Immunity boost spices Archives - Daily Post Punjabi

ਇਮਿਊਨਿਟੀ ਨੂੰ ਤੇਜ਼ੀ ਨਾਲ ਵਧਾਉਂਦੇ ਹਨ ਇਹ ਮਸਾਲੇ !
Immunity boost spices: ਕੋਵਿਡ-19 ਦੇ ਦੌਰ ’ਚ ਲੋਕ ਆਪਣੀ ਸਿਹਤ ਬਾਰੇ ਕਾਫ਼ੀ ਸੁਚੇਤ ਹੋਏ ਹਨ। ਸਰੀਰ ਦੀ ਇਮਿਊਨਿਟੀ ਵਧਾਉਣ ਲਈ ਖਾਣ-ਪੀਣ ਵੱਲ ਉਚੇਚਾ ਧਿਆਨ ਦੇਣਾ ਸਮੇਂ ਦੀ ਲੋੜ ਵੀ ਹੈ ਕਿਉਂਕਿ ਪਿਛਲੇ ਕੁਝ ਸਾਲਾਂ ਵਿਚ ਬੱਚੇ, ਜੁਆਨ, ਬਜ਼ੁਰਗ ਜੰਕ ਫੂਡ ਵੱਧ ਖਾਣ ਲੱਗੇ ਹਨ, ਜਿਸ ਕਰਕੇ ਬਿਮਾਰੀਆਂ ’ਚ ਵਾਧਾ ਹੋ ਰਿਹਾ ਹੈ। ਮੌਸਮ ਤਬਦੀਲੀ ਜਾਂ ਠੰਢ ਦੇ ਮੌਸਮ ’ਚ ਸਰੀਰ ਦੀ ਆਮ ਜ਼ੁਕਾਮ, ਬੁਖ਼ਾਰ, ਫਲੂ ਦੀ ਲਪੇਟ ਵਿਚ ਆਉਣ ਦੀ ਸੰਭਾਵਨਾ ਹੋਰ ਵੀ ਵੱਧ ਜਾਂਦੀ ਹੈ। ਬੇਸ਼ੱਕ ਖ਼ੁਰਾਕ ਤੋਂ ਇਲਾਵਾ ਹੋਰ ਬਹੁਤ ਸਾਰੇ ਤੱਤ ਜਿਵੇਂ ਉਮਰ, ਕਸਰਤ, ਨੀਂਦ, ਮੂਡ, ਤਣਾਅ, ਕੋਈ ਬਿਮਾਰੀ ਆਦਿ ਵਿਅਕਤੀ ਦੀ ਇਮਊਨਿਟੀ ਨੂੰ ਪ੍ਰਭਾਵਿਤ ਕਰਦੇ ਹਨ। ਭਾਰਤੀ ਰਸੋਈ ’ਚ ਵਰਤੇ ਜਾਂਦੇ ਬਹੁਤ ਸਾਰੇ ਮਸਾਲੇ ਵੀ ਦਵਾਈਆਂ ਦੀ ਤਰ੍ਹਾਂ ਕੰਮ ਕਰਦੇ ਹਨ ਤੇ ਇਮਿਊਨਿਟੀ ਵਧਾਉਣ ’ਚ ਅਹਿਮ ਭੂਮਿਕਾ ਨਿਭਾਉਂਦੇ ਹਨ ਤੇ ਬੈਕਟੀਰੀਅਲ ਇਨਫੈਕਸ਼ਨ ਵਾਲੀਆਂ ਬਿਮਾਰੀਆਂ ਤੋਂ ਬਚਾਉਣ ਦਾ ਕੰਮ ਵੀ ਕਰਦੇ ਹਨ।

