immigration agent Archives - Daily Post Punjabi

ਕਰਨਾਲ ਦੇ 3 ਨੌਜਵਾਨਾਂ ਨਾਲ 90 ਲੱਖ ਦੀ ਠੱ+ਗੀ: ਫਰਜ਼ੀ ਵੀਜ਼ਾ ਦੇ ਕੇ ਭੇਜ ਦਿੱਤਾ ਕੰਬੋਡੀਆ
ਹਰਿਆਣਾ ਦੇ ਕਰਨਾਲ ਦੇ ਪਿੰਡ ਬੱਸੀ ਦੇ ਰਹਿਣ ਵਾਲੇ ਤਿੰਨ ਨੌਜਵਾਨਾਂ ਨੂੰ ਇਕ ਔਰਤ ਨੇ ਡਾਲਰਾਂ ਦੀ ਕਮਾਈ ਦਿਖਾ ਕੇ 90 ਲੱਖ ਰੁਪਏ ਦੀ ਠੱਗੀ ਮਾਰੀ। ਔਰਤ ਲੁਧਿਆਣਾ ਵਿੱਚ ਇਮੀਗ੍ਰੇਸ਼ਨ ਕੰਸਲਟੈਂਸੀ ਚਲਾਉਂਦੀ ਹੈ। ਔਰਤ ਨੇ ਆਸਟ੍ਰੇਲੀਆ ਵਿਚ ਵਰਕ ਵੀਜ਼ੇ ਦੇ ਨਾਂ ‘ਤੇ ਹਰੇਕ ਨੌਜਵਾਨ ਨਾਲ 30 ਲੱਖ ਰੁਪਏ ਵਿਚ ਸੌਦਾ ਤੈਅ ਕੀਤਾ ਸੀ। ਦੋਸ਼ੀ ਔਰਤ ਨੇ ਨੌਜਵਾਨਾਂ ਨੂੰ ਇਸ ਤਰ੍ਹਾਂ ਫਸਾਇਆ ਕਿ ਨੌਜਵਾਨ ਇਹ ਵੀ ਨਹੀਂ ਦੇਖ ਸਕੇ ਕਿ ਉਨ੍ਹਾਂ ਨੂੰ ਦਿੱਤਾ ਗਿਆ ਵੀਜ਼ਾ ਫਰਜ਼ੀ ਹੈ ਜਾਂ ਨਹੀਂ।

immigration agent fake visa

ਦੋ ਨੌਜਵਾਨਾਂ ਨੂੰ ਕੰਬੋਡੀਆ ਭੇਜ ਕੇ ਉਥੇ ਫਸਾਇਆ ਗਿਆ। ਉਨ੍ਹਾਂ ਦੇ ਪੈਸੇ ਵੀ ਖੋਹ ਲਏ ਗਏ, ਕਿਸੇ ਤਰ੍ਹਾਂ ਨੌਜਵਾਨ ਉਥੋਂ ਨਿਕਲ ਆਏ, ਜਦਕਿ ਤੀਜੇ ਨੌਜਵਾਨ ਨੂੰ ਵੀਜ਼ੇ ਦੇ ਨਾਂ ‘ਤੇ ਤੰਗ ਪ੍ਰੇਸ਼ਾਨ ਕੀਤਾ ਗਿਆ। ਉਸ ਨੇ ਵਿਦੇਸ਼ ਭੇਜਣ ਦੇ ਨਾਂ ’ਤੇ ਠੱਗੀ ਮਾਰਨ ਦੀ ਸ਼ਿਕਾਇਤ ਪੁਲੀਸ ਨੂੰ ਦਿੱਤੀ। ਪੁਲਿਸ ਨੇ ਦੋਸ਼ੀ ਔਰਤ ਅਤੇ ਹੋਰਾਂ ਖਿਲਾਫ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

ਵੀਡੀਓ ਲਈ ਕਲਿੱਕ ਕਰੋ -:

Moosewala ਦੇ ਪਰਿਵਾਰ ਬਾਰੇ ਪੁੱਠਾ-ਸਿੱਧਾ ਬੋਲਣ ਵਾਲੇ ਇਸ ਗਾਇਕ ਨੇ ਕੀਤੇ ਸਿੱਧੇ

ਹਰ ਵੇਲੇ Update ਰਹਿਣ ਲਈ ਸਾਨੂੰ Facebook ‘ਤੇ like ਤੇ See first ਕਰੋ .

ਪਿੰਡ ਬੱਸੀ ਦੇ ਰਹਿਣ ਵਾਲੇ ਹੀਰਾ ਲਾਲ ਨੇ ਸਤੰਬਰ-2022 ‘ਚ ਫੇਸਬੁੱਕ ‘ਤੇ ਗ੍ਰੇਸ ਇਮੀਗ੍ਰੇਸ਼ਨ ਦਾ ਇਸ਼ਤਿਹਾਰ ਦੇਖਿਆ ਸੀ । ਜਿਸਦੀ ਮਾਲਕ ਰੁਬੀਨਾ ਹੈ, ਜਿਸਦਾ ਦਫਤਰ ਲੁਧਿਆਣਾ ਹੈ। ਸ਼ਿਕਾਇਤਕਰਤਾ ਹੀਰਾ ਲਾਲ ਨੇ ਦੱਸਿਆ ਕਿ ਉਸ ਦੇ ਰਿਸ਼ਤੇਦਾਰ ਰੋਹਿਤ ਅਤੇ ਉਸ ਦੇ ਦੋਸਤ ਜਿਨ੍ਹਾਂ ਦੇ ਨਾਂ ਨਵਦੀਪ ਅਤੇ ਰਿੰਕੂ ਹਨ, ਨੇ ਆਸਟ੍ਰੇਲੀਆ ਜਾਣਾ ਸੀ। ਸੋ, ਇਨ੍ਹਾਂ ਤਿੰਨਾਂ ਲਈ ਗ੍ਰੇਸ ਇਮੀਗ੍ਰੇਸ਼ਨ ਦਾ ਇਸ਼ਤਿਹਾਰ ਦੇਖ ਕੇ ਮੈਂ ਮਾਲਕ ਨਾਲ ਗੱਲ ਕੀਤੀ। ਫਿਰ ਇਸ ਦੇ ਮਾਲਕ ਨੇ ਮੈਨੂੰ ਲੁਧਿਆਣਾ ਬੁਲਾਇਆ। ਅਸੀਂ ਸਾਰੇ ਲੁਧਿਆਣੇ ਪਹੁੰਚ ਗਏ ਅਤੇ ਰੂਬੀਨਾ ਅਤੇ ਗੁਰਪ੍ਰੀਤ ਨਾਲ ਆਸਟ੍ਰੇਲੀਆ ਦੇ ਵੀਜ਼ੇ ਬਾਰੇ ਗੱਲ ਕੀਤੀ। ਲੇਕਿਨ ਹੁਣ ਉਨ੍ਹਾਂ ਨਾਲ ਠੱਗੀ ਹੋ ਗਈ ਹੈ।

The post ਕਰਨਾਲ ਦੇ 3 ਨੌਜਵਾਨਾਂ ਨਾਲ 90 ਲੱਖ ਦੀ ਠੱ+ਗੀ: ਫਰਜ਼ੀ ਵੀਜ਼ਾ ਦੇ ਕੇ ਭੇਜ ਦਿੱਤਾ ਕੰਬੋਡੀਆ appeared first on Daily Post Punjabi.