Immunity oxygen foods Archives - Daily Post Punjabi

Corona ਤੋਂ ਬਚਣਾ ਹੈ ਤਾਂ ਇਮਿਊਨਿਟੀ ਅਤੇ ਆਕਸੀਜਨ ਲੈਵਲ ਵਧਾਉਣ ਲਈ ਖਾਓ ਇਹ ਚੀਜ਼ਾਂ
Immunity oxygen foods: ਦੁਨੀਆਂ ਭਰ ‘ਚ ਕੋਰੋਨਾ ਦੇ ਕੇਸ ਤੇਜ਼ੀ ਨਾਲ ਵੱਧ ਰਹੇ ਹਨ। ਅਜਿਹੇ ‘ਚ ਹਰ ਕਿਸੀ ਨੂੰ ਇਮਿਊਨਿਟੀ ਬੂਸਟ ਅਤੇ ਆਕਸੀਜਨ ਲੈਵਲ ਨੂੰ ਸਧਾਰਣ ਰੱਖਣ ਦੀ ਖ਼ਾਸ ਸਲਾਹ ਦਿੱਤੀ ਜਾ ਰਹੀ ਹੈ। ਇਸਦੇ ਲਈ ਡੇਲੀ ਡਾਇਟ ‘ਚ ਕੁਝ ਆਕਸੀਜਨ ਫੂਡਜ਼ ਸ਼ਾਮਲ ਕਰਕੇ ਇਸ ਨੂੰ ਕੰਟਰੋਲ ਕੀਤਾ ਜਾ ਸਕਦਾ ਹੈ। ਪਰ ਕੋਰੋਨਾ ਤੋਂ ਪੀੜਤ ਲੋਕਾਂ ਨੂੰ ਆਪਣਾ ਆਕਸੀਜਨ ਲੈਵਲ ਘੱਟ ਹੋਣ ‘ਤੇ ਡਾਕਟਰ ਨਾਲ ਸੰਪਰਕ ਵੀ ਜ਼ਰੂਰ ਕਰੋ।

ਵਿਟਾਮਿਨ ਸੀ ਦੀ ਕਮੀ ਨੂੰ ਪੂਰਾ ਕਰੇਗਾ ਨਿੰਬੂ: ਵਿਟਾਮਿਨ ਸੀ ਨਾਲ ਭਰਪੂਰ ਨਿੰਬੂ ਖਾਣ ਨਾਲ ਸਰੀਰ ‘ਚ ਮੌਜੂਦ ਗੰਦਗੀ ਦੂਰ ਹੁੰਦੀ ਹੈ। ਇਹ ਸਰੀਰ ‘ਚ ਆਕਸੀਜਨ ਦੀ ਸਪਲਾਈ ਵਧੀਆ ਕਰਨ ‘ਚ ਮਦਦ ਕਰਦਾ ਹੈ। ਇਸ ਤੋਂ ਇਲਾਵਾ ਇਮਿਊਨਿਟੀ ਵੱਧਣ ਨਾਲ ਮੌਸਮੀ ਬਿਮਾਰੀਆਂ ਅਤੇ ਕੋਰੋਨਾ ਵਾਇਰਸ ਤੋਂ ਬਚਾਅ ਰਹੇਗਾ। ਤੁਸੀਂ ਇਸ ‘ਚ ਨਿੰਬੂ ਪਾਣੀ, ਦਾਲ, ਸਬਜ਼ੀਆਂ ਜਾਂ sprouts ‘ਚ ਮਿਲਾਕੇ ਕਰ ਸਕਦੇ ਹੋ। ਲਸਣ ‘ਚ ਪੌਸ਼ਟਿਕ ਤੱਤਾਂ ਅਤੇ ਐਂਟੀ-ਆਕਸੀਡੈਂਟਸ ਨਾਲ ਚਿਕਿਤਸਕ ਗੁਣ ਹੁੰਦੇ ਹਨ। ਇਸ ਦਾ ਸੇਵਨ ਕਰਨ ਨਾਲ ਇਮਿਊਨਿਟੀ ਬੂਸਟ ਹੁੰਦੀ ਹੈ। ਅਜਿਹੇ ‘ਚ ਬਹੁਤ ਸਾਰੀਆਂ ਬਿਮਾਰੀਆਂ ਤੋਂ ਬਚਾਅ ਹੁੰਦਾ ਹੈ। ਨਾਲ ਹੀ ਇਹ ਖੂਨ ‘ਚ ਆਕਸੀਜਨ ਲੈਵਲ ਨੂੰ ਨਾਰਮਲ ਬਣਾਈ ਰੱਖਣ ‘ਚ ਮਦਦ ਕਰਦਾ ਹੈ।

