ICC World Test Championship Archives - Daily Post Punjabi

ICC ਵਰਲਡ ਟੈਸਟ ਚੈਂਪੀਅਨਸ਼ਿਪ ਦਾ ਫਾਈਨਲ ਖੇਡਣ ਤੋਂ ਇੱਕ ਕਦਮ ਦੂਰ ਟੀਮ ਇੰਡੀਆ, ਜਾਣੋ ਕਿਵੇਂ…
ICC World Test Championship : ਭਾਰਤ ਨੇ ਪਿੱਛਲੇ ਦੋ ਟੈਸਟਾਂ ਵਿੱਚ ਇੰਗਲੈਂਡ ਨੂੰ ਹਰਾਇਆ ਹੈ। ਇੰਗਲੈਂਡ ਖ਼ਿਲਾਫ਼ ਦੋ ਜਿੱਤਾਂ ਨਾਲ ਭਾਰਤ ਦਾ ਇਸ ਸਾਲ ਜੂਨ ਵਿੱਚ ਹੋਣ ਵਾਲੀ ਆਈਸੀਸੀ ਵਰਲਡ ਟੈਸਟ ਚੈਂਪੀਅਨਸ਼ਿਪ ਦੇ ਫਾਈਨਲ ਵਿੱਚ ਪਹੁੰਚਣਾ ਲੱਗਭਗ ਨਿਸ਼ਚਤ ਹੈ। ਭਾਰਤ ਨੂੰ ਹੁਣ ਇੰਗਲੈਂਡ ਖਿਲਾਫ ਆਖਰੀ ਟੈਸਟ ਮੈਚ ਵਿੱਚ ਡਰਾਅ ਦੀ ਜ਼ਰੂਰਤ ਹੈ। ਹਾਲਾਂਕਿ ਟੈਸਟ ਚੈਂਪੀਅਨਸ਼ਿਪ ਦੇ ਫਾਈਨਲ ਵਿੱਚ ਖੇਡਣ ਦਾ ਇੰਗਲੈਂਡ ਦਾ ਸੁਪਨਾ ਅਧੂਰਾ ਰਹਿ ਗਿਆ ਹੈ। ਇੰਗਲੈਂਡ ਨੂੰ ਅਹਿਮਦਾਬਾਦ ਟੈਸਟ ‘ਚ 10 ਵਿਕਟਾਂ ਨਾਲ ਕਰਾਰੀ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਇਸ ਹਾਰ ਦੇ ਨਾਲ, ਇੰਗਲੈਂਡ ਦੀਆਂ ਟੈਸਟ ਚੈਂਪੀਅਨਸ਼ਿਪ ਦੇ ਫਾਈਨਲ ਵਿੱਚ ਪਹੁੰਚਣ ਦੀਆਂ ਉਮੀਦਾਂ ਖਤਮ ਹੋ ਗਈਆਂ ਹਨ।

