ima parade Archives - Daily Post Punjabi

ਲੁਧਿਆਣਾ ਦੇ ਵਤਨਦੀਪ ਨੂੰ IMA ਵੱਲੋਂ ਮਿਲਿਆ Sword of Honour, ਇਸ ਸਾਲ ਇਹ ਸਨਮਾਨ ਹਾਸਲ ਕਰਨ ਵਾਲੇ ਤੀਸਰੇ ਪੰਜਾਬੀ
Sword of Honour  : ਪੰਜਾਬ ਦੇ ਇੱਕ ਕੈਡਿਟ ਨੇ ਇਸ ਸਾਲ ਤੀਸਰੀ ਵਾਰ ਇੱਕ ਆਰਮੀ ਸੰਸਥਾ ਵਿੱਚ ਪ੍ਰੀ-ਕਮਿਸ਼ਨ ਟ੍ਰੇਨਿੰਗ ਦੌਰਾਨ ਆਪਣੇ ਬੈਚ ਦੇ ਸਰਵਉੱਤਮ ਸਰਬੋਤਮ ਕੈਡਿਟ ਵਜੋਂ ਜਾਣੇ ਜਾਣ ਵਾਲੇ ਨਾਮਵਰ ਤਲਵਾਰ ਦਾ ਸਨਮਾਨ ਪ੍ਰਾਪਤ ਕੀਤਾ ਹੈ। ਸ਼ਨੀਵਾਰ ਨੂੰ ਦੇਹਰਾਦੂਨ ਵਿਖੇ ਇੰਡੀਅਨ ਮਿਲਟਰੀ ਅਕੈਡਮੀ (ਆਈ.ਐੱਮ.ਏ.) ਵਿਖੇ ਹੋਈ ਪਾਸਿੰਗ ਆਊਟ ਪਰੇਡ (ਪੀਓਪੀ) ਦੌਰਾਨ ਲੈਫਟੀਨੈਂਟ ਵਤਨਦੀਪ ਸਿੰਘ ਸਿੱਧੂ ਨੂੰ ਆਟਮ ਟਰਮ 2020 ਲਈ ਸਵੋਰਡ ਆਫ਼ ਆਨਰ ਦਿੱਤਾ ਗਿਆ। ਉਨ੍ਹਾਂ ਨੇ ਐਲੀਟ ਪੈਰਾਸ਼ੂਟ ਰੈਜੀਮੈਂਟ ਦੀ ਚੋਣ ਕੀਤੀ ਹੈ।

Sword of Honour

ਸਿੱਧੂ, ਜਿਨ੍ਹਾਂ ਨੇ ਆਈਐਮਏ ਵਿਖੇ ਅੰਤਿਮ ਕਾਰਜਕਾਲ ਵਿਚ ਅਕਾਦਮੀ ਕੈਡਿਟ ਐਡਜੁਟੈਂਟ ਦਾ ਦਰਜਾ ਹਾਸਲ ਕੀਤਾ ਸੀ, ਉਹ ਲੁਧਿਆਣਾ ਨੇੜੇ ਥਰੀਕੇ ਦੇ ਰਹਿਣ ਵਾਲੇ ਹਨ। ਉਹ ਰਾਸ਼ਟਰੀ ਇੰਡੀਅਨ ਮਿਲਟਰੀ ਕਾਲਜ ਦਾ ਇਕ ਵਿਦਿਆਰਥੀ ਸਨ ਅਤੇ ਨਵੰਬਰ, 2016 ਵਿਚ ਨੈਸ਼ਨਲ ਡਿਫੈਂਸ ਅਕੈਡਮੀ, ਖੜਕਵਾਸਲਾ ਵਿਚ ਦਾਖਲ ਹੋਏ ਸਨ ਅਤੇ ਸਾਲ 2019 ਵਿਚ ਤਿੰਨ ਸਾਲਾ ਕੋਰਸ ਪੂਰਾ ਕਰਨ ਤੋਂ ਬਾਅਦ, ਆਈਐਮਏ ਲਈ ਅੱਗੇ ਵਧੇ। ਉਨ੍ਹਾਂ ਨੂੰ ਸਰੀਰਕ ਸਹਿਣਸ਼ੀਲਤਾ, ਪੀਟੀ ਅਤੇ ਕਾਰਜਨੀਤਿਕ ਯੋਗਤਾ ਵਿੱਚ ਸਭ ਤੋਂ ਵਧੀਆ ਮੰਨਿਆ ਗਿਆ ਸੀ। ਵਤਨਦੀਪ ਦੇ ਪਿਤਾ ਬਲਜਿੰਦਰ ਸਿੰਘ ਸਿੱਧੂ, ਜੋ ਪੰਜਾਬ ਰਾਜ ਬਿਜਲੀ ਬੋਰਡ ਵਿਚ ਨੌਕਰੀ ਕਰਦੇ ਹਨ, ਨੇ ਕਿਹਾ ਕਿ “ਇਹ ਸਾਡੇ ਪਰਿਵਾਰ ਲਈ ਮਾਣ ਵਾਲੀ ਗੱਲ ਹੈ ਅਤੇ ਮੈਂ ਆਪਣੇ ਪੁੱਤਰ ਦੀ ਪ੍ਰਾਪਤੀ ਤੋਂ ਖੁਸ਼ ਹਾਂ। ਉਹ ਹਮੇਸ਼ਾ ਆਰਮੀ ਵਿਚ ਭਰਤੀ ਹੋਣਾ ਚਾਹੁੰਦਾ ਸੀ।”

