illigal liquor Archives - Daily Post Punjabi

ਹਿਮਾਚਲ ਪੁਲਿਸ ਨੇ ਫੜਿਆ ਸ਼ਰਾਬ ਤਸਕਰ: ਛਾਪੇਮਾਰੀ ਕਰਕੇ ਘਰੋਂ ਸ਼ਰਾਬ ਕੀਤੀ ਬਰਾਮਦ
ਹਿਮਾਚਲ ਦੇ ਸਿਰਮੌਰ ਵਿੱਚ ਪਾਉਂਟਾ ਸਾਹਿਬ ਪੁਲਿਸ ਨੇ ਇੱਕ ਵਾਰ ਫਿਰ ਨਜਾਇਜ਼ ਸ਼ਰਾਬ ਦੀ ਤਸਕਰੀ ਕਰਨ ਵਾਲੇ ਇੱਕ ਤਸਕਰ ਨੂੰ ਕਾਬੂ ਕੀਤਾ ਹੈ। ਪੁਲਿਸ ਨੇ ਮੁਲਜ਼ਮ ਦੇ ਘਰ ਛਾਪਾ ਮਾਰ ਕੇ ਉਸ ਦੇ ਕਬਜ਼ੇ ’ਚੋਂ 20 ਲੀਟਰ ਸ਼ਰਾਬ ਬਰਾਮਦ ਕੀਤੀ। ਪੁਲਿਸ ਨੇ ਮੁਲਜ਼ਮ ਖ਼ਿਲਾਫ਼ ਆਬਕਾਰੀ ਐਕਟ ਤਹਿਤ ਕੇਸ ਦਰਜ ਕਰ ਲਿਆ ਹੈ।

Paonta Sahib Illigal Liquor

ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਆਬਿਦ ਅਲੀ ਪੁੱਤਰ ਸਲਾਬ ਅਲੀ ਵਾਸੀ ਪਿੰਡ ਅਮਰਕੋਟ ਆਪਣੇ ਰਿਹਾਇਸ਼ੀ ਮਕਾਨ ‘ਚ ਨਾਜਾਇਜ਼ ਸ਼ਰਾਬ ਦੀ ਖਰੀਦ-ਵੇਚ ਦਾ ਧੰਦਾ ਕਰਦਾ ਹੈ। ਜਿਸ ਤੋਂ ਬਾਅਦ ਪੁਲਿਸ ਆਬਿਦ ਅਲੀ ਦੇ ਘਰ ਪਹੁੰਚੀ ਅਤੇ ਉਸ ਦੇ ਘਰ ਦੀ ਤਲਾਸ਼ੀ ਸ਼ੁਰੂ ਕਰ ਦਿੱਤੀ। ਤਲਾਸ਼ੀ ਦੌਰਾਨ ਘਰ ਦੀ ਕੰਧ ‘ਤੇ ਦੋ ਪਲਾਸਟਿਕ ਦੇ ਡੱਬੇ ਮਿਲੇ ਹਨ। ਜਿਸ ਵਿੱਚ 20 ਲੀਟਰ ਨਜਾਇਜ਼ ਸ਼ਰਾਬ ਸੀ।

ਵੀਡੀਓ ਲਈ ਕਲਿੱਕ ਕਰੋ -:

“ਪੰਜਾਬ ਦੀ ਆਹ ਕੁੜੀ ਨੇ ਬੁਲਟ ‘ਤੇ ਘੁੰਮਿਆ ਸਾਰਾ ‘India’, ਹੁਣ ਬੁਲਟ ‘ਤੇ ਚੱਲੀ ਐ ਇੰਗਲੈਂਡ ! “

ਪੁਲਿਸ ਨੇ ਮੁਲਜ਼ਮ ਨੂੰ ਗ੍ਰਿਫ਼ਤਾਰ ਕਰਕੇ ਉਸ ਖ਼ਿਲਾਫ਼ ਆਬਕਾਰੀ ਐਕਟ ਤਹਿਤ ਕੇਸ ਦਰਜ ਕਰ ਲਿਆ ਹੈ। DSP ਰਮਾਕਾਂਤ ਠਾਕੁਰ ਨੇ ਮਾਮਲੇ ਦੀ ਪੁਸ਼ਟੀ ਕੀਤੀ ਹੈ।

The post ਹਿਮਾਚਲ ਪੁਲਿਸ ਨੇ ਫੜਿਆ ਸ਼ਰਾਬ ਤਸਕਰ: ਛਾਪੇਮਾਰੀ ਕਰਕੇ ਘਰੋਂ ਸ਼ਰਾਬ ਕੀਤੀ ਬਰਾਮਦ appeared first on Daily Post Punjabi.