ICC World Test Championship

ਡਬਲਯੂਟੀਸੀ ਦਾ ਫਾਈਨਲ ਮੈਚ 18 ਜੂਨ ਨੂੰ ਲੰਡਨ ਦੇ ਲਾਰਡਜ਼ ਦੇ ਮੈਦਾਨ ਵਿੱਚ ਖੇਡਿਆ ਜਾਣਾ ਹੈ। ਨਿਊਜ਼ੀਲੈਂਡ ਪਹਿਲਾਂ ਹੀ ਇਸ ਚੈਂਪੀਅਨਸ਼ਿਪ ਦੇ ਫਾਈਨਲ ਵਿੱਚ ਪਹੁੰਚ ਚੁੱਕਾ ਹੈ। ਇੰਗਲੈਂਡ ‘ਤੇ ਜਿੱਤ ਤੋਂ ਬਾਅਦ ਚਾਰ ਮੈਚਾਂ ਦੀ ਟੈਸਟ ਸੀਰੀਜ਼ ‘ਚ ਭਾਰਤ ਨੇ 2-1 ਦੀ ਲੀਡ ਹਾਸਿਲ ਕਰ ਲਈ ਹੈ। ਇਸ ਜਿੱਤ ਤੋਂ ਬਾਅਦ ਭਾਰਤ ਦੇ 71 ਪ੍ਰਤੀਸ਼ਤ ਅੰਕ ਹੋ ਗਏ ਹਨ ਅਤੇ ਡਬਲਯੂਟੀਸੀ ਦੀ ਸੂਚੀ ਵਿੱਚ ਪਹਿਲੇ ਨੰਬਰ ‘ਤੇ ਪਹੁੰਚ ਗਿਆ ਹੈ, ਜਦੋਂਕਿ ਇੰਗਲੈਂਡ 64.1 ਪ੍ਰਤੀਸ਼ਤ ਦੇ ਨਾਲ ਚੌਥੇ ਨੰਬਰ ‘ਤੇ ਹੈ। ਭਾਰਤ ਨੂੰ ਫਾਈਨਲ ‘ਚ ਪਹੁੰਚਣ ਲਈ ਇੰਗਲੈਂਡ ਖਿਲਾਫ ਚੌਥਾ ਟੈਸਟ ਮੈਚ ਜਾ ਤਾਂ ਜਿੱਤਣਾ ਪਵੇਗਾ ਜਾ ਡਰਾਅ ਕਰਵਾਉਣਾ ਪਏਗਾ। ਜੇ ਇੰਗਲੈਂਡ ਚੌਥਾ ਟੈਸਟ ਜਿੱਤਣ ਵਿੱਚ ਕਾਮਯਾਬ ਰਿਹਾ ਅਤੇ ਲੜੀ ਵਿੱਚ 2-2 ਦੀ ਬਰਾਬਰੀ ਹੋ ਗਈ ਤਾਂ ਤੀਸਰੀ ਸਥਾਨ ਵਾਲੀ ਆਸਟ੍ਰੇਲੀਆ ਦੀ ਟੀਮ ਫਾਈਨਲ ਵਿੱਚ ਪਹੁੰਚ ਜਾਵੇਗੀ।

ਇਹ ਵੀ ਦੇਖੋ : ਸਿੰਘੂ ਬਾਡਰ ‘ਤੇ ਕਿਸਾਨ ਸਟੇਜ ਤੋਂ ਧਾਕੜ ਤਕਰੀਰਾਂ ਜਾਰੀ

The post ICC ਵਰਲਡ ਟੈਸਟ ਚੈਂਪੀਅਨਸ਼ਿਪ ਦਾ ਫਾਈਨਲ ਖੇਡਣ ਤੋਂ ਇੱਕ ਕਦਮ ਦੂਰ ਟੀਮ ਇੰਡੀਆ, ਜਾਣੋ ਕਿਵੇਂ… appeared first on Daily Post Punjabi.