Immunity oxygen foods

ਦਹੀਂ ਤੋਂ ਮਿਲੇਗਾ ਪ੍ਰੋਟੀਨ: ਦਹੀਂ ‘ਚ ਪ੍ਰੋਟੀਨ, ਵਿਟਾਮਿਨ, ਕੈਲਸ਼ੀਅਮ, ਆਇਰਨ ਅਤੇ ਐਂਟੀ-ਬੈਕਟਰੀਅਲ ਗੁਣ ਹੁੰਦੇ ਹਨ। ਇਹ ਸਰੀਰ ‘ਚ ਮੌਜੂਦ ਖ਼ਰਾਬ ਬੈਕਟੀਰੀਆ ਨੂੰ ਖਤਮ ਕਰਕੇ ਗੁੱਡ ਬੈਕਟਰੀਆ ਨੂੰ ਵਧਾਉਂਦਾ ਹੈ। ਨਾਲ ਹੀ ਰੋਜ਼ਾਨਾ ਇਸ ਦਾ ਸੇਵਨ ਕਰਨ ਨਾਲ ਸਰੀਰ ‘ਚ ਆਕਸੀਜਨ ਦੀ ਕਮੀ ਨੂੰ ਪੂਰਾ ਕਰਨ ‘ਚ ਮਦਦ ਮਿਲਦੀ ਹੈ। ਅਜਿਹੇ ‘ਚ ਆਕਸੀਜਨ ਲੈਵਲ ਨੂੰ ਸਧਾਰਣ ਰੱਖਣ ਲਈ ਦਹੀਂ ਨੂੰ ਆਪਣੀ ਡੇਲੀ ਡਾਇਟ ‘ਚ ਸ਼ਾਮਲ ਕਰੋ।

ਸਿਹਤਮੰਦ ਰੱਖੇਗਾ ਕੇਲਾ: ਕੇਲਾ ਸਾਲ ਭਰ ਮਿਲਣ ਵਾਲਾ ਗੁਣਾਂ ਨਾਲ ਭਰਪੂਰ ਫਲ ਹੈ। ਇਸ ‘ਚ ਫਾਈਬਰ, ਕੈਲਸ਼ੀਅਮ, ਪ੍ਰੋਟੀਨ, ਵਿਟਾਮਿਨ, ਅਤੇ ਐਂਟੀ-ਆਕਸੀਡੈਂਟ ਗੁਣ ਹੁੰਦੇ ਹਨ। ਇਸ ਦਾ ਸੇਵਨ ਇਮਿਊਨਿਟੀ ਦੇ ਨਾਲ ਖੂਨ ‘ਚ ਆਕਸੀਜਨ ਲੈਵਲ ਵਧਣ ‘ਚ ਮਦਦ ਮਿਲਦੀ ਹੈ। ਤੁਸੀਂ ਇਸ ਨੂੰ ਸਿੱਧਾ ਖਾਣ ਦੀ ਬਜਾਏ ਸਮੂਦੀ, ਬਨਾਨਾ ਸ਼ੇਕ, ਕਸਟਰਡ ਆਦਿ ‘ਚ ਮਿਲਾ ਕੇ ਖਾ ਸਕਦੇ ਹੋ। ਭੋਜਨ ‘ਚ ਅੰਕੁਰਿਤ ਅਨਾਜ, ਦਾਲਾਂ, ਅੰਕੁਰਿਤ ਛੋਲੇ ਅਤੇ ਮੂੰਗ ਨੂੰ ਸ਼ਾਮਲ ਕਰੋ। ਇਸ ਨਾਲ ਸਰੀਰ ਦਾ ਆਕਸੀਜਨ ਲੈਵਲ ਵੱਧਣ ਦੇ ਨਾਲ ਇਮਿਊਨਿਟੀ ਮਜ਼ਬੂਤ ਹੋਵੇਗੀ।

The post Corona ਤੋਂ ਬਚਣਾ ਹੈ ਤਾਂ ਇਮਿਊਨਿਟੀ ਅਤੇ ਆਕਸੀਜਨ ਲੈਵਲ ਵਧਾਉਣ ਲਈ ਖਾਓ ਇਹ ਚੀਜ਼ਾਂ appeared first on Daily Post Punjabi.