IMD issues heavy rain forecast Archives - Daily Post Punjabi

4 ਜੁਲਾਈ ਤੋਂ ਦਿੱਲੀ ਸਣੇ ਇਨ੍ਹਾਂ ਸੂਬਿਆਂ ‘ਚ ਬਦਲੇਗਾ ਮੌਸਮ, ਮਿਲੇਗੀ ਗਰਮੀ ਤੋਂ ਰਾਹਤ
IMD issues heavy rain forecast: ਨਵੀਂ ਦਿੱਲੀ: ਦੇਸ਼ ਦੀ ਰਾਜਧਾਨੀ ਦਿੱਲੀ ਸਮੇਤ ਪੂਰਾ ਉੱਤਰ ਭਾਰਤ ਇਸ ਸਮੇਂ ਗਰਮੀ ਦਾ ਮਾਰ ਝੱਲ ਰਿਹਾ ਹੈ। ਪਰ ਹੁਣ ਉੱਤਰੀ ਭਾਰਤ ਵਿੱਚ ਮੌਸਮ ਦੇ ਮਿਜਾਜ਼ ਵਿੱਚ ਤਬਦੀਲੀ ਆ ਸਕਦੀ ਹੈ । ਜਿਸ ਨਾਲ ਗਰਮੀ ਅਤੇ ਤਪਸ ਤੋਂ ਰਾਹਤ ਮਿਲ ਸਕਦੀ ਹੈ । ਇਸ ਸਬੰਧੀ ਮੌਸਮ ਵਿਭਾਗ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ 4-5 ਜੁਲਾਈ ਤੋਂ ਦਿੱਲੀ ਅਤੇ ਆਸ-ਪਾਸ ਦੇ ਇਲਾਕਿਆਂ ਵਿੱਚ ਬਾਰਿਸ਼ ਹੋਣ ਦੀ ਸੰਭਾਵਨਾ ਹੈ, ਜਿਸ ਕਾਰਨ ਮੌਸਮ ਵਿੱਚ ਤਬਦੀਲੀ ਆ ਸਕਦੀ ਹੈ ਤੇ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲ ਸਕਦੀ ਹੈ ।

IMD issues heavy rain forecast

ਦਰਅਸਲ, ਉੱਤਰ ਭਾਰਤ ਵਿੱਚ ਗਰਮੀ ਵੱਧਣ ਕਾਰਨ 25-26 ਜੂਨ ਤੋਂ ਬਾਅਦ ਸੋਕਾ ਪੈ ਗਿਆ ਹੈ। ਗਰਮੀ ਵਿੱਚ ਵਾਧਾ ਹੋਣ ਕਾਰਨ ਰਾਜਸਥਾਨ ਦੇ ਸ਼੍ਰੀਗੰਗਾਨਗਰ ਅਤੇ ਬੀਕਾਨੇਰ ਖੇਤਰਾਂ ਵਿੱਚ ਤਾਪਮਾਨ 43-45 ਡਿਗਰੀ ਤੱਕ ਚਲਾ ਗਿਆ ਹੈ। ਜਿਸਨੇ ਲੋਕਾਂ ਦੇ ਸਾਹ ਤੱਕ ਸੁਕਾ ਦਿੱਤੇ ਹਨ।  ਉੱਥੇ ਹੀ ਦੂਜੇ ਪਾਸੇ ਪੰਜਾਬ ਅਤੇ ਹਰਿਆਣਾ ਵਿੱਚ ਵੀ ਮੌਸਮ ਖੁਸ਼ਕ ਹੈ, ਪਰ ਇਨ੍ਹਾਂ ਖੇਤਰਾਂ ਵਿੱਚ 4 ਜੁਲਾਈ ਤੋਂ ਬਾਰਿਸ਼ ਹੋਣ ਦੀ ਸੰਭਾਵਨਾ ਹੈ।

ਦੱਸ ਦੇਈਏ ਕਿ ਨਿੱਜੀ ਮੌਸਮ ਅਨੁਮਾਨਕਾਰ ਸਕਾਈਮੇਟ ਦੀ ਰਿਪੋਰਟ ਅਨੁਸਾਰ ਹਰਿਆਣਾ ਵਿੱਚ 4 ਜੁਲਾਈ ਤੋਂ ਮੌਸਮ ਬਦਲ ਜਾਵੇਗਾ ਅਤੇ ਮੀਂਹ ਦੀ ਸ਼ੁਰੂਆਤ ਅਗਲੇ ਚਾਰ-ਪੰਜ ਦਿਨਾਂ ਤੱਕ ਜਾਰੀ ਰਹੇਗੀ । ਜਿਸ ਨਾਲ ਤਾਪਮਾਨ ਵਿੱਚ ਦੋ ਤੋਂ ਚਾਰ ਡਿਗਰੀ ਤੱਕ ਦਾ ਫਰਕ ਆ ਸਕਦਾ ਹੈ । ਇਸੇ ਤਰ੍ਹਾਂ ਪੰਜਾਬ ਵਿੱਚ ਵੀ 4 ਜੁਲਾਈ ਤੋਂ ਮੀਂਹ ਪੈਣ ਦੀ ਸੰਭਾਵਨਾ ਹੈ।

The post 4 ਜੁਲਾਈ ਤੋਂ ਦਿੱਲੀ ਸਣੇ ਇਨ੍ਹਾਂ ਸੂਬਿਆਂ ‘ਚ ਬਦਲੇਗਾ ਮੌਸਮ, ਮਿਲੇਗੀ ਗਰਮੀ ਤੋਂ ਰਾਹਤ appeared first on Daily Post Punjabi.