ਭਾਰਤ ਦਾ ਟੈਸਟ ਚੈਂਪੀਅਨਸ਼ਿਪ ਦੇ ਫਾਈਨਲ ‘ਚ ਖੇਡਣਾ ਲੱਗਭਗ ਤੈਅ, ਇੰਗਲੈਂਡ ਨੂੰ 2-0 ਨਾਲ ਪਏਗਾ ਹਰਾਉਣਾ
ICC World Test Championship : ਬਾਰਡਰ-ਗਾਵਸਕਰ ਟਰਾਫੀ ਵਿੱਚ ਭਾਰਤ ਨੇ ਆਸਟ੍ਰੇਲੀਆ ਨੂੰ 2-1 ਨਾਲ ਹਰਾਇਆ ਹੈ। ਆਸਟ੍ਰੇਲੀਆ ਵਿੱਚ ਦੋ ਮੈਚ ਜਿੱਤਣ ਤੋਂ ਬਾਅਦ, ਭਾਰਤੀ ਟੀਮ ਇੱਕ ਵਾਰ ਫਿਰ ਆਈਸੀਸੀ ਵਿਸ਼ਵ ਟੈਸਟ ਚੈਂਪੀਅਨਸ਼ਿਪ ਵਿੱਚ ਪਹਿਲੇ ਨੰਬਰ ‘ਤੇ ਆ ਗਈ ਹੈ। ਇਸ ਜਿੱਤ ਦੇ ਨਾਲ, ਆਈਸੀਸੀ ਟੈਸਟ ਚੈਂਪੀਅਨਸ਼ਿਪ ਦੇ ਫਾਈਨਲ ਵਿੱਚ ਖੇਡਣ ਦੀਆਂ ਭਾਰਤ ਦੀਆਂ ਸੰਭਾਵਨਾਵਾਂ ਵਿੱਚ ਕਾਫ਼ੀ ਵਾਧਾ ਹੋਇਆ ਹੈ। ਭਾਰਤ ਦੇ ਹੁਣ 71.7 ਪ੍ਰਤੀਸ਼ਤ ਅੰਕ ਹਨ ਅਤੇ 430 ਅੰਕਾਂ ਨਾਲ ਪਹਿਲੇ ਸਥਾਨ ‘ਤੇ ਹੈ। ਦੂਜੇ ਨੰਬਰ ‘ਤੇ 70 ਪ੍ਰਤੀਸ਼ਤ ਅੰਕ ਅਤੇ 420 ਅੰਕਾਂ ਨਾਲ ਨਿਊਜ਼ੀਲੈਂਡ ਹੈ। ਆਸਟ੍ਰੇਲੀਆ 69.2 ਪ੍ਰਤੀਸ਼ਤ ਅੰਕ ਅਤੇ 332 ਅੰਕਾਂ ਨਾਲ ਤੀਜੇ ਸਥਾਨ ‘ਤੇ ਹੈ। ਆਈਸੀਸੀ ਵਰਲਡ ਟੈਸਟ ਚੈਂਪੀਅਨਸ਼ਿਪ ਟੇਬਲ ਦੀਆਂ ਚੋਟੀ ਦੀਆਂ ਦੋ ਟੀਮਾਂ ਇਸ ਸਾਲ ਜੂਨ ਵਿੱਚ ਲਾਡਰਜ਼ ਵਿਖੇ ਫਾਈਨਲ ਖੇਡਣਗੀਆਂ। ਮੰਗਲਵਾਰ ਨੂੰ ਭਾਰਤ ਅਤੇ ਆਸਟ੍ਰੇਲੀਆ ਵਿਚਾਲੇ ਚੌਥੇ ਟੈਸਟ ਦੇ ਖਤਮ ਹੋਣ ਤੋਂ ਬਾਅਦ ਆਈਸੀਸੀ ਨੇ ਟਵੀਟ ਕੀਤਾ, “ਭਾਰਤ ਚੋਟੀ ‘ਤੇ ਹੈ।

India on

After the hard-fought win at The Gabba, India move to the No.1 spot in ICC World Test Championship standings

Australia slip to No.3 #WTC21 pic.twitter.com/UrTLE4Rui0
— ICC (@ICC) January 19, 2021