Immunity boost spices

ਕਾਲੀ ਮਿਰਚ: ਇਹ ਐਂਟੀਇੰਫਲਾਮੇਟਰੀ, ਐਂਟੀਬੈਕਟੀਰੀਅਲ, ਐਂਟੀਮਾਈਕ੍ਰੋਬੀਅਲ ਗੁਣਾਂ ਦੇ ਨਾਲ-ਨਾਲ ਵਧੀਆ ਐਂਟੀਆਕਸੀਡੈਂਟ ਹੈ, ਜੋ ਰੋਗਾਂ ਨਾਲ ਲੜਨ ਦੀ ਸਰੀਰਕ ਸਮਰੱਥਾ ਵਧਾਉਂਦੀ ਹੈ ਤੇ ਇਮਿਊਨਿਟੀ ਬੂਸਟਰ ਹੈ, ਜੋ ਖੰਘ, ਜ਼ੁਕਾਮ ਲਈ ਫ਼ਾਇਦੇਮੰਦ ਹੈ। ਇਹ ਛਾਤੀ ਤੇ ਸਾਹ ਪ੍ਰਣਾਲੀ ਦੀ ਇਨਫੈਕਸ਼ਨ ਤੋਂ ਬਚਾਉਂਦੀ ਹੈ। ਇਸ ਵਿਚ ਪਿਪਰਾਈਨ ਨਾਂ ਦਾ ਐਂਟੀਡੀਪ੍ਰੈਸੈਂਟ ਤੱਤ ਹੁੰਦਾ ਹੈ, ਜੋ ਡਿਪਰੈਸ਼ਨ, ਸਟਰੈੱਸ ਨੂੰ ਘਟਾਉਣ ’ਚ ਮਦਦਗਾਰ ਹੁੰਦਾ ਹੈ। ਦੱਖਣੀ ਭਾਰਤ ’ਚ ਕਾਲੀ ਮਿਰਚ ਪਾਊਡਰ ਦੀ ਵਰਤੋਂ ਬਲੈਕ ਕੌਫੀ ਵਿਚ ਪਾ ਕੇ ਕੀਤੀ ਜਾਂਦੀ ਹੈ। ਖੋਜਾਂ ਤੋਂ ਪਤਾ ਲਗਦਾ ਹੈ ਕਿ ਕਾਲੀ ਮਿਰਚ ਹਾਜ਼ਮਾ ਵੀ ਸੁਧਾਰਦੀ ਹੈ। ਇਸ ਦੇ ਨਾਲ ਹੀ ਹਰੀ ਮਿਰਚ ਮੈਟਾਬੋਲਿਜ਼ਮ ਨੂੰ ਬੂਸਟ ਕਰਨ ਵਿਚ ਸਹਾਇਕ ਹੈ। ਖੋਜਾਂ ਦਰਸਾਉਂਦੀਆਂ ਹਨ ਕਿ ਹਰੀ ਮਿਰਚ ਖਾਣਾ ਖਾਣ ਤੋਂ ਬਾਅਦ ਤਿੰਨ ਘੰਟੇ ਤਕ 50 ਫ਼ੀਸਦੀ ਤਕ ਮੈਟਾਬੋਲਿਜ਼ਮ ਤੇਜ਼ ਕਰ ਦਿੰਦੀ ਹੈ, ਜਿਸ ਨਾਲ ਭਾਰ ਵਧਣ ਦੀ ਸਮੱਸਿਆ ਤੋਂ ਬਚਾਅ ਹੁੰਦਾ ਹੈ। ਇਸ ਦੀ ਵਰਤੋਂ ਜ਼ੁਕਾਮ ਤੇ ਸਾਈਨਸ ਵਰਗੇ ਰੋਗਾਂ ਤੋਂ ਵੀ ਬਚਾਉਂਦੀ ਹੈ।

