IMF Archives - Daily Post Punjabi

ਵਿਸ਼ਵ ਬੈਂਕ ਮਗਰੋਂ ਹੁਣ IMF ਹੋਇਆ ਮੋਦੀ ਸਰਕਾਰ ਦੀ ਇਸ ਯੋਜਨਾ ਦਾ ਮੁਰੀਦ, ਕਿਹਾ-‘ਭਾਰਤ ਤੋਂ ਸਿੱਖੇ ਦੁਨੀਆ’
ਵਿਸ਼ਵ ਬੈਂਕ ਤੋਂ ਬਾਅਦ ਹੁਣ IMF ਯਾਨੀ ਅੰਤਰਰਾਸ਼ਟਰੀ ਮੁਦਰਾ ਫੰਡ ਵੀ ਮੋਦੀ ਸਰਕਾਰ ਦੀ ਕੈਸ਼ ਟਰਾਂਸਫਰ ਯੋਜਨਾ ਦਾ ਮੁਰੀਦ ਹੋ ਗਿਆ ਹੈ । ਅੰਤਰਰਾਸ਼ਟਰੀ ਮੁਦਰਾ ਫੰਡ ਨੇ ਭਾਰਤ ਦੇ ਡਾਇਰੈਕਟ ਬੈਨੀਫਿਟ ਟਰਾਂਸਫਰ ਅਤੇ ਇਸੇ ਤਰ੍ਹਾਂ ਦੇ ਹੋਰ ਸਮਾਜ ਭਲਾਈ ਪ੍ਰੋਗਰਾਮਾਂ ਦੀ ਪ੍ਰਸ਼ੰਸਾ ਕੀਤੀ ਅਤੇ ਇਸਨੂੰ ਇੱਕ ਚਮਤਕਾਰ ਦੱਸਿਆ। ਇੰਨਾ ਹੀ ਨਹੀਂ IMF ਨੇ ਪੂਰੀ ਦੁਨੀਆ ਨੂੰ ਭਾਰਤ ਤੋਂ ਸਿੱਖਣ ਦੀ ਸਲਾਹ ਦਿੱਤੀ ਹੈ । ਦੱਸ ਦੇਈਏ ਕਿ ਇਸ ਤੋਂ ਪਹਿਲਾਂ ਵਿਸ਼ਵ ਬੈਂਕ ਨੇ ਵੀ ਕੋਰੋਨਾ ਦੌਰ ਦੌਰਾਨ ਕੈਸ਼ ਟ੍ਰਾਂਸਫਰ ਸਕੀਮ ਲਈ ਭਾਰਤ ਦੀ ਤਾਰੀਫ ਕੀਤੀ ਸੀ।

IMF praises India cash transfer scheme

ਦਰਅਸਲ, IMF ਦੇ ਵਿੱਤੀ ਮਾਮਲਿਆਂ ਦੇ ਵਿਭਾਗ ਦੇ ਡਿਪਟੀ ਡਾਇਰੈਕਟਰ ਪਾਓਲੋ ਮੌਰੋ ਨੇ ਬੁੱਧਵਾਰ ਨੂੰ ਭਾਰਤ ਵਿੱਚ ਨਕਦ ਟ੍ਰਾਂਸਫਰ ਯੋਜਨਾ ਦੀ ਸ਼ਲਾਘਾ ਕੀਤੀ ਅਤੇ ਇਸਨੂੰ ਦੇਸ਼ ਦੇ ਵੱਡੇ ਆਕਾਰ ਦੇ ਮੱਦੇਨਜ਼ਰ ਇੱਕ “ਲੌਜਿਸਟਿਕਲ ਚਮਤਕਾਰ” ਕਿਹਾ। IMF ਦੇ ਵਿੱਤੀ ਮਾਮਲਿਆਂ ਦੇ ਵਿਭਾਗ ਦੇ ਡਿਪਟੀ ਡਾਇਰੈਕਟਰ ਪਾਓਲੋ ਮੌਰੋ ਨੇ ਕਿਹਾ ਕਿ ਭਾਰਤ ਤੋਂ ਸਿੱਖਣ ਲਈ ਬਹੁਤ ਕੁਝ ਹੈ । ਸਾਡੇ ਕੋਲ ਦੁਨੀਆ ਭਰ ਦੀਆਂ ਕੁਝ ਹੋਰ ਉਦਾਹਰਣਾਂ ਤੋਂ ਸਿੱਖਣ ਲਈ ਬਹੁਤ ਕੁਝ ਹੈ। ਸਾਡੇ ਕੋਲ ਲਗਭਗ ਹਰ ਮਹਾਂਦੀਪ ਅਤੇ ਆਮਦਨ ਦੇ ਹਰ ਪੱਧਰ ਦੀਆਂ ਉਦਾਹਰਣਾਂ ਹਨ । ਜੇ ਮੈਂ ਭਾਰਤ ਦੇ ਮਾਮਲੇ ਨੂੰ ਦੇਖਦਾ ਹਾਂ, ਤਾਂ ਇਹ ਅਸਲ ਵਿੱਚ ਬਹੁਤ ਪ੍ਰਭਾਵਸ਼ਾਲੀ ਹੈ।