ਨਾਕੇ ‘ਤੇ ਰੋਕੀ ਗਈ ਗੱਡੀ ਦੀ ਕੀਤੀ ਤਲਾਸ਼ੀ, ਪੁਲਿਸ ਦੇ ਉੱਡੇ ਹੋਸ਼
illigal liquor car jagraon: ਪੰਜਾਬ ‘ਚ ਜਿੱਥੇ ਕੋਰੋਨਾ ਦਾ ਸੰਕਟ ਜਾਰੀ ਹੈ, ਉੱਥੇ ਹੀ ਨਜਾਇਜ ਸ਼ਰਾਬ ਦੀ ਤਸਕਰੀ ਵੀ ਜਾਰੀ ਹੈ। ਹੁਣ ਇਸ ਸਬੰਧੀ ਪ੍ਰਸ਼ਾਸਨ ਵੱਲੋਂ ਸਖਤ ਕਦਮ ਚੁੱਕੇ ਜਾ ਰਹੇ ਹਨ, ਜਿਸ ਦੇ ਮੱਦੇਨਜ਼ਰ ਅੱਜ ਭਾਵ ਮੰਗਲਵਾਰ ਨੂੰ ਥਾਣਾ ਹਠੂਰ ਦੀ ਪੁਲਿਸ ਪਾਰਟੀ ਨੇ ਨਾਕਾਬੰਦੀ ਕੀਤੀ, ਜਿੱਥੇ ਚੈਕਿੰਗ ਦੌਰਾਨ ਰੋਕੀ ਗਈ ਇਨੋਵਾ ਗੱਡੀ ‘ਚੋਂ 30 ਪੇਟੀਆਂ ਨਜਾਇਜ ਸ਼ਰਾਬ ਬਰਾਮਦ ਕੀਤੀ ਗਈ ਪਰ ਇਸ ਦੌਰਾਨ ਗੱਡੀ ਸਮੇਤ ਡਰਾਈਵਰ ਅਤੇ ਉਸ ਦਾ ਸਾਥੀ ਪੁਲਿਸ ਹੱਥੋ ਬਚ ਕੇ ਨਿਕਲਣ ‘ਚ ਸਫਲ ਰਹੇ ਫਿਲਹਾਲ ਇਨ੍ਹਾਂ 2 ਵਿਅਕਤੀਆਂ ਖਿਲਾਫ ਹਠੂਰ ਪੁਲਿਸ ਥਾਣੇ ‘ਚ ਐਕਸਾਈਜ ਐਕਚ ਤਹਿਤ ਮੁਕੱਦਮਾ ਦਰਜ ਕੀਤਾ ਗਿਆ ਹੈ।

illigal liquor car jagraon

ਇਸ ਸਬੰਧੀ ਥਾਣਾ ਹਠੂਰ ਦੇ ਮੁਖੀ ਇੰਸਪੈਕਟਰ ਹਰਜਿੰਦਰ ਸਿੰਘ ਨੇ ਦੱਸਿਆ ਹੈ ਕਿ ਉਹ ਪੁਲਿਸ ਪਾਰਟੀ ਸਮੇਤ ਪੁਲ ਸੂਆ ਪੂਰਣ ਪਿੰਡ ਚੱਕ ਭਾਈਕਾ ‘ਚ ਮੌਜੂਦ ਸੀ, ਜਿੱਥੇ ਦੁਪਿਹਰ ਸਾਢੇ 3 ਵਜੇ ਧੂਰਕੋਟ ਵਾਲੇ ਪਾਸਿਓ ਚਿੱਟੇ ਰੰਗ ਦੀ ਇਨੋਵਾ ਗੱਡੀ ਆਈ, ਜਿਸ ਨੂੰ ਪੁਲਿਸ ਨੇ ਰੁਕਣ ਲਈ ਇਸ਼ਾਰਾ ਕੀਤਾ ਤਾਂ ਗੱਡੀ ਪਿੱਛੇ ਹੀ ਰੋਕ ਉਸ ‘ਚ ਮੌਜੂਦ 2 ਵਿਅਕਤੀ ਫਰਾਰ ਹੋ ਗਏ ਪਰ ਜਦੋਂ ਪੁਲਿਸ ਪਾਰਟੀ ਨੇ ਗੱਡੀ ਦੀ ਤਲਾਸ਼ੀ ਕੀਤੀ ਤਾਂ ਉਸ ‘ਚੋਂ 15 ਪੇਟੀਆਂ ਸ਼ਰਾਬ ਠੇਕਾ ਦੇਸੀ ਮਾਰਕਾ ਸ਼ਹਿਨਾਈ ਫਾਰ ਸੇਲ ਇਨ ਹਰਿਆਣਾ ਅਤੇ 15 ਪੇਟੀਆਂ ਸ਼ਰਾਬ ਠੇਕਾ ਦੇਸ਼ੀ ਰਸੀਲਾ ਸੰਤਰਾ ਹਰਿਆਣਾ ਸੇਲ ਬਰਾਮਦ ਕੀਤੀ ਗਈ। ਪੁਲਿਸ ਨੇ ਗੱਡੀ ਕਬਜ਼ੇ ‘ਚ ਲੈ ਲਈ ਜਦਕਿ ਫਰਾਰ ਦੋਸ਼ੀਆਂ ਦੀ ਭਾਲ ਜਾਰੀ ਹੈ।

illigal liquor car jagraon

ਦੱਸਣਯੋਗ ਹੈ ਕਿ ਪੰਜਾਬ ‘ਚ ਜ਼ਹਿਰੀਲੀ ਸ਼ਰਾਬ ਦੇ ਮਾਮਲੇ ਦੀ ਚਾਰੇ ਪਾਸੇ ਕਿਰਕਰੀ ਹੋਣ ਤੋਂ ਬਾਅਦ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਜਾਂਚ ਦੇ ਦਿਸ਼ਾਂ-ਨਿਰਦੇਸ਼ਾਂ ਨੂੰ ਹੋਰ ਤੇਜ਼ ਕਰ ਦਿੱਤਾ ਗਿਆ ਹੈ।ਇਸ ਦੇ ਮੱਦੇਨਜ਼ਰ ਪੁਲਿਸ ਨੇ ਥਾਂ-ਥਾਂ ‘ਤੇ ਛਾਪੇਮਾਰੀ ਕਰਨੀ ਸ਼ੁਰੂ ਕਰ ਦਿੱਤੀ ਹੈ।

The post ਨਾਕੇ ‘ਤੇ ਰੋਕੀ ਗਈ ਗੱਡੀ ਦੀ ਕੀਤੀ ਤਲਾਸ਼ੀ, ਪੁਲਿਸ ਦੇ ਉੱਡੇ ਹੋਸ਼ appeared first on Daily Post Punjabi.