Sword of Honour

ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਸਪ੍ਰਿੰਗ ਟਰਮ, 2020 ਲਈ ਜੂਨ ਵਿੱਚ ਆਈਐਮਏ ਵਿਖੇ ਹੋਏ ਪੀਓਪੀ ਵਿੱਚ ਤਰਨਤਾਰਨ ਤੋਂ ਲੈਫਟੀਨੈਂਟ ਅਕਾਸ਼ਦੀਪ ਸਿੰਘ ਢਿਲਵਾਂ ਨੂੰ ਸਵੋਰਡ ਆਫ਼ ਆਨਰ ਦਿੱਤਾ ਗਿਆ, ਜੋ ਪੈਰਾਸ਼ੂਟ ਰੈਜੀਮੈਂਟ ਵਿੱਚ ਵੀ ਸ਼ਾਮਲ ਹੋਏ। ਇਸ ਸਾਲ ਮਾਰਚ ਵਿਚ, ਫਿਸ਼ਰਸ ਟ੍ਰੇਨਿੰਗ ਅਕੈਡਮੀ, ਚੇਨਈ, ਨੇ ਰੋਪੜ ਦੇ ਲੈਫਟੀਨੈਂਟ ਹਰਪ੍ਰੀਤ ਸਿੰਘ ਨੂੰ ਸਵੋਰਡ ਆਫ਼ ਆਨਰ ਦਿੱਤਾ, ਜਿਸਨੂੰ ਸਿੰਡੀ ਹਾਰਸ, ਇਕ ਕੁਸ਼ਲ ਕੈਵੈਲਰੀ ਰੈਜੀਮੈਂਟ ਵਿਚ ਨਿਯੁਕਤ ਕੀਤਾ ਗਿਆ ਸੀ। ਉਥੇ ਹੀ ਇਸ ਸਾਲ, ਹਰਿਆਣੇ ਦਾ ਇਕ ਹੋਰ ਨੌਜਵਾਨ, ਫਲਾਇੰਗ ਅਫਸਰ ਅਨੁਰਾਗ ਨੈਨ, ਜੋ ਹਿਸਾਰ ਦਾ ਰਹਿਣ ਵਾਲਾ ਹੈ, ਪਰ ਦਿੱਲੀ ਵਿਚ ਪੜ੍ਹਦਾ ਸੀ, ਨੇ ਜੂਨ ਵਿਚ ਏਅਰਫੋਰਸ ਅਕੈਡਮੀ, ਡੁੰਡੀਗਲ ਵਿਖੇ ਪਾਸਿੰਗ ਆਊਟ ਪਰੇਡ ਵਿਚ ਸਵੋਰਡ ਆਫ਼ ਆਨਰ ਹਾਸਲ ਕੀਤਾ।

The post ਲੁਧਿਆਣਾ ਦੇ ਵਤਨਦੀਪ ਨੂੰ IMA ਵੱਲੋਂ ਮਿਲਿਆ Sword of Honour, ਇਸ ਸਾਲ ਇਹ ਸਨਮਾਨ ਹਾਸਲ ਕਰਨ ਵਾਲੇ ਤੀਸਰੇ ਪੰਜਾਬੀ appeared first on Daily Post Punjabi.

