icc test ranking Archives - Daily Post Punjabi

ICC ਟੈਸਟ ਰੈਂਕਿੰਗ ‘ਚ ਵਿਰਾਟ ਦਾ ਜਲਵਾ, ਬਾਬਰ ਆਜ਼ਮ ਨੂੰ ਛੱਡਿਆ ਪਿੱਛੇ, ਰੋਹਿਤ ਦੀ ਟਾਪ-10 ‘ਚ ਐਂਟਰੀ
ICC ਵੱਲੋਂ ਟੈਸਟ ਦੀ ਤਾਜ਼ਾ ਰੈਂਕਿੰਗ ਜਾਰੀ ਕੀਤੀ ਗਈ ਹੈ। ਹਾਲ ਹੀ ਵਿੱਚ ਭਾਰਤ ਤੇ ਦੱਖਣੀ ਅਫਰੀਕਾ ਦੇ ਵਿਚਾਲੇ ਖੇਡੀ ਗਈ ਟੈਸਟ ਸੀਰੀਜ਼ ਦੇ ਬਾਅਦ ਇਸ ਰੈਂਕਿੰਗ ਵਿੱਚ ਭਾਰਤੀ ਬੱਲੇਬਾਜ਼ਾਂ ਨੂੰ ਬਹੁਤ ਜ਼ਿਆਦਾ ਫਾਇਦਾ ਹੋਇਆ ਹੈ । ਦੱਖਣੀ ਅਫਰੀਕਾ ਦੇ ਖਿਲਾਫ਼ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੇ ਸਟਾਰ ਬੱਲੇਬਾਜ਼ ਵਿਰਾਟ ਕੋਹਲੀ ਨੇ ਤਾਜ਼ਾ ਰੈਂਕਿੰਗ ਵਿੱਚ ਲੰਬੀ ਛਾਲ ਮਾਰੀ ਹੈ। ਜਿਸਦੇ ਨਾਲ ਉਹ ਸਟਾਰ ਬੱਲੇਬਾਜ਼ ਬਾਬਰ ਆਜ਼ਮ ਤੋਂ ਅੱਗੇ ਨਿਕਲ ਗਏ ਹਨ।

ICC Test Ranking

ICC ਦੀ ਤਾਜ਼ਾ ਟੈਸਟ ਰੈਂਕਿੰਗ ਵਿੱਚ ਕੋਹਲੀ 6ਵੇਂ ਨੰਬਰ ‘ਤੇ ਪਹੁੰਚ ਗਏ ਹਨ। ਉਹ 775 ਦੀਰੇਟਿੰਗ ਦੇ ਨਾਲ 9ਵੇਂ ਨੰਬਰ ਤੋਂ ਸਿੱਧਾ 6ਵੇਂ ਨੰਬਰ ‘ਤੇ ਪਹੁੰਚ ਗਏ ਹਨ। ICC ਦੀ ਤਾਜ਼ਾ ਟੈਸਟ ਬੈਟਿੰਗ ਰੈਂਕਿੰਗ ਵਿੱਚ ਕੇਨ ਵਿਲੀਅਮਸਨ ਟਾਪ ‘ਤੇ ਬਣੇ ਹੋਏ ਹਨ। ਜੋ ਰੂਟ ਦੂਜੇ ਸਥਾਨ ‘ਤੇ ਹਨ। ਉੱਥੇ ਹੀ ਸਟੀਵ ਸਮਿੱਥ ਤੀਜੇ ਨੰਬਰ ‘ਤੇ ਹਨ। ਕੋਹਲੀ ਤੋਂ ਇਲਾਵਾ ਰੋਹਿਤ ਸ਼ਰਮਾ ਵੀ ਟਾਪ-10 ਵਿੱਚ ਪਹੁੰਚ ਗਏ ਹਨ। ਉੱਥੇ ਹੀ ਦੂਜੇ ਪਾਸੇ ਬਾਬਰ ਆਜ਼ਮ ਨੂੰ ਨੁਕਸਾਨ ਹੋਇਆ ਹੈ। ਉਹ 768 ਰੇਟਿੰਗ ਦੇ ਨਾਲ 8ਵੇਂ ਨੰਬਰ ‘ਤੇ ਆ ਗਏ ਹਨ।

ਇਹ ਵੀ ਪੜ੍ਹੋ: ਮੁੜ ਪੈਦਾ ਹੋ ਸਕਦੈ ਸੂਬੇ ‘ਚ ਪੈਟਰੋਲ ਸੰਕਟ! ਟਰੱਕ ਯੂਨੀਅਨਾਂ ਵੱਲੋਂ ਵੱਡਾ ਚੱਕਾ ਜਾਮ ਦਾ ਐਲਾਨ