IMF praises India cash transfer scheme

ਉਨ੍ਹਾਂ ਕਿਹਾ ਕਿ ਅਸਲ ਵਿੱਚ ਦੇਸ਼ ਦੀ ਵਿਸ਼ਾਲ ਆਬਾਦੀ ਦੇ ਮੱਦੇਨਜ਼ਰ ਇਹ ਇੱਕ ਲਜਿਸਟਿਕ ਚਮਤਕਾਰ ਹੈ ਕਿ ਘੱਟ ਆਮਦਨੀ ਵਾਲੇ ਲੋਕਾਂ ਦੀ ਮਦਦ ਕਰਨ ਵਾਲੇ ਇਹ ਪ੍ਰੋਗਰਾਮ ਅਸਲ ਵਿੱਚ ਕਰੋੜਾਂ ਲੋਕਾਂ ਤੱਕ ਕਿਵੇਂ ਪਹੁੰਚਦੇ ਹਨ। IMF ਅਧਿਕਾਰੀ ਨੇ ਭਾਰਤ ਵਿੱਚ ਬਹੁਤ ਸਾਰੀਆਂ ਤਕਨੀਕੀ ਖੋਜਾਂ ਦੀ ਸਫ਼ਲਤਾ ਅਤੇ ਨਕਦ ਟ੍ਰਾਂਸਫਰ ਸਕੀਮ ਨੂੰ ਸਫਲ ਬਣਾਉਣ ਲਈ ਇੱਕ ਵਿਲੱਖਣ ਪਛਾਣ ਪ੍ਰਣਾਲੀ ਅਧਾਰ ਦੇ ਉਪਯੋਗ ਵੱਲ ਇਸ਼ਾਰਾ ਕੀਤਾ।

ਇਹ ਵੀ ਪੜ੍ਹੋ: PM ਮੋਦੀ ਨੇ ਚੌਥੀ ਵੰਦੇ ਭਾਰਤ ਐਕਸਪ੍ਰੈੱਸ ਨੂੰ ਦਿਖਾਈ ਹਰੀ ਝੰਡੀ, ਸ੍ਰੀ ਆਨੰਦਪੁਰ ਸਾਹਿਬ ਵੀ ਰੁਕੇਗੀ ਟ੍ਰੇਨ

ਉਨ੍ਹਾਂ ਕਿਹਾ ਕਿ ਸਰਕਾਰ ਦੇ ਇਹ ਪ੍ਰੋਗਰਾਮ ਔਰਤਾਂ, ਬਜ਼ੁਰਗਾਂ ਅਤੇ ਕਿਸਾਨਾਂ ਨੂੰ ਧਿਆਨ ਵਿੱਚ ਰੱਖ ਕੇ ਬਣਾਏ ਗਏ ਹਨ ਅਤੇ ਉਨ੍ਹਾਂ ਕਿਹਾ ਕਿ ਇਸ ਵਿੱਚ ਸਭ ਤੋਂ ਦਿਲਚਸਪ ਗੱਲ ਇਹ ਹੈ ਕਿ ਇਸ ਵਿੱਚ ਬਹੁਤ ਸਾਰੀਆਂ ਤਕਨੀਕੀ ਕਾਢਾਂ ਹਨ। ਉਨ੍ਹਾਂ ਕਿਹਾ ਕਿ ਭਾਰਤ ਦੇ ਮਾਮਲੇ ਵਿੱਚ ਇੱਕ ਗੱਲ ਜੋ ਹੈਰਾਨੀਜਨਕ ਹੈ ਉਹ ਹੈ ਵੱਖਰੀ ਪਹਿਚਾਣ ਪ੍ਰਣਾਲੀ ਯਾਨੀ ਆਧਾਰ ਦੀ ਵਰਤੋਂ । ਪਰ ਹੋਰ ਦੂਜੇ ਦੇਸ਼ਾਂ ਵਿੱਚ ਉਹਨਾਂ ਲੋਕਾਂ ਨੂੰ ਮੋਬਾਈਲ ਬੈਂਕਿੰਗ ਰਾਹੀਂ ਪੈਸੇ ਭੇਜਣ ਦੀ ਵਧੇਰੇ ਵਰਤੋਂ ਹੁੰਦੀ ਹੈ ਜਿਨ੍ਹਾਂ ਕੋਲ ਅਸਲ ਵਿੱਚ ਬਹੁਤ ਸਾਰਾ ਪੈਸਾ ਨਹੀਂ ਹੈ ਪਰ ਇੱਕ ਸੈਲ ਫ਼ੋਨ ਹੈ।

