illegal slums Archives - Daily Post Punjabi

ਹਲਕਾ ਵਿਧਾਇਕ ਦੇ ਪਿੰਡ ‘ਚੋਂ 500 ਲਿਟਰ ਨਜਾਇਜ਼ ਸ਼ਰਾਬ ਤੇ 2290 ਲਾਹਣ ਸਮੇਤ ਇੱਕ ਔਰਤ ਕਾਬੂ
illegal liquor seized: ਵਿਧਾਨ ਸਭਾ ਹਲਕਾ ਖੇਮਕਰਨ ਦੇ ਪੁਲਿਸ ਥਾਣਾ ਵਲਟੋਹਾ ਅਧੀਨ ਪੈਂਦੇ ਪਿੰਡ ਮਹਿਮੂਦਪੁਰਾ ਵਿਖੇ ਐਕਸਾਈਜ਼ ਵਿਭਾਗ ਅਤੇ ਪੰਜਾਬ ਪੁਲਿਸ ਵਲਟੋਹਾ ਦੇ ਸਾਂਝੇ ਅਭਿਆਨ ਦੌਰਾਨ ਵੱਡੀ ਮਾਤਰਾ ਵਿਚ ਨਜਾਇਜ ਸ਼ਰਾਬ ,ਲਾਹਣ, ਚਾਲੂ ਭੱਠੀਆਂ ਅਤੇ ਸ਼ਰਾਬ ਬਨਾਉਣ ਦੇ ਮਟੀਰੀਅਲ ਸਮੇਤ ਇਕ ਔਰਤ ਅਤੇ ਕੁਝ ਹੋਰ ਵਿਅਕਤੀਆਂ ਨੂੰ ਕਾਬੂ ਕੀਤਾ ਗਿਆ ਹੈ। ਪਿੰਡ ਮਹਿਮੂਦਪੁਰਾ ਇਸ ਕਰਕੇ ਵੀ ਖਾਸ ਹੈ ਕਿਉਂਕਿ ਹਲਕਾ ਖੇਮਕਰਨ ਦਾ ਇਹ ਪਿੰਡ ਹਲਕਾ ਵਿਧਾਇਕ ਸੁੱਖਪਾਲ ਸਿੰਘ ਭੁੱਲਰ ਅਤੇ ਸਾਬਕਾ ਮੰਤਰੀ ਗੁਰਚੇਤ ਸਿੰਘ ਭੁੱਲਰ ਦਾ ਜੱਦੀ ਅਤੇ ਰਿਹਾਇਸ਼ੀ ਪਿੰਡ ਹੈ।

illegal liquor seized

ਇਥੋਂ ਦੇ ਬਸ਼ਿੰਦੇ ਪਹਿਲਾਂ ਵੀ ਕਈ ਵਾਰ ਨਜਾਇਜ ਸ਼ਰਾਬ ਕੱਢਣ ਅਤੇ ਵੇਚਣ ਦੇ ਦੋਸ਼ ਵਿਚ ਪੁਲਿਸ ਵਲੋਂ ਕਾਬੂ ਕੀਤੇ ਗਏ ਹਨ। ਅੱਜ ਇਕ ਵਾਰ ਫਿਰ ਤੋਂ ਐਕਸਾਈਜ਼ ਵਿਭਾਗ ਅਤੇ ਪੁਲਿਸ ਵਿਭਾਗ ਵੱਲੋਂ ਗੁਪਤ ਸੂਚਨਾ ਦੇ ਅਧਾਰ ਤੇ ਇਕ ਵੱਡੇ ਪੱਧਰ ਅਪ੍ਰੇਸ਼ਨ ਨੂੰ ਅੰਜਾਮ ਦੇਂਦੇ ਹੋਏ ਭਾਰੀ ਮਾਤਰਾ ਵਿਚ ਲਾਹਣ ਅਤੇ ਦੇਸੀ ਸ਼ਰਾਬ ਫੜੀ ਗਈ। ਇਸ ਸਬੰਧ ਵਿਚ ਜਾਣਕਾਰੀ ਦਿੰਦੇ ਥਾਣਾ ਮੁਖੀ ਵਲਟੋਹਾ ਬਲਵਿੰਦਰ ਸਿੰਘ ਨੇ ਦੱਸਿਆ ਕਿ ਗੁਪਤ ਸੂਚਨਾ ਸੀ ਕਿ ਪਿੰਡ ਮਹਿਮੂਦਪੁਰਾ ਤੇ ਬਲਿਆਵਾਲਾ ਵਿਖੇ ਕੁਝ ਲੋਕ ਨਜਾਇਜ਼ ਸ਼ਰਾਬ ਬਣਾ ਕੇ ਵੇਚਦੇ ਹਨ। ਜਿਨ੍ਹਾਂ ਨੂੰ ਕਾਬੂ ਕਰਨ ਲਈ ਅੱਜ ਛਾਪੇਮਾਰੀ ਕੀਤੀ ਗਈ।

The post ਹਲਕਾ ਵਿਧਾਇਕ ਦੇ ਪਿੰਡ ‘ਚੋਂ 500 ਲਿਟਰ ਨਜਾਇਜ਼ ਸ਼ਰਾਬ ਤੇ 2290 ਲਾਹਣ ਸਮੇਤ ਇੱਕ ਔਰਤ ਕਾਬੂ appeared first on Daily Post Punjabi.