Immunity boost spices

ਹਲਦੀ: ਹਲਦੀ ਹੀਲਿੰਗ ਪਾਊਡਰ ਕਰਕੇ ਜਾਣੀ ਜਾਂਦੀ ਹੈ। ਇਸ ’ਚ ਲਿਪੋਪੋਲੀਸੈਕਰਾਈਡ, ਕਰਕਿਊਮਨ ਹੁੰਦਾ ਹੈ, ਜੋ ਐਂਟੀਬੈਕਟੀਰੀਅਲ, ਐਂਟੀਫੰਗਲ, ਐਂਟੀਇੰਫਲਾਮੇਟਰੀ, ਐਂਟੀਵਾਇਰਲ ਤੇ ਐਂਟੀਮਾਈਕ੍ਰੋਬੀਅਲ ਗੁਣਾਂ ਕਰਕੇ ਮਨੁੱਖੀ ਇਮਿਊਨ ਸਿਸਟਮ ਨੂੰ ਉਤੇਿਜਤ ਕਰਦਾ ਹੈ। ਇਹ ਮਾਸਪੇਸ਼ੀਆਂ ਦੀ ਟੁੱਟ-ਭੱਜ ਨੂੰ ਘਟਾਉਂਦਾ ਹੈ। ਹਲਦੀ ਅਰਥਰਾਈਟਸ ਨੂੰ ਠੀਕ ਕਰਨ ਲਈ ਸਾਲਾਂ ਤੋਂ ਵਰਤੀ ਜਾ ਰਹੀ ਹੈ। ਇਹ ਆਮ ਜ਼ੁਕਾਮ ਤੇ ਮੌਸਮੀ ਫਲੂ ਤੋਂ ਬਚਾਅ ਲਈ ਕਮਾਲ ਦਾ ਕੰਮ ਕਰਦੀ ਹੈ। ਦਾਲਾਂ, ਸਬਜ਼ੀਆਂ ਵਿਚ ਇਸ ਦੀ ਆਮ ਵਰਤੋਂ ਕੀਤੀ ਜਾਂਦੀ ਹੈ। ਹਲਦੀ ਵਾਲੇ ਦੁੱਧ ਦੀ ਰੋਜ਼ਾਨਾ ਵਰਤੋਂ ਇਮਿਊਨਿਟੀ ਬੂਸਟ ਕਰਨ ਲਈ ਕੀਤੀ ਜਾ ਸਕਦੀ ਹੈ।

ਦਾਲਚੀਨੀ: ਏਸ਼ੀਆ ਵਿਚ ਉਗਾਏ ਜਾਂਦੇ ਦਰੱਖ਼ਤ ਦੀ ਸੁੱਕੀ ਛਿਲਕ ਦਾ ਪਾਊਡਰ ਹੀ ਦਾਲਚੀਨੀ ਹੁੰਦਾ ਹੈ। ਦਾਲਚੀਨੀ ਬਲੱਡ ਪ੍ਰੈਸ਼ਰ ਨੂੰ ਕੰਟਰੋਲ ਕਰਦੀ ਹੈ ਤੇ ਕੁਦਰਤੀ ਬਲੱਡ ਥਿਨਰ ਹੈ। ਦਾਲਚੀਨੀ ਵਿਚ ਪੋਲੀਫਿਨੋਲਜ਼ ਵਰਗੇ ਐਂਟੀਆਕਸੀਡੈਂਟਸ ਹੁੰਦੇ ਹਨ। ਇਹ ਇਮਿਊਨ ਸਿਸਟਮ ਨੂੰ ਬੂਸਟ ਕਰਨ ਦੇ ਨਾਲ-ਨਾਲ ਐਂਟੀਵਾਇਰਲ, ਐਂਟੀਬੈਕਟੀਰੀਅਲ, ਐਂਟੀ ਫੰਗਲ ਗੁਣਾਂ ਨਾਲ ਭਰਪੂਰ ਹੈ, ਜੋ ਸਾਹ ਪ੍ਰਣਾਲੀ ਦੀਆਂ ਬਿਮਾਰੀਆਂ, ਮੌਸਮੀ ਇਨਫੈਕਸ਼ਨ ਨੂੰ ਘਟਾਉਣ ਤੇ ਵਾਇਰਲ ਇਨਫੈਕਸ਼ਨ ਤੋਂ ਬਚਾਉਣ ’ਚ ਮਦਦਗਾਰ ਹੈ। ਖਾਣਾ ਖਾਣ ਤੋਂ ਬਾਅਦ ਇਕਦਮ ਬਲੱਡ ਸ਼ੂਗਰ ਨੂੰ ਵਧਣ ਤੋਂ ਰੋਕਦੀ ਹੈ।