ਦੱਸ ਦੇਈਏ ਕਿ ਭਾਰਤ ਦੀ ਤਾਰੀਫ਼ ਕਰਦਿਆਂ ਵਿਸ਼ਵ ਬੈਂਕ ਦੇ ਪ੍ਰਧਾਨ ਡੇਵਿਡ ਮਾਲਪਾਸ ਨੇ ਬੁੱਧਵਾਰ ਨੂੰ ਕਿਹਾ ਕਿ ਕੋਵਿਡ-19 ਮਹਾਮਾਰੀ ਸੰਕਟ ਦੌਰਾਨ ਭਾਰਤ ਨੇ ਗਰੀਬ ਅਤੇ ਲੋੜਵੰਦ ਲੋਕਾਂ ਦੀ ਜਿਸ ਤਰ੍ਹਾਂ ਮਦਦ ਕੀਤੀ ਹੈ, ਉਹ ਅਸਾਧਾਰਨ ਹੈ। ਵਿਸ਼ਵ ਬੈਂਕ ਨੇ ਨਾ ਸਿਰਫ਼ ਭਾਰਤ ਸਰਕਾਰ ਦੀ ਤਾਰੀਫ਼ ਕੀਤੀ, ਸਗੋਂ ਦੂਜੇ ਦੇਸ਼ਾਂ ਨੂੰ ਵੀ ਸਿੱਖਣ ਦੀ ਸਲਾਹ ਦਿੱਤੀ ਸੀ ।

ਵੀਡੀਓ ਲਈ ਕਲਿੱਕ ਕਰੋ -:

“ਮੂਸੇਵਾਲਾ ਦੀ ਮੌਤ ਤੇ ਰੋਇਆ ਸੀ ਪੂਰਾ ਕਸ਼ਮੀਰ ! ਇਹਨਾਂ ਦੇ ਦਿਲਾਂ ‘ਚ ਪੰਜਾਬੀਆਂ ਪ੍ਰਤੀ ਪਿਆਰ ਦੇਖ ਹੋ ਜਾਓਂਗੇ ਹੈਰਾਨ ! “

The post ਵਿਸ਼ਵ ਬੈਂਕ ਮਗਰੋਂ ਹੁਣ IMF ਹੋਇਆ ਮੋਦੀ ਸਰਕਾਰ ਦੀ ਇਸ ਯੋਜਨਾ ਦਾ ਮੁਰੀਦ, ਕਿਹਾ-‘ਭਾਰਤ ਤੋਂ ਸਿੱਖੇ ਦੁਨੀਆ’ appeared first on Daily Post Punjabi.

IMF ਨੇ ਕੀਤੀ PM ਮੋਦੀ ਦੇ ‘ਸਵੈ-ਨਿਰਭਰ ਭਾਰਤ’ ਅਭਿਆਨ ਦੀ ਤਾਰੀਫ਼, ਦੱਸਿਆ ਮਹੱਤਵਪੂਰਨ ਕਦਮ
IMF lauds PM Modi: ਅੰਤਰਰਾਸ਼ਟਰੀ ਮੁਦਰਾ ਫੰਡ (IMF) ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ‘ਸਵੈ-ਨਿਰਭਰ ਭਾਰਤ’ ਮੁਹਿੰਮ ਦੀ ਸ਼ਲਾਘਾ ਕੀਤੀ ਹੈ। IMF ਨੇ ਕਿਹਾ ਹੈ ਕਿ ਇਸ ਪਹਿਲਕਦਮੀ ਤਹਿਤ ਦਿੱਤੇ ਗਏ ਆਰਥਿਕ ਪੈਕੇਜ ਨੇ ਭਾਰਤੀ ਅਰਥਚਾਰੇ ਦਾ ਸਮਰਥਨ ਕੀਤਾ ਹੈ । ਇਹ ਪਹਿਲ ਬਹੁਤ ਮਹੱਤਵਪੂਰਨ ਹੈ।

IMF lauds PM Modi

ਇਸ ਸਬੰਧੀ IMF ਦੇ ਡਾਇਰੈਕਟਰ ਗੈਰੀ ਰਾਈਸ ਨੇ ਕਿਹਾ, “ਕੋਰੋਨਾ ਵਾਇਰਸ ਸੰਕਟ ਦੇ ਬਾਅਦ ਸਵੈ-ਨਿਰਭਰ ਭਾਰਤ ਮੁਹਿੰਮ ਤਹਿਤ ਐਲਾਨੇ ਗਏ ਆਰਥਿਕ ਪੈਕੇਜ ਨੇ ਭਾਰਤੀ ਅਰਥਚਾਰੇ ਨੂੰ ਵੱਡਾ ਹੁਲਾਰਾ ਦਿੱਤਾ ਹੈ ਅਤੇ ਗਿਰਾਵਟ ਦੇ ਜੋਖਮ ਨੂੰ ਘਟਾ ਦਿੱਤਾ ਹੈ । ਇਸੇ ਲਈ ਅਸੀਂ ਮਹਿਸੂਸ ਕਰਦੇ ਹਾਂ ਕਿ ਇਹ ਪਹਿਲ ਮਹੱਤਵਪੂਰਣ ਹੈ।