ਭਾਰੀ ਪੁਲਿਸ ਫੋਰਸ ਦੀ ਤਾਇਨਾਤੀ ਦੌਰਾਨ ਗਲਾਡਾ ਨੇ ਝੁੱਗੀਆਂ ਵਾਲਿਆਂ ‘ਤੇ ਚਲਾਇਆ ਬੁਲਡੋਜ਼ਰ
glada demolished illegal slums: ਲੁਧਿਆਣਾ (ਤਰਸੇਮ ਭਾਰਦਵਾਜ)- ਸ਼ਹਿਰ ‘ਚ ਉਸ ਸਮੇਂ ਹੰਗਾਮੇ ਵਾਲੀ ਸਥਿਤੀ ਪੈਦਾ ਹੋ ਗਈ, ਜਦੋਂ ਇੱਥੇ ਜਮਾਲਪੁਰ ਖੋਖਾ ਮਾਰਕੀਟ ‘ਚ ਝੁੱਗੀਆ ‘ਤੇ ਗ੍ਰੇਟਰ ਲੁਧਿਆਣਾ ਖੇਤਰ ਵਿਕਾਸ ਅਥਾਰਟੀ (ਗਲਾਡਾ) ਨੇ ਬੁਲਡੋਜ਼ਰ ਚਲਾ ਦਿੱਤਾ।ਇਸ ਤੋਂ ਬਾਅਦ ਧਾਰਮਿਕ ਸਥਾਨ ਤੋੜਨ ‘ਤੇ ਭਾਜਪਾ ਆਗੂਆਂ ਨੇ ਰੋਸ ਜਤਾਇਆ। ਝੁੱਗੀਆਂ ਵਾਲਿਆਂ ਨੇ ਗ੍ਰੇਟਰ ਲੁਧਿਆਣਾ ਏਰੀਆ ਡਿਵੈਲਪਮੈਂਟ ਅਥਾਰਟੀ ਦੀ ਥਾਂ ‘ਤੇ ਕਈ ਸਾਲਾਂ ਤੋਂ ਕਬਜ਼ਾ ਕੀਤਾ ਸੀ।

glada demolished illegal slums

ਗਲਾਡਾ ਅਧਿਕਾਰੀਆਂ ਨੇ ਕਈ ਵਾਰ ਝੁੱਗੀਆਂ ਵਾਲਿਆਂ ਨੂੰ ਥਾਂ ਖਾਲੀ ਕਰਨ ਲਈ ਨੋਟਿਸ ਦਿੱਤੇ। ਇਸ ਦੇ ਬਾਵਜੂਦ ਝੁੱਗੀਆਂ ਵਾਲਿਆਂ ਨੇ ਥਾਂ ਖਾਲੀ ਨਹੀਂ ਕੀਤੀ ਤਾਂ ਗਲਾਡਾ ਅਫਸਰਾਂ ਨੇ ਅੱਜ ਝੁੱਗੀਆਂ ‘ਤੇ ਕਾਰਵਾਈ ਕੀਤੀ।

glada demolished illegal slums

ਦੱਸਣਯੋਗ ਹੈ ਕਿ ਅਧਿਕਾਰੀ ਸਵੇਰੇ ਕਾਰਵਾਈ ਕਰਨ ਪਹੁੰਚੇ ਤਾਂ ਝੁੱਗੀਆਂ ਵਾਲਿਆਂ ਨੇ ਉਨ੍ਹਾਂ ਦਾ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ। ਇਸ ਤੋਂ ਬਾਅਦ ਕੁਝ ਭਾਜਪਾ ਆਗੂ ਵੀ ਕਾਰਵਾਈ ਕਰਨ ਪਹੁੰਚੇ ਪਰ ਗਲਾਡਾ ਅਧਿਕਾਰੀ ਕਾਰਵਾਈ ਕਰਨ ਦੀ ਜਿੱਦ ‘ਤੇ ਅੜੇ ਰਹੇ।

glada demolished illegal slums

ਇਸ ਤੋਂ ਬਾਅਦ ਅਧਿਕਾਰੀਆਂ ਨੇ ਝੁੱਗੀਆਂ ਵਾਲਿਆਂ ਨੂੰ ਸਾਮਾਨ ਬਾਹਰ ਕੱਢਣ ਲਈ 2 ਵਜੇ ਤੱਕ ਦਾ ਸਮਾਂ ਦਿੱਤਾ। ਇਸ ਦੌਰਾਨ ਅਧਿਕਾਰੀਆਂ ਨੇ ਧਾਰਮਿਕ ਸਥਾਨਾਂ ਦੀਆਂ ਕੰਧਾਂ ਢਾਹ ਦਿੱਤੀਆਂ, ਜਿਸ ਦਾ ਭਾਜਪਾ ਆਗੂਆਂ ਨੇ ਵਿਰੋਧ ਕੀਤਾ

The post ਭਾਰੀ ਪੁਲਿਸ ਫੋਰਸ ਦੀ ਤਾਇਨਾਤੀ ਦੌਰਾਨ ਗਲਾਡਾ ਨੇ ਝੁੱਗੀਆਂ ਵਾਲਿਆਂ ‘ਤੇ ਚਲਾਇਆ ਬੁਲਡੋਜ਼ਰ appeared first on Daily Post Punjabi.