icc world t20 world cup 2020 Archives - Daily Post Punjabi

ICC ਨੇ ਰੱਦ ਕੀਤਾ ਟੀ -20 ਵਿਸ਼ਵ ਕੱਪ 2020, ਕ੍ਰਿਕਟ ਆਸਟ੍ਰੇਲੀਆ ਨੇ ਕਿਹਾ…
cricket australia says: ਕ੍ਰਿਕਟ ਆਸਟ੍ਰੇਲੀਆ (ਸੀਏ) ਨੇ ਆਈਸੀਸੀ ਦੇ ਇਸ ਸਾਲ ਹੋਣ ਵਾਲੇ ਪੁਰਸ਼ ਟੀ -20 ਵਰਲਡ ਕੱਪ ਨੂੰ ਮੁਲਤਵੀ ਕਰਨ ਦੇ ਫੈਸਲੇ ਦਾ ਸਵਾਗਤ ਕੀਤਾ ਹੈ। ਆਈਸੀਸੀ ਨੇ ਕੋਵਿਡ -19 ਦੇ ਕਾਰਨ 18 ਅਕਤੂਬਰ ਤੋਂ 15 ਨਵੰਬਰ ਦੇ ਵਿਚਕਾਰ ਆਸਟ੍ਰੇਲੀਆ ਵਿੱਚ ਹੋਣ ਵਾਲੇ ਟੀ -20 ਵਰਲਡ ਕੱਪ ਨੂੰ ਮੁਲਤਵੀ ਕਰ ਦਿੱਤਾ ਹੈ। ਕ੍ਰਿਕਟ ਆਸਟ੍ਰੇਲੀਆ (ਸੀਏ) ਦੇ ਅੰਤ੍ਰਿਮ ਚੀਫ ਐਗਜ਼ੀਕਿਉਟਿਵ ਨਿਕ ਹਾਕਲੇ ਨੇ ਇੱਕ ਬਿਆਨ ਵਿੱਚ ਕਿਹਾ, “ਅਸੀਂ ਟੀ 20 ਵਰਲਡ ਕੱਪ ਮੁਲਤਵੀ ਕਰਨ ਦੇ ਆਈਸੀਸੀ ਦੇ ਫੈਸਲੇ ਨੂੰ ਮਨਜ਼ੂਰੀ ਦਿੱਤੀ ਹੈ। ਇਹ ਫੈਸਲਾ ਖਿਡਾਰੀਆਂ, ਪ੍ਰਸ਼ੰਸਕਾਂ, ਅਧਿਕਾਰੀਆਂ, ਸਟਾਫ ਦੀ ਸੁਰੱਖਿਆ ਨੂੰ ਧਿਆਨ ਵਿੱਚ ਰੱਖਦਿਆਂ ਲਿਆ ਗਿਆ ਹੈ।” ਉਨ੍ਹਾਂ ਕਿਹਾ, “ਕੋਵਿਡ -19 ਪੂਰੀ ਦੁਨੀਆ ਦੇ ਖੇਡ ਟੂਰਨਾਮੈਂਟਾਂ ਨੂੰ ਪ੍ਰਭਾਵਿਤ ਕਰ ਰਿਹਾ ਹੈ ਅਤੇ ਕ੍ਰਿਕਟ ਵੀ ਇਸ ਤੋਂ ਵੱਖਰੀ ਨਹੀਂ ਹੈ। ਮੌਜੂਦਾ ਸਥਿਤੀ ‘ਚ ਅਕਤੂਬਰ ਵਿੱਚ 16 ਟੀਮਾਂ ਦੀ ਮੇਜ਼ਬਾਨੀ ਕਰਨ ਦਾ ਜੋਖਮ ਟੂਰਨਾਮੈਂਟ ਨੂੰ ਮੁਲਤਵੀ ਕਰਨ ਲਈ ਕਾਫ਼ੀ ਸਾਬਿਤ ਹੋਇਆ।”