IMF lauds PM Modi

ਰਾਈਸ ਨੇ ਕਿਹਾ, “ਅੱਗੇ ਵਧਦੇ ਹੋਏ ਭਾਰਤ ਨੂੰ ਵਿਸ਼ਵਵਿਆਪੀ ਆਰਥਿਕਤਾ ਵਿੱਚ ਵਧੇਰੇ ਮਹੱਤਵਪੂਰਣ ਭੂਮਿਕਾ ਨਿਭਾਉਣੀ ਪਵੇਗੀ।” ਅਜਿਹੀਆਂ ਨੀਤੀਆਂ ਨੂੰ ਅਪਣਾਉਣਾ ਪਵੇਗਾ ਜਿਸ ਨਾਲ ਆਰਥਿਕਤਾ ਦੀ ਕੁਸ਼ਲਤਾ ਅਤੇ ਮੁਕਾਬਲੇਬਾਜ਼ੀ ਵਧੇਗੀ। ਉਨ੍ਹਾਂ ਕਿਹਾ ਕਿ IMF ਦੇ ਭਾਰਤ ਦੇ NITI ਆਯੋਗ ਅਤੇ ਵਿੱਤ ਮੰਤਰਾਲੇ ਨਾਲ ਸੰਯੁਕਤ ਅਧਿਐਨ ਦਰਸਾਉਂਦਾ ਹੈ ਕਿ ਸਿਹਤ ਨਾਲ ਟਿਕਾਊ ਵਿਕਾਸ ਦੇ ਟੀਚਿਆਂ ਦੀ ਪ੍ਰਾਪਤੀ ਲਈ ਭਾਰਤ ਨੂੰ ਸਿਹਤ ਦੇ ਖੇਤਰ ਵਿੱਚ ਆਪਣੇ ਕੁੱਲ ਖਰਚੇ ਨੂੰ ਹੌਲੀ-ਹੌਲੀ ਵਧਾਉਣਾ ਪਵੇਗਾ।

ਦੱਸ ਦੇਈਏ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੋਰੋਨਾ ਸੰਕਟ ਦੇ ਇਸ ਦੌਰ ਵਿੱਚ ਭਾਰਤ ਦੀ ਆਰਥਿਕਤਾ ਵਿੱਚ ਸੁਧਾਰ ਲਿਆਉਣ ਲਈ 20 ਲੱਖ ਕਰੋੜ ਰੁਪਏ ਦੇ ਰਾਹਤ ਪੈਕੇਜ ਦਾ ਐਲਾਨ ਕੀਤਾ ਸੀ । ਇਸ ਪੈਕੇਜ ਨੂੰ ਸਵੈ-ਨਿਰਭਰ ਭਾਰਤ ਅਭਿਆਨ ਦਾ ਨਾਮ ਦਿੱਤਾ ਗਿਆ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਸੀ ਕਿ ਇਸ ਵਿਸ਼ਾਲ ਰਾਹਤ ਪੈਕੇਜ ਨਾਲ ਭਾਰਤ ਵਿੱਚ ਲੋਕਾਂ ਨੂੰ ਕੰਮ ਕਰਨ ਦੀ ਸਹੂਲਤ ਦਿੱਤੀ ਜਾਵੇਗੀ ਅਤੇ ਕੋਸ਼ਿਸ਼ ਕੀਤੀ ਜਾਵੇਗੀ ਕਿ ਅਗਲੇ ਕੁਝ ਸਾਲਾਂ ਵਿੱਚ ਭਾਰਤ ਆਪਣੀਆਂ ਜ਼ਿਆਦਾਤਰ ਜ਼ਰੂਰਤਾਂ ਲਈ ਸਵੈ-ਨਿਰਭਰ ਹੋ ਜਾਵੇਗਾ।

The post IMF ਨੇ ਕੀਤੀ PM ਮੋਦੀ ਦੇ ‘ਸਵੈ-ਨਿਰਭਰ ਭਾਰਤ’ ਅਭਿਆਨ ਦੀ ਤਾਰੀਫ਼, ਦੱਸਿਆ ਮਹੱਤਵਪੂਰਨ ਕਦਮ appeared first on Daily Post Punjabi.