ਅਜਵਾਇਣ: ਇਹ ਐਂਟੀਇੰਫਲਾਮੇਟਰੀ, ਪਾਚਨ ਸਹਾਇਕ ਤੇ ਕਬਜ਼ ਤੋਂ ਰਾਹਤ ਦਿਵਾਉਣ ਵਾਲਾ ਬਹੁਤ ਵਧੀਆ ਇਮਿਊਨਿਟੀ ਬੂਸਟਰ ਹੈ। ਅਜਵਾਇਣ ਵਿਚਲੇ ਐਨਜ਼ਾਈਮ ਮਿਹਦੇ ਦਾ ਰਸ ਪੈਦਾ ਕਰਨ ’ਚ ਮਦਦ ਕਰਦੇ ਹਨ, ਜਿਸ ਨਾਲ ਪਾਚਣ ਪ੍ਰਣਾਲੀ ਦੇ ਕੰਮਾਂ ਵਿਚ ਸੁਧਾਰ ਹੁੰਦਾ ਹੈ। ਰਾਕ ਸਾਲਟ (ਪਹਾੜੀ ਲੂਣ) ਤੇ ਅਜਵਾਇਣ ਦੀ ਇਕ ਚੁਟਕੀ ਵੀ ਪਾਚਨ ਪ੍ਰਣਾਲੀ ਦੀਆਂ ਸਮੱਸਿਆਵਾਂ ਨੂੰ ਠੀਕ ਕਰਨ ’ਚ ਸਹਾਇਕ ਹੁੰਦੀ ਹੈ।

ਲੌਂਗ: ਲੌਂਗ ਖ਼ੁਸ਼ਬੂਦਾਰ ਮਸਾਲਾ ਹੈ। ਇਹ ਐਂਟੀਆਕਸੀਡੈਂਟ ਭਰਪੂਰ ਹੈ ਤੇ ਇਮਿਊਨ ਸਿਸਟਮ ਨੂੰ ਬੂਸਟ ਕਰਨ ’ਚ ਸਹਾਇਕ ਹੈ। ਇਸ ਵਿਚ ਐਂਟੀਬੈਕਟੀਰੀਅਲ, ਐਂਟੀਵਾਇਰਲ, ਐਂਟੀਸੈਪਟਿਕ ਤੇ ਐਂਟੀਇੰਫਲਾਮੇਟਰੀ ਗੁਣ ਹੁੰਦੇ ਹਨ, ਜਿਸ ਕਰਕੇ ਖੰਘ, ਜ਼ੁਕਾਮ ਲਈ ਅਸਰਦਾਰ ਉਪਾਅ ਹੈ। ਇਹ ਗਲੇ ਦੀ ਸੋਜ਼ ਘਟਾਉਣ, ਰੇਸ਼ਾ/ਬਲਗਮ ਕੱਢਣ ’ਚ ਮਦਦ ਕਰਦੇ ਹਨ। ਜ਼ਿਆਦਾ ਖੰਘ ਆਉਣ ਸਮੇਂ ਲੌਂਗ ਨੂੰ ਮੂੰਹ ’ਚ ਰੱਖਿਆ ਜਾ ਸਕਦਾ ਹੈ। ਇਸ ਦੇ ਤੇਲ ’ਚ ਪੋਟਾਸ਼ੀਅਮ, ਸੋਡੀਅਮ, ਫਾਸਫੋਰਸ, ਆਇਰਨ, ਵਿਟਾਮਿਨ-ਏ ਤੇ ਸੀ ਹੁੰਦਾ ਹੈ। ਆਮ ਤੌਰ ’ਤੇ ਸਰਦੀਆਂ ਦਾ ਮਸਾਲਾ ਕਿਹਾ ਜਾਂਦਾ ਹੈ। ਆਯੁਰਵੈਦ ’ਚ ਖੰਘ, ਜ਼ੁਕਾਮ ਦੀਆਂ ਦਵਾਈਆਂ ’ਚ ਵਰਤੋਂ ਹੁੰਦੀ ਹੈ। ਸਰੀਰ ਦੀ ਇਨਫੈਕਸ਼ਨ ਵਿਰੁੱਧ ਲੜਨ ਦੀ ਸਮਰੱਥਾ ਵਧਾਉਂਦਾ ਹੈ।ਇਸ ਤੋਂ ਇਲਾਵਾ ਇਲਾਇਚੀ ਦੀ ਵਰਤੋਂ ਦਵਾਈਆਂ ’ਚ ਆਮ ਕੀਤੀ ਜਾਂਦੀ ਹੈ। ਇਹ ਐਂਟੀਆਕਸੀਡੈਂਟ ਹੈ, ਜੋ ਐਂਟੀਬੈਕਟੀਰੀਅਲ ਤੇ ਐਂਟੀਇੰਫਲਾਮੇਟਰੀ ਗੁਣਾਂ ਨਾਲ ਭਰਪੂਰ ਹੈ। ਇਹ ਬਲੱਡ ਪ੍ਰੈਸ਼ਰ ਨੂੰ ਘਟਾਉਣ ’ਚ ਵੀ ਮਦਦਗਾਰ ਹੈ। ਲਸਣ ਵਿਚ ਮੌਜੂਦ ਤੱਤ ਕੈਂਸਰ ਨਾਲ ਲੜਨ ਵਿਚ ਮਦਦਗਾਰ ਐਨਜ਼ਾਈਮ ਦੀ ਕਿਰਿਆ ਵਧਾਉਂਦਾ ਹੈ। ਇਹ ਮੂੰਹ ਦੀ ਬਦਬੂ, ਨੀਂਦ ਨਾ ਆਉਣਾ ਆਦਿ ਸਮੱਸਿਆਵਾਂ ਨਾਲ ਨਜਿੱਠਣ ਲਈ ਦਵਾਈ ਵਾਂਗ ਕੰਮ ਕਰਦੀ ਹੈ।