cricket australia says

ਆਸਟ੍ਰੇਲੀਆ ਤੇ ਭਾਰਤ ਆਈਸੀਸੀ ਦੇ ਅਗਲੇ ਦੋ ਟੀ -20 ਵਿਸ਼ਵ ਕੱਪਾਂ ਦੀ ਮੇਜ਼ਬਾਨੀ ਕਰਨ ਦੀ ਦੌੜ ਵਿੱਚ ਹਨ, ਪਰ ਕਿਹੜਾ ਦੇਸ਼ ਕਿਸ ਸਾਲ ਵਿੱਚ ਮੇਜਬਾਨੀ ਕਰੇਗਾ ਅਜੇ ਤੈਅ ਨਹੀਂ ਹੋਇਆ ਹੈ। ਕੋਵਿਡ -19 ਦੀ ਸਥਿਤੀ ਨੂੰ ਵੇਖਦਿਆਂ ਹੀ ਇਹ ਫੈਸਲਾ ਲਿਆ ਜਾਵੇਗਾ। ਹਾਲਾਂਕਿ, ਨਿਕ ਨੇ ਉਮੀਦ ਜਤਾਈ ਹੈ ਕਿ ਜਦੋਂ ਵਿਸ਼ਵ ਕੱਪ ਦੀਆਂ ਨਵੀਆਂ ਤਾਰੀਖਾਂ ਆਉਂਦੀਆਂ ਹਨ ਅਤੇ ਆਸਟ੍ਰੇਲੀਆ ਨੂੰ ਮੇਜਬਾਨੀ ਮਿਲ ਜਾਂਦੀ ਹੈ, ਤਾਂ ਉਹ ਇੱਕ ਵਧੀਆ ਟੂਰਨਾਮੈਂਟ ਆਯੋਜਿਤ ਕਰਨਗੇ। ਉਨ੍ਹਾਂ ਕਿਹਾ, “ਇਸ ਸਾਲ ਆਸਟ੍ਰੇਲੀਆ ‘ਚ ਹੋਣ ਵਾਲੇ ਟੂਰਨਾਮੈਂਟ ਲਈ ਬਹੁਤ ਸਖਤ ਮਿਹਨਤ ਕੀਤੀ ਗਈ ਸੀ। ਮੈਂ ਉਨ੍ਹਾਂ ਸਾਰੇ ਲੋਕਾਂ ਦਾ ਧੰਨਵਾਦ ਕਰਦਾ ਹਾਂ ਜੋ ਪੂਰੇ ਜੋਸ਼ ਤੇ ਲਗਨ ਨਾਲ ਇਸ ਵਿੱਚ ਸ਼ਾਮਿਲ ਹੋਏ ਸਨ।” ਉਨ੍ਹਾਂ ਕਿਹਾ, “ਇਸ ਸਾਲ ਦੇ ਅਰੰਭ ‘ਚ ਆਸਟ੍ਰੇਲੀਆ ‘ਚ ਮਹਿਲਾ ਟੀ -20 ਵਰਲਡ ਕੱਪ ਇਤਿਹਾਸਕ ਸਾਬਿਤ ਹੋਇਆ ਅਤੇ ਮੈਨੂੰ ਪੂਰੀ ਉਮੀਦ ਹੈ ਕਿ ਪੁਰਸ਼ਾਂ ਦਾ ਟੂਰਨਾਮੈਂਟ ਵੀ ਸ਼ਾਨਦਾਰ ਹੋਵੇਗਾ।” ਉਨ੍ਹਾਂ ਨੇ ਕਿਹਾ, “ਮੈਨੂੰ ਵਿਸ਼ਵਾਸ ਹੈ ਕਿ ਇਸ ਫੈਸਲੇ ਤੋਂ ਬਾਅਦ ਸਾਨੂੰ ਇੱਕ ਮੌਕਾ ਮਿਲੇਗਾ ਕਿ 2021 ਜਾਂ 2022 ‘ਚ ਅਸੀਂ ਦੇਸ਼ ਭਰ ਵਿੱਚ ਫੈਲੇ ਸਰਬੋਤਮ ਕ੍ਰਿਕਟ ਸਟੇਡੀਅਮਾਂ ਵਿੱਚ ਇੱਕ ਸੁਰੱਖਿਅਤ ਮਾਹੌਲ ਵਿੱਚ ਪ੍ਰਸ਼ੰਸਕਾਂ ਦਾ ਸਵਾਗਤ ਕਰਾਂਗੇ।”

