰਬਰ ‘ਤੇ ਆ ਗਏ ਹਨ। ਉੱਥੇ ਹੀ ਡੈਬਿਊ ਕਰਨ ਵਾਲੇ ਸਰਫਰਾਜ ਖਾਨ ਤੇ ਧਰੁਵ ਜੁਰੇਲ ਨੇ ਕ੍ਰਮਵਾਰ 75ਵੇਂ ਤੇ 100ਵੇਂ ਸਥਾਨ ਦੇ ਨਾਲ ਰੈਂਕਿੰਗ ਵਿੱਚ ਐਂਟਰੀ ਲੈ ਲਈ ਹੈ।

ਇਹ ਵੀ ਪੜ੍ਹੋ: ਕਿਸਾਨ ਅੰਦੋਲਨ ਦੌਰਾਨ ਕੇਂਦਰ ਸਰਕਾਰ ਦਾ ਵੱਡਾ ਫੈਸਲਾ, ਗੰਨੇ ਦੀ ਖਰੀਦ ਕੀਮਤ ‘ਚ ਕੀਤਾ ਵਾਧਾ

ਦੱਸ ਦੇਈਏ ਕਿ ਗੇਂਦਬਾਜ਼ੀ ਰੈਂਕਿੰਗ ਵਿੱਚ ਜਸਪ੍ਰੀਤ ਬੁਮਰਾਹ ਨੰਬਰ-1 ‘ਤੇ ਬਣੇ ਹੋਏ ਹਨ। ਉੱਥੇ ਹੀ ਆਰ ਅਸ਼ਵਿਨ ਇੰਗਲੈਂਡ ਦੇ ਖਿਲਾਫ਼ ਰਾਜਕੋਟ ਵਿੱਚ ਸ਼ਾਨਦਾਰ ਪ੍ਰਦਰਸ਼ਨ ਦੀ ਬਦੌਲਤ ਦੂਜੇ ਨੰਬਰ ‘ਤੇ ਆ ਗਏ ਹਨ। ਰਵਿੰਦਰ ਜਡੇਜਾ ਨੂੰ 3 ਸਥਾਨਾਂ ਦਾ ਫਾਇਦਾ ਹੋਇਆ ਹੈ। ਉਹ 9ਵੇਂ ਸਥਾਨ ਤੋਂ 6ਵੇਂ ਸਥਾਨ ‘ਤੇ ਆ ਗਏ ਹਨ। ਉੱਥੇ ਹੀ ਰਵਿੰਦਰ ਜਡੇਜਾ ਆਲਰਾਊਂਡਰਾਂ ਵਿੱਚ ਪਹਿਲੇ ਨੰਬਰ ‘ਤੇ ਬਣੇ ਹੋਏ ਹਨ। ਉੱਥੇ ਹੀ ਬੇਨ ਸਟੋਕਸ ਗੇਂਦਬਾਜ਼ੀ ਨਾ ਕਰਨ ਦੀ ਵਜ੍ਹਾ ਨਾਲ ਚੌਥੇ ਤੋਂ ਪੰਜਵੇਂ ਸਥਾਨ ‘ਤੇ ਖਿਸਕ ਗਏ। ਉਨ੍ਹਾਂ ਦੀ ਜਗ੍ਹਾ ਹੁਣ ਅਕਸ਼ਰ ਪਟੇਲ ਚੌਥੇ-ਪੰਜਵੇਂ ਨੰਬਰ ‘ਤੇ ਆ ਗਏ ਹਨ।

ਵੀਡੀਓ ਲਈ ਕਲਿੱਕ ਕਰੋ –

“ਖੁਸ਼ਖਬਰੀ ! ਕੈਨੇਡਾ ਦੇ Student Visa ‘ਚ ਬਦਲਾਅ ਤੋਂ ਬਾਅਦ ਵੀ ਆਸਾਨੀ ਨਾਲ ਜਾ ਸਕਦੇ ਓ ਕੈਨੇਡਾ !”

The post ICC Test Ranking: ਜਾਇਸਵਾਲ ਨੇ ਲਗਾਈ 14 ਸਥਾਨਾਂ ਦੀ ਲੰਬੀ ਛਾਲ, ਜਡੇਜਾ ਤੇ ਬੁਮਰਾਹ ਨੰਬਰ-1 ‘ਤੇ ਬਰਕਰਾਰ appeared first on Daily Post Punjabi.