Idol of Lord Ganesha Archives - Daily Post Punjabi

ਚਾਕਲੇਟ ਨਾਲ ਤਿਆਰ ਕੀਤੀ ਗਈ ਭਗਵਾਨ ਗਣੇਸ਼ ਦੀ ਮੂਰਤੀ, ਦੇਖੋ ਤਸਵੀਰਾਂ
ludhiana ganesha prepared chocolate: ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਦੇਸ਼ ਭਰ ‘ਚ ਗਣੇਸ਼ ਚਤੁਰਥੀ ਦਾ ਤਿਉਹਾਰ ਮਨਾਇਆ ਜਾ ਰਿਹਾ ਹੈ। ਇਸ ਤਿਉਹਾਰ ਦੇ ਮੱਦੇਨਜ਼ਰ ਲੁਧਿਆਣਾ ਜ਼ਿਲ੍ਹੇ ‘ਚ ਵਿਸ਼ੇਸ ਤੌਰ ‘ਤੇ ਚਾਕਲੇਟ ਨਾਲ ਭਗਵਾਨ ਗਣੇਸ਼ ਬਣਾਏ ਗਏ, ਜਿਸ ਨੂੰ ਦੇਖ ਕੇ ਹਰ ਇਕ ਬਿਨਾਂ ਸੈਲਫੀ ਲਏ ਰਹਿ ਨਹੀ ਸਕਿਆ। ਜਾਣਕਾਰੀ ਮੁਤਾਬਕ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਲੁਧਿਆਣਾ ਦੇ ਸਰਾਭਾ ਨਗਰ ਦੇ ਬੈਲਫਰਾਂਸ ਬੇਕਰਜ਼ ਨੇ ਚਾਕਲੇਟ ਕੇਕ ਨਾਲ ਗਣੇਸ਼ ਤਿਆਰ ਕੀਤਾ ਹੈ। ਚਾਕਲੇਟ ਗਣੇਸ਼ ਨੂੰ ਤਿਆਰ ਕਰਨ ‘ਚ 40 ਕਿਲੋ ਬੈਲਜੀਅਮ ਚਾਕਲੇਟ ਦੀ ਵਰਤੋਂ ਕੀਤੀ ਗਈ ਹੈ।

ludhiana ganesha prepared chocolate

ਬੇਕਰੀ ਦੇ ਐੱਮ.ਡੀ. ਹਰਜਿੰਦਰ ਸਿੰਘ ਕੁਕਰੇਜਾ ਨੇ ਦੱਸਿਆ ਕਿ ਇਸ ਵਿਸ਼ੇਸ਼ ਕੇਕ ਨੂੰ ਉਹ ਪਾਣੀ ‘ਚ ਨਹੀਂ ਸਗੋਂ ਦੁੱਧ ‘ਚ ਵਿਸਰਜਿਤ ਕੀਤਾ। ਚਾਕਲੇਟ ਨਾਲ ਭਗਵਾਨ ਸ੍ਰੀ ਗਣੇਸ਼ ਦੀ ਮੂਰਤੀ ਤਿਆਰ ਕਰਨ ਵਾਲੇ ਸ਼ੈਫ ਨੇ ਦੱਸਿਆ ਕਿ 40 ਕਿੱਲੋ ਕੁਦਰਤੀ ਚਾਕਲੇਟ ਦੀ ਮਦਦ ਨਾਲ ਇਹ ਮੂਰਤੀ ਬਣਾਈ ਗਈ ਹੈ, ਜੋ ਕਿ ਪੂਰੀ ਤਰਾਂ ਈਕੋ ਫ੍ਰੈਂਡਲੀ ਹੈ। ਉਨ੍ਹਾਂ ਕਿਹਾ ਕਿ ਇਸ ਤੋਂ ਇਲਾਵਾ ਉਨ੍ਹਾਂ ਨੇ 1 ਕਿਲੋ ਤੋਂ ਲੈ ਕੇ 10 ਕਿਲੋ ਤਕ ਦੇ ਮਿੰਨੀ ਗਣੇਸ਼ਾ ਵੀ ਤਿਆਰ ਕੀਤੇ ਹਨ, ਜਿਨ੍ਹਾਂ ਨੂੰ ਲੋਕ ਅਸਾਨੀ ਨਾਲ ਆਪਣੇ ਘਰਾਂ ‘ਚ ਸਥਾਪਿਤ ਕਰ ਸਕਦੇ ਹਨ।

ludhiana ganesha prepared chocolate

ਜ਼ਿਕਰਯੋਗ ਹੈ ਕਿ ਦੇਸ਼ ਭਰ ‘ਚ ਸ਼੍ਰੀ ਗਣੇਸ਼ ਚਤੁਰਥੀ ਦਾ ਤਿਉਹਾਰ ਸ਼ਰਧਾਪੂਰਵਕ ਮਨਾਇਆ ਗਿਆ, ਭਾਵੇ ਕੋਰੋਨਾਵਾਇਰਸ ਮਹਾਮਾਰੀ ਦੇ ਚੱਲਦਿਆਂ ਕੋਈ ਜਨਤਕ ਪ੍ਰੋਗਰਾਮ ਨਹੀਂ ਆਯੋਜਿਤ ਕੀਤਾ ਗਿਆ ਪਰ ਫਿਰ ਵੀ ਲੋਕਾਂ ‘ਚ ਗਣੇਸ਼ ਚਤੁਰਥੀ ਤਿਉਹਾਰ ਪੂਰੀ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ।

The post ਚਾਕਲੇਟ ਨਾਲ ਤਿਆਰ ਕੀਤੀ ਗਈ ਭਗਵਾਨ ਗਣੇਸ਼ ਦੀ ਮੂਰਤੀ, ਦੇਖੋ ਤਸਵੀਰਾਂ appeared first on Daily Post Punjabi.