The post ICC ਨੇ ਰੱਦ ਕੀਤਾ ਟੀ -20 ਵਿਸ਼ਵ ਕੱਪ 2020, ਕ੍ਰਿਕਟ ਆਸਟ੍ਰੇਲੀਆ ਨੇ ਕਿਹਾ… appeared first on Daily Post Punjabi.

T20 ਵਿਸ਼ਵ ਕੱਪ ‘ਤੇ ਅੱਜ ਸਾਫ਼ ਹੋਵੇਗੀ ਤਸਵੀਰ, ICC ਦੀ ਅਹਿਮ ਬੈਠਕ ‘ਚ ਹੋ ਸਕਦੈ ਫੈਸਲਾ
ICC Meeting Today: ਅੰਤਰਰਾਸ਼ਟਰੀ ਕ੍ਰਿਕਟ ਪ੍ਰੀਸ਼ਦ (ICC) ਵੱਲੋਂ ਬੁੱਧਵਾਰ ਨੂੰ ਹੋਣ ਵਾਲੀ ਬੋਰਡ ਦੇ ਮੈਂਬਰਾਂ ਦੀ ਇੱਕ ਬੈਠਕ ਵਿੱਚ ਆਸਟ੍ਰੇਲੀਆ ਵਿੱਚ ਇਸ ਸਾਲ ਹੋਣ ਵਾਲੇ ਟੀ-20 ਵਿਸ਼ਵ ਕੱਪ ਦੇ ਭਵਿੱਖ ਨੂੰ ਲੈ ਕੇ ਗਤਿਰੋਧ ਦੂਰ ਹੋਣ ਦੀ ਉਮੀਦ ਕੀਤੀ ਜਾ ਰਹੀ ਹੈ । ਇਸ ਬੈਠਕ ਵਿੱਚ ਅਗਲੇ ਚੇਅਰਮੈਨ ਲਈ ਨਾਮਜ਼ਦਗੀ ਪ੍ਰਕਿਰਿਆ ਸ਼ੁਰੂ ਕਰਨ ਦਾ ਐਲਾਨ ਵੀ ਕੀਤਾ ਜਾ ਸਕਦਾ ਹੈ ।

ICC Meeting Today

ਬੋਰਡ ਮੈਂਬਰ ਇਸ ਸਮੇਂ ਆਸਟ੍ਰੇਲੀਆ ਵਿੱਚ ਹੋਣ ਵਾਲੇ ਟੀ-20 ਵਿਸ਼ਵ ਕੱਪ ਨੂੰ ਲੈ ਕੇ ਇੱਕ ਦ੍ਰਿੜ ਫੈਸਲਾ ਲੈ ਸਕਦੇ ਹਨ, ਜਿਸ ‘ਤੇ ਕੋਵਿਡ-19 ਮਹਾਂਮਾਰੀ ਕਾਰਨ ਅਨਿਸ਼ਚਿਤਤਾ ਦੇ ਬੱਦਲ ਮੰਡਰਾ ਰਹੇ ਹਨ । ਅਜਿਹੀ ਸਥਿਤੀ ਵਿੱਚ ਕੀ ਕ੍ਰਿਕਟ ਬੋਰਡ ਆਫ਼ ਇੰਡੀਆ (BCCI) ਆਸਟ੍ਰੇਲੀਆ ਦੇ ਕਹਿਣ ‘ਤੇ 2021 ਦੀ ਬਜਾਏ 2022 ਵਿੱਚ ਮੇਜ਼ਬਾਨੀ ਕਰਨ ਲਈ ਰਾਜ਼ੀ ਹੋ ਜਾਵੇਗਾ । ਇਸ ਪ੍ਰਸ਼ਨ ਦੇ ਜਵਾਬ ਵਿੱਚ ਬੀਸੀਸੀਆਈ ਦੇ ਖਜ਼ਾਨਚੀ ਅਰੁਣ ਧੂਮਲ ਨੇ ਕਿਹਾ, “ਆਈਸੀਸੀ ਨੂੰ ਪਹਿਲਾਂ ਐਲਾਨ ਕਰਨਾ ਚਾਹੀਦਾ ਹੈ ਕਿ ਉਹ ਇਸ ਸਾਲ ਦੇ ਵਿਸ਼ਵ ਕੱਪ ਟੀ-20 ਲਈ ਕੀ ਇਰਾਦਾ ਰੱਖਦੇ ਹਨ । ਇਸ ਸਾਲ ਦੇ ਟੂਰਨਾਮੈਂਟ ਬਾਰੇ ਅਜੇ ਕੋਈ ਰਸਮੀ ਐਲਾਨ ਨਹੀਂ ਕੀਤਾ ਗਿਆ ਹੈ ।”