ਦੱਖਣੀ ਅਫਰੀਕਾ ਦੇ ਖਿਲਾਫ਼ ਖੇਡੀ ਗਈ ਦੋ ਮੈਚਾਂ ਦੀ ਟੈਸਟ ਸੀਰੀਜ਼ ਵਿੱਚ ਵਿਰਾਟ ਕੋਹਲੀ ਸਭ ਤੋਂ ਜ਼ਿਆਦਾ ਦੌੜਾਂ ਬਣਾਉਣ ਦੇ ਮਾਮਲੇ ਵਿੱਚ ਦੂਜੇ ਨੰਬਰ ‘ਤੇ ਰਹੇ ਸਨ। ਵਿਰਾਟ ਕੋਹਲੀ ਨੇ 2 ਮੈਚਾਂ ਦੀ ਟੈਸਟ ਸੀਰੀਜ਼ ਵਿੱਚ 43 ਦੀ ਔਸਤ ਨਾਲ 172 ਦੌੜਾਂ ਬਣਾਈਆਂ ਸਨ। ਇਸ ਦੌਰਾਨ ਵਿਰਾਟ ਕੋਹਲੀ ਨੇ 1 ਅਰਧ ਸੈਂਕੜਾ ਵੀ ਜੜਿਆ ਸੀ। ਦੂਜੇ ਪਾਸੇ ਆਸਟ੍ਰੇਲੀਆ ਦੌਰੇ ‘ਤੇ ਬਾਬਰ ਆਜ਼ਮ ਪੂਰੀ ਤਰ੍ਹਾਂ ਫਲਾਪ ਰਹੇ ਸਨ।

ICC Test Ranking

ਦੱਸ ਦੇਈਏ ਕਿ ICC ਦੀ ਟੈਸਟ ਗੇਂਦਬਾਜ਼ਾਂ ਦੀ ਰੈਂਕਿੰਗ ਵਿੱਚ ਜਸਪ੍ਰੀਤ ਬੁਮਰਾਹ ਨੂੰ ਵੀ ਫਾਇਦਾ ਹੋਇਆ। ਉਹ ਇੱਕ ਸਥਾਨ ਦੇ ਫਾਇਦੇ ਨਾਲ ਨੰਬਰ-4 ‘ਤੇ ਪਹੁੰਚ ਗਏ। ਉਨ੍ਹਾਂ ਨੇ ਦੱਖਣੀ ਅਫਰੀਕਾ ਦੌਰੇ ‘ਤੇ 3 ਹੀ ਪਾਰੀਆਂ ਵਿੱਚ 12 ਵਿਕਟਾਂ ਲਈਆਂ ਸਨ। ਬੁਮਰਾਹ ਤੋਂ ਇਲਾਵਾ ਤੇਜ਼ ਗੇਂਦਬਾਜ਼ ਮੁਹੰਮਦ ਸਿਰਾਜ ਨੂੰ ਵੀ ਟੈਸਟ ਰੈਂਕਿੰਗ ਵਿੱਚ ਫਾਇਦਾ ਹੋਇਆ। ਉਹ 13 ਸਥਾਨ ਦੀ ਛਾਲ ਲਗਾ ਕੇ 17ਵੇਂ ਨੰਬਰ ‘ਤੇ ਪਹੁੰਚ ਗਏ। ਗੇਂਦਬਾਜ਼ਾਂ ਦੀ ਰੈਂਕਿੰਗ ਵਿੱਚ ਭਾਰਤ ਦੇ ਆਫ ਸਪਿਨਰ ਰਵੀਚੰਦਰਨ ਅਸ਼ਵਿਨ ਟਾਪ ‘ਤੇ ਹਨ। ਜਦਕਿ ਰਵਿੰਦਰ ਜਡੇਜਾ ਪੰਜਵੇਂ ਨੰਬਰ ‘ਤੇ ਹਨ। ਯਾਨੀ ਟਾਪ-5 ਗੇਂਦਬਾਜ਼ਾਂ ਵਿੱਚ 3 ਭਾਰਤੀ ਸ਼ਾਮਿਲ ਹਨ।

ਵੀਡੀਓ ਲਈ ਕਲਿੱਕ ਕਰੋ –

“ਰੇਡਾਂ ਮਾਰਨ ਵਾਲਾ ਧਾਕੜ ਅਫ਼ਸਰ ਕਿਉਂ ਰੋ ਪਿਆ ? ਕਹਿੰਦਾ, ਕਦੇ ਵੀ ਵਿਆਹ ਦੀ ਰੋਟੀ ਨਾ ਖਾਓ”