ਕਿਵੇਂ ਕਰੀਏ ਵਰਤੋਂ: ਇਨ੍ਹਾਂ ਤੋਂ ਇਲਾਵਾ ਹੋਰ ਵੀ ਬਹੁਤ ਸਾਰੇ ਮਸਾਲੇ, ਜਿਵੇਂ ਕਾਲਾ ਜ਼ੀਰਾ, ਹਿੰਗ, ਵੱਡੀ ਇਲਾਇਚੀ, ਪੁਦੀਨਾ, ਧਨੀਆ ਤੁਲਸੀ, ਸੁਹਾਂਜਣਾ, ਨਿੰਮ, ਨਿੰਬੂ, ਔਲੇ, ਗਲੋਅ ਦੇ ਪੱਤੇ, ਤੇਜਪੱਤਾ, ਕੜ੍ਹੀ ਪੱਤਾ, ਕਲੌਂਜੀ, ਮੇਥੇ, ਮੇਥੀ, ਕੇਸਰ, ਅਨਾਰ ਦਾਣਾ, ਮੁਨੱਕਾ, ਮਘਾਂ, ਤਿਲ, ਖਸਖਸ, ਅਮਚੂਰ ਆਦਿ ਦੀ ਵਰਤੋਂ ਵੀ ਰਸੋਈ ਵਿਚ ਕੀਤੀ ਜਾਂਦੀ ਹੈ। ਇਹ ਬਹੁਤ ਥੋੜ੍ਹੀ ਮਿਕਦਾਰ ਵਿਚ ਵਰਤੇ ਜਾਣ ਵਾਲੇ ਮਸਾਲੇ ਸਿਹਤ ਲਈ ਬਹੁਤ ਫ਼ਾਇਦੇਮੰਦ ਹਨ। ਇਨ੍ਹਾਂ ਮਸਾਲਿਆਂ ਦੀ ਵਰਤੋਂ ਪੀਸ ਕੇ ਪਾਊਡਰ ਦੇ ਰੂਪ ’ਚ ਜਾਂ ਪਾਣੀ ਵਿਚ ਉਬਾਲ ਕੇ ਕਾੜ੍ਹੇ ਦੇ ਰੂਪ ਵਿਚ ਜਾਂ ਚਾਹ, ਦੁੱਧ, ਕੌਫੀ ਵਿਚ ਪਾ ਕੇ ਕੀਤੀ ਜਾ ਸਕਦੀ ਹੈ। ਇਸ ਤਰ੍ਹਾਂ ਘਰੇਲੂ ਇਲਾਜ ਰਾਹੀਂ ਬਿਮਾਰੀਆਂ ਤੋਂ ਬਚਾਅ/ਇਲਾਜ ਕੀਤਾ ਜਾ ਸਕਦਾ ਹੈ ਤੇ ਸਰੀਰ ਦੀ ਇਮਊਨਿਟੀ ਵਧਾਈ ਜਾ ਸਕਦੀ ਹੈ।

The post ਇਮਿਊਨਿਟੀ ਨੂੰ ਤੇਜ਼ੀ ਨਾਲ ਵਧਾਉਂਦੇ ਹਨ ਇਹ ਮਸਾਲੇ ! appeared first on Daily Post Punjabi.