ਆਈਸੀਸੀ ਬੋਰਡ ਦੇ ਇੱਕ ਸੀਨੀਅਰ ਅਧਿਕਾਰੀ ਨੇ ਗੁਪਤਤਾ ਦੀ ਸ਼ਰਤ ‘ਤੇ ਕਿਹਾ, “ਭਾਰਤ ਜਾਂ ਤਾਂ ਪਹਿਲਾਂ ਤੋਂ ਨਿਰਧਾਰਤ ਸੂਚੀ ਅਨੁਸਾਰ 2021 ਟੂਰਨਾਮੈਂਟ ਦੀ ਮੇਜ਼ਬਾਨੀ ਕਰੇਗਾ ਅਤੇ ਇਹ 2022 ਵਿੱਚ ਆਸਟ੍ਰੇਲੀਆ ਵਿੱਚ ਇਸਦਾ ਆਯੋਜਨ ਹੋਵੇਗਾ ਜਾਂ ਇਸ ਨੂੰ ਉਲਟਾ ਦਿੱਤਾ ਜਾ ਸਕਦਾ ਹੈ ।” ਵੈਸੇ ਵੀ, ਇਹ ਫੈਸਲਾ ਦੁਵੱਲੀ ਲੜੀ ਨੂੰ ਧਿਆਨ ਵਿੱਚ ਰੱਖਦਿਆਂ ਲਿਆ ਜਾਣਾ ਚਾਹੀਦਾ ਹੈ। ਇੱਕ ਹੋਰ ਪਹਿਲੂ ਬ੍ਰੌਡਕਾਸਟਰ ਸਟਾਰ ਇੰਡੀਆ ਦਾ ਹੈ ਜਿਸ ਨੇ ਆਈਪੀਐਲ ਅਤੇ ਆਈਸੀਸੀ ਮੁਕਾਬਲਿਆਂ ਵਿੱਚ ਵੀ ਨਿਵੇਸ਼ ਕੀਤਾ ਹੈ । ਅਧਿਕਾਰੀ ਨੇ ਕਿਹਾ, “ਸਟਾਰ ਵੀ ਹਿੱਸੇਦਾਰ ਹੈ । ਉਨ੍ਹਾਂ ਦੀ ਰਾਇ ਵੀ ਮਾਇਨੇ ਰੱਖੇਗੀ । ‘

The post T20 ਵਿਸ਼ਵ ਕੱਪ ‘ਤੇ ਅੱਜ ਸਾਫ਼ ਹੋਵੇਗੀ ਤਸਵੀਰ, ICC ਦੀ ਅਹਿਮ ਬੈਠਕ ‘ਚ ਹੋ ਸਕਦੈ ਫੈਸਲਾ appeared first on Daily Post Punjabi.