ਗਾਬਾ ਵਿੱਚ ਸ਼ਾਨਦਾਰ ਜਿੱਤ ਤੋਂ ਬਾਅਦ ਭਾਰਤ ਆਈਸੀਸੀ ਵਿਸ਼ਵ ਟੈਸਟ ਚੈਂਪੀਅਨਸ਼ਿਪ ਰੈਂਕਿੰਗ ਵਿੱਚ ਪਹਿਲੇ ਸਥਾਨ ‘ਤੇ ਆ ਗਿਆ ਹੈ। ਆਸਟ੍ਰੇਲੀਆ ਤੀਜੇ ਸਥਾਨ ‘ਤੇ ਖਿਸਕ ਗਈ ਹੈ।” ਭਾਰਤ ਨੇ ਹੁਣ ਇੰਗਲੈਂਡ ਨਾਲ ਪੰਜ ਫਰਵਰੀ ਤੋਂ ਚਾਰ ਮੈਚਾਂ ਦੀ ਟੈਸਟ ਸੀਰੀਜ਼ ਖੇਡਣੀ ਹੈ। ਜੇ ਭਾਰਤੀ ਟੀਮ ਇੰਗਲੈਂਡ ਖਿਲਾਫ 2-0 ਨਾਲ ਜਿੱਤ ਜਾਂਦੀ ਹੈ, ਤਾਂ ਉਹ ਜੂਨ ਵਿੱਚ ਲਾਰਡਜ਼ ਵਿਖੇ ਹੋਣ ਵਾਲੀ ਟੈਸਟ ਚੈਂਪੀਅਨਸ਼ਿਪ ਦੇ ਫਾਈਨਲ ਵਿੱਚ ਆਪਣੀ ਜਗ੍ਹਾ ਪੱਕੀ ਕਰ ਲਵੇਗੀ। ਜੇਕਰ ਭਾਰਤੀ ਟੀਮ ਇੰਗਲੈਂਡ ਖ਼ਿਲਾਫ਼ ਇੱਕ ਟੈਸਟ ਹਾਰ ਜਾਂਦੀ ਹੈ ਤਾਂ ਉਸ ਨੂੰ ਬਾਕੀ ਤਿੰਨ ਮੈਚ ਜਿੱਤਣੇ ਪੈਣਗੇ। ਨਿਊਜ਼ੀਲੈਂਡ ਨੇ ਅਜੇ ਜੂਨ ਤੱਕ ਕੋਈ ਟੈਸਟ ਸੀਰੀਜ਼ ਨਹੀਂ ਖੇਡਣੀ ਹੈ। ਆਸਟ੍ਰੇਲੀਆ ‘ਤੇ ਭਾਰਤ ਖਿਲਾਫ ਲੜੀ ਦੇ ਹਾਰਨ ਨਾਲ ਬਹੁਤ ਪ੍ਰਭਾਵ ਪਏਗਾ। ਆਸਟ੍ਰੇਲੀਆ ਨੂੰ ਹੁਣ ਦੱਖਣੀ ਅਫਰੀਕਾ ਖ਼ਿਲਾਫ਼ ਤਿੰਨ ਮੈਚਾਂ ਦੀ ਟੈਸਟ ਸੀਰੀਜ਼ ਤੋਂ 89 ਅੰਕ ਹਾਸਿਲ ਕਰਨੇ ਪੈਣਗੇ, ਤਦ ਹੀ ਉਹ ਵਿਸ਼ਵ ਟੈਸਟ ਚੈਂਪੀਅਨਸ਼ਿਪ ਟੇਬਲ ਵਿੱਚ ਨਿਊਜ਼ੀਲੈਂਡ ਤੋਂ ਉੱਪਰ ਜਾਵੇਗੀ। ਇਹ ਸਿਰਫ ਉਦੋਂ ਹੋ ਸਕਦਾ ਹੈ ਜਦੋਂ ਆਸਟ੍ਰੇਲੀਆ ਨੇ ਘੱਟੋ ਘੱਟ ਦੋ ਟੈਸਟ ਜਿੱਤੇ ਹੋਣ ਅਤੇ ਇੱਕ ਡਰਾਅ ਰਿਹਾ ਹੋਵੇ।

ਇਹ ਵੀ ਦੇਖੋ : ਦਿੱਲੀ ਪੁਲਿਸ ਨਾਲ ਮੀਟਿੰਗ ਤੋਂ ਬਾਅਦ ਬਾਹਰ ਆਏ ਕਿਸਾਨ ਆਗੂ

The post ਭਾਰਤ ਦਾ ਟੈਸਟ ਚੈਂਪੀਅਨਸ਼ਿਪ ਦੇ ਫਾਈਨਲ ‘ਚ ਖੇਡਣਾ ਲੱਗਭਗ ਤੈਅ, ਇੰਗਲੈਂਡ ਨੂੰ 2-0 ਨਾਲ ਪਏਗਾ ਹਰਾਉਣਾ appeared first on Daily Post Punjabi.