The post ICC ਟੈਸਟ ਰੈਂਕਿੰਗ ‘ਚ ਵਿਰਾਟ ਦਾ ਜਲਵਾ, ਬਾਬਰ ਆਜ਼ਮ ਨੂੰ ਛੱਡਿਆ ਪਿੱਛੇ, ਰੋਹਿਤ ਦੀ ਟਾਪ-10 ‘ਚ ਐਂਟਰੀ appeared first on Daily Post Punjabi.

ICC ਟੈਸਟ ਰੈਂਕਿੰਗ ‘ਚ ਕੋਹਲੀ ਦੂਜੇ ਸਥਾਨ ‘ਤੇ ਬਰਕਰਾਰ, ਬੁਮਰਾਹ 9ਵੇਂ ਸਥਾਨ ‘ਤੇ ਖਿਸਕੇ
Kohli static at 2nd spot: ਭਾਰਤੀ ਕਪਤਾਨ ਵਿਰਾਟ ਕੋਹਲੀ ਕੌਮਾਂਤਰੀ ਕ੍ਰਿਕਟ ਪ੍ਰੀਸ਼ਦ (ICC) ਦੀ ਨਵੀਂ ਟੈਸਟ ਰੈਂਕਿੰਗ ਵਿੱਚ ਬੱਲੇਬਾਜ਼ਾਂ ਦੀ ਸੂਚੀ ਵਿੱਚ ਦੂਜੇ ਸਥਾਨ ਤੇ ਬਰਕਰਾਰ ਹੈ, ਜਿਸ ਵਿੱਚ ਟਾਪ-10 ਵਿੱਚ 2 ਹੋਰ ਭਾਰਤੀ ਬੱਲੇਬਾਜ਼ ਵੀ ਸ਼ਾਮਿਲ ਹਨ। ਮੰਗਲਵਾਰ ਨੂੰ ਜਾਰੀ ਰੈਂਕਿੰਗ ਵਿੱਚ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ 9ਵੇਂ ਸਥਾਨ ‘ਤੇ ਖਿਸਕ ਗਏ ਹਨ । ਇਸ ਰੈਂਕਿੰਗ ਵਿੱਚ ਕੋਹਲੀ 886 ਅੰਕਾਂ ਨਾਲ ਦੂਜੇ ਸਥਾਨ ‘ਤੇ ਜਦਕਿ ਚੇਤੇਸ਼ਵਰ ਪੁਜਾਰਾ (766) ਤੇ ਅਜਿੰਕਯ ਰਹਾਨੇ (726) ਵੀ ਬੱਲੇਬਾਜ਼ੀ ਸੂਚੀ ਵਿੱਚ ਕ੍ਰਮਵਾਰ 8ਵੇਂ ਤੇ 10ਵੇਂ ਸਥਾਨ ‘ਤੇ ਬਰਕਰਾਰ ਹਨ। ਇਸ ਰੈਂਕਿੰਗ ਵਿੱਚ ਆਸਟ੍ਰੇਲੀਆ ਦੇ ਸਟੀਵ ਸਮਿਥ ਚੋਟੀ ਦੇ ਬੱਲੇਬਾਜ਼ ਹਨ।

Babar Azam re-enters the top five of the @MRFWorldwide ICC Test Rankings for batting!

The latest update  https://t.co/AIR0KN4yY5 pic.twitter.com/Naq8aetBuR
— ICC (@ICC) August 18, 2020