T20 ਵਿਸ਼ਵ ਕੱਪ ਲਈ ਉਮੇਸ਼ ਯਾਦਵ ਨੇ ਚੁਣੀ ਭਾਰਤੀ ਟੀਮ, ਧੋਨੀ ਸਣੇ ਇਨ੍ਹਾਂ ਖਿਡਾਰੀਆਂ ਨੂੰ ਦਿੱਤੀ ਜਗ੍ਹਾ
Umesh Yadav Playing XI: ਭਾਰਤੀ ਕ੍ਰਿਕਟ ਟੀਮ ਦੇ ਤੇਜ਼ ਗੇਂਦਬਾਜ਼ ਉਮੇਸ਼ ਯਾਦਵ ਨੇ ਇਸ ਸਾਲ ਆਸਟ੍ਰੇਲੀਆ ਵਿੱਚ ਹੋਣ ਵਾਲੇ ਟੀ-20 ਵਿਸ਼ਵ ਕੱਪ ਲਈ ਟੀਮ ਇੰਡੀਆ ਦੀ ਚੋਣ ਕੀਤੀ ਹੈ । ਉਮੇਸ਼ ਯਾਦਵ ਨੇ ਸਪੋਰਟਸਕੀਡਾ ‘ਤੇ ਗੱਲਬਾਤ ਕਰਦਿਆਂ ਇਸ ਟੀਮ ਦੀ ਚੋਣ ਕੀਤੀ । ਹਾਲਾਂਕਿ ਉਸਨੇ ਇਸ ਵਿਸ਼ਵ ਕੱਪ ਲਈ ਪਲੇਇੰਗ ਇਲੈਵਨ ਦੀ ਚੋਣ ਕੀਤੀ ਹੈ, ਉਸਨੇ ਵਿਕਟਕੀਪਰ-ਬੱਲੇਬਾਜ਼ ਵਜੋਂ ਦੋ ਖਿਡਾਰੀਆਂ ਦੀ ਚੋਣ ਕੀਤੀ ਹੈ । ਯਾਨੀ ਉਸ ਦੇ ਅਨੁਸਾਰ ਉਨ੍ਹਾਂ ਵਿਚੋਂ ਕਿਸੇ ਇੱਕ ਨੂੰ ਟੀਮ ਵਿੱਚ ਜਗ੍ਹਾ ਮਿਲ ਸਕਦੀ ਹੈ ।

Umesh Yadav Playing XI

ਦਰਅਸਲ, ਉਮੇਸ਼ ਯਾਦਵ ਨੇ ਆਪਣੀ ਪਲੇਇੰਗ ਇਲੈਵਨ ਵਿੱਚ ਐਮਐਸ ਧੋਨੀ ਅਤੇ ਰਿਸ਼ਭ ਪੰਤ ਨੂੰ ਜਗ੍ਹਾ ਦਿੱਤੀ ਹੈ, ਪਰ ਉਸ ਦੇ ਅਨੁਸਾਰ ਇਨ੍ਹਾਂ ਦੋਵਾਂ ਵਿਚੋਂ ਸਿਰਫ ਇੱਕ ਨੂੰ ਹੀ ਟੀਮ ਵਿੱਚ ਜਗ੍ਹਾ ਮਿਲੇਗੀ । ਇਸ ਤੋਂ ਇਲਾਵਾ ਉਸਨੇ ਤੇਜ਼ ਗੇਂਦ ਬਾਜ਼ ਵਜੋਂ ਸ਼ਮੀ ਦੀ ਟੱਕਰ ਦੀਪਕ ਚਾਹਰ ਨਾਲ ਕਰ ਦਿੱਤੀ ਹੈ ਯਾਨੀ ਕਿ ਇਨ੍ਹਾਂ ਵਿਚੋਂ ਵੀ ਕੋਈ ਇੱਕ ਹੀ ਟੀਮ ਦਾ ਹਿੱਸਾ ਬਣ ਸਕਦਾ ਹੈ। ਇਸ ਦੇ ਨਾਲ ਹੀ ਉਸ ਨੇ ਆਲਰਾਊਂਡਰ ਹਾਰਦਿਕ ਪਾਂਡਿਆ ਨੂੰ ਆਪਣੀ ਟੀਮ ਵਿੱਚ ਜਗ੍ਹਾ ਨਹੀਂ ਦਿੱਤੀ ਹੈ । ਸਿਰਫ ਇੰਨਾ ਹੀ ਨਹੀਂ ਉਸਦੀ ਟੀਮ ਵਿੱਚ ਇੱਕ ਵੀ ਆਲਰਾਊਂਡਰ ਸ਼ਾਮਿਲ ਨਹੀਂ ਹੈ ।