IMA ਦੀ ਪਾਸਿੰਗ ਆਊਟ ਪਰੇਡ, ਭਾਰਤੀ ਫੌਜ ‘ਚ ਸ਼ਾਮਿਲ ਹੋਏ 333 ਨਵੇਂ ਅਫ਼ਸਰ
IMA Passing Out Parade: ਦੇਹਰਾਦੂਨ: ਪੂਰਾ ਦੇਸ਼ ਇਸ ਸਮੇਂ ਕੋਰੋਨਾ ਵਾਇਰਸ ਮਹਾਂਮਾਰੀ ਨਾਲ ਜੂਝ ਰਿਹਾ ਹੈ । ਕੋਰੋਨਾ ਕਾਰਨ ਦੇਸ਼ ਭਰ ਵਿੱਚ ਲੋਕਾਂ ਦੀ ਆਵਾਜਾਈ ਕਾਫੀ ਘੱਟ ਹੋ ਗਈ ਹੈ । ਇਸ ਵਿਚਾਲੇ ਸ਼ਨੀਵਾਰ ਯਾਨੀ ਕਿ ਅੱਜ ਇੰਡੀਅਨ ਮਿਲਟਰੀ ਅਕੈਡਮੀ (IMA) ਤੋਂ 423 ਉਮੀਦਵਾਰ ਪਾਸ ਆਊਟ ਹੋਏ ਹਨ। ਹਾਲਾਂਕਿ ਇਸ ਦੌਰਾਨ ਪੂਰੀ ਦਰਸ਼ਕ ਗੈਲਰੀ ਖਾਲੀ ਰਹੀ, ਕਿਉਂਕਿ ਪਰੇਡ ਵਿੱਚ ਕਿਸੇ ਨੂੰ ਵੀ ਐਂਟਰੀ ਦੀ ਆਗਿਆ ਨਹੀਂ ਸੀ । ਸਾਦਗੀ ਨਾਲ ਆਯੋਜਿਤ ਹੋਏ ਪਾਸਿੰਗ ਆਊਟ ਪਰੇਡ ਵਿੱਚ ਅਧਿਕਾਰੀਆਂ ਦੇ ਮਾਪੇ ਸ਼ਾਮਿਲ ਨਹੀਂ ਹੋ ਸਕੇ। ਕੋਰੋਨਾ ਵਾਇਰਸ ਦੇ ਮੱਦੇਨਜ਼ਰ ਇਸ ਵਾਰ ਟ੍ਰੇਨਿੰਗ ਵਿੱਚ ਸੋਸ਼ਲ ਡਿਸਟੈਂਸਿੰਗ ਦਾ ਪੂਰਾ ਧਿਆਨ ਰੱਖਿਆ ਗਿਆ ।

IMA Passing Out Parade

IMA ਦੇਹਰਾਦੂਨ ਦੇ 88 ਸਾਲ ਦੇ ਮਾਣ ਨਾਲ ਭਰਪੂਰ ਇਤਿਹਾਸ ਵਿੱਚ ਇਹ ਪਹਿਲੀ ਵਾਰ ਹੋਇਆ ਹੈ ਕਿ ਪਾਸਿੰਗ ਆਊਟ ਪਰੇਡ ਸਿਰਫ ਰਸਮ ਅਦਾਇਗੀ ਰਹੀ । ਕੋਵਿਡ-19 ਕਾਰਨ ਇਸ ਵਾਰ ਪਾਸਿੰਗ ਆਊਟ ਪਰੇਡ ਦਾ ਪੂਰਾ ਪ੍ਰੋਗਰਾਮ ਸਾਦਗੀ ਨਾਲ ਕੀਤਾ ਗਿਆ । ਅੱਜ ਪਾਸਿੰਗ ਆਊਟ ਹੋਣ ਵਾਲੇ 423 ਉਮੀਦਵਾਰਾਂ ਵਿੱਚੋਂ 333 ਭਾਰਤੀ ਫ਼ੌਜ ਦਾ ਹਿੱਸਾ ਬਣਨਗੇ, ਜਦਕਿ ਹੋਰ 90 ਵਿਦੇਸ਼ੀ ਉਮੀਦਵਾਰ ਹਨ । ਫ਼ੌਜ ਮੁਖੀ ਜਨਰਲ ਮਨੋਜ ਮੁਕੁੰਦ ਨਰਵਾਨੇ ਅਤੇ ਹੋਰ ਅਧਿਕਾਰੀਆਂ ਦੀ ਮੌਜੂਦਗੀ ਵਿੱਚ ਅਜਿਹਾ ਪਹਿਲੀ ਵਾਰ ਹੋਇਆ ਹੈ ਜਦੋਂ ਪਾਸਿੰਗ ਆਊਟ ਪਰੇਡ ਤੋਂ ਬਾਅਦ ਨਵੇਂ ਅਧਿਕਾਰੀਆਂ ਨੂੰ ਸਿੱਧੇ ਯੂਨਿਟ ਵਿੱਚ ਤਾਇਨਾਤੀ ਦਿੱਤੀ ਜਾਵੇਗੀ।