ਦਰਅਸਲ, ਬੁਮਰਾਹ ਨੂੰ ਗੇਂਦਬਾਜ਼ੀ ਰੈਂਕਿੰਗ ਵਿੱਚ ਇੱਕ ਸਥਾਨ ਦਾ ਨੁਕਸਾਨ ਹੋਇਆ ਹੈ, ਜਿਸ ਕਾਰਨ ਉਹ 9ਵੇਂ ਸਥਾਨ ‘ਤੇ ਪਹੁੰਚ ਗਏ ਹਨ, ਜਦਕਿ ਰਵਿੰਦਰ ਜਡੇਜਾ ਆਲਰਾਊਂਡਰਾਂ ਦੀ ਸੂਚੀ ਵਿੱਚ ਤੀਜੇ ਸਥਾਨ ‘ਤੇ ਬਰਕਰਾਰ ਹਨ। ਇਸ ਤੋਂ ਇਲਾਵਾ ਸਾਊਥੰਪਟਨ ਵਿੱਚ ਡਰਾਅ ਟੈਸਟ ਤੋਂ ਬਾਅਦ ਪਾਕਿਸਤਾਨ ਦੇ ਬੱਲੇਬਾਜ਼ ਬਾਬਰ ਆਜ਼ਮ ਨੇ ਕਰੀਅਰ ਦੀ ਸਰਵਸ੍ਰੇਸ਼ਠ 5ਵੀਂ ਰੈਂਕਿੰਗ ‘ਤੇ ਵਾਪਸੀ ਕੀਤੀ ਹੈ ਤੇ ਦੂਜੇ ਪਾਸੇ ਇੰਗਲੈਂਡ ਦੀ ਸਟੂਅਰਟ ਬ੍ਰਾਡ ਤੇ ਜੇਮਸ ਐਂਡਰਸਨ ਦੀ ਤਜਰਬੇਕਾਰ ਤੇਜ਼ ਗੇਂਦਬਾਜ਼ੀ ਜੋੜੀ ਨੂੰ ਵੀ ਫਾਇਦਾ ਹੋਇਆ ਹੈ।

Stuart Broad's excellent summer continues! He has now moved to No.2⃣ on the @MRFWorldwide ICC Test Rankings for bowling

Read more  https://t.co/f3qkLiVXd2 pic.twitter.com/0BCXYvAlgw
— ICC (@ICC) August 18, 2020

ਜ਼ਿਕਰਯੋਗ ਹੈ ਕਿ ਫਰਵਰੀ ਮਹੀਨੇ ਵਿੱਚ ਕਰੀਅਰ ਦੀ ਸਰਵਸ੍ਰੇਸ਼ਠ 5ਵੀਂ ਰੈਂਕਿੰਗ ਹਾਸਿਲ ਕਰਨ ਵਾਲੇ ਬਾਬਰ ਨੇ ਇੰਗਲੈਂਡ ਵਿਰੁੱਧ ਦੂਜੇ ਟੈਸਟ ਵਿੱਚ 47 ਦੌੜਾਂ ਦੀ ਬਦੌਲਤ ਇੱਕ ਵਾਰ ਫਿਰ ਇਹ ਰੈਂਕਿੰਗ ਹਾਸਿਲ ਕੀਤੀ । ਸਾਊਥੰਪਟਨ ਵਿੱਚ ਅਰਧ ਸੈਂਕੜਾ ਲਗਾਉਣ ਵਾਲੇ ਪਾਕਿਸਤਾਨ ਦੇ ਆਬਿਦ ਅਲੀ (49) ਤੇ ਮੁਹੰਮਦ ਰਿਜ਼ਵਾਨ (75) ਨੇ ਵੀ ਕਰੀਅਰ ਦੀ ਸਰਵਸ੍ਰੇਸ਼ਠ ਰੈਂਕਿੰਗ ਹਾਸਿਲ ਕੀਤੀ।

Kohli static at 2nd spot

ਦੱਸ ਦੇਈਏ ਕਿ ICC ਵਿਸ਼ਵ ਟੈਸਟ ਚੈਂਪੀਅਨਸ਼ਿਪ ਅੰਕ ਸੂਚੀ ਵਿੱਚ ਭਾਰਤ 360 ਅੰਕਾਂ ਨਾਲ ਚੋਟੀ ‘ਤੇ ਹੈ ਜਦਕਿ ਉਸ ਤੋਂ ਬਾਅਦ ਆਸਟ੍ਰੇਲੀਆ (296) ਦਾ ਨੰਬਰ ਆਉਂਦਾ ਹੈ। ਇਸ ਤੋਂ ਬਾਅਦ ਇੰਗਲੈਂਡ 279 ਅੰਕਾਂ ਨਾਲ ਤੀਜੇ ਜਦਕਿ ਪਾਕਿਸਤਾਨ 153 ਅੰਕਾਂ ਨਾਲ ਪੰਜਵੇਂ ਸਥਾਨ ‘ਤੇ ਹੈ।

The post ICC ਟੈਸਟ ਰੈਂਕਿੰਗ ‘ਚ ਕੋਹਲੀ ਦੂਜੇ ਸਥਾਨ ‘ਤੇ ਬਰਕਰਾਰ, ਬੁਮਰਾਹ 9ਵੇਂ ਸਥਾਨ ‘ਤੇ ਖਿਸਕੇ appeared first on Daily Post Punjabi.