Umesh Yadav Playing XI

ਉਮੇਸ਼ ਦੀ ਟੀਮ ਵਿੱਚ ਰੋਹਿਤ ਸ਼ਰਮਾ ਅਤੇ ਸ਼ਿਖਰ ਧਵਨ ਓਪਨਰ ਦੇ ਤੌਰ ‘ਤੇ ਹਨ, ਜਦਕਿ ਤੀਜੇ ਨੰਬਰ ਦੇ ਬੱਲੇਬਾਜ਼ ਵਜੋਂ ਉਸਨੇ ਕੇਐਲ ਰਾਹੁਲ ਨੂੰ ਟੀਮ ਵਿੱਚ ਸ਼ਾਮਿਲ ਕੀਤਾ ਹੈ । ਉਸ ਨੇ ਵਿਰਾਟ ਕੋਹਲੀ ਨੂੰ ਚੌਥੇ ਨੰਬਰ ‘ਤੇ ਰੱਖਿਆ ਹੈ । ਇਸ ਤੋਂ ਬਾਅਦ ਸ਼੍ਰੇਅਸ ਅਈਅਰ ਨੂੰ ਪੰਜਵੇਂ ਨੰਬਰ ‘ਤੇ ਛੇਵੇਂ ਨੰਬਰ ‘ਤੇ ਧੋਨੀ ਅਤੇ ਰਿਸ਼ਭ ਨੂੰ ਸ਼ਾਮਿਲ ਕੀਤਾ ਗਿਆ ਹੈ। ਕੁਲਦੀਪ ਯਾਦਵ ਅਤੇ ਯੁਜਵੇਂਦਰ ਚਹਿਲ ਬਤੌਰ ਸਪਿਨਰ ਉਸ ਦੀ ਟੀਮ ਦਾ ਹਿੱਸਾ ਹਨ ।

ਵਿਸ਼ਵ ਕੱਪ ਲਈ ਉਮੇਸ਼ ਦੀ ਪਲੇਇੰਗ ਇਲੈਵਨ
ਰੋਹਿਤ ਸ਼ਰਮਾ, ਸ਼ਿਖਰ ਧਵਨ, ਕੇਐਲ ਰਾਹੁਲ, ਵਿਰਾਟ ਕੋਹਲੀ (ਕਪਤਾਨ), ਸ਼੍ਰੇਅਸ ਅਈਅਰ, ਮਹਿੰਦਰ ਸਿੰਘ ਧੋਨੀ / ਰਿਸ਼ਭ ਪੰਤ, ਕੁਲਦੀਪ ਯਾਦਵ, ਯੁਜਵੇਂਦਰ ਸਿੰਘ ਚਾਹਲ, ਭੁਵਨੇਸ਼ਵਰ ਕੁਮਾਰ, ਜਸਪ੍ਰੀਤ ਬੁਮਰਾਹ, ਮੁਹੰਮਦ ਸ਼ਮੀ / ਦੀਪਕ ਚਾਹਰ ਆਦਿ ਸ਼ਾਮਿਲ ਹਨ ।

The post T20 ਵਿਸ਼ਵ ਕੱਪ ਲਈ ਉਮੇਸ਼ ਯਾਦਵ ਨੇ ਚੁਣੀ ਭਾਰਤੀ ਟੀਮ, ਧੋਨੀ ਸਣੇ ਇਨ੍ਹਾਂ ਖਿਡਾਰੀਆਂ ਨੂੰ ਦਿੱਤੀ ਜਗ੍ਹਾ appeared first on Daily Post Punjabi.