IMA Passing Out Parade

ਦਰਅਸਲ, IMA ਦੀ ਸਖਤ ਟ੍ਰੇਨਿੰਗ ਤੋਂ ਬਾਅਦ ਪਾਸ ਆਊਟ ਕੈਡਿਟਾਂ ਦੀ ਵਰਦੀ ‘ਤੇ ਰੈਂਕ ਦਾ ਬੈਚ ਲਗਾਉਣ ਲਈ ਕੈਡਿਟਾਂ ਦੇ ਮਾਪੇ ਮੌਜੂਦ ਨਹੀਂ ਸਨ।  ਸ਼ਨੀਵਾਰ ਨੂੰ ਪਾਸ ਆਉਟ ਪਰੇਡ ਵਿੱਚ ਇਹ ਪਹਿਲਾ ਮੌਕਾ ਸੀ ਜਦੋਂ ਅਧਿਕਾਰੀਆਂ ਨੇ ਪੀਪਿੰਗ ਸਮਾਰੋਹ ਦੌਰਾਨ ਜੈਂਟਲਮੈਨ ਕੈਡੇਟਸ ਦੀ ਵਰਦੀ ‘ਤੇ ਰੈਂਕ ਲਗਾਇਆ।

ਮਨੋਜ ਮੁਕੁੰਦ ਨਰਵਾਨੇ ਦੀ ਮੌਜੂਦਗੀ ਵਿੱਚ ਚੈਟਵੁੱਡ ਹਾਲ ਦੇ ਡਰਿੱਲ ਸਕਵਾਇਰ ਤੇ ਉਮੀਦਵਾਰਾਂ ਨੂੰ ਭਾਰਤੀ ਫ਼ੌਜ ਵਿੱਚ ਸ਼ਾਮਿਲ ਹੋਣ ਦੀ ਸਹੁੰ ਚੁਕਾਈ ਜਾਵੇਗੀ । ਇਸ ਵਾਰ ਵੀ ਉੱਤਰ ਪ੍ਰਦੇਸ਼ ਦੇ ਸਭ ਤੋਂ ਜ਼ਿਆਦਾ 66 ਉਮੀਦਵਾਰ ਪਾਸ ਆਊਟ ਹੋਏ । ਉੱਥੇ ਹੀ ਉੱਤਰਾਖੰਡ ਤੋਂ ਇਸ ਵਾਰ 31 ਉਮੀਦਵਾਰ ਫ਼ੌਜ ਵਿੱਚ ਅਫ਼ਸਰ ਬਣੇ ਹਨ । ਉੱਤਰਾਖੰਡ-ਬਿਹਾਰ ਤੋਂ ਸਾਂਝੇ ਰੂਪ ਨਾਲ ਤੀਜੇ ਨੰਬਰ ‘ਤੇ ਹਨ, ਜਦਕਿ ਦੂਜੇ ਨੰਬਰ ‘ਤੇ 39 ਉਮੀਦਵਾਰ ਹਰਿਆਣਾ ਤੋਂ ਹਨ ।

The post IMA ਦੀ ਪਾਸਿੰਗ ਆਊਟ ਪਰੇਡ, ਭਾਰਤੀ ਫੌਜ ‘ਚ ਸ਼ਾਮਿਲ ਹੋਏ 333 ਨਵੇਂ ਅਫ਼ਸਰ appeared first on Daily Post Punjabi.